Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    TUE, MAY 30, 2023

    2:12:23 PM

  • sukhbir singh badal appeared in faridkot court

    ਕੋਟਕਪੂਰਾ ਗੋਲ਼ੀ ਕਾਂਡ : ਫਰੀਦਕੋਟ ਅਦਾਲਤ 'ਚ ਪੇਸ਼...

  • child dies of electrocution while playing cricket

    ਫਗਵਾੜਾ: ਕ੍ਰਿਕਟ ਖੇਡਦੇ ਸਮੇਂ 12 ਸਾਲਾ ਬੱਚੇ ਨਾਲ...

  • big announcement of punjab government for amritsar

    ਗੁਰੂ ਨਗਰੀ ਅੰਮ੍ਰਿਤਸਰ ਲਈ ਪੰਜਾਬ ਸਰਕਾਰ ਦਾ ਵੱਡਾ...

  • 3 young boys saints stuck in turkey returned home thanks to seechewal

    ਤੁਰਕੀ 'ਚ ਫਸੇ 3 ਨੌਜਵਾਨ ਸੰਤ ਸੀਚੇਵਾਲ ਸਦਕਾ ਪਰਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2023
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • BBC News Punjabi News
  • ਕੁਰੂਕਸ਼ੇਤਰ ਦੀ ਉਹ 20 ਸਾਲਾ ਕੁੜੀ ਜਿਸ ਨੂੰ ਕੋਰੋਨਾ ਨੇ ਬਣਾਇਆ ਇਲੈਕਟ੍ਰੀਸ਼ੀਅਨ

ਕੁਰੂਕਸ਼ੇਤਰ ਦੀ ਉਹ 20 ਸਾਲਾ ਕੁੜੀ ਜਿਸ ਨੂੰ ਕੋਰੋਨਾ ਨੇ ਬਣਾਇਆ ਇਲੈਕਟ੍ਰੀਸ਼ੀਅਨ

  • Updated: 28 Mar, 2023 08:31 AM
BBC News Punjabi
bbc news
  • Share
    • Facebook
    • Tumblr
    • Linkedin
    • Twitter
  • Comment

ਨੇਹਾ
BBC

ਘਰ ਵਿੱਚ ਜਾਂ ਕਿਤੇ ਹੋਰ ਬਿਜਲੀ ਦੀ ਫਿਟਿੰਗ, ਮੁਰੰਮਤ ਜਾਂ ਕੋਈ ਵੀ ਕੰਮ ਕਰਵਾਉਣਾ ਹੋਵੇ ਤੇ ਅਸੀਂ ਇਲੈਕਟ੍ਰੀਸ਼ੀਅਨ ਬੁਲਾਉਣ ਬਾਰੇ ਸੋਚੀਏ ਤਾਂ ਮਨ ਵਿੱਚ ਕਿਸੇ ਆਦਮੀ ਦਾ ਅਕਸ ਹੀ ਆਉਂਦਾ ਹੈ।

ਅਸੀਂ ਅਕਸਰ ਪੁਰਸ਼ਾਂ ਨੂੰ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰਦੇ ਦੇਖਿਆ ਹੈ ਪਰ ਅੱਜ ਅਸੀਂ ਗੱਲ ਕਰ ਰਹੇ ਹਾਂ ਇੱਕ ਬੀਬੀ ਇਲੈਕਟ੍ਰੀਸ਼ੀਅਨ ਦੀ ਜੋ ਕੋਰੋਨਾ ਦੇ ਸਮੇਂ ਘਰ ਦੀ ਆਰਥਿਕ ਤੰਗੀ ਦੂਰ ਕਰਨ ਲਈ ਇਲੈਕਟ੍ਰੀਸ਼ੀਅਨ ਬਣ ਗਈ।

ਕੁਰੂਕਸ਼ੇਤਰ ਦੀ ਰਹਿਣ ਵਾਲੀ ਨੇਹਾ ਨੇ ਨਿਵੇਕਲੀ ਪਿਰਤ ਪਾਈ ਹੈ। ਉਸ ਦੀ ਉਮਰ 20 ਸਾਲ ਹੈ। ਘਰ ਵਿੱਚ ਮਾਂ ਅਤੇ ਪਿਤਾ ਹਨ। ਨੇਹਾ ਦੇ ਪਿਤਾ ਮਜ਼ਦੂਰੀ ਕਰਦੇ ਹਨ ਅਤੇ ਮਾਂ ਘਰ ਸਾਂਭਦੀ ਹੈ। ਨੇਹਾ ਪਿਛਲੇ ਦੋ ਸਾਲ ਤੋਂ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰ ਰਹੀ ਹੈ।

ਬੀਬੀਸੀ
BBC

ਨੇਹਾ ਇੰਝ ਬਣੀ ਇਲੈਕਟ੍ਰੀਸ਼ੀਅਨ

  • ਨੇਹਾ ਪਿਛਲੇ ਦੋ ਸਾਲਾਂ ਤੋਂ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰ ਰਹੀ ਹੈ।
  • ਨੇਹਾ ਨੂੰ ਇਹ ਕੰਮ ਚੰਗਾ ਲਗਦਾ ਸੀ।
  • ਨੇਹਾ 20 ਸਾਲਾਂ ਦੀ ਹੈ ਅਤੇ ਇਲੈਕਟ੍ਰੀਸ਼ੀਅਨ ਦਾ ਸਾਰਾ ਕੰਮ ਜਾਣਦੇ ਹਨ।
  • ਨੇਹਾ ਨੇ ਅਠਵੀਂ ਤੱਕ ਪੜ੍ਹਾਈ ਕੀਤੀ ਹੋਈ ਹੈ।
  • ਅਸ਼ਵਨੀ ਨੇ ਦੱਸਿਆ ਕਿ ਨੇਹਾ ਉਨ੍ਹਾਂ ਦੀ ਦੁਕਾਨ ਤੇ ਘਰ ਦਾ ਸਮਾਨ ਠੀਕ ਕਰਨ ਆਉਂਦੀ ਸੀ।
  • ਉਨ੍ਹਾਂ ਮੁਤਾਬਕ ਅਚਾਨਕ ਇੱਕ ਦਿਨ ਕੰਮ ਸਿੱਖਣ ਦੀ ਇੱਛਾ ਜ਼ਾਹਿਰ ਕੀਤੀ।
  • ਨੇਹਾ ਨੂੰ ਕੰਮ ਸਿਖਣ ਲਈ ਡੇਢ ਸਾਲ ਦਾ ਸਮਾਂ ਲੱਗਾ।
ਬੀਬੀਸੀ
BBC

ਇਹ ਕੰਮ ਕੁੜੀਆਂ ਦਾ ਨਹੀਂ

ਨੇਹਾ ਦੱਸਦੇ ਹਨ ਕਿ ਜਦੋਂ ਉਸ ਨੇ ਕੰਮ ਸ਼ੁਰੂ ਕੀਤਾ ਤਾਂ ਲੋਕਾਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਲੋਕ ਕਹਿੰਦੇ ਸੀ ਕਿ ਇਲੈਕਟ੍ਰੀਸ਼ੀਅਨ ਦਾ ਕੰਮ ਕੁੜੀਆਂ ਲਈ ਨਹੀਂ ਹੁੰਦਾ, ਇਹ ਕੰਮ ਸਿਰਫ਼ ਮੁੰਡੇ ਕਰਦੇ ਹਨ।

ਉਹ ਅੱਗੇ ਕਹਿੰਦੀ ਹੈ, "ਇਸ ਕੰਮ ਵਿੱਚ ਖ਼ਤਰਾ ਵੀ ਹੈ ਅਤੇ ਘਰ ਆਉਣ-ਜਾਣ ਦਾ ਕੋਈ ਸਮਾਂ ਨਹੀਂ।"

ਨੇਹਾ ਦੱਸਦੇ ਹਨ ਕਿ ਉਨ੍ਹਾਂ ਨੂੰ ਇਹ ਕੰਮ ਚੰਗਾ ਲਗਦਾ ਸੀ ਇਸ ਲਈ ਕਿਸੇ ਦੀ ਨਹੀਂ ਸੁਣੀ ਅਤੇ ਕੰਮ ਕਰਦੇ ਰਹੇ। ਅੱਜ ਨੇਹਾ ਇਲੈਕਟ੍ਰੀਸ਼ੀਅਨ ਦਾ ਸਾਰਾ ਕੰਮ ਜਾਣਦੇ ਹਨ ਭਾਵੇਂ ਉਹ ਨਵੇਂ ਘਰਾਂ ਵਿੱਚ ਬਿਜਲੀ ਦੀ ਫਿਟਿੰਗ ਕਰਨੀ ਹੋਵੇ ਜਾਂ ਫਿਰ ਖਰਾਬ ਸਮਾਨ ਨੂੰ ਠੀਕ ਕਰਨਾ ਹੋਵੇ।

ਨੇਹਾ ਨੇ ਦੱਸਿਆ ਕਿ ਉਹ ਅੱਠਵੀਂ ਪਾਸ ਹੈ। ਇਸ ਲਈ ਚੰਗੀ ਨੌਕਰੀ ਦੀ ਉਮੀਦ ਨਹੀਂ ਸੀ। ਇਸ ਦਰਮਿਆਨ ਇੱਕ ਹੀ ਰਾਹ ਦਿਸਿਆ ਕਿ ਖੁਦ ਕੋਈ ਕੰਮ ਸਿੱਖਿਆ ਜਾਵੇ।

ਉਨ੍ਹਾਂ ਦੱਸਿਆ, "ਇਹ ਕੰਮ ਸਿੱਖਣ ਵਿੱਚ ਡੇਢ ਸਾਲ ਦਾ ਸਮਾਂ ਲੱਗਿਆ। ਜਦੋਂ ਮੈਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਜਾਂਦੀ ਹਾਂ ਤਾਂ ਲੋਕ ਵੀ ਇੱਕ ਕੁੜੀ ਨੂੰ ਬਿਜਲੀ ਦਾ ਕੰਮ ਕਰਦਿਆਂ ਦੇਖ ਹੈਰਾਨ ਹੁੰਦੇ ਹਨ।"

ਨੇਹਾ ਨੇ ਦੱਸਿਆ, “ਲੋਕ ਮੈਨੂੰ ਪੁੱਛਦੇ ਹਨ ਕਿ ਡਰ ਨਹੀਂ ਲਗਦਾ। ਮੈਂ ਕਹਿੰਦੀ ਹਾਂ ਜਦੋਂ ਮੁੰਡਿਆਂ ਨੂੰ ਨਹੀਂ ਲਗਦਾ ਤਾਂ ਮੈਨੂੰ ਕਿਉਂ ਲੱਗੇਗਾ।”

ਨੇਹਾ
BBC

ਮਾਂ-ਬਾਪ ਨੂੰ ਧੀ ’ਤੇ ਮਾਣ

ਨੇਹਾ ਦੇ ਪਿਤਾ ਅਤੇ ਮਾਤਾ ਨੂੰ ਆਪਣੀ ਧੀ ਉੱਤੇ ਮਾਣ ਹੈ। ਉਹ ਕਹਿੰਦੇ ਹਨ, "ਕੋਈ ਵੀ ਕੰਮ ਛੋਟਾ-ਵੱਡਾ ਨਹੀਂ ਹੁੰਦਾ। ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਕੰਮ ਕਰਨਾ ਹੀ ਪੈਂਦਾ ਹੈ ਭਾਵੇਂ ਉਹ ਮੁੰਡਾ ਹੋਵੇ ਜਾਂ ਕੁੜੀ।"

ਉਨ੍ਹਾਂ ਨੂੰ ਚੰਗਾ ਲਗਦਾ ਹੈ ਕਿ ਉਨ੍ਹਾਂ ਦੀ ਧੀ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰਦੀ ਹੈ।

ਉਨ੍ਹਾਂ ਨੇ ਇਸ ਦੇ ਨਾਲ ਹੀ ਦੱਸਿਆ ਕਿ ਜਦੋਂ ਨੇਹਾਂ ਨੇ ਉਨ੍ਹਾਂ ਨੂੰ ਆਪਣੀ ਇਸ ਇੱਛਾ ਬਾਰੇ ਦੱਸਿਆ ਤਾਂ ਇੱਕ ਵਾਰ ਤਾਂ ਉਨ੍ਹਾਂ ਨੂੰ ਵੀ ਡਰ ਲੱਗਿਆ। ਉਨ੍ਹਾਂ ਨੇ ਨੇਹਾ ਨੂੰ ਕੋਈ ਹੋਰ ਕੰਮ ਕਰਨ ਨੂੰ ਵੀ ਕਿਹਾ ਪਰ ਨੇਹਾ ਨੇ ਇਸੇ ਕੰਮ ਦੀ ਜ਼ਿੱਦ ਕੀਤੀ।

ਨੇਹਾ ਦੇ ਪਿਤਾ ਦੱਸਦੇ ਹਨ, "ਉਨ੍ਹਾਂ ਨੂੰ ਕਦੇ ਮਜ਼ਦੂਰੀ ਮਿਲ ਜਾਂਦੀ ਹੈ ਅਤੇ ਕਦੇ ਨਹੀਂ। ਉਹ ਮਹੀਨੇ ਵਿੱਚ ਚਾਰ-ਪੰਜ ਹਜ਼ਾਰ ਹੀ ਕਮਾ ਪਾਉਂਦੇ ਹਨ ਜਿਸ ਵਿੱਚ ਘਰ ਦਾ ਕਿਰਾਇਆ ਵੀ ਦੇਣਾ ਹੁੰਦਾ ਹੈ ਅਤੇ ਹੋਰ ਖਰਚ ਵੀ ਹਨ। ਅਜਿਹੇ ਵਿੱਚ ਨੇਹਾ ਦੀ ਕਮਾਈ ਘਰ ਚਲਾਉਣ ਵਿੱਚ ਮਦਦ ਕਰਦੀ ਹੈ।"

ਨੇਹਾ
BBC

ਹੋਰਾਂ ਲਈ ਬਣ ਰਹੀ ਪ੍ਰੇਰਨਾ ਸਰੋਤ

ਨੇਹਾ ਦੇ ਉਸਤਾਦ ਅਸ਼ਵਨੀ ਦੱਸਦੇ ਹਨ ਕਿ ਜਦੋਂ ਨੇਹਾ ਉਨ੍ਹਾਂ ਦੇ ਨਾਲ ਜਾਂਦੀ ਸੀ ਤਾਂ ਲੋਕ ਵੱਖਰੀਆਂ ਨਜ਼ਰਾਂ ਨਾਲ ਦੇਖਦੇ ਸੀ। ਉਹ ਕਹਿੰਦੇ ਹਨ, ”ਲੋਕ ਗੱਲਾਂ ਬਣਾਉਂਦੇ ਸੀ ਕਿ ਇੱਕ ਕੁੜੀ ਹਰ ਰੋਜ਼ ਮੇਰੇ ਨਾਲ ਜਾਂਦੀ ਹੈ। ਪਰ ਨੇਹਾ ਨੂੰ ਮੈਂ ਆਪਣੀ ਧੀ ਵਾਂਗ ਰੱਖਿਆ ਹੈ। ਉਸ ਦੇ ਪਰਿਵਾਰ ਨੂੰ ਮੇਰੇ ਉੱਤੇ ਭਰੋਸਾ ਸੀ।”

ਉਹ ਦੱਸਦੇ ਹਨ ਕਿ ਨੇਹਾਂ ਮੁੰਡਿਆਂ ਤੋਂ ਵੀ ਵਧੀਆ ਕੰਮ ਕਰਦੀ ਹੈ ਅਤੇ ਸਮੇਂ ਦੀ ਬਹੁਤ ਪਾਬੰਦ ਹੈ।

ਅਸ਼ਵਨੀ ਨੇ ਦੱਸਿਆ ਕਿ ਨੇਹਾ ਉਨ੍ਹਾਂ ਦੀ ਦੁਕਾਨ ਤੇ ਘਰ ਦਾ ਸਮਾਨ ਠੀਕ ਕਰਨ ਆਉਂਦੀ ਸੀ ਅਤੇ ਅਚਾਨਕ ਇੱਕ ਦਿਨ ਕੰਮ ਸਿੱਖਣ ਦੀ ਇੱਛਾ ਜ਼ਾਹਿਰ ਕੀਤੀ।

ਉਨ੍ਹਾਂ ਕਿਹਾ, “ਮੈਨੂੰ ਹੈਰਾਨੀ ਹੋਈ ਕਿ ਇੱਕ ਕੁੜੀ ਇਲੈਕਟ੍ਰੀਸ਼ੀਅਨ ਬਣਨਾ ਚਾਹੁੰਦੀ ਹੈ ਪਰ ਮੈਂ ਨੇਹਾਂ ਦੇ ਘਰ ਦੇ ਹਾਲਾਤ ਤੋਂ ਵਾਕਿਫ ਸੀ ਇਸ ਲਈ ਮੈਂ ਉਸ ਨੂੰ ਕੰਮ ਸਿਖਾਉਣਾ ਸ਼ੁਰੂ ਕਰ ਦਿੱਤਾ। ਨੇਹਾ ਨੂੰ ਕੰਮ ਸਿੱਖਣ ਵਿੱਚ ਕਰੀਬ ਡੇਢ ਸਾਲ ਲੱਗਿਆ ਅਤੇ ਇੰਨਾਂ ਹੀ ਸਮਾਂ ਕਿਸੇ ਮੁੰਡੇ ਨੂੰ ਵੀ ਲੱਗ ਜਾਂਦਾ।”

ਅਸ਼ਵਨੀ ਨੇ ਕਿਹਾ ਕਿ ਨੇਹਾ ਨੂੰ ਕੰਮ ਕਰਦਿਆਂ ਦੇਖ ਮੈਂ ਆਪਣੀ ਬੇਟੀ ਨੂੰ ਵੀ ਇਲੈਕਟ੍ਰੀਸ਼ੀਅਨ ਦੇ ਕੋਰਸ ਵਿੱਚ ਦਾਖਲ ਕਰਵਾਇਆ ਹੈ ਤਾਂਕਿ ਬਾਅਦ ਵਿੱਚ ਦੋਹੇਂ ਕੁੜੀਆਂ ਮਿਲ ਕੇ ਕੰਮ ਸਾਂਭ ਸਕਣ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)


  • bbc news punjabi

ਦੂਜਿਆਂ ਨੂੰ ਹਸਾਉਣ ਵਾਲੇ ''ਮੰਕੀ ਮੈਨ'' ਦੇ ਅੰਦਰ ਲੁਕੇ ਹੋਏ ਦਰਦ ਦੀ ਕਹਾਣੀ

NEXT STORY

Stories You May Like

  • bbc news
    ਗੀਤਾ, ਬਬੀਤਾ ਤੇ ਵਿਨੇਸ਼ ਦੇ ਪਿੰਡ ਵਿੱਚ ਧੀਆਂ ਭਲਵਾਨ ਬਣਨ ਤੋਂ ਡਰ ਕਿਉਂ ਰਹੀਆਂ ਹਨ
  • bbc news
    ਦੱਖਣੀ ਕੋਰੀਆ ਦੇ ਨੌਜਵਾਨ ਮੁੰਡੇ-ਕੁੜੀਆਂ ਰਵਾਇਤੀ ਸਮਾਜ ਨੂੰ ਛੱਡ ਬੰਦ ਕਮਰਿਆਂ ’ਚ ਕਿਉਂ ਜੀਵਨ ਬਿਤਾ ਰਹੇ
  • bbc news
    ਧੋਨੀ ਦੀ ਟੀਮ ਚੇਨਈ ਸੁਪਰ ਕਿੰਗਜ਼ ਦੇ ਪੰਜਵੀਂ ਵਾਰ ਆਈਪਐੱਲ ਚੈਂਪੀਅਨ ਬਣਨ ਦੇ ਕੀ ਕਾਰਨ ਹਨ
  • bbc news
    ਭਾਰਤ ''ਚ ਅਮੀਰੀ ਤੇ ਸਿੱਖਿਆ ਦਾ ਪੱਧਰ ਵਧਣ ਦੇ ਬਾਵਜੂਦ ਕਿਉਂ ਨਹੀਂ ਮੁੱਕੀ ਦਾਜ ਦਾ ਪ੍ਰਥਾ
  • bbc news
    ਉਹ ਗਲ਼ੀ ਵਿੱਚ ਕੁੜੀ ਦੇ ਚਾਕੂ ਮਾਰਦਾ ਰਿਹਾ ਤੇ ਲੋਕ ਦੇਖ-ਦੇਖ ਲੰਘਦੇ ਰਹੇ
  • bbc news
    ਅਮਰੀਕਾ ਬਣਾਏਗਾ ਇੱਕ ਖ਼ਰਬ ਡਾਲਰ ਦਾ ਸਿੱਕਾ, ਆਖ਼ਰ ਇਸ ਦੀ ਕਿਉਂ ਲੋੜ ਪਈ
  • bbc news
    ਪੰਜਾਬ ਦੇ ਸਰਹੱਦੀ ਖੇਤਰ ਦੇ ਇਸ ਸਕੂਲ ਉੱਤੇ ਲੋਕਾਂ ਨੇ ਜਿੰਦਰਾ ਕਿਉਂ ਲਗਾ ਦਿੱਤਾ ਹੈ, ਜਾਣੋ ਪੂਰਾ ਮਾਮਲਾ
  • bbc news
    ਨਵੀਂ ਸੰਸਦ ਦਾ ਜਦੋਂ ਉਦਘਾਟਨ ਹੋ ਰਿਹਾ ਸੀ ਤਾਂ ਕਿਵੇਂ ਮਹਿਲਾ ਭਲਵਾਨਾਂ ਨੂੰ ਘਸੀਟਿਆ ਗਿਆ - ਅੱਖੀਂ ਡਿੱਠਾ ਹਾਲ
  • home robbery in noor mahal
    ਨੂਰਮਹਿਲ: AC ਠੀਕ ਕਰਨ ਦੇ ਬਹਾਨੇ ਘਰ 'ਚ ਦਾਖ਼ਲ ਹੋਏ ਲੁਟੇਰੇ, ਗੰਨ-ਪੁਆਇੰਟ ’ਤੇ...
  • big revelation gay soldiers in britain were treated with electric shocks
    ਸਮਲਿੰਗੀ ਫ਼ੌਜੀਆਂ ਨੂੰ ਲੈ ਕੇ ਵੱਡਾ ਖ਼ੁਲਾਸਾ, ਔਰਤਾਂ ਦੀਆਂ ਤਸਵੀਰਾਂ ਵਿਖਾ ਲਾਏ...
  • commercial users of free electricity will have their connections disconnected
    ਮੁਫ਼ਤ ਬਿਜਲੀ ਲੈਣ ਵਾਲਿਆਂ ਲਈ ਅਹਿਮ ਖ਼ਬਰ, ਇਨ੍ਹਾਂ ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟਣ...
  • party workers started getting disillusioned with bjp
    ਪਾਰਟੀ ਵਰਕਰਾਂ ਦਾ ਭਾਜਪਾ ਤੋਂ ਹੋਣ ਲੱਗਾ ‘ਮੋਹ ਭੰਗ’, ਕੋਈ ਛੱਡ ਗਿਆ ਤੇ ਕਿਸੇ ਨੂੰ...
  • ward restriction done by aam aadmi party can be challenged in court also
    ਅਦਾਲਤ ’ਚ ਵੀ ਚੈਲੇਂਜ ਕੀਤੀ ਜਾ ਸਕਦੀ ਹੈ ਆਮ ਆਦਮੀ ਪਾਰਟੀ ਵੱਲੋਂ ਕੀਤੀ ਵਾਰਡਬੰਦੀ
  • punjab government allots rs 13 crore fund for district planning committees
    ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਯੋਜਨਾ ਕਮੇਟੀਆਂ ਲਈ 13 ਕਰੋੜ ਦਾ ਫੰਡ ਅਲਾਟ: ਹਰਪਾਲ...
  • vigilance bureau may call ex ministers
    ਵਿਜੀਲੈਂਸ ਬਿਊਰੋ ਵੱਲੋਂ 2 ਸਾਬਕਾ ਮੰਤਰੀ ਤਲਬ, ਜੂਨ 'ਚ ਸਾਬਕਾ CM ਚੰਨੀ ਨੂੰ...
  • surprising but true government buses fined 69 lakhs for not paying tax on time
    ਹੈਰਾਨੀਜਨਕ ਪਰ ਸੱਚ, ਸਰਕਾਰੀ ਬੱਸਾਂ ਨੂੰ ਸਮੇਂ ਸਿਰ ਟੈਕਸ ਨਾ ਭਰਨ ਕਾਰਨ ਲੱਗਾ 69...
Trending
Ek Nazar
pakistan   imran khan summoned in jinnah house attack case

ਪਾਕਿਸਤਾਨ: ਜਿਨਾਹ ਹਾਊਸ ਹਮਲੇ ਮਾਮਲੇ 'ਚ ਇਮਰਾਨ ਖ਼ਾਨ ਨੂੰ ਕੀਤਾ ਗਿਆ ਤਲਬ

vicky kaushal sara ali khan viral video from ipl 2023 finale

ਧੋਨੀ ਦੀ ਟੀਮ ਦੀ ਜਿੱਤ ਤੋਂ ਹੈਰਾਨ ਸਾਰਾ ਤੇ ਵਿੱਕੀ, ਪ੍ਰਤੀਕਿਰਿਆ ਦੇਖ ਲੋਕਾਂ ਨੇ...

featureprint app claimed to identify fake products using ai

ਬੜੇ ਕਮਾਲ ਦਾ ਹੈ ਇਹ AI App, ਚੁਟਕੀਆਂ 'ਚ ਦੱਸ ਦੇਵੇਗਾ ਸਾਮਾਨ ਅਸਲੀ ਹੈ ਜਾਂ...

carry on jatta 3 movie star cast in the kapil sharma show

‘ਕੈਰੀ ਆਨ ਜੱਟਾ 3’ ਦੀ ਟੀਮ ਨੇ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਲਾਈਆਂ ਰੌਣਕਾਂ, ਸਾਹਮਣੇ...

china successfully launches new manned spacecraft

ਚੀਨ ਨੇ ਲਾਂਚ ਕੀਤਾ ਆਪਣਾ ਸਪੇਸ ਮਿਸ਼ਨ, ਭੇਜੇ ਤਿੰਨ ਪੁਲ਼ਾੜ ਯਾਤਰੀ (ਤਸਵੀਰਾਂ)

up mother had to wait a long time his son after death

ਆਖ਼ਰੀ ਵਾਰ ਪੁੱਤ ਦਾ ਮੂੰਹ ਵੇਖਣ ਲਈ ਮਾਂ ਨੇ ਕੀਤੀ 14 ਮਹੀਨੇ ਉਡੀਕ, ਮ੍ਰਿਤਕ ਦੇਹ...

palampur  s young man married the philippines girl

ਪਿਆਰ ਚੜ੍ਹਿਆ ਪਰਵਾਨ, ਪਾਲਮਪੁਰ ਦੇ ਨੌਜਵਾਨ ਨੇ ਫਿਲੀਪੀਨਜ਼ ਦੀ ਗੋਰੀ ਮੇਮ ਨਾਲ...

parul chaudhary won first title of season in new york

ਭਾਰਤੀ ਮੂਲ ਦੀ ਪਾਰੁਲ ਚੌਧਰੀ ਨੇ ਨਿਊਯਾਰਕ 'ਚ ਜਿੱਤਿਆ ਸੀਜ਼ਨ ਦਾ ਪਹਿਲਾ ਖਿਤਾਬ

get relief from cervical pain with these home remedies

ਸਰਵਾਈਕਲ ਦੇ ਦਰਦ ਤੋਂ ਰਹਿੰਦੇ ਹੋ ਪ੍ਰੇਸ਼ਾਨ? ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ...

inspite of the guidelines  flaws in the level of operation in banks  das

​​​​​​​ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ ਬੈਂਕਾਂ ’ਚ ਸੰਚਾਲਨ ਦੇ ਪੱਧਰ ’ਤੇ ਖ਼ਾਮੀਆਂ :...

major operation of army in manipur before home minister amit shah s visit

ਅਮਿਤ ਸ਼ਾਹ ਦੇ ਦੌਰੇ ਤੋਂ ਪਹਿਲਾਂ ਮਣੀਪੁਰ ’ਚ ਪਿੰਡਾਂ ’ਤੇ ਹਮਲਾ, 25 ਅੱਤਵਾਦੀ...

punjabi actress rumman ahmed vist to sachkhand sri harmandir sahib

ਅਦਾਕਾਰਾ ਰੁਮਾਨ ਅਹਿਮਦ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ, ਕੀਤੀ ਸਰਬਤ ਦੇ ਭਲੇ ਦੀ...

pakistan cleaning of drains and gutters done from non muslims

ਪਾਕਿਸਤਾਨ ਸਰਕਾਰ ਦੀ ਘਟੀਆ ਮਾਨਸਿਕਤਾ, ਗੈਰ ਮੁਸਲਮਾਨਾਂ ਤੋਂ ਕਰਾਇਆ ਜਾਵੇਗਾ ਇਹ ਕੰਮ

the audience approved the film godday godday chaa

ਦਰਸ਼ਕਾਂ ਨੇ ਫ਼ਿਲਮ ‘ਗੋਡੇ ਗੋਡੇ ਚਾਅ’ ਨੂੰ ਦਿੱਤੀ ਪ੍ਰਵਾਨਗੀ

ipl 2023 awards with prize amount

IPL ਫ਼ਾਈਨਲ ਤੋਂ ਬਾਅਦ ਵਰ੍ਹਿਆ 'ਨੋਟਾਂ ਦਾ ਮੀਂਹ', ਇਹ ਖਿਡਾਰੀ ਹੋਏ ਮਾਲੋਮਾਲ

ms dhoni about retirement from ipl

IPL ਦੀ ਟਰਾਫ਼ੀ ਜਿੱਤਦਿਆਂ ਸਾਰ MS Dhoni ਦਾ ਵੱਡਾ ਬਿਆਨ, "ਇਹ ਸੰਨਿਆਸ ਲੈਣ ਦਾ...

shraman health care ayurvedic physical illness treatment

Men's Health : ਮਰਦਾਂ ਦੀਆਂ ਇਹ 5 ਆਦਤਾਂ ਬਣ ਸਕਦੀਆਂ ਨੇ ‘ਕਮਜ਼ੋਰੀ’ ਦਾ ਕਾਰਨ,...

three special trains will run from new delhi to katra

ਗਰਮੀ ਦੀਆਂ ਛੁੱਟੀਆਂ ਦਾ ਯਾਤਰੀ ਮਾਣ ਸਕਣਗੇ ਆਨੰਦ, ਨਵੀਂ ਦਿੱਲੀ ਤੋਂ ਕਟੜਾ ਲਈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • shraman health care ayurvedic physical illness treatment
      Men's Health : ਮਰਦਾਂ ਦੀਆਂ ਇਹ 5 ਆਦਤਾਂ ਬਣ ਸਕਦੀਆਂ ਨੇ ‘ਕਮਜ਼ੋਰੀ’ ਦਾ ਕਾਰਨ,...
    • department will investigate the taxpayers who do not respond to the notices
      ਟੈਕਸ ਅਧਿਕਾਰੀਆਂ ਦੇ ਨੋਟਿਸ ਦਾ ਜਵਾਬ ਨਾ ਦੇਣ ਵਾਲੇ ਇਨਕਮ ਟੈਕਸਪੇਅਰਜ਼ ਦੀ ਜਾਂਚ...
    • important news for those traveling in buses
      ਵੀਡੀਓ ਵਾਇਰਲ ਹੋਣ 'ਤੇ ਪਨਬੱਸ/PRTC ਯੂਨੀਅਨ ਦੀ ਸਖ਼ਤ ਪ੍ਰਤੀਕਿਰਿਆ, ਦਿੱਤੀ ਇਹ...
    • death of a boy from phillaur who went to italy for a better future
      ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਚੰਗੇ ਭਵਿੱਖ ਖਾਤਿਰ ਇਟਲੀ ਗਏ ਫਿਲੌਰ ਦੇ...
    • sex trade girls police arrested
      ਪਟਿਆਲਾ ’ਚ ਬੇਨਕਾਬ ਹੋਇਆ ਦੇਹ ਵਪਾਰ ਦਾ ਅੱਡਾ, 4 ਲੜਕੀਆਂ ਸਮੇਤ 7 ਗ੍ਰਿਫ਼ਤਾਰ
    • war between iran afghanistan for water
      ਪਾਣੀ ਲਈ ਯੁੱਧ ! ਦੋ ਦੇਸ਼ਾਂ 'ਚ ਛਿੜੀ ਜੰਗ, ਗੋਲ਼ੀਬਾਰੀ ਦੌਰਾਨ 4 ਫ਼ੌਜੀਆਂ ਦੀ ਮੌਤ
    • u turn of australian universities admissions started
      ਆਸਟ੍ਰੇਲੀਆਈ ਯੂਨੀਵਰਸਿਟੀਆਂ ਦਾ ਯੂ-ਟਰਨ, ਪੰਜਾਬੀ ਵਿਦਿਆਰਥੀਆਂ ਲਈ ਆਈ ਚੰਗੀ ਖ਼ਬਰ
    • in preet nagar a deaf mute student hanged himself in anger
      ਹੋਸਟਲ ਤੋਂ ਪਰਤੀ ਕੁੜੀ ਨੇ ਖੁ਼ਦ ਨੂੰ ਕਮਰੇ 'ਚ ਕੀਤਾ ਬੰਦ, ਖਿੜਕੀ 'ਚੋਂ ਵੇਖਦਿਆਂ...
    • mischievous miscreants broke the glasses of vehicles in ram nagar
      ਜਲੰਧਰ ਦੇ ਰਾਮ ਨਗਰ 'ਚ ਸ਼ਰਾਰਤੀ ਅਨਸਰਾਂ ਨੇ ਭੰਨੇ ਵਾਹਨਾਂ ਦੇ ਸ਼ੀਸ਼ੇ
    • school teachers hanged slip at school gate for thieves
      ਚੋਰੀ ਦੀਆਂ ਵਾਰਦਾਤਾਂ ਤੋਂ ਦੁਖ਼ੀ ਸਕੂਲ ਅਧਿਆਪਕ, ਗੇਟ 'ਤੇ ਸਲਿੱਪ ਲਗਾ ਚੋਰਾਂ...
    • punjab agro will buy tomatoes and red chillies from farmers
      ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਪੰਜਾਬ ਐਗਰੋ ਚੰਗੇ ਭਾਅ 'ਤੇ ਖ਼ਰੀਦੇਗੀ ਇਹ ਫ਼ਸਲਾਂ
    • BBC News Punjabi ਦੀਆਂ ਖਬਰਾਂ
    • bbc news
      "ਖਿਡਾਰੀਆਂ ਦੀ ਛਾਤੀ ’ਤੇ ਲੱਗੇ ਤਗਮੇ ਦੇਸ਼ ਦੀ ਸ਼ਾਨ ਹੁੰਦੇ ਹਨ, ਸਰਕਾਰ ਉਨ੍ਹਾਂ ਦੀ...
    • bbc news
      ਭਾਰਤ ਦੇ ਕਾਊਂਸਲ ਹਾਊਸ ਤੋਂ ਸੰਸਦ ਭਵਨ ਤੱਕ, ਕੀ ਹੈ ਇਸ 95 ਸਾਲ ਪੁਰਾਣੀ ਇਮਾਰਤ ਦਾ...
    • bbc news
      ਨਵੇਂ ਸੰਸਦ ਨੂੰ ਘੇਰਨ ਲਈ ਤਿਆਰ ਕਿਸਾਨਾਂ ਤੇ ਭਲਵਾਨਾਂ ਖ਼ਿਲਾਫ਼ ਕੀ ਹੋ ਰਹੀ ਹੈ...
    • bbc news
      ਕਹਾਣੀ, ਦੋ ਪੰਜਾਬੀ ਖਿਡਾਰੀਆਂ ਦੀ: ਆਈਪੀਐੱਲ ’ਚ ਸ਼ੁਭਮਨ ਗਿੱਲ ਕਿਵੇਂ ਸਾਬਿਤ ਹੋਏ...
    • bbc news
      ਖਾੜੀ ਮੁਲਕਾਂ ’ਚ ਔਰਤਾਂ ਦੀ ਤਸਕਰੀ ਦੀ ਜਾਂਚ ਲਈ ਐੱਸਆਈਟੀ ਦਾ ਗਠਨ, ਵਿਕਰਮਜੀਤ...
    • bbc news
      ਉਹ ਨਵੀਂ ਤਕਨਾਲੋਜੀ ਜਿਸ ਨੇ ਅਧਰੰਗ ਪੀੜਤ ਨੂੰ 10 ਸਾਲ ਬਾਅਦ ਤੁਰਨ ਯੋਗ ਬਣਾਇਆ
    • bbc news
      370 ਸਾਲ ਪਹਿਲਾਂ ਅਮਰੀਕਾ ''ਚ ''ਚੁੜੇਲ'' ਹੋਣ ਦੇ ਇਲਜ਼ਾਮ ਹੇਠ ਦਿੱਤੀ ਗਈ...
    • bbc news
      ਸੱਤ ਘੰਟੇ ਊਠ ਦੀ ਪਿੱਠ ’ਤੇ ਸਵਾਰੀ ਤੇ 40 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਬੱਚੇ...
    • bbc news
      ਸੰਸਦ ਦੀ ਨਵੀਂ ਇਮਾਰਤ ਤੋਂ ਬਾਅਦ ਪੁਰਾਣੀ ਦਾ ਕੀ ਹੋਵੇਗਾ ਤੇ ਉਸਦਾ ਇਤਿਹਾਸ ਕੀ ਹੈ
    • bbc news
      ਮੁਲਜ਼ਮ ਨੂੰ ਜ਼ਮਾਨਤ ਦੇਣ ਲਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਨੇ ਜਿਸ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +