Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, NOV 18, 2026

    9:26:45 PM

  • car falls into 500 metre deep gorge

    ਦਰਦਨਾਕ ਸੜਕ ਹਾਦਸਾ: 500 ਮੀਟਰ ਡੂੰਘੀ ਖੱਡ 'ਚ...

  • strict orders issued for property deeds registered in punjab

    ਪੰਜਾਬ: ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਜਾਰੀ...

  • bjp started samarsta sankalp yatra from dera sachkhand ballan

    ਜਲੰਧਰ: ਡੇਰਾ ਸੱਚਖੰਡ ਬੱਲਾਂ ਤੋਂ ਭਾਜਪਾ ਨੇ...

  • holiday announced for saturday orders issued jalandhar district administration

    ਸ਼ਨੀਵਾਰ ਨੂੰ ਛੁੱਟੀ ਦਾ ਐਲਾਨ! ਜਲੰਧਰ ਜ਼ਿਲ੍ਹਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • WPL 2024 : ਇਕਪਾਸੜ ਮੁਕਾਬਲੇ 'ਚ ਮੁੰਬਈ ਇੰਡੀਅਨਜ਼ ਨੇ ਰਾਇਲ ਚੈਲੰਜਰਜ਼ ਬੈਂਗਲੌਰ ਨੂੰ 7 ਵਿਕਟਾਂ ਨਾਲ ਹਰਾਇਆ

SPORTS News Punjabi(ਖੇਡ)

WPL 2024 : ਇਕਪਾਸੜ ਮੁਕਾਬਲੇ 'ਚ ਮੁੰਬਈ ਇੰਡੀਅਨਜ਼ ਨੇ ਰਾਇਲ ਚੈਲੰਜਰਜ਼ ਬੈਂਗਲੌਰ ਨੂੰ 7 ਵਿਕਟਾਂ ਨਾਲ ਹਰਾਇਆ

  • Edited By Harpreet Singh,
  • Updated: 02 Mar, 2024 11:45 PM
Sports
wpl 2024 mivsrcb
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ– ਮੁੰਬਈ ਇੰਡੀਅਨਜ਼ ਨੇ ਗੇਂਦਬਾਜ਼ੀ ਤੇ ਬੱਲੇਬਾਜ਼ੀ ਵਿਚ ਖਿਡਾਰੀਆਂ ਦੇ ਚੰਗੇ ਪ੍ਰਦਰਸ਼ਨ ਦੀ ਬਦੌਲਤ ਸ਼ਨੀਵਾਰ ਨੂੰ ਇਥੇ ਮਹਿਲਾ ਪ੍ਰੀਮੀਅਰ ਲੀਗ (ਡਬਲਯੂ.ਪੀ.ਐੱਲ.) ਦੇ ਇਕਪਾਸੜ ਟੀ-20 ਮੈਚ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਨੂੰ 29 ਗੇਂਦਾਂ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਹਰਾ ਦਿੱਤਾ।

ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਆਰ.ਸੀ.ਬੀ. ਦੀ ਬੱਲੇਬਾਜ਼ੀ ਮੁੰਬਈ ਇੰਡੀਅਨਜ਼ ਦੀ ਗੇਂਦਬਾਜ਼ੀ ਖ਼ਿਲਾਫ਼ ਸੰਘਰਸ਼ ਕਰਦੀ ਦਿਸੀ, ਜਿਸ ਨਾਲ ਟੀਮ 6 ਵਿਕਟਾਂ ’ਤੇ 131 ਦੌੜਾਂ ਹੀ ਬਣਾ ਸਕੀ। 

PunjabKesari

ਮੁੰਬਈ ਨੇ ਫਿਰ ਬੱਲੇਬਾਜ਼ੀ ਵਿਚ ਵੀ ਦਬਦਬਾ ਬਣਾਉਂਦੇ ਹੋਏ ਇਹ ਟੀਚਾ ਸਿਰਫ਼ 15.1 ਓਵਰਾਂ ਵਿਚ 3 ਵਿਕਟਾਂ ’ਤੇ 133 ਦੌੜਾਂ ਬਣਾ ਕੇ ਹਾਸਲ ਕਰ ਲਿਆ। ਮੁੰਬਈ ਦੀ ਟੀਮ ਚਾਰ ਮੈਚਾਂ ਵਿਚੋਂ ਤੀਜੀ ਜਿੱਤ ਨਾਲ 6 ਅੰਕ ਲੈ ਕੇ ਅੰਕ ਸੂਚੀ ਵਿਚ ਚੋਟੀ ’ਤੇ ਪਹੁੰਚ ਗਈ ਹੈ ਜਦਕਿ ਆਰ.ਸੀ.ਬੀ. ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
 
ਮੁੰਬਈ ਲਈ ਅਮੇਲੀਆ ਕੇਰ ਅਜੇਤੂ 40 ਦੌੜਾਂ ਬਣਾ ਕੇ ਟਾਪ ਸਕੋਰਰ ਰਹੀ। ਉਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਯਸਤਿਕਾ ਭਾਟੀਆ ਨੇ 31 ਦੌੜਾਂ, ਹੈਲੀ ਮੈਥਿਊਜ਼ ਨੇ 26 ਦੌੜਾਂ ਤੇ ਨਿਯਮਤ ਕਪਤਾਨ ਹਰਮਨਪ੍ਰੀਤ ਕੌਰ ਦੀ ਗੈਰ-ਹਾਜ਼ਰੀ ਵਿਚ ਟੀਮ ਦੀ ਅਗਵਾਈ ਕਰ ਰਹੀ ਨੈਟ ਸਾਈਵਰ ਬ੍ਰੰਟ ਨੇ 27 ਦੌੜਾਂ ਦਾ ਯੋਗਦਾਨ ਦਿੱਤਾ। 

PunjabKesari

ਯਸਤਿਕਾ ਨੇ 16 ਗੇਂਦਾਂ ਵਿਚ 4 ਚੌਕੇ ਤੇ 2 ਛੱਕਿਆਂ ਨਾਲ 31 ਦੌੜਾਂ ਬਣਾ ਕੇ ਟੀਮ ਨੂੰ ਤੇਜ਼ ਸ਼ੁਰੂਆਤ ਕਰਵਾਈ। ਫਿਰ ਮੈਥਿਊਜ਼ ਤੇ ਨੈਟ ਸਾਈਵਰ ਬ੍ਰੰਟ ਨੇ ਉਪਯੋਗੀ ਯੋਗਦਾਨ ਦਿੱਤਾ। ਅਮੇਲੀਆ ਦੀ 24 ਗੇਂਦਾਂ ਵਿਚ 7 ਚੌਕਿਆਂ ਨਾਲ ਸਜੀ ਅਜੇਤੂ ਪਾਰੀ ਨਾਲ ਮੁੰਬਈ ਨੇ ਆਸਾਨ ਜਿੱਤ ਦਰਜ ਕੀਤੀ।
 
ਇਸ ਤੋਂ ਪਹਿਲਾਂ ਆਰ.ਸੀ.ਬੀ. ਲਈ ਜੇਕਰ ਐਲਿਸ ਪੈਰੀ ਨੇ ਅਜੇਤੂ 44 ਦੌੜਾਂ ਤੇ ਜਾਰਜੀਆ ਵਾਰੇਹੈਮ ਨੇ 27 ਦੌੜਾਂ ਨਾ ਬਣਾਈਆਂ ਹੁੰਦੀਆਂ ਤੇ ਦੋਵਾਂ ਵਿਚਾਲੇ 6ਵੀਂ ਵਿਕਟ ਲਈ 52 ਦੌੜਾਂ ਦੀ ਸਾਂਝੇਦਾਰੀ ਨਾ ਹੁੰਦੀ ਤਾਂ ਆਰ.ਸੀ.ਬੀ. ਇਸ ਸਕੋਰ ਤੱਕ ਵੀ ਨਹੀਂ ਪਹੁੰਚਦੀ।

PunjabKesari

ਮੁੰਬਈ ਦੀ ਟੀਮ ਆਪਣੀ ਨਿਯਮਤ ਕਪਤਾਨ ਹਰਮਨਪ੍ਰੀਤ ਕੌਰ ਤੇ ਮੁੱਖ ਤੇਜ਼ ਗੇਂਦਬਾਜ਼ ਸ਼ਬਨੀਮ ਇਸਮਾਇਲ ਦੇ ਬਿਨਾਂ ਮੈਦਾਨ 'ਤੇ ਉਤਰੀ, ਜਿਹੜੀਆਂ ਸੱਟਾਂ ਤੋਂ ਉੱਭਰ ਰਹੀਆਂ ਹਨ ਪਰ ਮੈਦਾਨ ਵਿਚ ਉਨ੍ਹਾਂ ਦੀ ਕਮੀ ਨਹੀਂ ਮਹਿਸੂਸ ਹੋਈ।

ਆਰ.ਸੀ.ਬੀ. ਦੀਆਂ ਚੋਟੀਕ੍ਰਮ ਦੀਆਂ ਬੱਲੇਬਾਜ਼ਾਂ ਸਬਰ ਨਾਲ ਨਹੀਂ ਖੇਡ ਸਕੀਆਂ ਤੇ ਮੁੰਬਈ ਦੀਆਂ ਗੇਂਦਬਾਜ਼ਾਂ ਦੀ ਸਹੀ ਲਾਈਨ ਤੇ ਲੈਂਥ ਦੇ ਅੱਗੇ ਟਿਕ ਨਹੀਂ ਸਕੀਆਂ। ਕਪਤਾਨ ਸਮ੍ਰਿਤੀ ਮੰਧਾਨਾ (11 ਗੇਂਦਾਂ ’ਤੇ 9 ਦੌੜਾਂ) ਸਬਰ ਗੁਆਉਣ ਕਾਰਨ ਤੇਜ਼ ਗੇਂਦਬਾਜ਼ ਇਸੀ ਵੋਂਗ ਦੀ ਗੇਂਦ ਨੂੰ ਮੈਦਾਨ ਦੇ ਬਾਹਰ ਪਹੁੰਚਾਉਣ ਦੀ ਕੋਸ਼ਿਸ਼ ਵਿਚ ਨੈਟ ਸਾਈਵਰ ਬ੍ਰੰਟ ਨੂੰ ਆਸਾਨ ਕੈਚ ਦੇ ਕੇ ਆਊਟ ਹੋਈ।

PunjabKesari

ਟੀਮ ਦੀਆਂ ਚੋਟੀਕ੍ਰਮ ਦੀਆਂ ਹੋਰ ਬੱਲੇਬਾਜ਼ਾਂ ਰਿਚਾ ਘੋਸ਼ ਤੇ ਐੱਸ. ਮੇਘਨਾ ਦੇ ਨਾਲ ਵੀ ਅਜਿਹਾ ਹੀ ਹੋਇਆ। ਪੈਰੀ ਨੇ ਹਾਲਾਂਕਿ ਦਿਖਾਇਆ ਕਿ ਅਜਿਹੀ ਪਿੱਚ ’ਤੇ ਦੌੜਾਂ ਕਿਵੇਂ ਬਣਾਈਆਂ ਜਾਂਦੀਆਂ ਹਨ ਤੇ ਉਸ ਨੇ ਗੇਂਦਬਾਜ਼ਾਂ ਵਿਰੁੱਧ ਦੌੜਾਂ ਬਣਾਉਣ ਲਈ ਸਹੀ ਗੇਂਦਾਂ ਚੁਣੀਆਂ। ਵਾਰੇਹੈਮ ਨੇ ਵੀ ਪੈਰੀ ਦਾ ਚੰਗਾ ਸਾਥ ਦਿੰਦਿਆਂ ਸਟ੍ਰਾਈਕ ਰੋਟੇਟ ਕੀਤੀ ਤੇ ਕਦੇ-ਕਦੇ ਗੇਂਦ ਬਾਊਂਡਰੀ ਦੇ ਪਾਰ ਵੀ ਕਰਵਾਈ।

PunjabKesari

24 ਗੇਂਦਾਂ 'ਤੇ 40 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਮੁੰਬਈ ਦੀ ਜਿੱਤ 'ਚ ਅਹਿਮ ਯੋਗਦਾਨ ਪਾਉਣ ਵਾਲੀ ਅਮੀਲੀਆ ਕੇਰ ਨੂੰ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

  • WPL
  • WPL 2024
  • MIvsRCB
  • Women Premiere Live
  • ਮਹਿਲਾ ਪ੍ਰੀਮੀਅਰ ਲੀਗ
  • ਮੁੰਬਈ ਇੰਡੀਅਨਜ਼
  • ਰਾਇਲ ਚੈਲੰਜਰਜ਼ ਬੈਂਗਲੌਰ

ਪ੍ਰਾਗ ਮਾਸਟਰ : ਭਾਰਤ ਦੇ ਤਿੰਨੇ ਖਿਡਾਰੀਆਂ ਨੇ ਬਾਜ਼ੀ ਡਰਾਅ ਖੇਡੀ

NEXT STORY

Stories You May Like

  • sports minister mandaviya held an important meeting
    ਖੇਡ ਮੰਤਰੀ ਮਾਂਡਵੀਆ ਨੇ 13 ਖੇਡ ਯੂਨੀਵਰਸਿਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਅਹਿਮ ਮੀਟਿੰਗ
  • icc odi rankings  arshdeep jumps 12 spots
    ICC ODI ਰੈਂਕਿੰਗ: ਅਰਸ਼ਦੀਪ ਨੇ ਮਾਰੀ 12 ਸਥਾਨਾਂ ਦੀ ਛਾਲ; ਰੋਹਿਤ ਪੰਜਵੇਂ ਨੰਬਰ 'ਤੇ ਖਿਸਕੇ
  • indian coach gautam gambhir eyes repeating history from 2009
    ਨਿਊਜ਼ੀਲੈਂਡ ਦੌਰੇ 'ਤੇ ਭਾਰਤੀ ਕੋਚ ਗੌਤਮ ਗੰਭੀਰ ਦੀਆਂ ਨਜ਼ਰਾਂ 2009 ਦਾ ਇਤਿਹਾਸ ਦੁਹਰਾਉਣ 'ਤੇ
  • when a young csk player behaved disrespectfully towards dhoni
    ਜਦੋਂ CSK ਦੇ ਨੌਜਵਾਨ ਖਿਡਾਰੀ ਨੇ ਧੋਨੀ ਨੂੰ ਕੱਢੀ ਸੀ ਗਾਲ੍ਹ..!, ਜਾਣੋ ਫ਼ਿਰ MSD ਦਾ ਕੀ ਸੀ ਰਿਐਕਸ਼ਨ
  • ashmita chaliha defeated isharani baruah
    ਅਸ਼ਮਿਤਾ ਚਾਲਿਹਾ ਨੇ ਇਸ਼ਾਰਾਨੀ ਬਰੂਆ ਨੂੰ ਹਰਾ ਕੇ ਅਗਲੇ ਦੌਰ ਵਿੱਚ ਬਣਾਈ ਜਗ੍ਹਾ
  • svitolina  bencic  pliskova  and kyrgios will participate in the wtl
    WTL 'ਚ ਹਿੱਸਾ ਲੈਣਗੇ ਸਵਿਤੋਲਿਨਾ, ਬੇਨਸਿਕ, ਪਿਲਿਸਕੋਵਾ ਅਤੇ ਕਿਰਗਿਓਸ
  • bengal defeated jharkhand by 7 wickets
    ਈਸ਼ਵਰਨ ਅਤੇ ਪੋਰੇਲ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਬੰਗਾਲ ਨੇ ਝਾਰਖੰਡ ਨੂੰ 7 ਵਿਕਟਾਂ ਨਾਲ ਹਰਾਇਆ
  • cameron bancroft  s major revelation
    ਕੈਮਰਨ ਬੈਨਕ੍ਰਾਫ਼ਟ ਦਾ ਵੱਡਾ ਖ਼ੁਲਾਸਾ; ਕਿਹਾ- 'ਸੈਂਡਪੇਪਰ ਗੇਟ' ਸਾਜ਼ਿਸ਼ ਬਾਰੇ ਪੂਰੀ AUS ਟੀਮ ਨੂੰ ਸੀ ਜਾਣਕਾਰੀ
  • strict orders issued for property deeds registered in punjab
    ਪੰਜਾਬ: ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਜਾਰੀ ਹੋਏ ਸਖ਼ਤ ਹੁਕਮ
  • bjp started samarsta sankalp yatra from dera sachkhand ballan
    ਜਲੰਧਰ: ਡੇਰਾ ਸੱਚਖੰਡ ਬੱਲਾਂ ਤੋਂ ਭਾਜਪਾ ਨੇ 'ਸਮਰਸਤਾ ਸੰਕਲਪ ਯਾਤਰਾ' ਦੀ ਕੀਤੀ...
  • holiday announced for saturday orders issued jalandhar district administration
    ਸ਼ਨੀਵਾਰ ਨੂੰ ਛੁੱਟੀ ਦਾ ਐਲਾਨ! ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ
  • kewal singh dhillon statement
    'ਸਮਰਸਤਾ ਸੰਕਲਪ ਯਾਤਰਾ' ਕੱਢੇ ਜਾਣ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ, ਜਾਣੋ...
  • bjp national president nitin nabin pays obeisance at dera sachkhand ballan
    ਡੇਰਾ ਸੱਚਖੰਡ ਬੱਲਾਂ ਨਤਮਸਤਕ ਹੋਏ ਭਾਜਪਾ ਪ੍ਰਧਾਨ ਨਿਤਿਨ ਨਬੀਨ, ਸ਼ੁਰੂ ਹੋਵੇਗੀ...
  • cm mann takes a dig at opponents in shahkot
    ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ 'ਚ ਬੋਲੇ CM ਮਾਨ, ਕਿਹਾ- ਖਜ਼ਾਨਾ ਕਦੇ ਖਾਲੀ ਨਹੀਂ...
  • bjp national vice president lal singh arya interview
    2029 ਤੱਕ ਪੰਜਾਬ ਹੋਵੇਗਾ ਨਸ਼ਾ-ਮੁਕਤ, ਕਿਸਾਨਾਂ ਲਈ ਭਾਜਪਾ ਕੋਲ ਵੱਡਾ ਰੋਡਮੈਪ
  • bjp leader preneet kaur big statement
    ਕੈਪਟਨ ਦੀ ਕਾਂਗਰਸ 'ਚ ਵਾਪਸੀ ਦੀਆਂ ਅਟਕਲਾਂ 'ਤੇ ਜਾਣੋ ਕੀ ਬੋਲੇ ਪਰਨੀਤ ਕੌਰ
Trending
Ek Nazar
sunita s style changes amid reports of rift with govinda

ਗੋਵਿੰਦਾ ਨਾਲ ਅਣਬਣ ਦੀਆਂ ਖਬਰਾਂ ਵਿਚਾਲੇ ਸੁਨੀਤਾ ਦਾ ਬਦਲਿਆ ਅੰਦਾਜ਼, ਨਵੇਂ...

italy approved  law

ਇਟਲੀ ਨੇ ਯਹੂਦੀ ਵਿਰੋਧੀ ਭਾਵਨਾ ਨਾਲ ਨਜਿੱਠਣ ਸਬੰਧੀ ਦਿੱਤੀ ਕਾਨੂੰਨੀ ਪ੍ਰਵਾਨਗੀ

transgender soldiers

ਟਰਾਂਸਜੈਂਡਰ ਫੌਜੀਆਂ ਦੀ ਬਰਖਾਸਤਗੀ 'ਤੇ ਲੱਗੀ ਰੋਕ  ! ਅਮਰੀਕੀ ਅਦਾਲਤ ਦਾ ਵੱਡਾ...

sdf exemption

ਭੂਟਾਨ ਨੇ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਦੇ ਸੈਲਾਨੀਆਂ ਲਈ ਵਧਾ'ਤੀ SDF ਛੋਟ

manish goel breaks down after qazi touqeer triggers painful school memories

'ਬਿੱਗ ਬੌਸ' ਦੇ ਘਰ 'ਚ ਫੁੱਟ-ਫੁੱਟ ਰੋਏ ਮਨੀਸ਼, ਕਾਜ਼ੀ 'ਤੇ ਲਾਇਆ ਜਾਣਬੁੱਝ ਕੇ...

shikhar dhawan

40 ਸਾਲ ਦੀ ਉਮਰ 'ਚ ਦੂਜੀ ਵਾਰ ਪਿਤਾ ਬਣਨਗੇ ਸ਼ਿਖਰ ਧਵਨ ! ਪਤਨੀ ਸਾਹਮਣੇ ਆਖੀ ਦਿਲ...

major administrative reshuffle in improvement trusts

ਪੰਜਾਬ: ਨਗਰ ਸੁਧਾਰ ਟਰੱਸਟਾਂ ’ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਕਈ ਅਧਿਕਾਰੀਆਂ ਦੇ...

waiting for ambulance

ਕੁਈਨਜ਼ਲੈਂਡ ’ਚ ਐਂਬੂਲੈਂਸ ਦੀ ਉਡੀਕ ਦੌਰਾਨ ਚਾਰ ਮਰੀਜ਼ਾਂ ਦੀ ਮੌਤ

israel  s parliament elected a new speaker

ਇਜ਼ਰਾਈਲ ਦੀ ਸੰਸਦ ਨੇ ਨੇਤਨਯਾਹੂ ਦੇ ਵਿਰੋਧੀਆਂ ਦੇ ਸਮਰਥਨ ਨਾਲ ਚੁਣਿਆ ਨਵਾਂ ਸਪੀਕਰ

famous actress becomes a mother for the third time at the age of 44

ਆਸਕਰ ਜੇਤੂ ਦਿੱਗਜ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ ! 44 ਸਾਲ ਦੀ ਉਮਰ 'ਚ...

ipl 2027 punjab kings release 6 players

IPL 2027 : ਪੰਜਾਬ ਕਿੰਗਜ਼ ਨੇ 6 ਖਿਡਾਰੀਆਂ ਨੂੰ ਕੀਤਾ ਰਿਲੀਜ਼, ਦੇਖੋ ਰਿਟੇਨ...

modi received biography

PM ਮੋਦੀ ਨੂੰ ਤੋਹਫ਼ੇ ਵਜੋਂ ਮਿਲੀ ਭਾਰਤੀ ਮੂਲ ਦੇ ਮਨੀਲਾ ਦੇ ਲੰਬੇ ਸਮੇਂ ਤੱਕ ਸੇਵਾ...

indians  turned towards europe and dubai

ਅਮਰੀਕਾ ਵਸਣ ਦੇ ਚਾਹਵਾਨ ਭਾਰਤੀਆਂ ਨੇ ਯੂਰਪ-ਦੁਬਈ ਵੱਲ ਕੀਤਾ ਰੁਖ਼

schools in italy

ਇਟਲੀ ਦੇ ਸਕੂਲਾਂ ਨੂੰ ਬੰਬ ਅਤੇ ਜ਼ਹਿਰ ਦੀਆਂ ਧਮਕੀਆਂ, ਨਵੇਂ ਸੁਰੱਖਿਆ...

grand theft auto 6

ਲਾਂਚ ਤੋਂ ਪਹਿਲਾਂ 11,000 ਕਰੋੜ ਦੀ ਕਮਾਈ! ਇਸ GAME ਨੇ ਤੋੜੇ ਸਾਰੇ ਰਿਕਾਰਡ,...

school timings change

ਠੰਢ ਕਾਰਨ ਬਦਲਿਆ ਸਕੂਲਾਂ ਦਾ ਸਮਾਂ ! ਕਸ਼ਮੀਰ ਸਿੱਖਿਆ ਵਿਭਾਗ ਵਲੋਂ ਨਵਾਂ ਸ਼ਡਿਊਲ...

killer kite string claims another life

ਖੂਨੀ ਡੋਰ ਨੇ ਲਈ ਇਕ ਹੋਰ ਜਾਨ, ਵਧਾਈ ਮੰਗ ਕੇ ਘਰ ਪਰਤ ਰਹੇ ਭੰਡ ਦੀ ਗਲਾ ਕੱਟਣ...

electricity department  recruitment  women  poles  physical test

ਹੈਂ..! ਬਿਜਲੀ ਵਿਭਾਗ 'ਚ ਭਰਤੀ ; ਔਰਤਾਂ ਨੂੰ ਖੰਭਿਆਂ 'ਤੇ ਚੜ੍ਹਾ ਕੇ ਲਿਆ ਗਿਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • teams spent 10 billion rupees on ipl retentions
      IPL ਆਕਸ਼ਨ ਤੋਂ ਪਹਿਲਾਂ ਟੀਮਾਂ ਨੇ ਖਿਡਾਰੀਆਂ 'ਤੇ ਖੇਡਿਆ ਵੱਡਾ ਦਾਅ ! ਰਿਟੈਂਸ਼ਨ...
    • bihar defeats delhi in a thrilling match
      ਯਸ਼ ਢੁੱਲ ਦਾ ਤੂਫ਼ਾਨੀ ਸੈਂਕੜਾ ਗਿਆ ਬੇਕਾਰ, ਰੋਮਾਂਚਕ ਮੁਕਾਬਲੇ 'ਚ ਬਿਹਾਰ ਨੇ...
    • morkel left the selection of players for the wellington test to captain gill
      ਮੋਰਕਲ ਨੇ ਵੈਲਿੰਗਟਨ ਟੈਸਟ ਲਈ ਪਲੇਇੰਗ ਇਲੈਵਨ ਦੀ ਚੋਣ ਕਪਤਾਨ ਗਿੱਲ 'ਤੇ ਛੱਡੀ
    • zverev defeats shelton to reach the semi finals
      ਜ਼ਵੇਰੇਵ ਨੇ ਸ਼ੈਲਟਨ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਬਣਾਈ ਜਗ੍ਹਾ
    • big regarding the tata ipl auction
      IPL 2027 ਦੀ ਆਕਸ਼ਨ ਡੇਟ ਆਈ ਸਾਹਮਣੇ ! ਜਾਣੋ ਕਦੋਂ ਲੱਗੇਗੀ ਖਿਡਾਰੀਆਂ ਦੀ 'ਬੋਲੀ'
    • cummins  in turn  accused khawaja  this was a bit surprising to me  ashwin
      ਕਮਿੰਸ ਨੇ ਉਲਟਾ ਖਵਾਜਾ ’ਤੇ ਦੋਸ਼ ਲਾਇਆ, ਇਹ ਮੇਰੇ ਲਈ ਥੋੜ੍ਹਾ ਹੈਰਾਨ ਕਰਨ ਵਾਲਾ...
    • ipl players can still move to another team
      IPL ਰਿਟੈਂਸ਼ਨ ਸੂਚੀ ਜਾਰੀ ਹੋਣ ਤੋਂ ਮਗਰੋਂ ਵੀ ਦੂਜੀ ਟੀਮ 'ਚ ਜਾ ਸਕਦੇ ਨੇ ਖਿਡਾਰੀ,...
    • the pcb has appointed australia  s shane deitz as the head coach
      ਪੀ. ਸੀ. ਬੀ. ਨੇ ਆਸਟ੍ਰੇਲੀਆ ਦੇ ਸ਼ੇਨ ਡੀਟਜ਼ ਨੂੰ ਮਹਿਲਾ ਟੀਮ ਦਾ ਮੁੱਖ ਕੋਚ...
    • shikhar dhawan
      40 ਸਾਲ ਦੀ ਉਮਰ 'ਚ ਦੂਜੀ ਵਾਰ ਪਿਤਾ ਬਣਨਗੇ ਸ਼ਿਖਰ ਧਵਨ ! ਪਤਨੀ ਸਾਹਮਣੇ ਆਖੀ ਦਿਲ...
    • manu bhaker elected to the issf athletes committee
      ਮਨੂ ਭਾਕਰ ਆਈ. ਐੱਸ. ਐੱਸ. ਐੱਫ. ਦੀ ਖਿਡਾਰੀ ਕਮੇਟੀ ਲਈ ਚੁਣੀ ਗਈ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +