Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, NOV 13, 2026

    1:05:10 PM

  • grandfather  property  grandson  right  supreme court  father

    ਦਾਦੇ ਦੀ ਜਾਇਦਾਦ 'ਤੇ ਪੋਤੇ ਦਾ  ਕੋਈ ਹੱਕ...

  • anmol gagan mann  assembly election  ticket

    ਅਨਮੋਲ ਗਗਨ ਮਾਨ ਦਾ ਸੋਸ਼ਲ ਮੀਡੀਆ 'ਤੇ ਖ਼ੁਲਾਸਾ,...

  • indians in uae

    UAE 'ਚ ਭਿਆਨਕ ਸੜਕ ਹਾਦਸਾ,  ਮਾਰੇ ਗਏ ਤਿੰਨ...

  • gold prices have made a long move silver prices have also increased

    Gold ਦੀਆਂ ਕੀਮਤਾਂ ਨੇ ਮਾਰੀ ਲੰਮੀ ਛਾਲ, Silver ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Australia
  • ਭਾਰਤ-ਏ ਦੇ ਦੂਜੇ ਗੈਰ-ਅਧਿਕਾਰਤ ਮੈਚ ਵਿਚ ਕੇ. ਐੱਲ. ਰਾਹੁਲ ਦੀ ਫਾਰਮ ’ਤੇ ਰਹਿਣਗੀਆਂ ਨਜ਼ਰਾਂ

SPORTS News Punjabi(ਖੇਡ)

ਭਾਰਤ-ਏ ਦੇ ਦੂਜੇ ਗੈਰ-ਅਧਿਕਾਰਤ ਮੈਚ ਵਿਚ ਕੇ. ਐੱਲ. ਰਾਹੁਲ ਦੀ ਫਾਰਮ ’ਤੇ ਰਹਿਣਗੀਆਂ ਨਜ਼ਰਾਂ

  • Author Tarsem Singh,
  • Updated: 07 Nov, 2024 11:20 AM
Australia
eyes will be on kl rahul s form
  • Share
    • Facebook
    • Tumblr
    • Linkedin
    • Twitter
  • Comment

ਮੈਲਬੋਰਨ– ਭਾਰਤ-ਏ ਤੇ ਆਸਟ੍ਰੇਲੀਆ-ਏ ਵਿਚਾਲੇ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਗੈਰ-ਅਧਿਕਾਰਤ ਟੈਸਟ ਮੈਚ ਵਿਚ ਰਾਸ਼ਟਰੀ ਚੋਣ ਕਮੇਟੀ ਦੀਆਂ ਨਜ਼ਰਾਂ ਕੇ. ਐੱਲ. ਰਾਹੁਲ ਦੀ ਬੱਲੇਬਾਜ਼ੀ ਅਤੇ ਮੌਜੂਦਾ ਫਾਰਮ ’ਤੇ ਲੱਗੀਆਂ ਹੋਣਗੀਆਂ। ਰਾਹੁਲ ਨੂੰ ਛੱਡ ਕੇ ਭਾਰਤ-ਏ ਦੀ ਲਾਈਨਅਪ ਵਿਚ ਅਜਿਹਾ ਕੋਈ ਵੀ ਖਿਡਾਰੀ ਨਹੀਂ ਹੈ ਜਿਹੜਾ ਐੱਮ. ਸੀ. ਜੀ. ਵਿਚ ਖੇਡਿਆ ਹੈ, ਜਿਸ ਵਿਚ ਭਾਰਤ ਨੂੰ 26 ਦਸੰਬਰ ਤੋਂ ‘ਬਾਕਸਿੰਗ ਡੇ’ ਟੈਸਟ ਖੇਡਣਾ ਹੈ। ਟੀਮ ਮੈਨੇਜਮੈਂਟ ਦੀ ਸਲਾਹ ’ਤੇ ਭਾਰਤੀ ਚੋਣਕਾਰਾਂ ਨੇ ਨਿਊਜ਼ੀਲੈਂਡ ਵਿਰੁੱਧ ਘਰੇਲੂ ਟੈਸਟ ਵਿਚਾਲਿਓਂ ਬਾਹਰ ਕੀਤੇ ਗਏ ਰਾਹੁਲ ਤੇ ਰਿਜ਼ਰਵ ਵਿਕਟਕੀਪਰ ਧੁਰਵ ਜੁਰੈਲ ਨੂੰ ਪਰਥ ਵਿਚ ਸੀਨੀਅਰ ਟੀਮ ਨਾਲ ਜੁੜਨ ਤੋਂ ਪਹਿਲਾਂ ਦੂਜੇ-ਏ ਟੈਸਟ ਲਈ ਭੇਜਣ ਦਾ ਫੈਸਲਾ ਕੀਤਾ ਸੀ। ਆਸਟ੍ਰੇਲੀਆ-ਏ ਦੀ ਟੀਮ ਵਿਚ ਤਜਰਬੇਕਾਰ ਸਕਾਟ ਬੋਲੈਂਡ ਵੀ ਸ਼ਾਮਲ ਹੈ।

ਆਸਟ੍ਰੇਲੀਆ ਦੇ ਸੀਨੀਅਰ ਰਿਜ਼ਰਵ ਤੇਜ਼ ਗੇਂਦਬਾਜ਼ਾਂ ਵਿਚੋਂ ਇਕ ਬੋਲੈਂਡ ਦੇ ਮੈਦਾਨ ’ਤੇ ਉਤਰਨ ਨਾਲ ਅਭਿਮਨਿਊ ਈਸ਼ਵਰਨ, ਰਿਤੂਰਾਜ ਗਾਇਕਵਾੜ, ਬੀ. ਸਾਈ ਸੁਦਰਸ਼ਨ ਤੇ ਦੇਵਦੱਤ ਪੱਡੀਕਲ ਵਰਗੇ ਖਿਡਾਰੀਆਂ ਲਈ ਇਹ ਮੁਕਾਬਲਾ ਸਖਤ ਚੁਣੌਤੀ ਹੋਵੇਗਾ ਪਰ ਰਾਹੁਲ ਨੂੰ ਨਿਸ਼ਚਿਤ ਰੂਪ ਨਾਲ ਬਾਰਡਰ-ਗਾਵਸਕਰ ਟਰਾਫੀ ਵਿਚ ਖੇਡਣ ਦੀ ਸੰਭਾਵਨਾ ਦੇ ਕਾਰਨ ਜ਼ਿਆਦਾ ਫਾਇਦਾ ਹੋਵੇਗਾ।

ਐੱਮ. ਸੀ. ਜੀ. ਵਿਚ ਅਭਿਆਸ ਸੈਸ਼ਨ ਦੌਰਾਨ ਰਾਹੁਲ ਚੰਗੀ ਲੈਅ ਵਿਚ ਦਿਸਿਆ। ਈਸ਼ਵਰਨ ਤੇ ਕਪਤਾਨ ਗਾਇਕਵਾੜ ਦੇ ਪਾਰੀ ਦਾ ਆਗਾਜ਼ ਕਰਨ ਦੇ ਨਾਲ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਰਾਹੁਲ ਇੰਡੀਆ-ਏ ‘ਸੈੱਟਅਪ’ ਵਿਚ ਪੰਜਵੇਂ ਜਾਂ ਛੇਵੇਂ ਸਥਾਨ ’ਤੇ ਬੱਲੇਬਾਜ਼ੀ ਕਰੇਗਾ ਕਿਉਂਕਿ ਟੈਸਟ ਲੜੀ ਦੌਰਾਨ ਕਿਸੇ ਵੀ ਸਮੇਂ ਜੇਕਰ ਉਸ ਨੂੰ ਭਾਰਤ ਦੀ ਆਖਰੀ-11 ਵਿਚ ਚੁਣਿਆ ਜਾਂਦਾ ਹੈ ਤਾਂ ਉਸ ਨੂੰ ਇਸੇ ਸਥਾਨ ’ਤੇ ਬੱਲੇਬਾਜ਼ੀ ਕਰਨ ਨੂੰ ਮਿਲੇਗੀ।

ਇਹ ਤਾਂ ਤੈਅ ਹੈ ਕਿ ਜਦੋਂ ਉਛਾਲ ਵਾਲੇ ਹਾਲਾਤ ਵਿਚ ਗੁਣਵੱਤਾ ਵਾਲੀ ਤੇਜ਼ ਗੇਂਦਬਾਜ਼ੀ ਦਾ ਸਾਹਮਣਾ ਕਰਨ ਦੀ ਗੱਲ ਆਉਂਦੀ ਹੈ ਤਾਂ ਲਾਰਡਸ, ਓਵਲ, ਸਿਡਨੀ ਤੇ ਸੈਂਚੂਰੀਅਨ ਵਿਚ ਸੈਂਕੜੇ ਲਾਉਣ ਵਾਲਾ ਰਾਹੁਲ ਘਰੇਲੂ ਧਾਕੜ ਸਰਫਰਾਜ਼ ਖਾਨ ਦੀ ਤੁਲਨਾ ਵਿਚ ਕਿਤੇ ਵੱਧ ਯੋਗ ਹੈ। ਹਾਲਾਂਕਿ ਬੈਂਗਲੁਰੂ ਵਿਚ ਨਿਊਜ਼ੀਲੈਂਡ ਵਿਰੁੱਧ 150 ਦੌੜਾਂ ਬਣਾਉਣ ਤੋਂ ਬਾਅਦ ਸਰਫਰਾਜ਼ ਖਾਨ ਨਿਸ਼ਚਿਤ ਰੂਪ ਨਾਲ 2 ਨਵੰਬਰ ਤੋਂ ਆਪਟਸ ਸਟੇਡੀਅਮ ਵਿਚ ਖੇਡਣ ਦਾ ਦਾਅਵੇਦਾਰ ਹੋਵੇਗਾ।

ਜਿੱਥੋਂ ਤੱਕ ਇੰਡੀਆ-ਏ ਟੀਮ ਦਾ ਸਵਾਲ ਹੈ ਤਾਂ ਮੈਕਾਯ ਵਿਚ ਪਹਿਲਾ ‘ਗੈਰ-ਅਧਿਕਾਰਤ ਟੈਸਟ’ ਖੇਡਣ ਵਾਲੀ ਟੀਮ ਵਿਚ 4 ਬਦਲਾਅ ਹੋਣਗੇ, ਜਿਸ ਵਿਚ ਮਹਿਮਾਨ ਟੀਮ 7 ਵਿਕਟਾਂ ਨਾਲ ਹਾਰ ਗਈ ਸੀ। ਰਾਹੁਲ ਨੂੰ ਬਾਬਾ ਇੰਦਰਜੀਤ ਦੀ ਜਗ੍ਹਾ ਸ਼ਾਮਲ ਕੀਤਾ ਜਾਵੇਗਾ, ਜਿਸ ਨੇ ਦੋਵੇਂ ਪਾਰੀਆਂ ਵਿਚ 9 ਤੇ 6 ਦੌੜਾਂ ਬਣਾਈਆਂ ਸਨ ਜਦਕਿ ਉਹ ਗਤੀ ਤੇ ਉਛਾਲ ਵਿਰੁੱਧ ਬਿਲਕੁਲ ਵੀ ਸਹਿਜ ਨਹੀਂ ਦਿਸਿਆ। ਉੱਥੇ ਹੀ, ਜੁਰੇਲ ਨੂੰ ਈਸ਼ਾਨ ਕਿਸ਼ਨ ਦੀ ਜਗ੍ਹਾ ਉਤਾਰਿਆ ਜਾਵੇਗਾ ਜਿਹੜਾ ਮੈਕਾਯ ਵਿਚ ਗੇਂਦ ਬਦਲਣ ਦੇ ਵਿਵਾਦ ਦਾ ਕੇਂਦਰ ਬਣਿਆ ਹੋਇਆ ਹੈ। ਨਵਦੀਪ ਸੈਣੀ ਦਾ ਪ੍ਰਦਰਸ਼ਨ ਵੀ ਖਰਾਬ ਰਿਹਾ ਹੈ ਤੇ ਉਸਦੀ ਜਗ੍ਹਾ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਲਵੇਗਾ ਜਦਕਿ ਆਫ ਸਪਿਨਰ ਆਲਰਾਊਂਡਰ ਤਨੁਸ਼ ਕੋਟਿਆਨ ਨੂੰ ਮਾਨਵ ਸੁਥਾਰ ਦੀ ਜਗ੍ਹਾ ਆਖਰੀ-11 ਵਿਚ ਰੱਖਿਆ ਜਾਵੇਗਾ। ਉੱਥੇ ਹੀ, ਦੋ ਖਿਡਾਰੀਆਂ ਵਿਕਟਕੀਪਰ-ਬੱਲੇਬਾਜ਼ ਅਭਿਸ਼ੇਕ ਪੋਰੇਲ ਤੇ ਮੱਧਕ੍ਰਮ ਦੇ ਮਜ਼ਬੂਤ ਬੱਲੇਬਾਜ਼ ਰਿਕੂ ਭੂਈ ਇਸ ਮੈਚ ਵਿਚ ਨਹੀਂ ਖੇਡ ਸਕਣਗੇ।

  • India-A vs Australia-A
  • KL Rahul
  • form
  • ਭਾਰਤ-ਏ ਬਨਾਮ ਆਸਟ੍ਰੇਲੀਆ-ਏ
  • ਕੇਐੱਲ ਰਾਹੁਲ
  • ਫਾਰਮ

ਸਾਕਸ਼ੀ ਮਲਿਕ ਨੇ ਮੋਦੀ ਤੇ ਮਾਂਡਵੀਆ ਤੋਂ ਕੀਤੀ ਕੁਸ਼ਤੀ ਨੂੰ ਬਚਾਉਣ ਦੀ ਅਪੀਲ

NEXT STORY

Stories You May Like

  • new zealand sets india a target of 334 runs
    IND vs NZ 4th ODI: ਨਿਊਜ਼ੀਲੈਂਡ ਨੇ ਭਾਰਤ ਅੱਗੇ ਰੱਖਿਆ 334 ਦੌੜਾਂ ਦਾ ਵੱਡਾ ਟੀਚਾ
  • india won the toss and decided to bowl first
    IND vs NZ 4th ODI: ਭਾਰਤ ਨੇ ਟਾਸ ਜਿੱਤਿਆ, ਪਹਿਲਾਂ ਗੇਂਦਬਾਜ਼ੀ ਕਰਨ ਦਾ ਲਿਆ ਫ਼ੈਸਲਾ
  • india makes history at 2026 youth olympics
    ਯੂਥ ਓਲੰਪਿਕ 2026 'ਚ ਭਾਰਤ ਨੇ ਰਚਿਆ ਇਤਿਹਾਸ: ਬਾਕਸਰ ਅੰਬੇਕਰ ਮੀਤੇਈ ਨੇ ਜਿੱਤਿਆ ਪਹਿਲਾ ਗੋਲਡ
  • 8th edition of the chandigarh cricket league
    ਟਾਈ ਚੰਡੀਗੜ੍ਹ ਕ੍ਰਿਕਟ ਲੀਗ ਦਾ 8ਵਾਂ ਸੰਸਕਰਣ 20 ਨਵੰਬਰ ਤੋਂ; 16 ਟੀਮਾਂ ਲੈਣਗੀਆਂ ਹਿੱਸਾ
  • philippines open golf  four indian golfers tied for 38th place
    ਫਿਲੀਪੀਨਜ਼ ਓਪਨ ਗੋਲਫ਼: ਚਾਰ ਭਾਰਤੀ ਗੋਲਫ਼ਰ ਸੰਯੁਕਤ 38ਵੇਂ ਸਥਾਨ 'ਤੇ
  • shevchenko made a big upset by defeating ruud
    ਸਟੌਕਹੋਮ ਓਪਨ: ਸ਼ੇਵਚੈਂਕੋ ਨੇ ਡਿਫੈਂਡਿੰਗ ਚੈਂਪੀਅਨ ਕੈਸਪਰ ਰੂਡ ਨੂੰ ਹਰਾ ਕੇ ਕੀਤਾ ਵੱਡਾ ਉਲਟਫੇਰ
  • good news for team india
    ਟੀਮ ਇੰਡੀਆ ਲਈ ਖੁਸ਼ਖਬਰੀ! NZ ਵਿਰੁੱਧ ਟੈਸਟ ਸੀਰੀਜ਼ ਲਈ ਧਾਕੜ ਖਿਡਾਰੀ ਨੇ ਪਾਸ ਕੀਤਾ ਫਿਟਨੈੱਸ ਟੈਸਟ
  • mitchell marsh refuses to speak on the incident
    ਬਾਲ-ਟੈਂਪਰਿੰਗ ਵਿਵਾਦ: ਮਿਚੇਲ ਮਾਰਸ਼ ਨੇ ਘਟਨਾ 'ਤੇ ਬੋਲਣ ਤੋਂ ਕੀਤਾ ਇਨਕਾਰ
  • shots fired in the air in front of the mayor at a dj party video viral jalandhar
    DJ ਪਾਰਟੀ 'ਚ ਮੇਅਰ ਦੇ ਸਾਹਮਣੇ ਹਵਾਈ ਫਾਇਰ! ਡੱਬ 'ਚ ਪਿਸਤੌਲਾਂ ਲਾਈ ਦਿਸੇ...
  • accident occurs near football chowk in jalandhar
    ਜਲੰਧਰ ਦੇ ਫੁੱਟਬਾਲ ਚੌਕ ਨੇੜੇ ਵਾਪਰਿਆ ਹਾਦਸਾ! ਤੇਜ਼ ਰਫ਼ਤਾਰ ਬੱਸ ਨੇ ਕਈ ਵਾਹਨਾਂ...
  • preliminary publication of the electoral roll in jalandhar
    ਜਲੰਧਰ 'ਚ ਵੋਟਰ ਸੂਚੀ ਦਾ ਮੁੱਢਲਾ ਪ੍ਰਕਾਸ਼ਨ, ਜ਼ਿਲ੍ਹੇ ’ਚ ਕੁੱਲ੍ਹ 15,25,450...
  • security stepped up in punjab strict orders issued to officials
    ਪੰਜਾਬ 'ਚ ਵਧਾਈ ਗਈ ਸੁਰੱਖਿਆ! ਅਧਿਕਾਰੀਆਂ ਨੂੰ ਜਾਰੀ ਕੀਤੇ ਗਏ ਸਖ਼ਤ ਹੁਕਮ
  • 2022 batch pcs officer tushita gulati charge as regional transport officer
    2022 ਬੈਚ ਦੀ PCS ਅਧਿਕਾਰੀ ਤੁਸ਼ਿਤਾ ਗੁਲਾਟੀ ਨੇ ਸੰਭਾਲਿਆ ਰਿਜਨਲ ਟਰਾਂਸਪੋਰਟ...
  • jalandhar punjab rain weather
    ਜਲੰਧਰ ਸਣੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਪਿਆ ਮੀਂਹ, ਠੰਢ ਨੇ ਫੜਿਆ ਜ਼ੋਰ
  • 3 companies of crpf deployed in border areas
    ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਹੱਦੀ ਇਲਾਕਿਆਂ ’ਚ ਸੀ. ਆਰ. ਪੀ. ਐੱਫ....
  • punjab long power cut electricity department issue
    ਸ਼ੁੱਕਰਵਾਰ ਨੂੰ ਪੰਜਾਬ 'ਚ ਲੰਬਾ Power Cut! ਇਨ੍ਹਾ ਇਲਾਕਿਆਂ 'ਚ ਸਾਰਾ ਦਿਨ ਨਹੀਂ...
Trending
Ek Nazar
passenger van plunges into river

PoK'ਚ ਦਰਿਆ 'ਚ ਡਿੱਗੀ ਯਾਤਰੀ ਵੈਨ ; 11 ਲੋਕਾਂ ਦੀ ਮੌਤ

new zealand sets india a target of 334 runs

IND vs NZ 4th ODI: ਨਿਊਜ਼ੀਲੈਂਡ ਨੇ ਭਾਰਤ ਅੱਗੇ ਰੱਖਿਆ 334 ਦੌੜਾਂ ਦਾ ਵੱਡਾ...

police operation in pakistan

ਪਾਕਿਸਤਾਨ 'ਚ ਮਾਰਿਆ ਗਿਆ ਵਾਂਟੇਡ ਅੱਤਵਾਦੀ ਕਮਾਂਡਰ

maserati luxury apartments

ਸਮੁੰਦਰ ਵਿਚਾਲੇ ਬਣਾਏ ਜਾ ਰਿਹੈ 'ਮਾਸੇਰਾਤੀ' ਦੇ ਲਗਜ਼ਰੀ ਅਪਾਰਟਮੈਂਟ, ਜਾਣੋ...

incident with passenger vehicle

ਨੇਪਾਲ 'ਚ ਡੂੰਘੀ ਖੱਡ'ਚ ਡਿੱਗਾ ਯਾਤਰੀ ਵਾਹਨ, 10 ਲੋਕਾਂ ਦੀ ਮੌਤ

tributes paid to soldiers

ਆਸਟ੍ਰੇਲੀਆ ਭਰ 'ਚ 'ਰੀਮੈਂਬਰੈਂਸ ਡੇਅ' ਮੌਕੇ ਸ਼ਹੀਦ ਸੈਨਿਕਾਂ ਨੂੰ...

punjab cricket team

ਪੰਜਾਬ ਦੀ ਕ੍ਰਿਕਟ ਟੀਮ ਦਾ ਐਲਾਨ: ਸਟਾਰ ਆਲਰਾਊਂਡਰ ਨੂੰ ਕਪਤਾਨੀ, ਪ੍ਰਭਸਿਮਰਨ ਸਿੰਘ...

husband caught in a room with a girl

ਪੰਜਾਬ: ਕਮਰੇ 'ਚ ਕੁੜੀ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਉਪਰੋਂ ਪਹੁੰਚੀ ਪਤਨੀ,...

ebola cases surpass

ਕਾਂਗੋ 'ਚ ਇਬੋਲਾ ਦੇ ਮਾਮਲੇ 11,000 ਤੋਂ ਪਾਰ, ਹੁਣ ਤੱਕ 5,387 ਮੌਤਾਂ

shameful act by a suspended punjab police asi woman s clothes

ਪੰਜਾਬ ਪੁਲਸ ਦੇ ਸਸਪੈਂਡ ASI ਦਾ ਸ਼ਰਮਨਾਕ ਕਾਰਾ! ਔਰਤ ਦੇ ਪਾੜੇ ਕੱਪੜੇ, ਵਿਦੇਸ਼...

imran khan taken to hospital

ਇਮਰਾਨ ਖਾਨ ਨੂੰ ਅੱਖਾਂ ਦੇ ਇਲਾਜ ਲਈ  ਲਿਜਾਇਆ ਗਿਆ ਹਸਪਤਾਲ

general strike in spain

ਸਪੇਨ 'ਚ 14 ਸਾਲਾਂ ਬਾਅਦ ਆਮ ਹੜਤਾਲ,  ਰਿਹਾਇਸ਼ੀ ਸੰਕਟ ਨੂੰ ਲੈ ਕੇ ਸਰਕਾਰ 'ਤੇ...

property dispute sons father brothers

ਠਾਣੇ 'ਚ ਜਾਇਦਾਦ ਦੇ ਵਿਵਾਦ ਨੇ ਧਾਰਿਆ ਖੂਨੀ ਰੂਪ: ਮੁੰਡੇ ਨੇ ਪਿਓ-ਭਰਾ 'ਤੇ ਚਲਾ...

garry sandhu furious at those bursting crackers on diwali

'ਅਕਲ ਨੂੰ ਹੱਥ ਮਾਰੋ..!' ਦੀਵਾਲੀ 'ਤੇ ਪਟਾਕੇ ਚਲਾਉਣ ਵਾਲਿਆਂ 'ਤੇ ਭੜਕੇ ਗੈਰੀ ਸੰਧੂ

diwali  fair for donkeys  chunky panday  72 000 rupees  price

ਲੱਗ ਗਿਆ ਗਧਿਆਂ ਦਾ ਮੇਲਾ ! 72 ਹਜ਼ਾਰ 'ਚ ਵਿਕਿਆ 'ਚੰਕੀ ਪਾਂਡੇ', ਜਾਣੋ...

wife  sister in law  tea  husband  hospital

ਪਤਨੀ ਨੇ ਭੈਣ ਨਾਲ ਮਿਲ 'ਚਾਹ' ਪਿਲਾ ਕੇ ਮਾਰ'ਤਾ ਘਰਵਾਲਾ ! 2 ਮਹੀਨੇ ਪਹਿਲਾਂ...

ranveer singh s maternal grandfather dies

ਬਾਲੀਵੁੱਡ ਸੁਪਰਸਟਾਰ ਦੇ ਘਰ ਪਸਰਿਆ ਮਾਤਮ ! ਸੋਸ਼ਲ ਮੀਡੀਆ ਪੋਸਟ ਤੋਂ ਸਾਹਮਣੇ ਆਈ...

power cut in punjab

ਪੰਜਾਬ 'ਚ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ 6 ਘੰਟੇ ਬੰਦ ਰਹੇਗੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • india reaches the final of the under 19 asia cup
      ਅੰਡਰ19 ਏਸ਼ੀਆ ਕੱਪ ਦੇ ਫਾਈਨਲ 'ਚ ਪੁੱਜਾ ਭਾਰਤ, ਖਿਤਾਬੀ ਮੁਕਾਬਲੇ 'ਚ ਪਾਕਿ ਨਾਲ...
    • james anderson signs a deal with surrey for the next season
      ਜੇਮਜ਼ ਐਂਡਰਸਨ ਨੇ ਅਗਲੇ ਸੀਜ਼ਨ ਲਈ ਸਰੇ  ਨਾਲ ਕੀਤਾ ਸਮਝੌਤਾ
    • kevin malloy elected as new chairman of new zealand cricket
      ਕੇਵਿਨ ਮੈਲੋਏ ਨਿਊਜ਼ੀਲੈਂਡ ਕ੍ਰਿਕਟ ਦੇ ਨਵੇਂ ਚੇਅਰਮੈਨ ਚੁਣੇ ਗਏ
    • ness wadia supports juhi chawla  s suggestion to hold the ipl in january
      ਜਨਵਰੀ 'ਚ IPL ਕਰਵਾਉਣ ਦੇ ਜੂਹੀ ਚਾਵਲਾ ਦੇ ਸੁਝਾਅ ਦਾ ਨੇਸ ਵਾਡੀਆ ਵੱਲੋਂ ਸਮਰਥਨ
    • kidambi srikanth and lakshya sen reach men  s singles quarter finals
      ਕੁਮਾਮੋਤੋ ਮਾਸਟਰਜ਼: ਕਿਦਾਂਬੀ ਸ਼੍ਰੀਕਾਂਤ ਅਤੇ ਲਕਸ਼ੈ ਸੇਨ ਪੁਰਸ਼ ਸਿੰਗਲਜ਼ ਦੇ ਕੁਆਟਰ...
    • arshdeep singh to return to punjab kings
      ਪੰਜਾਬ ਕਿੰਗਜ਼ 'ਚ ਵਾਪਸ ਆਏਗਾ ਅਰਸ਼ਦੀਪ ਸਿੰਘ ! PBKS ਦੇ ਮਾਲਕ ਨੇ ਦਿੱਤਾ ਵੱਡਾ...
    • the second chandigarh international marathon will be held
      ਦੂਜੀ ਚੰਡੀਗੜ੍ਹ ਅੰਤਰਰਾਸ਼ਟਰੀ ਮੈਰਾਥਨ 22 ਨਵੰਬਰ ਨੂੰ ਹੋਵੇਗੀ ਆਯੋਜਿਤ
    • wta finals  mirra andreeva reaches the semi finals
      WTA ਫਾਈਨਲਜ਼: ਏਰੀਨਾ ਸਬਾਲੇਂਕਾ ਨੂੰ ਹਰਾ ਕੇ ਮੀਰਾ ਐਂਡਰੀਵਾ ਸੈਮੀਫ਼ਾਈਨਲ 'ਚ...
    • a spectacular performance by the batter smashed a double century
      ਟੀਮ 'ਚੋਂ 'ਬਾਹਰ' ਹੋਏ ਬੱਲੇਬਾਜ਼ ਨੇ ਪਾ'ਤੀ ਧੱਕ ! ਚੌਕੇ-ਛੱਕਿਆਂ ਦਾ ਮੀਂਹ ਵਰ੍ਹਾ...
    • india reaches semi finals of saff championship
      ਭਾਰਤ ਸੈਫ ਚੈਂਪੀਅਨਸ਼ਿਪ ’ਚ ਮਾਲਦੀਵ ਨੂੰ 1-0 ਨਾਲ ਹਰਾ ਕੇ ਸੈਮੀਫਾਈਨਲ ’ਚ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +