ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਵਿਵਸਥਾਵਾਂ ਦੀ ਉਲੰਘਣਾ ਕਰਨ ਨੂੰ ਲੈ ਕੇ ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਤੇ ਇਲਾਹਾਬਾਦ ਬੈਂਕ ’ਤੇ ਜੁਰਮਾਨਾ ਲਾਇਆ ਹੈ। ਸ਼ੇਅਰ ਬਾਜ਼ਾਰ ਨੂੰ ਉਕਤ ਬੈਂਕਾਂ ਵਲੋਂ ਦਿੱਤੀ ਗਈ ਸੂਚਨਾ ਵਿਚ ਕਿਹਾ ਗਿਆ ਹੈ ਕਿ ਫੰਡ ਦੀ ਅੰਤਿਮ ਵਰਤੋਂ ’ਤੇ ਨਿਗਰਾਨੀ ਨਾ ਰੱਖਣ ਸਮੇਤ ਹੋਰ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਜੁਰਮਾਨਾ ਲਾਇਆ ਗਿਆ ਹੈ। ਰਿਪੋਰਟਾਂ ਮੁਤਾਬਕ ਆਰ. ਬੀ. ਆਈ. ਵਲੋਂ ਐੱਸ. ਬੀ. ਆਈ. ’ਤੇ 1 ਕਰੋੜ ਰੁਪਏ ਤੇ ਇਲਾਹਾਬਾਦ ਬੈਂਕ ’ਤੇ 1.5 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ।
31 ਮਾਰਚ ਤੱਕ 19 ਕਰੋੜ ਪੈਨ ਕਾਰਡ ਹੋ ਜਾਣਗੇ ਰੱਦੀ, ਜਾਣੋ ਕਾਰਨ
NEXT STORY