ਬਿਜਨੈੱਸ ਡੈਸਕ- ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਆਈ ਭਾਰੀ ਗਿਰਾਵਟ ਨੇ ਖਪਤਕਾਰਾਂ ਨੂੰ ਰਾਹਤ ਦਿੱਤੀ ਹੈ। ਚਾਂਦੀ ਆਪਣੇ ਲਗਭਗ 4.10-4.12 ਲੱਖ ਰੁਪਏ ਦੇ ਸਿਖਰਲੇ ਪੱਧਰ ਤੋਂ 50 ਫੀਸਦੀ ਤੋਂ ਵੱਧ ਡਿੱਗ ਗਈ ਹੈ ਅਤੇ ਇਸ ਸਮੇਂ ਇਸ ਦੀ ਬਾਜ਼ਾਰ ਕੀਮਤ ਲਗਭਗ 1.50 ਲੱਖ ਰੁਪਏ ਦੇ ਕਰੀਬ ਆ ਗਈ ਹੈ। ਇਸੇ ਤਰ੍ਹਾਂ 1.75-1.80 ਲੱਖ ਰੁਪਏ ਤੱਕ ਪਹੁੰਚਣ ਵਾਲਾ ਸੋਨਾ ਵੀ ਹੁਣ 1.20 ਲੱਖ ਰੁਪਏ ਦੇ ਆਸ-ਪਾਸ ਵਿਕ ਰਿਹਾ ਹੈ।
ਇਹ ਵੀ ਪੜ੍ਹੋ: "ਮੇਰੇ ਲਈ ਦੁਆ ਕਰੋ..!" ਅਚਾਨਕ ਵਿਗੜੀ ਮਸ਼ਹੂਰ ਐਕਟਰ-ਰੈਪਰ ਦੀ ਸਿਹਤ, ਹਸਪਤਾਲ ਤੋਂ ਸਾਹਮਣੇ ਆਈ ਵੀਡੀਓ
ਬੁਲੀਅਨ ਵੈੱਬਸਾਈਟ ਦੇ ਤਾਜ਼ਾ ਅੰਕੜਿਆਂ ਮੁਤਾਬਕ 22 ਨਵੰਬਰ ਨੂੰ ਭਾਰਤ ਵਿੱਚ 24 ਕੈਰੇਟ ਸੋਨਾ 1,22,520 ਰੁਪਏ ਪ੍ਰਤੀ 10 ਗ੍ਰਾਮ ਅਤੇ 999 ਸ਼ੁੱਧਤਾ ਵਾਲੀ ਚਾਂਦੀ 1,49,600 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਕਾਰੋਬਾਰ ਕਰ ਰਹੀ ਹੈ।
ਇਹ ਵੀ ਪੜ੍ਹੋ: "ਅਚਾਨਕ ਘਰ ਵੱਡਾ ਤੇ ਖਾਲੀ ਲੱਗਣ ਲੱਗ ਪਿਆ..."; ਦਿੱਗਜ ਬਾਲੀਵੁੱਡ ਫਿਲਮ ਨਿਰਮਾਤਾ ਦੇ ਪਿਤਾ ਦਾ ਦਿਹਾਂਤ
ਪ੍ਰਮੁੱਖ ਸ਼ਹਿਰਾਂ ਵਿੱਚ ਸੋਨੇ ਅਤੇ ਚਾਂਦੀ ਦੇ ਤਾਜ਼ਾ ਭਾਅ (22 ਨਵੰਬਰ)
| ਸ਼ਹਿਰ |
24 ਕੈਰੇਟ ਸੋਨਾ |
22 ਕੈਰੇਟ ਸੋਨਾ |
18 ਕੈਰੇਟ ਸੋਨਾ |
ਚਾਂਦੀ (999 ਫਾਈਨ) |
| ਨਵੀਂ ਦਿੱਲੀ |
₹1,22,090 |
₹1,11,916 |
₹91,568 |
₹1,49,070 |
| ਮੁੰਬਈ |
₹1,22,300 |
₹1,12,108 |
₹91,725 |
₹1,49,330 |
| ਕੋਲਕਾਤਾ |
₹1,22,140 |
₹1,11,962 |
₹91,605 |
₹1,49,130 |
| ਬੈਂਗਲੁਰੂ |
₹1,22,400 |
₹1,12,200 |
₹91,800 |
₹1,49,450 |
| ਅਹਿਮਦਾਬਾਦ |
₹1,22,460 |
₹1,12,255 |
₹91,845 |
₹1,49,530 |
| ਹੈਦਰਾਬਾਦ |
₹1,22,500 |
₹1,12,292 |
₹91,875 |
₹1,49,570 |
| ਚੇਨਈ |
₹1,22,660 |
₹1,12,438 |
₹91,995 |
₹1,49,770 |
| ਕੋਇੰਬਟੂਰ |
₹1,22,660 |
₹1,12,438 |
₹91,995 |
₹1,49,770 |
ਮਾਹਿਰਾਂ ਮੁਤਾਬਕ ਕੀਮਤਾਂ ਵਿੱਚ ਇਸ ਤਿੱਖੀ ਗਿਰਾਵਟ ਪਿੱਛੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਕੰਪਨੀਆਂ ਨੂੰ ਲੈ ਕੇ ਬਾਜ਼ਾਰ ਦੀ ਚਿੰਤਾ, ਅਮਰੀਕਾ ਅਤੇ ਈਰਾਨ ਵਿਚਾਲੇ ਜਾਰੀ ਤਣਾਅ ਅਤੇ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ ਹੋਰ ਵਾਧੇ ਦੇ ਸੰਕੇਤ ਮੁੱਖ ਕਾਰਨ ਹਨ।
ਇਹ ਵੀ ਪੜ੍ਹੋ: 'India ਵੱਲ ਦੇਖੋ..!', ਭਾਰਤ ਦੀ ਵਿਕਾਸ ਦਰ ਦੇਖਦਿਆਂ ਟਰੰਪ ਨੇ ਆਪਣੇ ਹੀ ਦੇਸ਼ ਦੀ ਸੈਂਟਰਲ ਬੈਂਕ ਨੂੰ ਪਾਈ ਝਾੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਬੁਲਗਾਰੀ' ਦੇ ਫੈਸ਼ਨ ਡਿਜ਼ਾਈਨਰ ਪਾਓਲੋ ਬੁਲਗਾਰੀ ਦਾ ਦਿਹਾਂਤ, 89 ਸਾਲ ਦੀ ਉਮਰ 'ਚ ਲਏ ਆਖਰੀ ਸਾਹ
NEXT STORY