Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 17, 2026

    9:18:45 AM

  • jagsher singh khangura from nabha makes his mark in egypt

    ਨਾਭਾ ਦੇ ਜਗਸ਼ੇਰ ਸਿੰਘ ਖੰਗੂੜਾ ਨੇ ਮਿਸਰ 'ਚ ਗੱਡੇ...

  • singapore travellers india 13 countries visa free transit

    ਵੱਡੀ ਖ਼ੁਸ਼ਖ਼ਬਰੀ! ਭਾਰਤ ਸਣੇ 13 ਦੇਸ਼ਾਂ ਦੇ...

  • parliament  special session bills

    ਇਸ ਮਹੀਨੇ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾ ਸਕਦੀ ਹੈ...

  • earthquake

    ਸਵੇਰੇ-ਸਵੇਰੇ ਭੂਚਾਲ ਦੇ ਤੇਜ਼ ਝਟਕਿਆਂ ਨਾਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਇਤਿਹਾਸ ਦੀ ਡਾਇਰੀ : ਅੱਜ ਦੇ ਦਿਨ ਇਸ ਮੰਦਬੁੱਧੀ ਬੱਚੇ ਨੇ ਰੁਸ਼ਨਾਈ ਸੀ ਪੂਰੀ ਦੁਨੀਆ (ਵੀਡੀਓ)

PUNJAB News Punjabi(ਪੰਜਾਬ)

ਇਤਿਹਾਸ ਦੀ ਡਾਇਰੀ : ਅੱਜ ਦੇ ਦਿਨ ਇਸ ਮੰਦਬੁੱਧੀ ਬੱਚੇ ਨੇ ਰੁਸ਼ਨਾਈ ਸੀ ਪੂਰੀ ਦੁਨੀਆ (ਵੀਡੀਓ)

  • Edited By Rajwinder Kaur,
  • Updated: 27 Jan, 2020 11:07 AM
Jalandhar
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ) - ਅੱਜ 27 ਜਨਵਰੀ ਹੈ। ਅੱਜ ਦੇ ਦਿਨ ਅਸੀਂ ਗੱਲ ਕਰਾਂਗੇ ਉਸ ਮਹਾਨ ਖੋਜੀ ਥੌਮਸ ਏਲਵਾ ਐਡੀਸਨ ਦੀ, ਜਿਸਨੇ ਦੁਨੀਆ ਨੂੰ ਬਿਜਲੀ ਬਲਬ ਦਾ ਨਾਯਾਬ ਤੋਹਫਾ ਦਿੱਤਾ ਤੇ ਨਾਲ ਹੀ ਫੋਲਾਂਗੇ ਸਟੇਟ ਬੈਂਕ ਆਫ ਇੰਡੀਆ ਦੇ ਇਤਿਹਾਸ ਦੇ ਕੁਝ ਪੰਨੇ। ਇਸਦੇ ਨਾਲ ਹੀ ਵਿਸ਼ਵ ਪ੍ਰਸਿੱਧ ਪੌਪ ਸਿੰਗਰ ਮਾਈਕਲ ਜੈਕਸਨ ਦੀ ਬਾਤ ਵੀ ਪਾਵਾਂਗੇ ਪਰ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਟੇਟ ਬੈਂਕ ਆਫ ਇੰਡੀਆ ਦੀ। ਇਸ ਦਾ ਮੁੱਖ ਦਫਤਰ ਮੁੰਬਈ 'ਚ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤੀ ਸਟੇਟ ਬੈਂਕ ਆਫ ਇੰਡੀਆ ਕਦੋਂ ਬਣਿਆ? ਅੱਜ ਦੇ ਸਰੂਪ 'ਚ ਪਹੁੰਚਣ ਲਈ ਇਸ ਬੈਂਕ ਨੇ ਕਿਹੜੇ-ਕਿਹੜੇ ਪੜਾਅ ਪਾਰ ਕੀਤੇ? ਜੇਕਰ ਨਹੀਂ ਤਾਂ ਆਓ ਜਾਣਦੇ ਹਾਂ ਸ਼ਰੂ ਤੋਂ ਲੈ ਕੇ ਹੁਣ ਤੱਕ ਦੇ ਸਟੇਟ ਬੈਂਕ ਦੀ ਪੂਰੀ ਕਹਾਣੀ 

ਐੱਸ.ਬੀ.ਆਈ. ਦਾ ‘ਜਨਮ’
ਐੱਸ.ਬੀ.ਆਈ. 1 ਜੁਲਾਈ 1955 ਨੂੰ ਹੋਂਦ ‘ਚ ਆਇਆ। ਇਸ ਤੋਂ ਪਹਿਲਾਂ ਇਸ ਨੂੰ ਇੰਪੀਰੀਅਲ ਬੈਂਕ ਆਫ ਇੰਡੀਆ ਕਿਹਾ ਜਾਂਦਾ ਸੀ। ਇੰਪੀਰੀਅਲ ਬੈਂਕ ਆਫ ਇੰਡੀਆ ਦੀ ਗੱਲ ਕਰੀਏ ਤਾਂ ਇਸ ਨੂੰ 3 ਵੱਡੇ ਬੈਂਕਾਂ ਨੂੰ ਮਿਲਾ ਕੇ ਬਣਾਇਆ ਗਿਆ ਸੀ। 27 ਜਨਵਰੀ 1921 ਨੂੰ ਬੈਂਕ ਆਫ ਕਲੱਕਤਾ, ਬੈਂਕ ਆਫ ਬੰਬੇ ਤੇ ਬੈਂਕ ਆਫ ਮਦਰਾਸ ਨੂੰ ਮਿਲਾ ਕੇ 1 ਵੱਡਾ ਬੈਂਕ ਬੈਂਕ ਆਫ ਇੰਪੀਰੀਅਲ ਬਣਾਇਆ ਗਿਆ।
1935 ‘ਚ ਰਿਜ਼ਰਵ ਬੈਕ ਆਫ ਇੰਡੀਆ ਹੋਂਦ ‘ਚ ਆਇਆ ਤੇ ਆਜ਼ਾਦੀ ਤੋਂ ਬਾਅਦ 1 ਜਨਵਰੀ 1949 ਤੋਂ ਇਸਦਾ ਰਾਸ਼ਟਰੀਕਰਨ ਹੋਇਆ, ਜਿਸਨੇ ਅੱਗੇ ਚੱਲ ਕੇ 1955 ‘ਚ ਇੰਪੀਰੀਅਲ ਬੈਂਕ ਆਫ ਇੰਡੀਆ ਦੀ ਪੂਰੀ ਕਾਰਜਪ੍ਰਣਾਲੀ ਨੂੰ ਆਪਣੇ ਅਧੀਕਾਰ ਖੇਤਰ ‘ਚ ਲੈ ਲਿਆ। ਇਸ ਤੋਂ ਬਾਅਦ 1 ਜੁਲਾਈ 1955 ਨੂੰ ਸਟੇਟ ਬੈਂਕ ਆਫ ਇੰਡੀਆ ਦਾ ਗਠਨ ਹੋਇਆ। 

ਹਜ਼ਾਰਾਂ ਬ੍ਰਾਂਚ, ਕਰੋੜਾਂ ਦਾ ਲੈਣ-ਦੇਣ 
ਭਾਰਤ ਸਰਕਾਰ ਵਲੋਂ ਚਲਾਇਆ ਜਾਣ ਵਾਲਾ ਐੱਸ.ਬੀ.ਆਈ. ਅੱਜ ਦੇਸ਼ ਦਾ ਸਭ ਤੋਂ ਵੱਡਾ ਬੈਂਕ ਹੈ। ਦੇਸ਼ ‘ਚ ਸਟੇਟ ਬੈਂਕ ਆਫ ਇੰਡੀਆ ਦੀਆਂ 24000 ਤੋਂ ਜ਼ਿਆਦਾ ਬ੍ਰਾਂਚ ਹਨ। ਦੇਸ਼ ਤੋਂ ਬਾਹਰ 36 ਮੁਲਕਾਂ ‘ਚ ਐੱਸ.ਬੀ.ਆਈ. ਦੀਆਂ 190 ਬ੍ਰਾਂਚ ਹਨ। ਇਨਾਂ ਹਜ਼ਾਰਾਂ ਦੇਸੀ ਤੇ ਵਿਦੇਸ਼ੀ ਬੈਂਕ ਬ੍ਰਾਂਚ ਰਾਹੀਂ ਲੋਕ ਅੱਜ ਹਰ ਰੋਜ਼ ਕਰੋੜਾਂ ਰੁਪਏ ਦਾ ਲੈਣ ਦੇਣ ਕਰ ਲੈਂਦੇ ਹਨ।

ਆਓ, ਹੁਣ ਜਾਣਦੇ ਹਾਂ ਅਮਰੀਕਾ ਦੇ ਮਹਾਨ ਖੋਜੀ ਥੌਮਸ ਏਲਵਾ ਐਡੀਸਨ ਬਾਰੇ, ਜਿਸ ਕਾਰਨ ਅੱਜ ਸਾਡਾ ਅਤੇ ਤੁਹਾਡਾ ਘਰ ਰੁਸ਼ਨਾਉਂਦਾ ਹੈ। ਥੌਮਸ ਐਡੀਸਨ ਨੇ ਦੁਨੀਆ ਨੂੰ ਜਿਥੇ ਬਿਜਲੀ ਦਾ ਬਲਬ ਦਿੱਤਾ, ਉਥੇ ਹੀ ਅੱਜ ਦੇ ਦਿਨ 27 ਜਨਵਰੀ ਨੂੰ ਥੌਮਸ ਨੇ ਇਲੈਕਟ੍ਰਿਕ ਬਲਬ ਦਾ ਪੇਟੇਂਟ ਕਰਵਾਇਆ। ਫੋਨੋਗ੍ਰਾਫ ਤੇ ਫਿਲਮ ਕੈਮਰਾ ਵਰਗੀਆਂ ਕਈ ਖੋਜਾਂ ਕਰਨ ਵਾਲੇ ਥੌਮਸ ਐਡੀਸਨ ਨੇ 3000 ਤੋਂ ਵੱਧ ਖੋਜਾਂ ਕੀਤੀਆਂ। ਉਨ੍ਹਾਂ ਦੇ ਨਾਂ ਅਮਰੀਕਾ 'ਚ 1093 ਤੋਂ ਜ਼ਿਆਦਾ ਪੇਟੈਂਟ ਹਨ। ਆਓ ਤੁਹਾਨੂੰ ਦੱਸਦੇ ਹਨ ਉਸ ਮਹਾਨ ਖੋਜੀ ਦੇ ਜੀਵਨ ਦੇ ਕੁਝ ਰੌਚਕ ਤੱਥਾਂ ਬਾਰੇ...

 ਗਰੀਬੀ ਦੇ ਹਨੇਰੇ ਤੋਂ ਬਲਬ ਦੀ ਰੌਸ਼ਨੀ ਤੱਕ
11 ਫਰਵਰੀ 1847 ਨੂੰ ਥਾਮਸ ਐਡੀਸਨ ਦਾ ਜਨਮ ਗਰੀਬ ਪਰਿਵਾਰ ‘ਚ ਹੋਇਆ। ਥਾਮਸ ਐਡੀਸਨ ਨੇ ਕੁਝ ਅਜਿਹਾ ਕਰਨ ਦੀ ਸੋਚੀ, ਜਿਸ ਨਾਲ ਗਰੀਬੀ ਦਾ ਹਨੇਰਾ ਅਮੀਰੀ ਦੀ ਰੌਸ਼ਨੀ ‘ਚ ਬਦਲ ਸਕੇ। ਇਸ ਕੋਸ਼ਿਸ਼ ਦੇ ਸਦਕਾ ਕਈ ਸਾਲਾ ਦੀ ਕੋਸ਼ਿਸ਼ ਮਗਰੋਂ ਉਨ੍ਹਾਂ ਨੇ ਬਲਬ ਬਣਾਇਆ। ਐਡੀਸਨ ਨੂੰ ਆਪਣੇ ਕੰਮ ਪ੍ਰਤੀ ਇਸ ਕਦਰ ਲਗਨ ਸੀ ਕਿ ਉਨ੍ਹਾਂ ਨੂੰ ਨਾ ਤਾਂ ਰੋਟੀ ਦਾ ਖਿਆਲ ਰਹਿੰਦਾ ਸੀ ਅਤੇ ਨਾ ਹੀ ਸੋਣ ਦਾ।

ਸਿਰਫ 3 ਮਹੀਨੇ ਸਕੂਲ ਗਏ ਥਾਮਸ ਐਡੀਸਨ
ਦਿਮਾਗ ਖੋਜਾਂ ਵੱਲ੍ਹ ਵੱਧ, ਪੜਾਈ ‘ਚ ਘੱਟ, ਕਿਉਂਕੀ ਖੋਜਾਂ ਕਰਕੇ ਦਿਮਾਗ ਭਟਕਟਾ ਰਹਿੰਦਾ ਸੀ ਪਰ ਇਕ ਵਾਰ ਜੋ ਪੜ੍ਹ ਲਿਆ ਉਹ ਦਿਮਾਗ ‘ਚ ਵਸ ਗਿਆ। ਇਸੇ ਕਾਰਨ ਅਧਿਆਪਕ ਪਰੇਸ਼ਾਨ ਸੀ ਅਤੇ ਉਸਨੂੰ ਮੰਦਬੁੱਧੀ ਕਹਿੰਦੇ ਸਨ। ਮਾਤਾ-ਪਿਤਾ ਨੂੰ ਪਤਾ ਲੱਗਿਆ ਤਾਂ ਉਹ ਪਰੇਸ਼ਾਨ ਹੋਏ ਤੇ ਥਾਮਸ ਨੂੰ ਸਕੂਲ ਤੋਂ ਹਟਾ ਲਿਆ। ਐਡੀਸਨ ਨੇ ਆਪਣੀ ਪਹਿਲੀ ਪ੍ਰਯੋਗਸ਼ਾਲਾ 10 ਸਾਲ ਦੀ ਉਮਰ 'ਚ ਹੀ ਬਣਾਈ, ਜੋ ਘਰ ਦੇ ਬੇਸਮੈਂਟ 'ਚ ਸੀ। ਇਸ ਪ੍ਰਯੋਗਸ਼ਾਲਾ 'ਚ ਐਡੀਸਨ ਨੇ ਆਪਣੀ ਮਾਤਾ ਵਲੋਂ ਦਿੱਤੀ ਕਿਤਾਬ ਦੇ ਸਾਰੇ ਹੀ ਪ੍ਰਯੋਗ ਵੱਖ-ਵੱਖ ਢੰਗ ਨਾਲ ਕੀਤੇ।

ਟਰੇਨ 'ਚ ਵੇਚੀ ਸਬਜ਼ੀ ਤੇ ਅਖਬਾਰ
ਆਪਣੇ ਪ੍ਰਯੋਗਾਂ ਨੂੰ ਜਾਰੀ ਰੱਖਣ ਲਈ ਐਡੀਸਨ ਨੂੰ ਪੈਸਿਆਂ ਦੀ ਲੋੜ ਸੀ ਤੇ ਪੈਸੇ ਕਮਾਉਣ ਲਈ ਉਹ ਟ੍ਰੇਨ 'ਚ ਅਖਬਾਰ ਤੇ ਸਬਜ਼ੀ ਵੇਚਿਆ ਕਰਦੇ ਸਨ। ਥਾਮਸ 14 ਸਾਲ ਦੇ ਸਨ, ਜਦੋਂ ਉਨ੍ਹਾਂ ਇਕ ਬੱਚੇ ਨੂੰ ਟਰੇਨ ਹੇਠਾਂ ਆਉਣ ਤੋਂ ਬਚਾਇਆ। ਬੱਚੇ ਦੇ ਪਿਤਾ ਨੇ ਥਾਮਸ ਨੂੰ ਟੈਲੀਗ੍ਰਾਫ ਚਲਾਉਣ ਦੀ ਟ੍ਰੇਨਿੰਗ ਦਿੱਤੀ, ਜਿਸ ਦੇ ਅਧਾਰ 'ਤੇ ਐਡੀਸਨ ਨੂੰ ਰੇਲਵੇ ਸਟੇਸ਼ਨ ਤੇ ਨੌਕਰੀ ਮਿਲ ਗਈ। ਇਥੋਂ ਹੀ ਸ਼ੁਰੂ ਹੋਇਆ ਥਾਮਸ ਦੀਆਂ ਅਸਲ ਖੋਜਾਂ ਦਾ ਸਫਰ। 

40 ਹਜ਼ਾਰ ਡਾਲਰ 'ਚ ਬਣਿਆ ਪਹਿਲਾ ਬਲਬ
ਅੱਜ ਸਾਨੂੰ 1 ਬਲਬ 10 ਰੁਪਏ ਤੋਂ ਲੈ ਕੇ 150 ਰੁਪਏ ਤੱਕ ਦਾ ਮਿਲਦਾ ਹੈ। ਜਦੋਂ ਪਹਿਲਾ ਬਲਬ ਬਣਿਆ ਸੀ ਤਾਂ ਉਹ ਕੁਝ ਰੁਪਏ ਦਾ ਨਹੀਂ ਸਗੋਂ 40 ਹਜ਼ਾਰ ਡਾਲਰ ਦਾ ਸੀ। ਜੇਕਰ ਅੱਜ ਦੀ ਭਾਰਤੀ ਕਰੰਸੀ ਦੀ ਗੱਲ ਕਰੀਏ ਤਾਂ 28 ਲੱਖ ਤੋਂ ਵੀ ਮਹਿੰਗਾ। ਜੋ ਪਹਿਲਾ ਬਲਬ ਸੀ ਉਹ ਛੋਟਾ ਨਹੀਂ ਸਗੋਂ ਬਹੁਤ ਵੱਡਾ ਸੀ। ਐਡੀਸਨ ਨੇ ਜ਼ਿਆਦਾ ਰੈਸੀਸਟੈਂਟ ਵਾਲੀ ਕਾਰਬਨ ਥਰੈੱਡ ਫਿਲਾਮੈਂਟ ਬਣਾਈ, ਜੋ 40 ਘੰਟਿਆਂ ਤੱਕ ਚੱਲ ਸਕਦੀ ਸੀ। 40 ਇਲੈਕਟ੍ਰਿਕ ਲਾਈਟ ਬਲਬ ਜਗਦੇ ਵੇਖਣ ਲਈ 3 ਹਜ਼ਾਰ ਵਿਅਕਤੀਆਂ ਦਾ ਇਕੱਠ ਹੋਇਆ, ਜਿਸ ਮਗਰੋਂ ਐਡੀਸਨ ਨੇ ਨਿਊਯਾਰਕ ਸਿਟੀ ਦੇ ਪਰਲ ਸਟ੍ਰੀਟ ਪਾਵਰ ਸਟੇਸ਼ਨ ਖੋਲ੍ਹ ਕੇ ਗਾਹਕਾਂ ਨੂੰ ਬਿਜਲੀ ਪਹੁੰਚਾਉਣੀ ਸ਼ੁਰੂ ਕੀਤੀ।

ਖਾਸ ਘਟਨਾਵਾਂ
ਸ਼ੂਟਿੰਗ ਦੌਰਾਨ ਸੜ ਗਏ ਜੈਕਸਨ ਦੇ ਵਾਲ 
27 ਜਨਵਰੀ 1984 ਨੂੰ ਪਰਫਾਰਮੈਂਸ ਦੌਰਾਨ ਮਾਈਕਲ ਜੈਕਸਨ ਦੇ ਵਾਲਾਂ ਨੂੰ ਅੱਗ ਲੱਗ ਗਈ। ਇਸ ਸਮੇਂ ਮੌਕਾ ਸੀ ਲਾਂਸ ਏਂਜਲਸ 'ਚ ਕੋਲਡਡਰਿੰਕ ਐਡ ਸ਼ੂਟ ਦਾ। ਸ਼ੂਟਿੰਗ ਦੌਰਾਨ ਇਕ ਇਫੈਕਟ 'ਚ ਅਜਿਹੀ ਗੜਬੜੀ ਹੋਈ ਕਿ ਮਾਈਕਲ ਜੈਕਸਨ ਦੇ ਵਾਲਾਂ ਨੂੰ ਅੱਗ ਲੱਗ ਗਈ। ਉਸ ਵੇਲੇ ਕਰੀਬ 3 ਹਜ਼ਾਰ ਲੋਕ ਸ਼ੂਟਿੰਗ ਵੇਖ ਰਹੇ ਸਨ। ਮਾਈਕਲ ਜੈਕਸਨ ਵਾਲਾਂ ਨੂੰ ਅੱਗ ਲੱਗੀ ਹੋਣ ਦੇ ਬਾਵਜੂਦ ਮਸਤ ਹੋ ਕੇ ਪਾਰਫਾਰਮੈਂਸ ਦਿੰਦੇ ਰਹੇ। ਪਹਿਲਾਂ ਤਾਂ ਦਰਸ਼ਕਾਂ ਨੇ ਇਸ ਨੂੰ ਸ਼ੂਟਿੰਗ ਦਾ ਹਿੱਸਾ ਸਮਝਿਆ ਪਰ ਹਾਦਸੇ ਦਾ ਪਤਾ ਲੱਗਣ ’ਤੇ ਅੱਗ ਬੁਝਾਉਣ ਮਗਰੋਂ ਮਾਈਕਲ ਜੈਕਸਨ ਨੂੰ ਹਸਪਤਾਲ ਪਹੁੰਚਾਇਆ ਗਿਆ।

27 ਜਨਵਰੀ 1948 'ਚ ਪਹਿਲਾ ਟੇਪ ਰਿਕਾਰਡਰ ਵਿਕਿਆ।  
27 ਜਨਵਰੀ 1967 'ਚ  ਫਲੋਰਿਡਾ ਦੇ ਕੈਨੇਡੀ ਸਪੇਸ ਸੈਂਟਰ 'ਚ ਆਪਣੇ 'ਅਪੋਲੋ 1' ਸਪੇਸਕਰਾਫਟ ਦੀ ਜਾਂਚ ਦੌਰਾਨ ਲੱਗੀ ਅੱਗ ਨਾਲ 3 ਪੁਲਾੜ ਯਾਤਰੀਆਂ ਦੀ ਮੌਤ ਹੋ ਗਈ। 
27 ਜਨਵਰੀ 1969 'ਚ ਇਰਾਕ ਦੀ ਰਾਜਧਾਨੀ ਬਗਦਾਦ 'ਚ 14 ਲੋਕਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ, ਜਿੰਨਾਂ ’ਤੇ ਦੇਸ਼ ਦੀ ਜਾਸੂਸੀ ਕਾਰਨ ਦੇ ਦੋਸ਼ ਲੱਗੇ ਸਨ।
27 ਜਨਵਰੀ 1974 'ਚ  ਰਾਸ਼ਟਰਪਤੀ ਵੀ.ਵੀ. ਗਿਰੀ ਨੇ ਨਵੀਂ ਦਿੱਲੀ ਦੇ 3 ਮੂਰਤੀ ਸਥਿਤ ਨਹਿਰੂ ਮੈਮੋਰੀਅਲ ਮਿਊਜ਼ੀਅਮ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ।
27 ਜਨਵਰੀ 1988 'ਚ ਪਹਿਲੀ ਵਾਰ ਹੈਲੀਕਾਪਟਰ ਡਾਕ ਸੇਵਾ ਦਾ ਉਦਘਾਟਨ ਕੀਤਾ ਗਿਆ।

ਹੁਣ ਇਕ ਨਜ਼ਰ ਮਾਰ ਲੈਂਦੇ ਹਾਂ ਇਸ ਦਿਨ ਯਾਨੀ 27  ਜਨਵਰੀ ਨੂੰ ਕਿਹੜੀਆਂ ਵੱਡੀਆਂ ਸ਼ਖਸੀਅਤਾਂ ਦਾ ਜਨਮ ਹੋਇਆ ਅਤੇ ਕਿੰਨਾ ਨੇ ਦੁਨੀਆ ਨੂੰ ਅਲਵਿਦਾ ਕਿਹਾ।

ਜਨਮ
1922 'ਚ ਹਿੰਦੀ ਸਿਨੇਮਾ ਦੇ ਪ੍ਰਸਿੱਧ ਅਭਿਨੇਤਾ ਅਜੀਤ ਦਾ ਜਨਮ ਹੋਇਆ।
1907 'ਚ ਪ੍ਰਸਿੱਧ ਸਾਹਿਤਕਾਰ ਤੇ ਪੱਤਰਕਾਰ ਪੰਡਿਤ ਸੀਤਾਰਾਮ ਚਤੁਰਵੇਦੀ ਦਾ ਜਨਮ ਹੋਇਆ।
1886 'ਚ ਟੋਕੀਓ, ਜਾਪਾਨ ਵਾਰ ਕ੍ਰਾਈਮਜ਼ ਟ੍ਰਿਊਬਨਲ 'ਚ ਭਾਰਤੀ ਜੱਜ ਰਾਧਾਬਿਨੋਦ ਪਾਲ ਦਾ ਜਨਮ ਹੋਇਆ।

ਮੌਤ
1556 'ਚ ਮੁਗਲ ਸਮਰਾਟ ਹਮਾਯੂੰ ਦੀ ਮੌਤ ਹੋਈ।
1986 'ਚ ਪ੍ਰਮੁੱਖ ਸਿਤਾਰਵਾਦਕ ਨਿਖਿਲ ਬੈਨਰਜੀ ਦਾ ਦੇਹਾਂਤ ਹੋਇਆ।
1992 'ਚ ਹਿੰਦੀ ਫਿਲਮਾਂ ਦੇ ਅਭਿਨੇਤਾ ਭਾਰਤ ਭੂਸ਼ਣ ਦਾ ਦੇਹਾਂਤ ਹੋਇਆ।
2009 'ਚ ਭਾਰਤ ਦੇ 8ਵੇਂ ਰਾਸ਼ਟਰਪਤੀ ਸ਼੍ਰੀ ਰਾਮਸਵਾਮੀ ਵੈਂਕਟਰਮਨ ਦਾ ਦੇਹਾਂਤ ਹੋਇਆ। 

  • Itihaas Di Diary
  • Thomas Alva Edison
  • Great finder
  • Bulb
  • ਇਤਿਹਾਸ ਦੀ ਡਾਇਰੀ
  • ਮਹਾਨ ਖੋਜੀ 
  • ਥੌਮਸ ਏਲਵਾ ਐਡੀਸਨ
  • ਬਲਬ

ਪਰਮਿੰਦਰ ਸਿੰਘ ਢੀਂਡਸਾ ਦੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਨੇਕ ਸਲਾਹ

NEXT STORY

Stories You May Like

  • this singer had joked about his own death
    ਮਜ਼ਾਕ 'ਚ ਕਿਹਾ ਸੀ ਹਾਰਟ ਅਟੈਕ ਆ ਜਾਵੇਗਾ, ਫਿਰ ਅਗਲੇ ਹੀ ਪਲ ਇਸ ਮਸ਼ਹੂਰ ਗਾਇਕ ਨੇ ਛੱਡ'ਤੀ ਸੀ ਦੁਨੀਆ
  • netanyahu spoke to captain machar by phone
    "ਤੁਸੀਂ ਪੂਰੀ ਦੁਨੀਆ ਲਈ ਹੀਰੋ ਹੋ", ਨੇਤਨਯਾਹੂ ਨੇ ਕੈਪਟਨ ਮਛਾਰ ਨਾਲ ਫ਼ੋਨ 'ਤੇ ਕੀਤੀ ਗੱਲਬਾਤ
  • china network
    ਇੰਟਰਨੈੱਟ 'ਤੇ ਚੀਨ ਦਾ ਵਧਦਾ ਜਾ ਰਿਹਾ ਪ੍ਰਭਾਵ ! ਪੂਰੀ ਦੁਨੀਆ ਦੇ ਨੈੱਟਵਰਕ ਲਈ ਬਣ ਰਿਹਾ ਖ਼ਤਰਾ
  • punjab handball player run over by trolley loaded with bricks
    ਪੰਜਾਬ : ਹੈਂਡਬਾਲ ਖਿਡਾਰਣ ਨੂੰ ਇੱਟਾਂ ਨਾਲ ਭਰੀ ਟਰਾਲੀ ਨੇ ਦਰੜਿਆ, ਅੱਜ ਖੇਡਣਾ ਸੀ ਮੈਚ, CCTV 'ਚ ਕੈਦ ਮੰਜ਼ਰ (ਵੀਡੀਓ)
  • gold and silver prices may increase due to this government decision
    ਤਿਉਹਾਰੀ ਸੀਜ਼ਨ ਦਰਮਿਆਨ ਸਰਕਾਰ ਦੇ ਇਸ ਫ਼ੈਸਲੇ ਕਾਰਨ ਵਧ ਸਕਦੇ ਹਨ Gold-Silver ਦੇ ਭਾਅ
  • gold prices fall for third consecutive day  silver rates also fall
    ਲਗਾਤਾਰ ਤੀਜੇ ਦਿਨ ਟੁੱਟੇ ਸੋਨੇ ਦੇ ਭਾਅ, ਚਾਂਦੀ ਦੇ ਰੇਟ ਵੀ ਡਿੱਗੇ, ਜਾਣੋ ਤਾਜ਼ਾ ਕੀਮਤਾਂ
  • punjab s 9 year old mehardeep singh creates history
    ਪੰਜਾਬ ਦੇ 9 ਸਾਲਾ ਮਿਹਰਦੀਪ ਸਿੰਘ ਨੇ ਰਚਿਆ ਇਤਿਹਾਸ, ਛੋਟੀ ਉਮਰੇ ਬਣਾਇਆ ਵਰਲਡ ਰਿਕਾਰਡ
  • punjab police employee found drunk video goes viral
    'ਮੇਰੀ ਰਾਤ ਦੀ ਡਿਊਟੀ ਲੱਗੀ ਸੀ...' ਸ਼ਰਾਬ ਦੇ ਨਸ਼ੇ 'ਚ ਟੱਲੀ ਮਿਲਿਆ ਪੰਜਾਬ ਪੁਲਸ ਦਾ ਮੁਲਾਜ਼ਮ, ਵੀਡੀਓ ਵਾਇਰਲ
  • easy registration    becomes a headache for the public
    ਈਜ਼ੀ ਰਜਿਸਟ੍ਰੇਸ਼ਨ ਸਿਸਟਮ ਬਣਿਆ ਲੋਕਾਂ ਲਈ ਸਿਰਦਰਦੀ, 4 ਘੰਟੇ ਸਰਵਰ ਠੱਪ ਹੋਣ ਨਾਲ...
  • beware of online fraud during the festive season
    ਤਿਉਹਾਰਾਂ ’ਤੇ ਆਨਲਾਈਨ ਠੱਗੀ ਤੋਂ ਰਹੋ ਸਾਵਧਾਨ, ਫਰਜ਼ੀ ਵੈੱਬਸਾਈਟਾਂ ਤੇ ਛੋਟ ਦੇ...
  • power cut
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ Power Cut!
  • jalandhar cantt aam aadmi party resignations
    ਜਲੰਧਰ ਕੈਂਟ 'ਚ AAP ਨੂੰ ਝਟਕਾ, 11 'ਚੋਂ 10 ਬਲਾਕ ਪ੍ਰਧਾਨਾਂ ਵੱਲੋਂ ਅਸਤੀਫ਼ੇ...
  • power cut in punjab
    ਪੰਜਾਬ 'ਚ ਭਲਕੇ ਲੱਗਣਗੇ ਲੰਬੇ POWER CUT! ਇਨ੍ਹਾਂ ਇਲਾਕਿਆਂ 'ਚ ਸਾਰਾ ਦਿਨ...
  • lpu violence case two more boys arrested
    LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ...
  • half day holiday for 24 october schools and colleges closed in jalandhar
    24 ਅਕਤੂਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਜਲੰਧਰ ਦੇ ਸਕੂਲ-ਕਾਲਜ
  • accused arrested for writing khalistani slogans in diljit dosanjh s village
    ਦਿਲਜੀਤ ਦੋਸਾਂਝ ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਵਾਲੇ 3 ਗ੍ਰਿਫ਼ਤਾਰ! ਮੋਗਾ...
Trending
Ek Nazar
reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

ship in black sea

ਕਾਲੇ ਸਾਗਰ 'ਚ ਇੱਕ ਹੋਰ ਜਹਾਜ਼ ਨੂੰ ਲੱਗੀ ਅੱਗ ;  ਬਚਾਅ ਕਾਰਜ ਸ਼ੁਰੂ, ਅੱਠ ਲੋਕ...

school closed

ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ !  ਇਸਤਾਂਬੁਲ 'ਚ ਅਲਰਟ ਜਾਰੀ

anupam kher expresses displeasure over use of abusive language against pm modi

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

trump  s claim

ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

maduro in us court

ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

falling consumer credit

ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

school incident

ਸਕੂਲ ਦੀ ਡਿੱਗ ਗਈ ਛੱਤ ! 17 ਜਵਾਕਾਂ ਤੇ 1 ਟੀਚਰ ਦੀ ਗਈ ਜਾਨ, ਪੇਸ਼ਾਵਰ 'ਚ ਮਚੀ...

bus and truck collide

ਅਫਗਾਨਿਸਤਾਨ:  ਯਾਤਰੀ ਬੱਸ ਅਤੇ ਟਰੱਕ ਦੀ ਟੱਕਰ, 15 ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • major decision by the singh sahibans of sri akal takht sahib
      ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖਾਹੀਆ ਕਰਾਰ, ਪੰਜ ਸਿੰਘ ਸਾਹਿਬਾਨਾਂ ਨੇ...
    • parvinder jhota case update
      ਪਰਵਿੰਦਰ ਝੋਟਾ ਮਾਮਲਾ: ਅਮਿਤ ਸ਼ਾਹ ਦੇ ਟਵੀਟ ਮਗਰੋਂ ਐਕਸ਼ਨ! ਪੰਜਾਬ ਦੇ ਮੁੱਖ ਸਕੱਤਰ...
    • jalandhar cantt aam aadmi party resignations
      ਜਲੰਧਰ ਕੈਂਟ 'ਚ AAP ਨੂੰ ਝਟਕਾ, 11 'ਚੋਂ 10 ਬਲਾਕ ਪ੍ਰਧਾਨਾਂ ਵੱਲੋਂ ਅਸਤੀਫ਼ੇ...
    • police officers transfers notification
      ਪੰਜਾਬ 'ਚ ਪੁਲਸ ਅਫਸਰਾਂ ਦੇ ਤਬਾਦਲੇ, ਨੋਟੀਫਿਕੇਸ਼ਨ ਜਾਰੀ
    • major regarding ravinder jhota s cremation
      ਪਰਵਿੰਦਰ ਝੋਟਾ ਦੇ ਸਸਕਾਰ ਨੂੰ ਲੈ ਕੇ ਵੱਡੀ ਖ਼ਬਰ, ਮੀਟਿੰਗ ਤੋਂ ਬਾਅਦ ਡੀ. ਆਈ....
    • parvinder singh jhota jathedar kuldeep singh gargaj
      ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਜਥੇਦਾਰ, ਕਿਹਾ ਇਹ ਕੌਮ ਦਾ...
    • vigilance bureau action
      30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਪਟਵਾਰੀ ਗ੍ਰਿਫ਼ਤਾਰ
    • husband wife news
      ਪੰਜਾਬ: ਨਸ਼ਿਆਂ ਨੇ ਉਜਾੜ'ਤਾ ਇਕ ਹੋਰ ਘਰ! ਪਤੀ ਨੇ ਮਾਰ'ਤੀ ਘਰਵਾਲੀ ਤੇ ਫ਼ਿਰ ਆਪ...
    • ashwani kumar wife
      ਪਰਵਿੰਦਰ ਝੋਟਾ ਕਤਲਕਾਂਡ: ਅਸ਼ਵਨੀ ਕੁਮਾਰ ਦੀ ਪਤਨੀ 22 ਅਕਤੂਬਰ ਤਕ ਪੁਲਸ ਰਿਮਾਂਡ...
    • power cut in punjab
      ਪੰਜਾਬ 'ਚ ਭਲਕੇ ਲੱਗਣਗੇ ਲੰਬੇ POWER CUT! ਇਨ੍ਹਾਂ ਇਲਾਕਿਆਂ 'ਚ ਸਾਰਾ ਦਿਨ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +