Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, NOV 14, 2026

    2:58:02 PM

  • major highcourt ruling for teachers working on a contract basis

    ਠੇਕੇ 'ਤੇ ਕੰਮ ਕਰਦੇ ਅਧਿਆਪਕਾਂ ਲਈ ਹਾਈਕੋਰਟ ਦਾ ਆਇਆ...

  • nitin nabin to visit punjab on november 18 samrasta sankalp yatra

    18 ਨਵੰਬਰ ਨੂੰ ਪੰਜਾਬ ਆਉਣਗੇ ਨਿਤਿਨ ਨਬੀਨ! ਜਲੰਧਰ...

  • ground stop

    25 ਸਾਲਾਂ 'ਚ ਸਭ ਤੋਂ ਲੰਬਾ Ground Stop !...

  • mahadev betting app cbi raids punjab

    ਮਹਾਦੇਵ ਸੱਟੇਬਾਜ਼ੀ ਐਪ ਮਾਮਲਾ: ਪੰਜਾਬ ਸਣੇ 5...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • ਵੋਡਾਫੋਨ ਨੇ ਪੇਸ਼ ਕੀਤਾ 29 ਰੁਪਏ ਵਾਲਾ ਪਲਾਨ, ਕਾਲਿੰਗ ਨਾਲ ਡਾਟਾ ਦਾ ਵੀ ਫਾਇਦਾ

BUSINESS News Punjabi(ਵਪਾਰ)

ਵੋਡਾਫੋਨ ਨੇ ਪੇਸ਼ ਕੀਤਾ 29 ਰੁਪਏ ਵਾਲਾ ਪਲਾਨ, ਕਾਲਿੰਗ ਨਾਲ ਡਾਟਾ ਦਾ ਵੀ ਫਾਇਦਾ

  • Edited By Rakesh,
  • Updated: 23 May, 2020 11:04 AM
Business
vodafone offering rs 29 prepaid plan
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ— ਟੈਲੀਕਾਮ ਕੰਪਨੀ ਵੋਡਾਫੋਨ ਨੇ ਲਾਕ ਡਾਊਨ ਦੌਰਾਨ ਆਪਣੇ ਗਾਹਕਾਂ ਦੀ ਸਹੂਲਤ ਦਾ ਖਾਸ ਧਿਆਨ ਰੱਖਿਆ ਹੈ ਅਤੇ ਕੰਪਨੀ ਹੁਣ ਤਕ ਕਈ ਨਵੇਂ ਪਲਾਨ ਪੇਸ਼ ਕਰ ਚੁੱਕੀ ਹੈ। ਉਥੇ ਹੀ ਹੁਣ ਕੰਪਨੀ ਨੇ ਟਾਕਟਾਈਮ ਦੀ ਸਹੂਲਤ ਲਈ ਇਕ ਨਵਾਂ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਦੀ ਕੀਮਤ 29 ਰੁਪਏ ਹੈ ਅਤੇ ਇਸ ਵਿਚ ਗਾਹਕ ਟਾਕਟਾਈਮ ਦੇ ਨਾਲ ਹੀ ਡਾਟਾ ਦਾ ਵੀ ਲਾਭ ਲੈ ਸਕਦੇ ਹਨ। ਦੱਸ ਦੇਈਏ ਕਿ ਇਹ ਪਲਾਨ ਕੁਝ ਚੁਣੇ ਹੋਏ ਰਾਜਾਂ 'ਚ ਹੀ ਮਿਲੇਗਾ। 

ਵੋਡਾਫੋਨ ਦੇ ਇਸ ਪਲਾਨ ਦੀ ਗੱਲ ਕਰੀਏ ਤਾਂ ਇਸ ਵਿਚ ਗਾਹਕਾਂ ਨੂੰ 29 ਰੁਪਏ 'ਚ 20 ਰੁਪਏ ਦਾ ਟਾਕਟਾਈਮ ਮਿਲੇਗਾ। ਇੰਨਾ ਹੀ ਨਹੀਂ, ਟਾਕਟਾਈਮ ਦੇ ਨਾਲ ਹੀ ਗਾਹਕ 100 ਐੱਮ.ਬੀ. ਡਾਟਾ ਦਾ ਵੀ ਲਾਭ ਲੈ ਸਕਣਗੇ। ਇਹ ਕੰਪਨੀ ਦਾ ਇਕ ਵੈਲਿਊ ਪੈਕ ਹੈ ਅਤੇ ਇਸ ਦੀ ਮਿਆਦ 14 ਦਿਨਾਂ ਦੀ ਹੈ। ਹਾਲਾਂਕਿ ਇਸ ਪਲਾਨ 'ਚ ਵੀ ਗਾਹਕਾਂ ਨੂੰ ਕਾਲਿੰਗ ਲਈ 2.5 ਪੈਸੇ ਪ੍ਰਤੀ ਸੈਕਿੰਡ ਦਾ ਭੁਗਤਾਨ ਦੇਣਾ ਹੋਵੇਗਾ। 

ਵੋਡਾਫੋਨ ਦੁਆਰਾ ਪੇਸ਼ ਕੀਤਾ ਗਿਆ 29 ਰੁਪਏ ਵਾਲਾ ਪ੍ਰੀਪੇਡ ਪਲਾਨ ਫਿਲਹਾਲ ਸਿਰਫ ਦਿੱਲੀ 'ਚ ਹੀ ਮਿਲੇਗਾ ਯਾਨੀ ਦੂਜੇ ਰਾਜਾਂ 'ਚ ਅਜੇ ਇਸ ਪਲਾਨ ਦਾ ਲਾਭ ਨਹੀਂ ਲਿਆ ਜਾ ਸਕਦਾ ਹੈ। ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਕੰਪਨੀ ਇਸ ਨੂੰ ਦੂਜੇ ਰਾਜਾਂ ਲਈ ਵੀ ਮੁਹੱਈਆ ਕਰਵਾ ਸਕਦੀ ਹੈ।

  • vodafone
  • prepaid plan
  • ਵੋਡਾਫੋਨ
  • ਪ੍ਰੀਪੇਡ ਪਲਾਨ

ਰਾਮ ਵਿਲਾਸ ਪਾਸਵਾਨ ਨੇ 'ਵਨ ਨੇਸ਼ਨ, ਵਨ ਰਾਸ਼ਨ ਕਾਰਡ' ਨੂੰ ਲੈ ਕੇ ਕੀਤਾ ਵੱਡਾ ਐਲਾਨ

NEXT STORY

Stories You May Like

  • who will get family pension on death of government employee
    ਸਰਕਾਰੀ ਕਰਮਚਾਰੀ ਦੀ ਮੌਤ 'ਤੇ ਕਿਸਨੂੰ ਮਿਲੇਗੀ ਪਰਿਵਾਰਕ ਪੈਨਸ਼ਨ?  ਜਾਣੋ ਬੱਚਿਆਂ ਤੇ ਮਾਪਿਆਂ ਲਈ ਕੀ ਹਨ ਨਿਯਮ
  • country  s foreign exchange reserves increase
    ਦੇਸ਼ ਦਾ ਕਰੰਸੀ ਭੰਡਾਰ 2. 49 ਅਰਬ ਡਾਲਰ ਵਧ ਕੇ 719. 547 ਅਰਬ ਡਾਲਰ ’ਤੇ
  • india  s exports grew by 29 9 percent in october
    ਭਾਰਤ ਦੀ ਬਰਾਮਦ ਅਕਤੂਬਰ ’ਚ 29.9 ਫੀਸਦੀ ਵਧ ਕੇ 89.99 ਅਰਬ ਡਾਲਰ ’ਤੇ ਪਹੁੰਚੀ, ਵਪਾਰ ਘਾਟਾ ਵੀ ਘਟਿਆ
  • ola had to cheat customers fined rs 10 lakh
    OLA ਨੂੰ ਗਾਹਕਾਂ ਨਾਲ ਚਲਾਕੀ ਕਰਨੀ ਪਈ ਭਾਰੀ, ਲੱਗ ਗਿਆ 10 ਲੱਖ ਦਾ ਜੁਰਮਾਨਾ
  • bmw expands footprint in luxury market driven by electric cars
    ਇਲੈਕਟ੍ਰਿਕ ਕਾਰਾਂ ਦੇ ਦਮ ’ਤੇ ਲਗਜ਼ਰੀ ਬਾਜ਼ਾਰ ’ਚ ਪੈਰ ਪਸਾਰ ਰਹੀ BMW
  • air services to saudi arabia suspended
    ਸਾਊਦੀ ਅਰਬ ਲਈ ਹਵਾਈ ਸੇਵਾਵਾਂ ਬੰਦ, Air India ਅਤੇ ਏਅਰ ਇੰਡੀਆ ਐਕਸਪ੍ਰੈੱਸ ਨੇ ਉਡਾਣਾਂ ਕੀਤੀਆਂ ਰੱਦ
  • hdfc bank customers digital services to be closed for 4 hours
    HDFC ਬੈਂਕ ਦੇ ਗਾਹਕਾਂ ਲਈ ਜ਼ਰੂਰੀ ਖ਼ਬਰ! 4 ਘੰਟੇ ਬੰਦ ਰਹਿਣ ਵਾਲੀਆਂ ਹਨ ਡਿਜੀਟਲ ਸੇਵਾਵਾਂ
  • indians passion for buying gold has increased
    ਸੋਨਾ ਖ਼ਰੀਦਣ ਦਾ ਜਨੂੰਨ! ਭਾਰਤੀਆਂ ਨੇ ਖ਼ਰੀਦ ਲਿਆ 720000000000 ਰੁਪਏ ਦਾ Gold
  • nitin nabin to visit punjab on november 18 samrasta sankalp yatra
    18 ਨਵੰਬਰ ਨੂੰ ਪੰਜਾਬ ਆਉਣਗੇ ਨਿਤਿਨ ਨਬੀਨ! ਜਲੰਧਰ ਤੋਂ ਨਿਕਲੇਗੀ ਇਹ ਵੱਡੀ ਯਾਤਰਾ,...
  • charanjit singh channi jawani sambhal cycle yatra
    ਚਰਨਜੀਤ ਸਿੰਘ ਚੰਨੀ ਦੀ ਸਾਈਕਲ ਯਾਤਰਾ ਦੇ ਕੀ ਹਨ ਮਾਇਨੇ, ਸੁਣੋ ਖ਼ਾਸ ਇੰਟਰਵਿਊ...
  • will charanjit channi contest the punjab assembly elections or not
    ਚਰਨਜੀਤ ਚੰਨੀ ਪੰਜਾਬ ਵਿਧਾਨ ਸਭਾ ਚੋਣਾਂ ਲੜਨਗੇ ਜਾਂ ਨਹੀਂ? ਪੜ੍ਹੋ ਕੀ ਦਿੱਤਾ ਬਿਆਨ...
  • agniveer recruitment rally from 14th to 22nd november in jalandhar
    ਫ਼ੌਜ 'ਚ ਭਰਤੀ ਹੋਣ ਵਾਲਿਆਂ ਲਈ ਖ਼ਾਸ ਖ਼ਬਰ! ਜਲੰਧਰ 'ਚ ਅੱਜ ਤੋਂ 22 ਨਵੰਬਰ ਤੱਕ...
  • major announcement for november 20 in punjab skm has taken a crucial decision
    ਪੰਜਾਬ 'ਚ 20 ਨਵੰਬਰ ਲਈ ਵੱਡਾ ਐਲਾਨ! ਝਲਣੀ ਪਵੇਗੀ ਭਾਰੀ ਮੁਸੀਬਤ, SKM ਨੇ ਲਿਆ...
  • trains continue to arrive late due to chhath puja
    ਟਰੇਨਾਂ ਦੀ ਦੇਰੀ ਬਾਦਸਤੂਰ ਜਾਰੀ, ਨਵੀਂ ਦਿੱਲੀ ਸ਼ਤਾਬਦੀ ਅੱਧਾ ਘੰਟਾ, ਵੰਦੇ ਭਾਰਤ...
  • 3 shooters arrested for firing in guru nanak nagar
    ਗੁਰੂ ਨਾਨਕ ਨਗਰ ’ਚ ਫਾਇਰਿੰਗ ਕਰਨ ਵਾਲੇ 3 ਸ਼ੂਟਰ ਗ੍ਰਿਫ਼ਤਾਰ, ਅਮਰੀਕਾ ਬੈਠੇ ਸਾਥੀ...
  • mumbai to host the world hindu congress 2026
    ਮੁੰਬਈ 'ਚ ਸਜੇਗਾ 'ਵਰਲਡ ਹਿੰਦੂ ਕਾਂਗਰਸ 2026' ਦਾ ਮਹਾ-ਮੰਚ, 18 ਤੋਂ 20...
Trending
Ek Nazar
this is the cheapest 7seater car in the country

ਇਹ ਹੈ ਦੇਸ਼ ਦੀ ਸਭ ਤੋਂ ਸਸਤੀ 7 ਸੀਟਰ ਕਾਰ ! ਘੱਟ ਕੀਮਤ 'ਚ ਸ਼ਾਨਦਾਰ ਫੀਚਰਜ਼ ਦੇ...

parents  teaching  good habits  children

ਮਾਪੇ ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਉਣ ਇਹ ਚੰਗੀਆਂ ਆਦਤਾਂ, ਹਰ ਕੋਈ ਕਰੇਗਾ ਤਾਰੀਫ਼

partner blames every argument how to deal

ਰਿਸ਼ਤੇ 'ਚ ਹਰ ਝਗੜੇ ਲਈ ਤੁਹਾਨੂੰ ਦੱਸਿਆ ਜਾਂਦਾ ਜ਼ਿੰਮੇਵਾਰ! ਤਾਂ ਇਨ੍ਹਾਂ...

dhvani bhanushali engaged to boyfriend yash

1.7 ਬਿਲੀਅਨ ਵਿਊਜ਼ ਵਾਲੇ ਗਾਣੇ ਦੀ ਮਸ਼ਹੂਰ ਗਾਇਕਾ ਨੇ ਚੁੱਪ-ਚਪੀਤੇ ਯਸ਼ ਨਾਲ ਕਰਾ ਲਈ...

82 year old actress dating 28 year old son of hollywood superstar

ਹਾਲੀਵੁੱਡ ਸੁਪਰਸਟਾਰ ਦੇ 28 ਸਾਲਾ ਮੁੰਡੇ ਨੂੰ ਡੇਟ ਕਰ ਰਹੀ 82 ਸਾਲ ਦੀ ਅਦਾਕਾਰਾ !...

rs 50 lottery ticket makes a man a lakhpati wins a prize of rs 21 lakh

ਪੰਜਾਬ: 50 ਰੁਪਏ ਨੇ ਬਦਲੀ ਕਿਸਮਤ! ਬਣ ਗਿਆ ਲੱਖਪਤੀ, ਨਿਕਲਿਆ 21 ਲੱਖ ਦਾ ਇਨਾਮ

power cut punjab tomorrow

ਪੰਜਾਬ 'ਚ ਸ਼ਨੀਵਾਰ 8-9 ਘੰਟੇ ਬੰਦ ਰਹੇਗੀ ਬਿਜਲੀ ! ਇਨ੍ਹਾਂ ਇਲਾਕਿਆਂ 'ਚ ਲੱਗੇਗਾ...

after diwali rs 1500 each was credited to womens accounts

ਦੀਵਾਲੀ ਤੋਂ ਬਾਅਦ ਔਰਤਾਂ ਦੇ ਖਾਤਿਆਂ 'ਚ ਆ ਗਏ 1500-1500 ਰੁਪਏ! CM ਮੋਹਨ...

31 year old fast bowler shines in debut match

ਡੈਬਿਊ ਮੈਚ 'ਚ ਹੀ ਛਾਇਆ 31 ਸਾਲਾ ਤੇਜ਼ ਗੇਂਦਬਾਜ਼, 7 ਵਿਕਟਾਂ ਝਟਕਾ ਕੇ ਰਚ'ਤਾ...

collision 6 vehicles suv catches fire

ਮੁੰਬਈ ਕੋਸਟਲ ਰੋਡ 'ਤੇ ਇਕ-ਇਕ ਕਰਕੇ ਆਪਸ 'ਚ ਟਕਰਾਏ 6 ਵਾਹਨ, SUV ਨੂੰ ਲੱਗੀ...

govinda and komal  s new photoshoot creates a stir

ਗੋਵਿੰਦਾ ਦੀਆਂ ਬਾਹਾਂ 'ਚ ਕੋਮਲ ਰਾਣੀ ! 'ਰੂਪਾ' ਦੇ ਪ੍ਰਮੋਸ਼ਨਲ ਫੋਟੋਸ਼ੂਟ ਨੇ...

chinese dissident

ਅਮਰੀਕਾ 'ਚ ਬੀਜਿੰਗ ਲਈ ਜਾਸੂਸੀ ਕਰਨ ਵਾਲਾ ਚੀਨੀ ਅਸੰਤੁਸ਼ਟ ਰਿਹਾਅ

passenger van plunges into river

PoK'ਚ ਦਰਿਆ 'ਚ ਡਿੱਗੀ ਯਾਤਰੀ ਵੈਨ ; 11 ਲੋਕਾਂ ਦੀ ਮੌਤ

new zealand sets india a target of 334 runs

IND vs NZ 4th ODI: ਨਿਊਜ਼ੀਲੈਂਡ ਨੇ ਭਾਰਤ ਅੱਗੇ ਰੱਖਿਆ 334 ਦੌੜਾਂ ਦਾ ਵੱਡਾ...

police operation in pakistan

ਪਾਕਿਸਤਾਨ 'ਚ ਮਾਰਿਆ ਗਿਆ ਵਾਂਟੇਡ ਅੱਤਵਾਦੀ ਕਮਾਂਡਰ

maserati luxury apartments

ਸਮੁੰਦਰ ਵਿਚਾਲੇ ਬਣਾਏ ਜਾ ਰਿਹੈ 'ਮਾਸੇਰਾਤੀ' ਦੇ ਲਗਜ਼ਰੀ ਅਪਾਰਟਮੈਂਟ, ਜਾਣੋ...

incident with passenger vehicle

ਨੇਪਾਲ 'ਚ ਡੂੰਘੀ ਖੱਡ'ਚ ਡਿੱਗਾ ਯਾਤਰੀ ਵਾਹਨ, 10 ਲੋਕਾਂ ਦੀ ਮੌਤ

tributes paid to soldiers

ਆਸਟ੍ਰੇਲੀਆ ਭਰ 'ਚ 'ਰੀਮੈਂਬਰੈਂਸ ਡੇਅ' ਮੌਕੇ ਸ਼ਹੀਦ ਸੈਨਿਕਾਂ ਨੂੰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • incentive will be given for installing upi qr code and soundbox
      ਦੁਕਾਨਦਾਰਾਂ ਲਈ ਸਰਕਾਰ ਵੱਲੋਂ ਇੱਕ ਵੱਡਾ ਤੋਹਫ਼ਾ! UPI QR ਕੋਡ ਅਤੇ ਸਾਊਂਡਬਾਕਸ...
    • direct tax collection target of rs 26 97 lakh crore possible  experts
      ਚਾਲੂ ਵਿੱਤੀ ਸਾਲ ’ਚ 26.97 ਲੱਖ ਕਰੋੜ ਰੁਪਏ ਡਾਇਰੈਕਟ ਟੈਕਸ ਕੁਲੈਕਸ਼ਨ ਦਾ ਟੀਚਾ...
    • huge increase in prices of two wheelers  government new  soon
      ਦੋਪਹੀਆ ਵਾਹਨਾਂ ਦੀਆਂ ਕੀਮਤਾਂ 'ਚ ਭਾਰੀ ਵਾਧਾ! ਸਰਕਾਰ ਜਲਦ ਲਾਗੂ ਕਰ ਸਕਦੀ ਹੈ...
    • gold prices fall  market revives  indian market sees rs 72 000 crore turnover
      ਸੋਨੇ ਦੀਆਂ ਕੀਮਤਾਂ ’ਚ ਗਿਰਾਵਟ ਨਾਲ ਬਾਜ਼ਾਰ ’ਚ ਪਰਤੀ ਰੌਣਕ, ਭਾਰਤੀ ਬਾਜ਼ਾਰ ’ਚ...
    • 3500 exhibitors to participate in india international trade fair  ticket rs 100
      ਭਾਰਤ ਅੰਤਰਰਾਸ਼ਟਰੀ ਵਪਾਰ ਮੇਲੇ ’ਚ ਹਿੱਸਾ ਲੈਣਗੇ 3500 ਪ੍ਰਦਰਸ਼ਕ, ਆਮ ਲੋਕਾਂ ਲਈ...
    • microsoft 365  teams and outlook affected in over 70 countries
      ਦੁਨੀਆ ਭਰ 'ਚ ਹੜਕੰਪ! 70 ਤੋਂ ਵੱਧ ਦੇਸ਼ਾਂ 'ਚ ਮਾਈਕ੍ਰੋਸਾਫਟ 365, Teams ਅਤੇ...
    • new facility of   open ai   for indian companies
      ਭਾਰਤੀ ਕੰਪਨੀਆਂ ਲਈ ‘Open AI’ ਦੀ ਨਵੀਂ ਸਹੂਲਤ, ਹੁਣ ਦੇਸ਼ ’ਚ ਹੀ ਹੋਵੇਗੀ...
    • inflation crosses rbi  s target  crosses 6 percent in october
      2 ਸਾਲਾਂ ਬਾਅਦ RBI ਦੀ ਤੈਅ ਹੱਦ ਤੋਂ ਪਾਰ ਪਹੁੰਚੀ ਮਹਿੰਗਾਈ, ਅਕਤੂਬਰ ’ਚ 6 ਫੀਸਦੀ...
    • new rules for paramedical and healthcare professionals  bridge course and exam
      ਪੈਰਾ-ਮੈਡੀਕਲ ਅਤੇ ਹੈਲਥਕੇਅਰ ਪੇਸ਼ੇਵਰਾਂ ਲਈ ਨਵੇਂ ਨਿਯਮ, ਬ੍ਰਿਜ ਕੋਰਸ ਅਤੇ...
    • gold prices have made a long move silver prices have also increased
      Gold ਦੀਆਂ ਕੀਮਤਾਂ ਨੇ ਮਾਰੀ ਲੰਮੀ ਛਾਲ, Silver ਦੇ ਵੀ ਚੜ੍ਹੇ ਭਾਅ, ਜਾਣੋ ਕਿੰਨੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +