helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, MAR 16, 2025
ਨਸ਼ਾ ਤਸਕਰਾਂ 'ਤੇ ਸਖ਼ਤ ਗੁਰਦਾਸਪੁਰ ਪੁਲਸ, 15...
ਮਦਰੱਸੇ 'ਚ ਸੀਨੀਅਰ ਅਧਿਆਪਕ ਨੇ 2 ਮਾਸੂਮ...
Punjab: ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ,...
ਨਵੀਂ ਮੁੰਬਈ ਹਵਾਈ ਅੱਡੇ ਦਾ ਜਲਦ 'ਚ ਹੋਵੇਗਾ ਉਦਘਾਟਨ...
ਪੰਜਾਬ
ਮਨੋਰੰਜਨ
Photos
Videos
Discover trending stories, news headlines, and viral stories on JAGBANI
ਰੈਪਰ ਬਾਦਸ਼ਾਹ ਆਪਣੇ ਸਭ ਤੋਂ ਵਧੀਆ ਰੈਪ ਗੀਤਾਂ ਲਈ ਜਾਣਿਆ ਜਾਂਦਾ ਹੈ। ਫੈਨਜ਼ ਨੂੰ ਉਸਦੇ ਸਾਰੇ ਗੀਤ ਬਹੁਤ ਪਸੰਦ ਹਨ। ਇਹ ਗਾਣੇ ਰਿਲੀਜ਼ ਹੁੰਦੇ ਹੀ ਤੁਰੰਤ ਮਸ਼ਹੂਰ ਹੋ ਜਾਂਦੇ ਹਨ।
ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਤੇ ਅਦਾਕਾਰ ਸਿਧਾਰਥ ਮਲਹੋਤਰਾ ਹੁਣ ਮਾਤਾ-ਪਿਤਾ ਬਣਨ ਜਾ ਰਹੇ ਹਨ। ਇਸ ਜੋੜੇ ਨੇ 28 ਫਰਵਰੀ ਨੂੰ ਫੈਨਜ਼ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਸੀ। ਜੋੜੇ...
ਸਲਮਾਨ, ਸ਼ਾਹਰੁਖ ਤੇ ਆਮਿਰ ਖਾਨ ਦਾ ਫੈਨ ਬੇਸ ਬੜਾ ਮਜ਼ਬੂਤ ਹੈ। ਤਿੰਨਾਂ ਦੇ ਫੈਨਜ਼ ਆਪਣੇ ਮਨਪਸੰਦ ਸੁਪਰਸਟਾਰਾਂ ਦੀਆਂ ਫਿਲਮਾਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ, ਇਸ ਦੇ ਨਾਲ ਹੀ...
ਮਸ਼ਹੂਰ ਅਦਾਕਾਰਾ ਤਮੰਨਾ ਭਾਟੀਆ ਨੂੰ ਲੈ ਕੇ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਫੈਨਜ਼ ਦੇ ਹੋਸ਼ ਉਡਾ ਦਿੱਤੇ ਹਨ। ਦਰਅਸਲ, ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ,...
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਬਿਪਾਸ਼ਾ ਬਾਸੂ ਪਿਛਲੇ 5 ਸਾਲਾਂ ਤੋਂ ਕਿਸੇ ਵੀ ਫ਼ਿਲਮ ਜਾਂ ਵੈੱਬ ਸੀਰੀਜ਼ ਵਿੱਚ ਨਜ਼ਰ ਨਹੀਂ ਆਈ ਹੈ। ਉਸ ਦੇ ਪ੍ਰਸ਼ੰਸਕ ਉਸ ਦੀ ਵਾਪਸੀ ਦਾ ਇੰਤਜ਼ਾਰ...
ਹਾਲੀਵੁੱਡ ਦੇ ਦਿੱਗਜ ਅਦਾਕਾਰ ਹੈਰੀਸਨ ਫੋਰਡ ਨੇ ਹਾਲ ਹੀ 'ਚ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਵਿਗੜਦੀ ਸਿਹਤ ਕਾਰਨ ਉਹ ਆਸਕਰ 2025 'ਚ ਪੁਰਸਕਾਰ ਪੇਸ਼ ਨਹੀਂ ਕਰਨਗੇ। ਇਹ ਖ਼ਬਰ ਸੁਣਨ...
ਅਕਸ਼ੈ ਕੁਮਾਰ ਅਤੇ ਸ਼ਿਲਪਾ ਸ਼ੈੱਟੀ ਇੱਕ ਵਾਰ ਫਿਰ ਸੁਰਖੀਆਂ 'ਚ ਹਨ...
ਸਾਰਾ ਗੁਰਪਾਲ ਇਕ ਮਾਡਲ, ਗਾਇਕਾ ਤੇ ਅਦਾਕਾਰਾ ਹੈ। ਮਲਟੀ ਟੈਲੇਂਟਿਡ ਸਾਰਾ ਅਕਸਰ ਸੋਸ਼ਲ ਮੀਡੀਆ ’ਤੇ ਆਪਣੇ ਚਾਹੁਣ ਵਾਲਿਆਂ ਲਈ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ...
ਹੋਲੀ ਤੋਂ ਪਹਿਲਾਂ ਬਾਲੀਵੁੱਡ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। 'ਮੇਨੇ ਪਿਆਰ ਕੀਆ' ਦੀ ਅਭਿਨੇਤਰੀ ਭਾਗਿਆਸ਼੍ਰੀ ਦਾ ਐਕਸੀਡੈਂਟ ਹੋ ਗਿਆ ਹੈ,...
ਇਨ੍ਹੀਂ ਦਿਨੀਂ 'ਓਈ ਅੰਮਾ' ਗੀਤ ਸੋਸ਼ਲ ਮੀਡੀਆ 'ਤੇ ਬਹੁਤ ਟ੍ਰੈਂਡ ਕਰ ਰਿਹਾ ਹੈ। ਇੰਟਰਨੈੱਟ ਯੂਜ਼ਰਸ ਵੀ ਇਸ ਗੀਤ 'ਤੇ ਰੀਲ ਬਣਾ ਰਹੇ ਹਨ ਅਤੇ
ਪ੍ਰਿਆਦਰਸ਼ਨ ਦੀ ਮੱਚ ਅਵੇਟਿਡ ਹਾਰਰ-ਕਾਮੇਡੀ ‘ਭੂਤ ਬੰਗਲਾ’ ਇਸ ਸਾਲ ਦੀ ਸਭ ਤੋਂ ਵੱਡੀ ਅਤੇ ਚਰਚਿਤ ਫਿਲਮਾਂ ਵਿਚੋਂ ਇਕ ਹੈ। ਫਿਲਮ ਅਕਸ਼ੈ ਕੁਮਾਰ ਅਤੇ ਪਰੇਸ਼ ਰਾਵਲ ਨਾਲ ਪ੍ਰਿਆਦਰਸ਼ਨ ਦੀ...
ਯੋ ਯੋ ਹਨੀ ਸਿੰਘ ਸਟੇਜ 'ਤੇ ਦਮਦਾਰ ਵਾਪਸੀ ਕਰ ਚੁੱਕੇ ਹਨ। ਆਪਣੇ 'ਮਿਲੇਨੀਅਰ ਇੰਡੀਆ ਟੂਰ' ਦੇ ਨਾਲ-ਨਾਲ ਉਹ ਵੱਖ-ਵੱਖ ਸ਼ਹਿਰਾਂ 'ਚ ਕੰਸਰਟ ਕਰਕੇ ਅੱਗ ਲਾ ਰਹੇ ਹਨ। ਹਾਲਾਂਕਿ ਇਸ ਦੌਰਾਨ...
ਪੰਜਾਬ ਦੇ ਸ਼ਹਿਰ ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ ਵਿਵਾਦਾਂ ਵਿਚਾਲੇ ਜਨਵਰੀ ਮਹੀਨੇ ਇੰਗਲੈਂਡ ਪਹੁੰਚ ਗਿਆ। UK ਜਾ ਕੇ ਸਹਿਜ ਅਰੋੜਾ ਤੇ ਗੁਰਪ੍ਰੀਤ ਕੌਰ ਲਗਾਤਾਰ ਸੋਸ਼ਲ ਮੀਡੀਆ...
ਦੋ ਪਤਨੀਆਂ ਤੋਂ ਵੱਖ ਹੋਣ ਤੋਂ ਬਾਅਦ ਸੁਪਰਸਟਾਰ ਆਮਿਰ ਖਾਨ ਦਾ ਦਿਲ ਇਕ ਵਾਰ ਫਿਰ ਕਿਸੇ ਲਈ ਧੜਕ ਰਿਹਾ ਹੈ। ਜੀ ਹਾਂ, ਆਪਣੇ 60ਵੇਂ ਜਨਮਦਿਨ ਤੋਂ ਪਹਿਲਾਂ ਆਮਿਰ ਖਾਨ ਨੇ ਦੱਸ ਦਿੱਤਾ ਹੈ...
ਆਲੀਆ ਭੱਟ ਤੇ ਰਣਬੀਰ ਕਪੂਰ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਜੋੜਿਆਂ 'ਚੋਂ ਇੱਕ ਮੰਨੇ ਜਾਂਦੇ ਹਨ। ਫਿਲਮੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਦੋਵੇਂ ਸੁਪਰਸਟਾਰ ਅਕਸਰ ਕਿਸੇ ਨਾ ਕਿਸੇ ਕਾਰਨ...
ਹੁਣ ਮਨੋਰੰਜਨ ਜਗਤ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਆਈ ਹੈ...
ਈਸ਼ਾ ਦਿਓਲ 14 ਸਾਲਾਂ ਬਾਅਦ ਫਿਲਮ ‘ਤੁਮਕੋ ਮੇਰੀ ਕਸਮ’ ਨਾਲ ਵੱਡੇ ਪਰਦੇ ’ਤੇ ਵਾਪਸੀ ਕਰ ਰਹੀ ਹੈ।
Subscribe Now!