helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, FEB 28, 2025
AFG vs AUS : ਮੀਂਹ 'ਚ ਰੁੜ੍ਹੀਆਂ ਅਫਗਾਨਿਸਤਾਨ...
ਪੰਜਾਬ 'ਚ ਮੌਸਮ ਨੇ ਲਈ ਕਰਵਟ, ਡਿੱਗ ਰਹੇ...
ਚੈਂਪੀਅਨਜ਼ ਟਰਾਫੀ 'ਚੋਂ ਬਾਹਰ ਹੋਣ ਮਗਰੋਂ ਇੰਗਲੈਂਡ...
AFG vs AUS : ਚੱਲਦੇ ਮੈਚ 'ਚ ਮੀਂਹ ਨੇ ਪਾਇਆ...
ਪੰਜਾਬ
ਮਨੋਰੰਜਨ
Photos
Videos
Discover trending stories, news headlines, and viral stories on JAGBANI
ਕੀ ਤੁਸੀਂ ਜਾਣਦੇ ਹੋ ਕਿ 2022 ਵਿੱਚ ਭਾਰਤ 'ਚ ਸੜਕ ਹਾਦਸੇ 4,61,000 ਤੋਂ ਵੱਧ ਸਨ, ਜੋ 2023 ਵਿੱਚ 4% ਵੱਧ ਕੇ 4,80,000 ਤੋਂ ਵੱਧ ਹੋ ਗਏ ਹਨ? ਸੜਕੀ ਆਵਾਜਾਈ ਅਤੇ ਰਾਜਮਾਰਗ...
ਇਕ ਨੌਜਵਾਨ ਕਿਸਾਨ ਨੇ ਜਨ ਸੁਣਵਾਈ ਵਿਚ ਕਲੈਕਟਰ ਅੱਗੇ ਅਨੋਖੀ ਮੰਗ ਰੱਖ ਦਿੱਤੀ। ਉਸ ਨੇ ਖੇਤਾਂ ਵਿਚ ਜਾਣ ਲਈ ਪ੍ਰਸ਼ਾਸਨ ਤੋਂ ਹੈਲੀਕਾਪਟਰ ਦੀ ਮੰਗ ਕੀਤੀ।
ਅਸੀਂ ਅਕਸਰ ਸੜਕਾਂ 'ਤੇ ਦੇਖਦੇ ਹਾਂ ਕਿ ਲੋਕ ਬਿਨਾਂ ਹੈਲਮੇਟ ਅਤੇ ਡਰਾਈਵਿੰਗ ਲਾਇਸੈਂਸ ਦੇ ਗੱਡੀ ਚਲਾ ਰਹੇ ਹਨ। ਇਹ ਨਾ ਸਿਰਫ਼ ਖ਼ਤਰਨਾਕ ਹੈ ਸਗੋਂ ਇੱਕ ਅਪਰਾਧ ਵੀ ਹੈ। ਟ੍ਰੈਫਿਕ...
ਦੇਸ਼ ਦੀ ਸਭ ਤੋਂ ਵੱਡੀ ਆਈਟੀ ਕੰਪਨੀ, ਟੀਸੀਐੱਸ, ਅਮਰੀਕਾ ਵਿੱਚ ਐੱਲ-1ਏ ਵੀਜ਼ਾ ਦੀ ਵਰਤੋਂ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦਾਂ ਵਿਚ ਘਿਰ ਗਈ ਹੈ। ਕੁਝ ਸਾਬਕਾ ਕਰਮਚਾਰੀਆਂ ਦਾ ਦੋਸ਼...
ਸੋਮਵਾਰ ਸਵੇਰੇ ਦਿੱਲੀ-ਐੱਨਸੀਆਰ ਦੇ ਕਈ ਹਿੱਸਿਆਂ 'ਚ 4.0 ਤੀਬਰਤਾ ਦਾ ਭੂਚਾਲ ਆਇਆ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਦੱਸਿਆ ਕਿ ਸੋਮਵਾਰ ਸਵੇਰੇ 5.36 ਵਜੇ ਭੂਚਾਲ ਦੇ ਝਟਕੇ...
ਉੱਤਰ ਪ੍ਰਦੇਸ਼ ਦੇ ਹਾਥਰਸ 'ਚ 2 ਜੁਲਾਈ 2024 ਨੂੰ ਮਚੀ ਭਾਜੜ ਦੀ ਨਿਆਂਇਕ ਕਮਿਸ਼ਨ ਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਹੈ। ਇਸ ਹਾਦਸੇ 'ਚ 121 ਲੋਕਾਂ ਦੀ ਦਰਦਨਾਕ ਮੌਤ ਹੋ...
ਨਮੋ ਡਰੋਨ ਦੀਦੀ ਯੋਜਨਾ (NDDY) ਮੋਦੀ ਸਰਕਾਰ ਦੀ ਇੱਕ ਕ੍ਰਾਂਤੀਕਾਰੀ ਯੋਜਨਾ ਹੈ ਜਿਸ ਦਾ ਉਦੇਸ਼ ਔਰਤਾਂ ਦੀ ਅਗਵਾਈ ਵਾਲੇ ਸਵੈ-ਸਹਾਇਤਾ ਸਮੂਹਾਂ (SHGs) ਨੂੰ ਡਰੋਨ ਤਕਨਾਲੋਜੀ ਨਾਲ ਲੈਸ...
ਭਾਰਤ ਵਿੱਚ ਬਹੁਤ ਸਾਰੇ ਵਿਲੱਖਣ ਮੰਦਰ ਹਨ ਜਿਨ੍ਹਾਂ ਦੀਆਂ ਆਪਣੀਆਂ ਮਾਨਤਾਵਾਂ ਅਤੇ ਪਰੰਪਰਾਵਾਂ ਹਨ। ਇਨ੍ਹਾਂ 'ਚੋਂ ਕੁਝ ਮੰਦਰ ਇੰਨੇ ਮਸ਼ਹੂਰ ਹਨ ਕਿ ਇੱਥੇ ਹਮੇਸ਼ਾ ਸ਼ਰਧਾਲੂਆਂ ਦੀਆਂ...
ਭਾਰਤ ਨੇ ਬੋਰਬਨ ਵਿਸਕੀ 'ਤੇ ਦਰਾਮਦ ਡਿਊਟੀ ਘਟਾ ਕੇ 50 ਫੀਸਦੀ ਕਰ ਦਿੱਤੀ ਹੈ। ਇਹ ਕਦਮ ਅਮਰੀਕਾ ਦੇ ਨਾਲ ਵਿਆਪਕ ਵਪਾਰ ਸਮਝੌਤੇ 'ਤੇ ਗੱਲਬਾਤ ਸ਼ੁਰੂ ਕਰਨ ਦੀ ਯੋਜਨਾ ਦੇ ਐਲਾਨ ਦੇ...
ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਸ਼ਨੀਵਾਰ ਰਾਤ ਨੂੰ ਮਚੀ ਭਾਜੜ ਤੋਂ ਬਾਅਦ ਉੱਤਰੀ ਰੇਲਵੇ ਨੇ ਸੁਰੱਖਿਆ ਅਤੇ ਭੀੜ ਪ੍ਰਬੰਧਨ ਲਈ ਸਖਤ ਕਦਮ ਚੁੱਕੇ ਹਨ। ਪ੍ਰਯਾਗਰਾਜ ਵੱਲ ਜਾਣ ਵਾਲੀਆਂ...
ਦਿੱਲੀ ਪੁਲਸ ਨੇ 20 ਫਰਵਰੀ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਣ ਵਾਲੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਟ੍ਰੈਫਿਕ ਐਡਵਾਈਜ਼ਰੀ ਜਾਰੀ....
ਕਾਮੇਡੀਅਨ ਸਮੇਂ ਰੈਨਾ ਦੇ ਸ਼ੋਅ 'ਇੰਡੀਆਜ਼ ਗੌਟ ਲੇਟੈਂਟ' 'ਚ ਮਾਪਿਆਂ ਅਤੇ ਉਨ੍ਹਾਂ ਦੀ ਸੈਕਸ ਲਾਈਫ ਨੂੰ ਲੈ ਕੇ ਮਜ਼ਾਕ ਕਰਨ ਦੇ ਚਲਦੇ ਯੂਟਿਊਬਰ ਰਣਵੀਰ ਇਲਾਹਾਬਾਦੀਆ ਵੱਡੀਆਂ ਮੁਸ਼ੁਕਲਾਂ...
ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੇ ਆਂਧਰਾ ਪ੍ਰਦੇਸ਼ ਵਿੱਚ ਸਾਰੇ ਮੁਸਲਿਮ ਮੁਲਾਜ਼ਮਾਂ ਨੂੰ ਰਮਜ਼ਾਨ ਦੌਰਾਨ 2 ਮਾਰਚ ਤੋਂ 30 ਮਾਰਚ ਤੱਕ ਇੱਕ ਘੰਟਾ...
ਦਿੱਲੀ ਵਿਧਾਨ ਸਭਾ ’ਚ ਮੰਗਲਵਾਰ ਭਾਰਤ ਦੇ ਕੰਪਟ੍ਰੋਲਰ ਤੇ ਆਡੀਟਰ ਜਨਰਲ (ਕੈਗ) ਦੀ ਪੇਸ਼ ਕੀਤੀ ਗਈ ਰਿਪੋਰਟ ਅਨੁਸਾਰ 2021-2022 ਦੀ ਆਬਕਾਰੀ ਨੀਤੀ ਕਾਰਨ ਦਿੱਲੀ ਦੀ ਉਸ ਵੇਲੇ ਦੀ...
ਵਪਾਰੀ ਹੁਣ ਆਪਣੀਆਂ ਦੁਕਾਨਾਂ 24 ਘੰਟੇ, ਹਫ਼ਤੇ ਦੇ ਸੱਤੇ ਦਿਨ ਖੁੱਲ੍ਹੀਆਂ ਰੱਖ ਸਕਣਗੇ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਛੱਤੀਸਗੜ੍ਹ ਸਰਕਾਰ ਨੇ ਰਾਜ 'ਚ...
ਭਾਰਤ ਦਾ ਤਕਨੀਕੀ ਖੇਤਰ ਵਧ ਰਿਹਾ ਹੈ ਅਤੇ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਸਟਾਰਟ-ਅੱਪ ਈਕੋਸਿਸਟਮ ਵਜੋਂ ਉੱਭਰ ਰਿਹਾ ਹੈ। ਅਗਲੇ ਪੰਜ ਸਾਲਾਂ 'ਚ ਇਸ ਦੇ 300-350 ਬਿਲੀਅਨ ਡਾਲਰ ਤੱਕ...
ਭਾਰਤੀ ਰੇਲਵੇ ਨੇ ਯਾਤਰੀਆਂ ਨੂੰ ਬਿਹਤਰ ਅਤੇ ਸੁਚਾਰੂ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਮਹੱਤਵਪੂਰਨ ਬਦਲਾਅ ਕੀਤਾ ਹੈ। ਆਈਆਰਸੀਟੀਸੀ ਤਤਕਾ...
ਵਿਆਹ ਸ਼ਬਦ ਸੁਣਦੇ ਹੀ ਸਾਡੇ ਮਨ ਵਿਚ ਇਕ ਖੂਬਸੂਰਤ ਰਿਸ਼ਤਾ ਉਭਰ ਆਉਂਦਾ ਹੈ...
Subscribe Now!