Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUL 29, 2026

    2:19:34 PM

  • plastic notes of rs 10 20 will be in market what will happen to paper notes

    ਬਾਜ਼ਾਰ 'ਚ ਜਲਦ ਨਜ਼ਰ ਆਉਣਗੇ 10-20 ਰੁਪਏ ਦੇ...

  • situation in pok

    PoK 'ਚ ਹਾਲਾਤ ਤਣਾਅਪੂਰਨ ! 40 ਲੋਕਾਂ ਦੀ ਮੌਤ,...

  • sdo of mining department arrested in punjab

    ਪੰਜਾਬ 'ਚ ਮਾਈਨਿੰਗ ਵਿਭਾਗ ਦਾ SDO ਗ੍ਰਿਫ਼ਤਾਰ!...

  • 21 year old punjabi boy dies in canada

    ਕੈਨੇਡਾ ਤੋਂ ਆਈ ਖ਼ਬਰ ਨੇ ਪੁਆਏ ਵੈਣ, 21 ਸਾਲਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • Air India ਪਲੇਨ ਕ੍ਰੈਸ਼ ਨਾਲ ਬੀਮਾ ਕੰਪਨੀਆਂ ਨੂੰ ਝਟਕਾ, ਚੁੱਕਣਾ ਪੈ ਸਕਦੈ 1000 ਕਰੋੜ ਤੋਂ ਜ਼ਿਆਦਾ ਦੇ ਕਲੇਮ ਦਾ ਬੋਝ

BUSINESS News Punjabi(ਵਪਾਰ)

Air India ਪਲੇਨ ਕ੍ਰੈਸ਼ ਨਾਲ ਬੀਮਾ ਕੰਪਨੀਆਂ ਨੂੰ ਝਟਕਾ, ਚੁੱਕਣਾ ਪੈ ਸਕਦੈ 1000 ਕਰੋੜ ਤੋਂ ਜ਼ਿਆਦਾ ਦੇ ਕਲੇਮ ਦਾ ਬੋਝ

  • Edited By Inder Prajapati,
  • Updated: 14 Jun, 2025 03:54 AM
Business
air india plane crash shocks insurance companies
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ - ਅਹਿਮਦਾਬਾਦ ’ਚ ਏਅਰ ਇੰਡੀਆ ਬੋਇੰਗ 787 ਡ੍ਰੀਮਲਾਈਨਰ ਹਾਦਸੇ ਤੋਂ ਬਾਅਦ ਇੰਸ਼ੋਰੈਂਸ ਕਲੇਮ ਰਾਸ਼ੀ 1,000 ਕਰੋੜ ਰੁਪਏ  ਨੂੰ ਪਾਰ ਕਰ ਗਈ ਹੈ। ਇਹ ਐਵੀਏਸ਼ਨ ਸੈਕਟਰ ’ਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਇੰਸ਼ੋਰੈਂਸ ਕਲੇਮ ਹੈ। ਇਹ ਰਾਸ਼ੀ ਪੂਰੇ ਦੇਸ਼ ਦੇ ਐਵੀਏਸ਼ਨ ਸੈਕਟਰ  ਦੇ ਕੁੱਲ ਸਾਲਾਨਾ ਪ੍ਰੀਮੀਅਮ ਨਾਲੋਂ ਵੀ ਜ਼ਿਆਦਾ  ਹੈ। 

ਦੱਸਣਯੋਗ ਹੈ ਕਿ ਏਅਰ ਇੰਡੀਆ ਦਾ ਮਾਲਿਕਾਨਾ ਹੱਕ  ਰੱਖਣ ਵਾਲੇ ਟਾਟਾ ਗਰੁੱਪ ਨੇ ਇਸ  ਜਹਾਜ਼ ਹਾਦਸੇ ’ਚ ਜਾਨ ਗੁਆਉਣ ਵਾਲੇ ਹਰ ਵਿਅਕਤੀ  ਦੇ ਪਰਿਵਾਰ ਨੂੰ 1-1 ਕਰੋੜ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਹਾਦਸੇ ’ਚ  241 ਲੋਕ ਮਾਰੇ ਗਏ ਹਨ। ਅਜਿਹੇ ’ਚ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇੰਸ਼ੋਰੈਂਸ ਕਲੇਮ 1,000 ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ, ਜਿਸ ਦਾ ਐਵੀਏਸ਼ਨ ਇੰਸ਼ੋਰੈਂਸ  ਇੰਡਸਟਰੀ ’ਤੇ ਵੱਡਾ ਅਸਰ ਪੈ ਸਕਦਾ  ਹੈ। 

ਐਕਸਪਰਟਸ ਦਾ ਕਹਿਣਾ ਹੈ ਕਿ ਏਅਰ ਇੰਡੀਆ ਦੇ ਹਾਦਸਾਗ੍ਰਸਤ ਜਹਾਜ਼  ਦੇ ਯਾਤਰੀਆਂ ਦੇ ਵਾਰਸਾਂ ਨੂੰ ਮੁਆਵਜ਼ਾ ਮਾਂਟਰੀਅਲ ਕਨਵੈਂਸ਼ਨ 1999  ਦੇ ਤਹਿਤ ਦਿੱਤਾ ਜਾਣਾ ਚਾਹੀਦਾ ਹੈ। ਭਾਵ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ 1,28,821 ਐੱਸ. ਡੀ. ਆਰ. (ਸਪੈਸ਼ਲ ਡਰਾਇੰਗ ਰਾਈਟਸ) ਦਾ ਭੁਗਤਾਨ ਕਰਨਾ ਹੋਵੇਗਾ, ਜੋ ਮੌਜੂਦਾ ਦਰਾਂ  ਦੇ ਹਿਸਾਬ ਨਾਲ ਪ੍ਰਤੀ ਯਾਤਰੀ 1.4 ਕਰੋੜ ਰੁਪਏ ਬੈਠਦਾ ਹੈ। 

ਫਿਲਹਾਲ ਇਕ ਐੱਸ. ਡੀ. ਆਰ.  ਦੀ ਕੀਮਤ  120 ਰੁਪਏ ਹੈ, ਜੋ ਅਮਰੀਕੀ ਡਾਲਰ, ਯੂਰੋ, ਚੀਨੀ ਯੁਆਨ, ਜਾਪਾਨੀ ਯੇਨ ਅਤੇ ਬ੍ਰਿਟਿਸ਼ ਪਾਊਂਡ ਸਟਰਲਿੰਗ ਇਨ੍ਹਾਂ 5 ਕਰੰਸੀਆਂ ’ਤੇ ਆਧਾਰਤ ਹੈ। ਹਾਲਾਂਕਿ, ਅੰਤਿਮ ਭੁਗਤਾਨ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਏਅਰ ਇੰਡੀਆ ਨੇ ਆਪਣੇ ਯਾਤਰੀਆਂ ਲਈ ਕਿੰਨੀ ਬੀਮਾ ਪਾਲਿਸੀ ਲਈ ਸੀ।

ਕੀ ਹੈ ਮਾਂਟਰੀਅਲ ਕਨਵੈਂਸ਼ਨ?
ਕੁੱਲ ਮਿਲਾ ਕੇ ਮਾਂਟਰੀਅਲ ਕਨਵੈਂਸ਼ਨ ਤਹਿਤ ਹਵਾਈ ਯਾਤਰਾ ਨਾਲ ਜੁੜੇ ਵੱਖ-ਵੱਖ ਮੁੱਦਿਆਂ ਲਈ ਇਕ ਕਾਨੂੰਨੀ ਫਰੇਮਵਰਕ ਹੁੰਦਾ ਹੈ, ਜੋ ਯਾਤਰੀਆਂ ਦੇ ਹਿੱਤ ’ਚ ਹੈ। ਇਸ ਨਿਯਮ ਮੁਤਾਬਕ ਜੇ ਏਅਰਲਾਈਨ ਕਿਸੇ ਯਾਤਰੀ ਨੂੰ ਪੁੱਜੇ ਨੁਕਸਾਨ ਲਈ ਜ਼ਿੰਮੇਦਾਰ ਹੈ, ਤਾਂ ਉਨ੍ਹਾਂ ਨੂੰ  ਮੁਆਵਜ਼ੇ ਦਾ ਭੁਗਤਾਨ ਲਾਜ਼ਮੀ ਤੌਰ ’ਤੇ ਕਰਨਾ ਹੋਵੇਗਾ। 

ਭਾਰਤ ਨੇ 2009 ’ਚ ਮਾਂਟਰੀਅਲ ਕਨਵੈਂਸ਼ਨ ਨੂੰ ਅਪਣਾਇਆ ਸੀ। ਮਾਂਟਰੀਅਲ ਕਨਵੈਂਸ਼ਨ (ਇਕ  ਕੌਮਾਂਤਰੀ ਹਵਾਬਾਜ਼ੀ ਸੰਧੀ) ਤਹਿਤ ਏਅਰਲਾਈਨਾਂ ਨੂੰ ਮੌਤ ਦੇ ਮਾਮਲੇ ’ਚ ਪ੍ਰਤੀ ਯਾਤਰੀ  ਲੱਗਭਗ 1,71,000 ਡਾਲਰ (ਜਾਂ 1,28,821 ਐੱਸ. ਡੀ. ਆਰ.) ਦਾ ਮੁਆਵਜ਼ਾ ਦੇਣਾ ਜ਼ਰੂਰੀ ਹੈ।

ਕੁਝ ਐਕਸਪਰਟਸ ਦਾ ਕਹਿਣਾ ਹੈ ਕਿ ਇਹ ਪ੍ਰਤੀ  ਵਿਅਕਤੀ 2,50,000 ਡਾਲਰ ਤੱਕ ਹੋ ਸਕਦਾ ਹੈ। ਬਰੋਕਰੇਜ ਫਰਮ ਹਾਊਡੇਨ (ਇੰਡੀਆ) ਦੇ ਐੱਮ.  ਡੀ.  ਅਤੇ ਸੀ. ਈ. ਓ. ਅਮਿਤ ਅੱਗਰਵਾਲ ਨੇ ਦੱਸਿਆ, ਮੁਆਵਜ਼ੇ ਦੀ ਕੈਲਕੁਲੇਸ਼ਨ ਐੱਸ. ਡੀ. ਆਰ. ਦੇ ਵਰਤੋਂ ਨਾਲ ਕੀਤੀ ਜਾਂਦੀ ਹੈ, ਜੋ ਅਕਤੂਬਰ 2024 ਤੱਕ 1,28,821 ਐੱਸ. ਡੀ. ਆਰ. (ਲੱਗਭਗ 1.33 ਅਮਰੀਕੀ  ਡਾਲਰ ਪ੍ਰਤੀ ਐੱਸ. ਡੀ. ਆਰ.) ਸੀ। ਫਾਈਨਲ ਪੇਮੈਂਟ ਏਅਰ ਇੰਡੀਆ ਲਈ ਗਏ ਕਵਰੇਜ  ’ਤੇ ਨਿਰਭਰ ਕਰੇਗੀ। 

  • Air India
  • plane crash
  • insurance companies

LIC ਦਾ Air India ਹਾਦਸੇ ਦੇ ਪੀੜਤ ਪਰਿਵਾਰਾਂ ਲਈ ਵੱਡਾ ਐਲਾਨ, ਜਾਰੀ ਕੀਤਾ ਫ਼ੋਨ ਨੰਬਰ

NEXT STORY

Stories You May Like

  • mahendra goenka  arrested  kolkata police  fraud  1000 crores
    1000 ਕਰੋੜ ਰੁਪਏ ਦੀ ਕਥਿਤ ਧੋਖਾਦੇਹੀ ਦੇ ਮਾਮਲੇ ’ਚ ਮਹਿੰਦਰ ਗੋਇਨਕਾ ਗ੍ਰਿਫ਼ਤਾਰ
  • 1 55 lakh women accounts no rs 1000
    1.55 ਲੱਖ ਔਰਤਾਂ ਦੇ ਖ਼ਾਤੇ 'ਚ ਹਰ ਮਹੀਨੇ ਨਹੀਂ ਆਉਣਗੇ 1000-1000 ਰੁਪਏ ! ਛੱਤੀਸਗੜ੍ਹ ਸਰਕਾਰ ਨੇ ਕੱਟੇ ਨਾਂ
  • income of government banks increased  sbi remains at the forefront
    ਬੀਮਾ ਉਤਪਾਦਾਂ ਦੀ ਵਿਕਰੀ ਨਾਲ ਸਰਕਾਰੀ ਬੈਂਕਾਂ ਦੀ ਆਮਦਨ ਵਧੀ, SBI ਰਿਹਾ ਸਭ ਤੋਂ ਅੱਗੇ
  • a big blow to team india  star player may be out of this important series
    ਟੀਮ ਇੰਡੀਆ ਨੂੰ ਤਗੜਾ ਝਟਕਾ! ਸੱਟ ਕਾਰਨ ਇਸ ਅਹਿਮ ਸੀਰੀਜ਼ ਤੋਂ ਬਾਹਰ ਹੋ ਸਕਦੈ ਸਟਾਰ ਖਿਡਾਰੀ
  • kakkar family joins bjp from ward number 15
    ਕਾਂਗਰਸ ਨੂੰ ਝਟਕਾ, ਵਾਰਡ ਨੰਬਰ 15 ਤੋਂ ਕੱਕੜ ਪਰਿਵਾਰ ਨੇ ਫੜਿਆ ਭਾਜਪਾ ਦਾ ਪੱਲਾ
  • idfc  first bank  s profit more than doubles  at a record
    IDFC. ਫਰਸਟ ਬੈਂਕ ਦਾ ਮੁਨਾਫ਼ਾ ਦੁਗਣੇ ਤੋਂ ਵੱਧ, 1,075 ਕਰੋੜ ਰੁਪਏ ਦੇ ਰਿਕਾਰਡ ’ਤੇ
  • ignoring gum pain can be costly
    ਮਸੂੜਿਆਂ ਦੇ ਦਰਦ ਨੂੰ ਇਗਨੋਰ ਕਰਨਾ ਪੈ ਸਕਦੈ ਮਹਿੰਗਾ ! ਦਿਲ ਨੂੰ ਪਹੁੰਚ ਸਕਦੈ ਗੰਭੀਰ ਨੁਕਸਾਨ
  • toll plaza prize hike
    ਪੰਜਾਬ ਦੇ ਵਾਹਨ ਚਾਲਕਾਂ ਨੂੰ ਝਟਕਾ! ਹੁਣ ਜੇਬ 'ਤੇ ਪਵੇਗਾ ਵਾਧੂ ਬੋਝ
  • sdo of mining department arrested in punjab
    ਪੰਜਾਬ 'ਚ ਮਾਈਨਿੰਗ ਵਿਭਾਗ ਦਾ SDO ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
  • senior advocate h s phoolka
    ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਦਿੱਤੀ ਹਵਾਈ ਸਹੂਲਤ ਦੀ  HS ਫੂਲਕਾ ਨੇ ਕੀਤੀ...
  • junior assistant dies in dc office jalandhar
    ਡੀ. ਸੀ. ਦਫ਼ਤਰ 'ਚ ਜੂਨੀਅਰ ਅਸਿਸਟੈਂਟ ਦੀ ਮੌਤ, ਪਈਆਂ ਭਾਜੜਾਂ
  • 2027 elections  dalit society  bjp punjab
    2027 ਦੀਆਂ ਚੋਣਾਂ ਤੋਂ ਪਹਿਲਾਂ ਦਲਿਤ ਸਮਾਜ ’ਤੇ ਭਾਜਪਾ ਦਾ ਵੱਡਾ ਦਾਅ, ਪੰਜਾਬ ਤੋਂ...
  • accident in jalandhar
    ਜਲੰਧਰ 'ਚ ਕੈਂਟਰ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ! 5 ਲੋਕ ਜ਼ਖ਼ਮੀ
  • punjab weather update
    ਪੰਜਾਬ 'ਚ 29, 30 ਤੇ 31 ਜੁਲਾਈ ਨੂੰ ਬਾਰਿਸ਼ ਦਾ ਅਲਰਟ, ਪੜ੍ਹੋ ਮੌਸਮ ਵਿਭਾਗ ਦੀ...
  • powercom s decision electricity connection
    ਪਾਵਰਕਾਮ ਦਾ ਵੱਡਾ ਫ਼ੈਸਲਾ, ਬਿਜਲੀ ਕਨੈਕਸ਼ਨਾਂ ਦੇ ਨਿਯਮ ਬਦਲੇ
  • nia court nbw
    ਜਲੰਧਰ 'ਚ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਵੱਡਾ ਐਕਸ਼ਨ!
Trending
Ek Nazar
action on mosques

ਫਰਾਂਸ ਨੇ ਕੱਟੜਪੰਥੀ ਮਸਜਿਦਾਂ ਨੂੰ ਕਰ'ਤਾ ਬੰਦ

political upheaval

ਵਿਕਟੋਰੀਆ 'ਚ ਵੱਡਾ ਸਿਆਸੀ ਉਲਟਫ਼ੇਰ ! ਜੈਸਿੰਟਾ ਐਲਨ ਦੇ ਅਸਤੀਫ਼ੇ ਤੋਂ ਬਾਅਦ ਬੈਨ...

after his wife now the badshah s mother in law shares cryptic posts

'ਰੱਬ ਤੁਹਾਡੀ ਮੌਤ ਨੂੰ ਮੁਸ਼ਕਲ ਬਣਾ ਦੇਵੇਗਾ'; ਪਤਨੀ ਤੋਂ ਬਾਅਦ ਹੁਣ ਬਾਦਸ਼ਾਹ ਦੀ...

famous actor passes away

ਮਨੋਰੰਜਨ ਇਡੰਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਬ੍ਰਿਟੇਨ 'ਚ...

us lawmakers

ਦੋ ਅਮਰੀਕੀ ਸੰਸਦ ਮੈਂਬਰਾਂ ਨੇ ਪਾਕਿਸਤਾਨ ਦੇ ਫੌਜ ਮੁਖੀ ਨਾਲ ਕੀਤੀ ਮੁਲਾਕਾਤ

pok polls

PoK ਚੋਣਾਂ : ਪਹਿਲੇ ਪੜਾਅ 'ਚ ਸ਼ਰੀਫ਼ ਦੀ ਪੀਐਮਐਲ-ਐਨ ਨੇ ਜਿੱਤੀਆਂ 9 ਸੀਟਾਂ

us iran talks

ਮਹਾਂਯੁੱਧ ਰੋਕਣ ਦੀ ਕੋਸ਼ਿਸ਼ ! ਅਮਰੀਕਾ ਅਤੇ ਈਰਾਨ ਵਿਚਾਲੇ ਮੁੜ ਗੱਲਬਾਤ ਕਰਾਉਣ ਦੀਆਂ...

tension in pok

PoK 'ਚ ਵਧਿਆ ਤਣਾਅ;  ਪੁਲਸ ਫਾਇਰਿੰਗ 'ਚ 20 ਤੋਂ ਵੱਧ ਮੌਤਾਂ, ਦਰਜਨਾਂ ਜ਼ਖਮੀ

minorities n bangladesh

ਬੰਗਲਾਦੇਸ਼ 'ਚ ਘੱਟ ਗਿਣਤੀਆਂ 'ਤੇ ਕਹਿਰ; 6 ਮਹੀਨਿਆਂ 'ਚ 824 ਘਟਨਾਵਾਂ ਦਰਜ

monsoon in pakistan

ਪਾਕਿਸਤਾਨ 'ਚ ਹੜ੍ਹ ਨੇ ਮਚਾਈ ਤਬਾਹੀ, ਮੌਤਾਂ ਦੀ ਗਿਣਤੀ 100 ਤੋਂ ਪਾਰ

heavy rain  next 4 days  weather

28, 29, 30, 31 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ ਤੇਜ਼...

big news regarding new 10 and 20 notes

10 ਤੇ 20 ਰੁਪਏ ਦੇ ਨਵੇਂ ਨੋਟਾਂ ਨੂੰ ਲੈ ਕੇ ਵੱਡੀ ਖਬਰ, ਕੇਂਦਰ ਸਰਕਾਰ ਨੇ RBI ਦੇ...

wildfires

ਫਰਾਂਸ 'ਚ ਜੰਗਲੀ ਅੱਗ ਦਾ ਤਾਂਡਵ; ਰਾਸ਼ਟਰਪਤੀ ਮੈਕਰੋਨ ਨੇ ਸੱਦੀ ਹੰਗਾਮੀ ਮੀਟਿੰਗ

historic hindu festival

ਸ਼੍ਰੀਲੰਕਾ ਦੇ ਇਤਿਹਾਸਕ ਹਿੰਦੂ ਤਿਉਹਾਰ ਦੀ ਇੱਕ ਵੱਡੀ ਰਸਮ ਰੱਦ, ਇਹ ਰਹੀ ਵਜ੍ਹਾ

heavy rain next 14 hours monsoon

Heavy Rain: ਅਗਲੇ 14 ਘੰਟੇ ਖ਼ਤਰਨਾਕ! ਪਵੇਗਾ ਭਾਰੀ ਮੀਂਹ, IMD ਵਲੋਂ ਤੇਜ਼...

announcement of byelections

ਕੈਨੇਡੀਅਨ PM ਨੇ 3 ਹਲਕਿਆਂ ਲਈ ਜ਼ਿਮਨੀ ਚੋਣਾਂ ਦਾ ਕਰ'ਤਾ ਐਲਾਨ

meth seized

ਅਫਗਾਨ ਪੁਲਸ ਨੂੰ ਵੱਡੀ ਸਫਲਤਾ, 42 ਕਿਲੋ ਨਸ਼ੀਲਾ ਪਦਾਰਥ ਕੀਤਾ ਜ਼ਬਤ

missing person  funeral  returned alive

ਮ੍ਰਿਤਕ ਮੰਨ ਜਿਸ ਵਿਅਕਤੀ ਦਾ ਕੀਤਾ ਸਸਕਾਰ, 3 ਦਿਨ ਬਾਅਦ ਜ਼ਿੰਦਾ ਪਰਤਿਆ, ਹੋਸ਼ ਉਡਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • dmart enters pharmacy business
      DMart ਨੇ ਫਾਰਮੇਸੀ ਕਾਰੋਬਾਰ 'ਚ ਮਾਰੀ ਐਂਟਰੀ; ਗਾਹਕਾਂ ਨੂੰ ਮਿਲੇਗੀ 20% ਫਲੈਟ...
    • now air tickets can be booked with cryptocurrency
      ਹੁਣ ਕ੍ਰਿਪਟੋਕਰੰਸੀ ਨਾਲ ਬੁੱਕ ਹੋਵੇਗੀ ਹਵਾਈ ਟਿਕਟ, ਅਮੀਰਾਤ ਏਅਰਲਾਈਨ ਨੇ ਸ਼ੁਰੂ...
    • bank of baroda customers data leaked
      ਕੀ ਤੁਹਾਡਾ ਵੀ ਹੈ ਇਸ ਬੈਂਕ 'ਚ ਅਕਾਉਂਟ? ਗਾਹਕਾਂ ਦਾ ਡੇਟਾ ਹੋਇਆ ਲੀਕ, ਤੁਰੰਤ...
    • hul  s first quarter profit falls by 3 17 percent
      HUL ਦਾ ਪਹਿਲੀ ਤਿਮਾਹੀ ਦਾ ਮੁਨਾਫ਼ਾ 3.17 ਫੀਸਦੀ ਘਟਿਆ
    • malabar gold and diamonds makes dhoni its brand ambassador
      ਮਾਲਾਬਾਰ ਗੋਲਡ ਐਂਡ ਡਾਇਮੰਡਸ ਨੇ ਧੋਨੀ ਨੂੰ ਬਣਾਇਆ ਬ੍ਰਾਂਡ ਅੰਬੈਸਡਰ
    • idfc  first bank  s profit more than doubles  at a record
      IDFC. ਫਰਸਟ ਬੈਂਕ ਦਾ ਮੁਨਾਫ਼ਾ ਦੁਗਣੇ ਤੋਂ ਵੱਧ, 1,075 ਕਰੋੜ ਰੁਪਏ ਦੇ ਰਿਕਾਰਡ...
    • no relief to companies in case of wrong branding of energy drinks fssai
      ਐਨਰਜੀ ਡ੍ਰਿੰਕ ਦੀ ਗਲਤ ਬ੍ਰਾਂਡਿੰਗ ਮਾਮਲੇ ’ਚ ਕੰਪਨੀਆਂ ਨੂੰ ਰਾਹਤ ਨਹੀਂ,...
    • airindia to start   inbound   hub and spoke flights to amritsar soon
      AirIndia ਅੰਮ੍ਰਿਤਸਰ ਲਈ ਜਲਦ ਸ਼ੁਰੂ ਕਰੇਗੀ 'ਇਨਬਾਊਂਡ' ਹਬ ਐਂਡ ਸਪੋਕ ਉਡਾਣਾਂ
    • johnson and johnson proposes  5 5 billion settlement
      ਬੇਬੀ ਪਾਊਡਰ ਵਿਵਾਦ: Johnson & Johnson ਨੇ ਦਿੱਤਾ 5.5 ਅਰਬ ਡਾਲਰ ਦੇ ਨਿਪਟਾਰੇ...
    • hdfc bank board imposes fine on 3 officials including md
      HDFC ਬੈਂਕ ਦੇ ਬੋਰਡ ਨੇ MD ਸਮੇਤ 3 ਅਧਿਕਾਰੀਆਂ ’ਤੇ ਲਾਇਆ ਜੁਰਮਾਨਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +