Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    SAT, MAR 25, 2023

    10:18:00 AM

  • amritpal singh was in ludhiana

    Operation Amritpal : ਲੁਧਿਆਣਾ 'ਚ 50 ਮਿੰਟ...

  • amritpal singh case

    ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਦਿੱਲੀ 'ਚ ਵੀ...

  • punjab police warning

    ਅਹਿਮ ਖ਼ਬਰ : ਪੰਜਾਬ ਪੁਲਸ ਨੇ ਝੂਠੀਆ ਅਫ਼ਵਾਹਾਂ...

  • cm mann s damage to crops and houses due to rain and hailstorm

    CM ਮਾਨ ਨੇ ਕੁਦਰਤ ਦੀ ਮਾਰ ਨਾਲ ਫ਼ਸਲਾਂ ਤੇ ਘਰਾਂ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • BBC News Punjabi News
  • ਭੂਚਾਲ ਦੀ ਕੀ ਭਵਿੱਖਬਾਣੀ ਹੋ ਸਕਦੀ ਹੈ, ਇਤਿਹਾਸ ਦੇ ਸਭ ਤੋਂ ਮਾਰੂ ਭੂਚਾਲਾਂ ਬਾਰੇ ਜਾਣੋ

ਭੂਚਾਲ ਦੀ ਕੀ ਭਵਿੱਖਬਾਣੀ ਹੋ ਸਕਦੀ ਹੈ, ਇਤਿਹਾਸ ਦੇ ਸਭ ਤੋਂ ਮਾਰੂ ਭੂਚਾਲਾਂ ਬਾਰੇ ਜਾਣੋ

  • Updated: 06 Feb, 2023 01:29 PM
BBC News Punjabi
bbc news
  • Share
    • Facebook
    • Tumblr
    • Linkedin
    • Twitter
  • Comment

ਭੂਚਾਲ , ਤੁਰਕੀ , ਸੀ
Getty Images

ਤੁਰਕੀ ਅਤੇ ਸੀਰੀਆ ਵਵਿੱਚ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਜ਼ਬਰਦਸਤ ਭੂਚਾਲ ਨਾਲ ਭਾਰੀ ਤਬਾਹੀ ਹੋਈ ਹੈ ਅਤੇ ਸੈਂਕੜੇ ਵਿਅਕਤੀਆਂ ਦੀ ਜਾਨ ਗਈ ਹੈ।

600 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਹਨ, ਅਤੇ ਮੌਤਾਂ ਦੀ ਗਿਣਤੀ ਹੋਰ ਵਧਣ ਦਾ ਖ਼ਦਸ਼ਾ ਹੈ।

ਅਮਰੀਕੀ ਭੂ-ਵਿਗਿਆਨਕ ਸਰਵੇਖਣ ਯੂਐੱਸਜੀਐੱਸ ਮੁਤਾਬਕ ਪਹਿਲਾ ਝਟਕਾ ਸੀਰੀਆ ਦੀ ਸਰਹੱਦ ਦੇ ਨੇੜੇ ਗਾਜ਼ਿਏਨਟੇਪ ਨੇੜੇ ਮਹਿਸੂਸ ਕੀਤਾ ਗਿਆ ਜਿਸ ਦੀ ਤੀਬਰਤਾ 7.8 ਸੀ।

ਖ਼ਬਰ ਏਜੰਸੀ ਏਐੱਫ਼ਪੀ ਮੁਤਾਬਕ ਇਹ ਝਟਕੇ ਸਥਾਨਕ ਸਮੇਂ ਅਨੁਸਾਰ ਸਵੇਰੇ 4.17 ਵਜੇ ਮਹਿਸੂਸ ਹੋਣੇ ਸ਼ੁਰੂ ਹੋਏ ਸਨ।

ਇਸ ਤੋਂ 15 ਮਿੰਟ ਬਾਅਦ ਮੱਧ ਤੁਰਕੀ ''ਚ ਭੂਚਾਲ ਦੇ ਦੂਜਾ ਝਟਕਾ ਮਹਿਸੂਸ ਕੀਤਾ ਗਿਆ।

ਭੂਚਾਲ ਦਾ ਘੇਰਾ ਤੁਰਕੀ ਦੇ ਨਾਲ ਲੱਗਦੇ ਲਿਬਨਾਨ, ਸੀਰੀਆ, ਸਾਈਪ੍ਰਸ ਵਿੱਚ ਦੱਸਿਆ ਜਾ ਰਿਹਾ ਹੈ।

ਭੂਚਾਲ ਕਿਉਂ ਆਉਂਦੇ ਹਨ

ਭੂਚਾਲ ਉਦੋਂ ਆਉਂਦਾ ਹੈ ਜਦੋਂ ਧਰਤੀ ਦੀ ਸਤ੍ਹਾ ਨੂੰ ਬਣਾਉਣ ਵਾਲੀਆਂ ਟੈਕਟੋਨਿਕ ਪਲੇਟਾਂ ਨਾਲ ਅਚਾਨਕ ਹਿਲਜੁਲ ਹੁੰਦੀ ਹੈ। ਪਲੇਟਾਂ ਜਿੱਥੇ ਟਕਰਾਉਂਦੀਆਂ ਹਨ, ਉੱਥੇ ਫਾਲਟ ਲਾਈਨ ਨਾਮੀ ਫ੍ਰੈਕਚਰ ਹੁੰਦਾ ਹੈ।

ਅਫ਼ਗਾਨਿਸਤਾਨ ਭੂਚਾਲਾਂ ਲਈ ਬਹੁਤ ਸੰਵੇਦਨਸ਼ੀਲ ਹੈ ਕਿਉਂਕਿ ਇਹ ਕਈ ਫਾਲਟ ਲਾਈਨਾਂ ਦੇ ਸਿਖਰ ''ਤੇ ਸਥਿਤ ਹੈ, ਜਿੱਥੇ ਇੰਡੀਅਨ ਅਤੇ ਯੂਰੇਸ਼ੀਅਨ ਪਲੇਟਾਂ ਮਿਲਦੀਆਂ ਹਨ।

ਬ੍ਰਿਟਿਸ਼ ਜਿਓਲਾਜੀਕਲ ਸਰਵੇ ''ਚ ਭੁਚਾਲ ਵਿਗਿਆਨ ਦੇ ਮੁਖੀ ਬ੍ਰਆਇਨ ਬੈਪਟੀ ਮੁਤਾਬਕ ਭੁਚਾਲ ਦੀ ਭਵਿੱਖਬਾਣੀ ਬਹੁਤ ਵਿਵਾਦਪੂਰਨ ਹੈ।

ਬਹੁਤ ਸਾਰੇ ਵਿਗਿਆਨਿਕਾਂ ਦਾ ਮੰਨਣਾ ਹੈ ਕਿ ਇਹ ਕੁਦਰਤ ਦੇ ਅਰਧ-ਬੇਤਰਤੀਬੀ ਸੁਭਾਅ ਕਾਰਨ ਅਸੰਭਵ ਹੈ।

ਉਨ੍ਹਾਂ ਮੁਤਾਬਕ ਬਹੁਤ ਸਾਰੇ ਤਰੀਕਿਆਂ ਰਾਹੀਂ ਭੁਚਾਲ ਬਾਰੇ ਭਵਿੱਖਬਾਣੀ ਕਰਨ ਦੀ ਕੋਸ਼ਿਸ਼ ਕੀਤੀ, ਜੋ ਕਿ ਅਸਫ਼ਲ ਰਹੇ।

ਡੱਡੂ ਦੀ ਚਿਤਾਵਨੀ

ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਜਾਨਵਰਾਂ ਨੂੰ ਭੁਚਾਲ ਬਾਰੇ ਪਹਿਲਾਂ ਪਤਾ ਲੱਗ ਜਾਂਦਾ ਹੈ।

ਸਾਲ 2010 ਵਿੱਚ ਜ਼ੂਲੋਜੀ ਦੇ ਛਪੇ ਇੱਕ ਡੱਡੂਆਂ ਦੀ ਸੰਖਿਆ ਬਾਰੇ ਲੇਖ ਵਿੱਚ ਕਿਹਾ ਗਿਆ ਕਿ ਸਾਲ 2009 ''ਚ ਇਟਲੀ ਵਿੱਚ ਆਏ 6.3 ਦਾ ਤੀਬਰਤਾ ਵਾਲੇ ਭੁਚਾਲ ਤੋਂ ਤਿੰਨ ਦਿਨ ਪਹਿਲਾਂ ਉਨ੍ਹਾਂ ਨੇ ਆਪਣਾ ਮੂਲ ਅਵਾਸ ਛੱਡ ਦਿੱਤਾ ਸੀ, ਜੋ ਕਿ ਬਹੁਤ ਹੀ ਅਜੀਬ ਵਿਹਾਰ ਸੀ।

earthquake
Science Photo Library

ਪਰ ਇਸ ''ਤੇ ਵੀ ਡਾਕਟਰ ਬੈਪਟੀ ਨੇ ਕਿਹਾ ਕਿ ਇਹ ਬਹੁਤ ਉਦੇਸ਼ ਪੱਖੋਂ ਅਤੇ ਮਾਤਰਾ ਪੱਖੋਂ ਅਧਿਐਨ ਕਰਦਾ ਹੈ ਕਿ ਭੁਚਾਲ ਆਉਣ ਤੋਂ ਪਹਿਲਾਂ ਜਾਨਵਰਾਂ ਨੂੰ ਇਸ ਬਾਰੇ ਪਤਾ ਲੱਗ ਜਾਂਦਾ ਹੈ ਕਿਉਂਕਿ ਭੁਚਾਲ ਬਹੁਤ ਘੱਟ ਅਤੇ ਬਿਨਾਂ ਚਿਤਾਵਨੀ ਤੋਂ ਆਉਂਦੇ ਹਨ।

ਉਨ੍ਹਾਂ ਦਾ ਕਹਿਣਾ ਹੈ, "ਫਿਲਹਾਲ ਅਸੀਂ ਜਾਣਦੇ ਹਾਂ ਕਿ ਸੰਸਾਰ ਦੇ ਕੁਝ ਹਿੱਸਿਆ ਵਿੱਚ ਭੁਚਾਲ ਆਉਂਦੇ ਰਹਿੰਦੇ ਹਨ ਅਤੇ ਇਨ੍ਹਾਂ ਦੀ ਔਸਤ ਕੀ ਹੈ।"

ਉਹ ਕਹਿੰਦੇ ਹਨ ਕਿ ਇਸ ਨਾਲ ਭੁਚਾਲ ਵਿਗਿਆਨਕ ਸੰਭਾਵੀ ਤੌਰ ''ਤੇ ਜ਼ਮੀਨੀ ਗਤੀਵਿਧੀਆਂ ਦਾ ਸੰਖਿਆਤਮਕ ਅਨੁਮਾਨ ਲਗਾਉਣ ਯੋਗ ਹੋ ਜਾਂਦੇ ਹਨ।

ਇਹ ਭੁਚਾਲ ਲਈ ਰਾਹਤ ਪਲਾਨ ਅਤੇ ਉਸਦੇ ਪ੍ਰਭਾਵ ਨੂੰ ਘਟਾਉਣ ਲਈ ਵਰਤੇ ਜਾ ਸਕਦੇ ਹਨ।

ਉਨ੍ਹਾਂ ਦਰਵੇਸ਼ਾਂ ਦਾ ਕੀ, ਜਿਹੜੇ ਕੁਦਰਤੀ ਆਫ਼ਤਾਂ ਦੀ ਭਵਿੱਖਬਾਣੀ ਕਰਨ ਦਾ ਦਾਅਵਾ ਕਰਦੇ ਹਨ ?

ਇੰਡੋਨੇਸੀਆ ਅਤੇ ਜਪਾਨ ਵਰਗੇ ਖੇਤਰਾਂ ਵਿੱਚ ਜਿੱਥੇ ਲਗਾਤਾਰ ਵੱਡੇ ਭੁਚਾਲ ਆਉਂਦੇ ਰਹਿੰਦੇ ਹਨ, ਉੱਥੇ ਭੁਚਾਲ ਦੀ ਭਵਿੱਖਬਾਣੀ ਲਈ ਕਿਸੇ ਵਿਸ਼ੇਸ਼ ਕੌਸ਼ਲ ਦੀ ਲੋੜ ਨਹੀਂ ਹੈ।

ਭੂਚਾਲ
Getty Images

ਇਤਿਹਾਸ ਦੇ 11 ਸਭ ਤੋਂ ਮਾਰੂ ਭੂਚਾਲ

ਪਿਛਲੇ 100 ਸਾਲਾ ਵਿੱਚ ਭੁਚਾਲ ਨੇ ਲੱਖਾਂ ਜਾਨਾਂ ਲਈਆਂ। ਤਕਨੀਕ ਵਿੱਚ ਸੁਧਾਰ ਹੋਣ ਦੇ ਬਾਵਜੂਦ ਜ਼ਿਆਦਾ ਜ਼ਿੰਦਗੀਆਂ ਨਹੀਂ ਬਚ ਸਕੀਆਂ। ਇੱਕ ਨਜ਼ਰ ਇਤਿਹਾਸ ਦੇ ਉਨ੍ਹਾਂ ਮਾਰੂ ਭੁਚਾਲਾਂ ''ਤੇ ਜਿਨ੍ਹਾਂ ਕਾਰਨ ਲੱਖਾਂ ਜ਼ਿੰਦਗੀਆਂ ਹਲਾਕ ਹੋ ਗਈਆਂ।

12 ਜਨਵਰੀ 2010

ਹਾਇਤੀ ਦੀ ਰਾਜਧਾਨੀ ਪੋਰਟ-ਓ-ਪ੍ਰਿੰਸ ਵਿੱਚ ਭੁਚਾਲ ਆਉਣ ਨਾਲ 2 ਲੱਖ 30 ਹਜ਼ਾਰ ਲੋਕਾਂ ਦੀ ਮੌਤ ਹੋਈ ਸੀ। 7.0 ਦੀ ਤੀਬਰਤਾ ਨਾਲ ਭੁਚਾਲ ਆਇਆ ਸੀ।

12 ਮਈ 2008

ਚੀਨ ਦੇ ਦੱਖਣੀ-ਪੱਛਮੀ ਸਿਚੁਆਨ ਸੂਬੇ ਵਿੱਚ ਆਏ ਭੁਚਾਲ ''ਚ 87,000 ਲੋਕ ਮਾਰੇ ਗਏ ਜਾਂ ਲਾਪਤਾ ਹੋ ਗਏ। ਹਾਦਸੇ ਵਿੱਚ 3,70,000 ਲੋਕ ਜ਼ਖਮੀ ਹੋਏ।

27 ਮਈ 2006

6.2 ਦੀ ਤੀਬਰਤਾ ਨਾਲ ਇੰਡੋਨੇਸ਼ੀਆਈ ਆਈਲੈਂਡ ਜਾਵਾ ਵਿੱਚ ਆਏ ਭੁਚਾਲ ਨੇ 57,000 ਲੋਕਾਂ ਦੀ ਜਾਨ ਲੈ ਲਈ ਅਤੇ ਯੋਗਜਕਾਰਤਾ ਦੇ ਆਲੇ-ਦੁਆਲੇ ਦੇ ਕਈ ਇਲਾਕਿਆਂ ਨੂੰ ਤਬਾਹ ਕਰ ਦਿੱਤਾ।

8 ਅਕਤੂਬਰ 2005

ਉੱਤਰੀ ਪਾਕਿਸਤਾਨ ਅਤੇ ਵਿਵਾਦਤ ਕਸ਼ਮੀਰ ਖੇਤਰ ਵਿੱਚ 7.6 ਦੀ ਤੀਬਰਤਾ ਨਾਲ ਆਏ ਭੁਚਾਲ ਵਿੱਚ 73,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਲੱਖਾਂ ਲੋਕ ਬੇਘਰ ਹੋ ਗਏ।

26 ਦਸੰਬਰ 2003

ਭੁਚਾਲ ਨੇ ਦੱਖਣੀ ਈਰਾਨ ਦੇ ਇਤਿਹਾਸਕ ਸ਼ਹਿਰ ਬੈਮ ਨੂੰ ਤਬਾਹ ਕਰ ਦਿੱਤਾ। ਇਸ ਹਾਦਸੇ ਵਿੱਚ 26,000 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ।

26 ਜਨਵਰੀ 2001

7.9 ਦੀ ਤੀਬਰਤਾ ਵਾਲੇ ਭੁਚਾਲ ਨੇ ਉੱਤਰੀ ਪੱਛਮੀ ਭਾਰਤ ਵਿੱਚ ਤਬਾਹੀ ਮਚਾ ਦਿੱਤੀ। ਜ਼ਿਆਦਾਤਰ ਗੁਜਰਾਤ ਸੂਬੇ ਨੂੰ ਨੁਕਸਾਨ ਹੋਇਆ। ਇਸ ਭੁਚਾਲ ਵਿੱਚ 20,000 ਦੇ ਕਰੀਬ ਲੋਕ ਮਾਰੇ ਗਏ ਸੀ ਅਤੇ ਲੱਖਾਂ ਲੋਕ ਬੇਘਰ ਹੋ ਗਏ। ਭੁਜ ਅਤੇ ਅਹਿਮਦਾਬਾਦ ਉਨ੍ਹਾਂ ਸ਼ਹਿਰਾਂ ਵਿੱਚੋਂ ਇੱਕ ਹੈ।

ਮਈ 1997

7.1 ਦੀ ਤੀਬਰਤਾ ਵਾਲੇ ਭੁਚਾਲ ਵਿੱਚ ਪੂਰਬੀ ਈਰਾਨ ਦੇ ਬੀਰਜੈਂਡ ਵਿੱਚ 16000 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ।

ਪੀਲਾ ਸੂਟਕੇਸ ਨੇਪਾਲ ਦੇ ਲੋਕਾਂ ਲਈ ਬਣਿਆ ਮਸੀਹਾ

ਭਾਰਤ ਦੇ ਇਹਨਾਂ 29 ਸ਼ਹਿਰਾਂ ''ਚ ਹੈ ਭੂਚਾਲ ਦਾ ਸਭ ਤੋਂ ਵੱਧ ਖ਼ਤਰਾ

21 ਜੂਨ 1990

ਉੱਤਰੀ ਈਰਾਨੀ ਪ੍ਰਾਂਤ ਦੇ ਗਿਲਾਨ ਵਿੱਚ ਭੁਚਾਲ ਦੇ ਝਟਕਿਆਂ ਨਾਲ 40,000 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ।

7 ਦਸੰਬਰ 1988

ਰਿਕਟਰ ਪੈਮਾਨੇ ''ਤੇ ਮਾਪੀ ਗਈ 6.9 ਦੀ ਤੀਬਰਤਾ ਵਾਲੇ ਭੁਚਾਲ ਨੇ ਉੱਤਰੀ-ਪੱਛਮੀ ਅਰਮੀਨੀਆ ਨੂੰ ਤਬਾਹ ਕਰ ਦਿੱਤਾ। ਹਾਦਸੇ ਵਿੱਚ 25,000 ਲੋਕਾਂ ਦੀ ਮੌਤ ਹੋਈ ਸੀ।

31 ਮਈ 1970

ਪੈਰੁਵਿਅਨ ਐਨਡਸ ਵਿੱਚ ਆਏ ਇੱਕ ਭੁਚਾਲ ਨੇ ਵੱਡੀ ਤਬਾਹੀ ਮਚਾਈ। ਜਿਸ ਵਿੱਚ ਯੰਗਏ ਸ਼ਹਿਰ ਪੂਰੀ ਤਰ੍ਹਾਂ ਧੱਸ ਗਿਆ ਅਤੇ 66,000 ਲੋਕਾਂ ਦੀ ਮੌਤ ਹੋ ਗਈ।

1 ਸਤੰਬਰ 1923

ਗ੍ਰੇਟ ਕਾਂਟੋ ਭੁਚਾਲ ਜਿਸਦਾ ਕੇਂਦਰ ਟੋਕਿਓ ਦੇ ਬਿਲਕੁਲ ਬਾਹਰ ਸੀ, ਉਸਨੇ ਜਪਾਨ ਦੀ ਰਾਜਧਾਨੀ ਵਿੱਚ 142,800 ਲੋਕਾਂ ਦੀ ਜਾਨ ਲਈ।

(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)


  • bbc news punjabi

ਭੂਚਾਲ : ਤੁਰਕੀ ਵਿੱਚ ਜ਼ਬਦਸਤ ਝਟਕੇ, ਭਾਰੀ ਤਬਾਹੀ ਦਾ ਖ਼ਦਸ਼ਾ

NEXT STORY

Stories You May Like

  • bbc news
    ਰਾਹੁਲ ਗਾਂਧੀ ਕੋਲ ਸੰਸਦ ਦੀ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਕਾਨੂੰਨੀ ਰਸਤਾ ਕੀ ਰਹਿ ਗਿਆ ਹੈ
  • bbc news
    ਬੀਬੀਸੀ ਪੰਜਾਬੀ ''ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਇਸ ਹਫ਼ਤੇ ਨਹੀਂ ਪੜ੍ਹ ਸਕੇ
  • bbc news
    ਰਮਜ਼ਾਨ ਦੇ ਰੋਜ਼ਿਆਂ ਨਾਲ ਤੁਹਾਡੇ ਸਰੀਰ ''ਤੇ ਕੀ ਅਸਰ ਪੈਂਦਾ ਹੈ?
  • bbc news
    ਰਾਹੁਲ ਗਾਂਧੀ ਨੂੰ ''ਮੋਦੀ ਸਰਨੇਮ'' ਮਾਮਲੇ ''ਚ ਸਜ਼ਾ, ਲੋਕ ਸਭਾ ਦੀ ਮੈਂਬਰਸ਼ਿਪ ''ਤੇ ਕਿੰਨਾ ਵੱਡਾ ਖ਼ਤਰਾ?
  • bbc news
    BBC She: ਇੱਕ ਪੋਤੀ ਦੀ ਕਹਾਣੀ ਜਿਸ ਨੂੰ ਦਾਦੀ ਦੀ ਮੌਤ ਮਗਰੋਂ ਉਨ੍ਹਾਂ ਨੂੰ ਛੂਹਣ ਤੱਕ ਨਾ ਦਿੱਤਾ ਗਿਆ
  • bbc news
    ਨਾਭਾ ਜੇਲ੍ਹ ਬਰੇਕ: ਕਿਸ ਤਰ੍ਹਾਂ ਬਣੀ ਸਖ਼ਤ ਸੁਰੱਖਿਆ ਵਾਲੀ ਜੇਲ੍ਹ ਵਿੱਚੋਂ ਆਪਣੇ ਸਾਥੀ ਛੁਡਵਾਉਣ ਦੀ ਯੋਜਨਾ, ਅਦਾਲਤ ਨੇ...
  • bbc news
    ਕੰਗਨਾ ਰਣੌਤ ਨੇ ਪੰਜਾਬ ਦੇ ਹਾਲਾਤ ਬਾਰੇ ਕੀ ਕਿਹਾ ਜਿਸ ਨਾਲ ਛਿੜਿਆ ਵਿਵਾਦ
  • bbc news
    ਸੰਯੁਕਤ ਰਾਸ਼ਟਰ ਦੀ ਵਾਤਾਵਰਣ ਰਿਪੋਰਟ: ‘ਜੇ ਅਸੀਂ ਧਰਤੀ ਨੂੰ ਰਹਿਣਯੋਗ ਰੱਖਣਾ ਹੈ ਤਾਂ ਭਵਿੱਖ ਵਿੱਚ ਤੇਲ ਤੇ ਕੋਲੇ ਗੈਸ...
  • punjab police warning
    ਅਹਿਮ ਖ਼ਬਰ : ਪੰਜਾਬ ਪੁਲਸ ਨੇ ਝੂਠੀਆ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਮੁੜ ਦਿੱਤੀ...
  • robber injured the elderly couple and escaped
    ਲੁਟੇਰੇ ਬਜ਼ੁਰਗ ਜੋੜੇ ਨੂੰ ਜ਼ਖ਼ਮੀ ਕਰ 15 ਹਜ਼ਾਰ ਦੀ ਨਕਦੀ ਤੇ 2 ਤੋਲੇ ਸੋਨੇ ਦੀ ਚੇਨ...
  • woman presented in court for giving shelter to amritpal and pappalpreet
    ਅੰਮ੍ਰਿਤਪਾਲ ਨੂੰ ਪਨਾਹ ਦੇਣ ਵਾਲੀ ਬਲਜੀਤ ਕੌਰ ਅਦਾਲਤ ’ਚ ਪੇਸ਼, 3 ਦਿਨ ਦਾ ਮਿਲਿਆ...
  • another big revelation about amritpal
    ਅੰਮ੍ਰਿਤਪਾਲ ਨੂੰ ਲੈ ਕੇ ਹੋਇਆ ਇਕ ਹੋਰ ਵੱਡਾ ਖ਼ੁਲਾਸਾ, ਜਾਂਚ ਦੌਰਾਨ ਸਾਹਮਣੇ ਆਈਆਂ...
  • two drug peddlers arrested
    ਨਸ਼ਾ ਵੇਚਣ ਵਾਲੇ 2 ਸਕੇ ਭਰਾ ਕਾਬੂ, 230 ਨਸ਼ੇ ਵਾਲੀਆਂ ਗੋਲੀਆਂ ਸਣੇ 20 ਮੋਬਾਇਲ ਤੇ...
  • revealed in cag s audit
    ਜਲੰਧਰ: ਕੈਗ ਦੇ ਆਡਿਟ 'ਚ ਸਾਹਮਣੇ ਆਏ ਹੈਰਾਨੀਜਨਕ ਤੱਥ, ਕਾਗਜ਼ਾਂ 'ਚ ਬਣਾਇਆ ਪਾਰਕ...
  • those who eat   burger   by ordering online careful
    ਆਨਲਾਈਨ ਮੰਗਵਾ ਕੇ 'ਬਰਗਰ' ਖਾਣ ਵਾਲੇ ਥੋੜ੍ਹਾ ਸਾਵਧਾਨ, ਨਿਕਲੇ ਕੀੜੇ
  • 4 people cheated of rs 30 lakh
    4 ਲੋਕਾਂ ਨੇ ਮਾਰੀ 30 ਲੱਖ ਰੁਪਏ ਦੀ ਠੱਗੀ, ਪਤਾਰਾ ਪੁਲਸ ਨੇ ਸਿਰਫ਼ ਇਕ ’ਤੇ ਹੀ...
Trending
Ek Nazar
european clocks will be one hour ahead

ਇਸ ਦਿਨ ਤੋਂ ਯੂਰਪ ਦੀਆਂ ਘੜੀਆਂ ਦਾ ਸਮਾਂ ਹੋ ਜਾਵੇਗਾ ਇਕ ਘੰਟਾ ਅੱਗੇ, ਜਾਣੋ ਵਜ੍ਹਾ

apart from chameleons many creatures change their body color

ਅਜਬ-ਗਜ਼ਬ : ਗਿਰਗਿਟ ਤੋਂ ਇਲਾਵਾ ਵੀ ਕਈ ਜੀਵ ਬਦਲਦੇ ਹਨ ਆਪਣੇ ਸਰੀਰ ਦਾ ਰੰਗ

little guest came to mark zuckerberg s house shared photo social media

ਮਾਰਕ ਜ਼ੁਕਰਬਰਗ ਦੇ ਘਰ ਆਇਆ ਨੰਨ੍ਹਾ ਮਹਿਮਾਨ, ਸੋਸ਼ਲ ਮੀਡੀਆ 'ਤੇ ਫੋਟੋ ਸ਼ੇਅਰ ਕਰ...

massive data breach targeting 1 2 crore whatsapp 17 lakh facebook india

ਦੇਸ਼ ਦਾ ਸਭ ਤੋਂ ਵੱਡਾ ਡਾਟਾ ਲੀਕ: 1.2 ਕਰੋੜ ਵਟਸਐਪ ਤੇ 17 ਲੱਖ ਫੇਸਬੁਕ ਯੂਜ਼ਰਜ਼...

obcs will take revenge from rahul gandhi for insulting modis jp nadda

ਰਾਹੁਲ ਨੇ ਓ.ਬੀ.ਸੀ. ਸਮਾਜ ਦਾ ਅਪਮਾਨ ਕੀਤਾ, ਹੰਕਾਰ 'ਚ ਨਹੀਂ ਮੰਗ ਰਹੇ ਮਾਫੀ :...

sc overrules 2011 precedents mere membership of unlawful organization

UAPA ਕਾਨੂੰਨ 'ਤੇ SC ਦਾ ਵੱਡਾ ਫੈਸਲਾ, ਗੈਰਕਾਨੂੰਨੀ ਸੰਗਠਨ ਦਾ ਮੈਂਬਰ ਹੋਣਾ ਵੀ...

mahatma gandhi statue defaced with pro khalistan graffiti in ontario

ਕੈਨੇਡਾ 'ਚ ਖਾਲਿਸਤਾਨੀ ਸਮਰਥਕਾਂ ਨੇ ਤੋੜਿਆ ਮਹਾਤਮਾ ਗਾਂਧੀ ਦਾ ਬੁੱਤ

anushka sharma virat kohli sevva foundation

ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ ‘ਸੇਵਾ’ ਨਾਂ ਦੀ ਗੈਰ-ਲਾਭਕਾਰੀ ਪਹਿਲ ਦੀ ਕੀਤੀ...

politics heats up after the cancellation of rahul gandhi

ਰਾਹੁਲ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਹੋਣ 'ਤੇ ਗਰਮਾਈ ਸਿਆਸਤ, ਪ੍ਰਿਯੰਕਾ ਗਾਂਧੀ ਨੇ...

nine migrants found hiding in truck in serbia

ਸਰਬੀਆ 'ਚ ਟਰੱਕ 'ਚ ਮਿਲੇ ਲੁਕੇ 9 ਪ੍ਰਵਾਸੀ

death of a person due to drug overdose at tanda

ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਟਾਂਡਾ ਵਿਖੇ ਓਵਰਡੋਜ਼ ਨਾਲ ਵਿਅਕਤੀ ਦੀ ਮੌਤ

director pradeep sarkar passes away

‘ਪਰਿਣੀਤਾ’ ਫ਼ਿਲਮ ਦੇ ਡਾਇਰੈਕਟਰ ਪ੍ਰਦੀਪ ਸਰਕਾਰ ਦਾ 67 ਸਾਲ ਦੀ ਉਮਰ ’ਚ ਦਿਹਾਂਤ

bheed star cast interview

‘ਭੀੜ’ ਲਾਕਡਾਊਨ ਦੇ ਅਜਿਹੇ ਦੌਰ ਦੀ ਕਹਾਣੀ, ਜੋ ਸਾਡੇ ਸਾਰਿਆਂ ਲਈ ਕਾਫ਼ੀ ਮੁਸ਼ਕਲ ਸੀ’

new zealand to spend 4 million to help teenagers recover from breakups

ਇਸ ਦੇਸ਼ ਨੇ ਨੌਜਵਾਨਾਂ ਨੂੰ 'ਬ੍ਰੇਕਅੱਪ' ਤੋਂ ਉਭਰਨ 'ਚ ਮਦਦ ਲਈ ਜਾਰੀ ਕੀਤਾ ਕਰੋੜਾਂ...

5 indian seafarers kept under judicial custody in iran to return to india today

ਈਰਾਨ 'ਚ ਤਿੰਨ ਸਾਲਾਂ ਤੋਂ ਫਸੇ 5 ਭਾਰਤੀ ਅੱਜ ਪਰਤਣਗੇ ਵਤਨ, ਬਿਨਾਂ ਦੋਸ਼ 403 ਦਿਨ...

us canada reach deal on decades old asylum agreement

ਅਮਰੀਕਾ-ਕੈਨੇਡਾ ਸ਼ਰਨ ਸਮਝੌਤੇ 'ਤੇ ਹੋਏ ਸਹਿਮਤ, ਵੱਡੀ ਗਿਣਤੀ 'ਚ ਪ੍ਰਭਾਵਿਤ ਹੋਣਗੇ...

indian sentenced to 188 months for distributing child sexual abuse material

ਅਮਰੀਕਾ : ਭਾਰਤੀ ਨਾਗਰਿਕ ਬਾਲ ਸ਼ੋਸ਼ਣ ਸਬੰਧਤ ਸਮੱਗਰੀ ਵੰਡਣ ਦਾ ਦੋਸ਼ੀ ਕਰਾਰ, ਹੋਈ...

about 250 people got sick after eating buckwheat flour

ਸੋਨੀਪਤ ’ਚ ਕੁੱਟੂ ਦਾ ਆਟਾ ਖਾਣ ਨਾਲ 250 ਲੋਕਾਂ ਦੀ ਸਿਹਤ ਵਿਗੜੀ, ਵੱਖ-ਵੱਖ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ayurvedic physical illness treament by roshan health care
      ਗੁਪਤ ਰੋਗਾਂ ਲਈ ਬਹੁਤ ਲਾਹੇਵੰਦ ਹੋ ਰਿਹੈ ਇਹ ਦੇਸੀ ਇਲਾਜ, ਜ਼ਰੂਰ ਅਜ਼ਮਾਓ
    • accident in ferozpur
      ਫਿਰੋਜ਼ਪੁਰ 'ਚ ਦਰਦਨਾਕ ਹਾਦਸੇ ਦੌਰਾਨ 3 ਅਧਿਆਪਕਾਂ ਤੇ ਡਰਾਈਵਰ ਦੀ ਮੌਤ, ਦਹਿਲਾ...
    • alert in uttrakhand in amritpal case
      ਪੰਜਾਬ 'ਚੋਂ ਭੱਜਣ ਮਗਰੋਂ ਅੰਮ੍ਰਿਤਪਾਲ ਦੇ ਉੱਤਰਾਖੰਡ 'ਚ ਹੋਣ ਦਾ ਖ਼ਦਸ਼ਾ, ਜਾਰੀ...
    • british parliament blocks tiktok over security concerns
      ਬ੍ਰਿਟਿਸ਼ ਸੰਸਦ ਨੇ ਚੁੱਕਿਆ ਅਹਿਮ ਕਦਮ, ਸੁਰੱਖਿਆ ਚਿੰਤਾਵਾਂ ਨੂੰ ਲੈ ਕੇ 'ਟਿਕਟਾਕ'...
    • walmart folds business in china ready to welcome india
      ਵਾਲਮਾਰਟ ਨੇ ਚੀਨ ’ਚ ਸਮੇਟਿਆ ਕਾਰੋਬਾਰ, ਭਾਰਤ ਸਵਾਗਤ ਲਈ ਤਿਆਰ
    • chhattisgarh four arrested over raipur rally in support of amritpal
      ਅੰਮ੍ਰਿਤਪਾਲ ਦੇ ਸਮਰਥਨ 'ਚ ਰਾਏਪੁਰ 'ਚ ਕੱਢੀ ਗਈ ਰੈਲੀ, ਚਾਰ ਲੋਕ ਗ੍ਰਿਫ਼ਤਾਰ
    • amritpal sought british citizenship sources
      ਨਵਾਂ ਖ਼ੁਲਾਸਾ: ਬ੍ਰਿਟੇਨ ਦੀ ਨਾਗਰਿਕਤਾ ਲੈਣ ਦੀ ਫਿਰਾਕ 'ਚ ਸੀ ਅੰਮ੍ਰਿਤਪਾਲ
    • more than one million people protest pension reform in france
      ਫਰਾਂਸ 'ਚ 10 ਲੱਖ ਤੋਂ ਵੱਧ ਲੋਕ ਸੜਕਾਂ 'ਤੇ, ਪੈਨਸ਼ਨ ਸੁਧਾਰਾਂ ਦਾ ਕਰ ਰਿਹੇ...
    • global it services company accenture fired 19 000 employees
      ਗਲੋਬਲ IT ਸੇਵਾ ਕੰਪਨੀ ਐਕਸੇਂਚਰ ਨੇ 19,000 ਕਰਮਚਾਰੀਆਂ ਨੂੰ ਕੱਢਿਆ
    • life imprisonment for 7 murderers
      ਤਾਂਤਰਿਕ ਦੇ ਕਹਿਣ 'ਤੇ ਔਲਾਦ ਪ੍ਰਾਪਤੀ ਲਈ ਦਿੱਤੀ ਸੀ ਮਾਸੂਮ ਭੈਣ-ਭਰਾ ਦੀ ਬਲੀ,...
    • stock market bse rises by 100 points
      ਸੈਂਸੈਕਸ 100 ਅੰਕ ਚੜ੍ਹ ਕੇ ਟੁੱਟਿਆ, ਨਿਫਟੀ ਵੀ ਸੁਸਤ
    • BBC News Punjabi ਦੀਆਂ ਖਬਰਾਂ
    • bbc news
      ਅਮ੍ਰਿਤਪਾਲ ਸਿੰਘ ਮਾਮਲਾ: ਪੁਲਿਸ ਮੁਤਾਬਕ ਉਹ ਕਿਵੇਂ ਭੱਜਣ ''ਚ ਰਹੇ ਸਫ਼ਲ
    • bbc news
      ਕੌਣ ਹੈ ਸਟੋਰਮੀ ਡੈਨੀਅਲਸ ਤੇ ਕੀ ਹਨ ਡੌਨਲਡ ਟਰੰਪ ਖਿਲਾਫ ਇਲਜ਼ਾਮ
    • bbc news
      ‘‘ਮੇਰੇ ਡੈਡੀ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ’’-BBC She
    • bbc news
      ਅਮ੍ਰਿਤਪਾਲ ਨੇ ਕੀ ਗ਼ਲਤੀਆਂ ਕੀਤੀਆਂ, ਜੋ ਉਸ ਉੱਤੇ ਹੁਣ ਭਾਰੀ ਪੈ ਗਈਆਂ -ਨਜ਼ਰੀਆ
    • bbc news
      ਅਮ੍ਰਿਤਪਾਲ ਸਿੰਘ ''ਤੇ ਕਾਰਵਾਈ: ਦੁਆਬੇ ਦੇ ਲੋਕ ਕਿਉਂ ‘ਦਹਿਸ਼ਤ ਦੇ ਸਾਏ ਹੇਠ’...
    • bbc news
      ਅਮ੍ਰਿਤਪਾਲ ਸਿੰਘ : ਪੰਜਾਬ ''ਚ ਪੁਲਿਸ ਕਾਰਵਾਈ ਨੂੰ ਕਿਵੇਂ ਕਵਰ ਕਰ ਰਿਹਾ ਹੈ...
    • bbc news
      ਅਮ੍ਰਿਤਪਾਲ ਸਿੰਘ ਦੇ ਐੱਨਐੱਸਏ ਤਹਿਤ ਫੜ੍ਹੇ ਗਏ 5 ਸਾਥੀ ਕਿਹੜੇ ਹਨ
    • bbc news
      ਅਮ੍ਰਿਤਪਾਲ ਸਿੰਘ ਦੇ ਪੰਜ ਸਾਥੀਆਂ ’ਤੇ ਲਾਇਆ ਗਿਆ ਐੱਨਐੱਸਏ ਐਕਟ ਕੀ ਹੈ ਅਤੇ ਇਹ...
    • bbc news
      ‘ਅਮ੍ਰਿਤਪਾਲ ਦੀ ਪ੍ਰੇਰਨਾ ਦੀਪ ਸਿੱਧੂ ਪਰ ਸਹਾਰਾ ਚਾਚੇ ਹਰਜੀਤ ਸਿੰਘ ਦਾ’
    • bbc news
      ਅਮ੍ਰਿਤਪਾਲ ਸਿੰਘ ਮਾਮਲਾ: ਹੁਣ ਤੱਕ ਕੀ ਕੁਝ ਪਤਾ ਲੱਗਾ ਤੇ ਕਿਹੜੇ ਸਵਾਲਾਂ ਦੇ ਜਵਾਬ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +