Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 27, 2025

    4:38:11 PM

  • nhai  s app will tell which highway has the lowest toll

    ਹੁਣ ਘੁੰਮਣਾ-ਫਿਰਨਾ ਹੋਵੇਗਾ ਸਸਤਾ ! NHAI ਦੀ ਇਹ ਐਪ...

  • big incident in punjab the phatak was open  the train came from above

    ਪੰਜਾਬ 'ਚ ਵੱਡੀ ਘਟਨਾ! ਖੁੱਲ੍ਹਿਆ ਸੀ ਫਾਟਕ, ਉਪਰੋਂ...

  • amarnath yatra 2025

    ਸ਼ੁਰੂ ਹੋਣ ਜਾ ਰਹੀ ਹੈ ਅਮਰਨਾਥ ਯਾਤਰਾ, ਜਾਣੋ ਕਿਵੇਂ...

  • big news about summer vacations in punjab

    ਪੰਜਾਬ 'ਚ ਗਰਮੀਆਂ ਦੀ ਛੁੱਟੀਆਂ ਨੂੰ ਲੈ ਕੇ ਵੱਡੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Jalandhar
  • ਲੋਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹੈ ਬਰਿੰਦਰ ਢਪਈ ਦਾ ਗੀਤ 'ਡੇਂਜਰ ਡਰਿੱਲ' (ਵੀਡੀਓ)

ENTERTAINMENT News Punjabi(ਤੜਕਾ ਪੰਜਾਬੀ)

ਲੋਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹੈ ਬਰਿੰਦਰ ਢਪਈ ਦਾ ਗੀਤ 'ਡੇਂਜਰ ਡਰਿੱਲ' (ਵੀਡੀਓ)

  • Edited By Sunita,
  • Updated: 16 Aug, 2024 12:55 PM
Jalandhar
barinder dhapai danger drill official video
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ) – ਪੰਜਾਬੀ ਗਾਇਕ ਬਰਿੰਦਰ ਢਪਈ ਦਾ ਗੀਤ ‘ਡੇਂਜਰ ਡਰਿੱਲ’ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬੇਸ਼ੱਕ ਗੀਤ ਨੂੰ ਰਿਲੀਜ਼ ਹੋਇਆਂ ਇਕ ਮਹੀਨੇ ਦਾ ਸਮਾਂ ਹੋਣ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਗੀਤ ਨੇ ਵਧੀਆ ਹਾਈਪ ਬਣਾ ਕੇ ਰੱਖੀ ਹੈ। ਮਜ਼ੇਦਾਰ ਗੱਲ ਇਹ ਹੈ ਕਿ ਇਸ ਗੀਤ ਨੂੰ ਬਰਿੰਦਰ ਢਪਈ ਵਲੋਂ ਖ਼ੁਦ ਲਿਖਿਆ ਗਿਆ ਹੈ, ਜੋ ਉਨ੍ਹਾਂ ਵਲੋਂ ਲਿਖਿਆ ਤੇ ਕੰਪੋਜ਼ ਕੀਤਾ ਗਿਆ ਪਹਿਲਾ ਗੀਤ ਹੈ।

ਇਸ ਗੀਤ ਨੂੰ ਇਕ ਫ਼ਿਲਮ ਵਾਂਗ ਵੱਡੇ ਪੱਧਰ ’ਤੇ ਰਿਲੀਜ਼ ਕੀਤਾ ਗਿਆ ਹੈ। ਗੀਤ ਆਪਣੇ ਆਪ ’ਚ ਇਕ ਕਹਾਣੀ ਨੂੰ ਬਿਆਨ ਕਰਦਾ ਹੈ, ਜੋ ਅਖੀਰ ’ਚ ਇਕ ਸੁਨੇਹਾ ਵੀ ਦਿੰਦਾ ਹੈ ਕਿ ਜੇਕਰ ਗਲਤ ਕੰਮ ਕਰੋਗੇ ਤਾਂ ਉਸ ਦਾ ਅੰਜਾਮ ਗਲਤ ਹੀ ਹੋਵੇਗਾ। ਗੀਤ ਨੂੰ ਬਰਿੰਦਰ ਢਪਈ ਦੇ ਨਾਲ ਮਸ਼ਹੂਰ ਗਾਇਕਾ ਗੁਰਲੇਜ ਅਖ਼ਤਰ ਨੇ ਵੀ ਆਪਣੀ ਆਵਾਜ਼ ਦਿੱਤੀ ਹੈ, ਜਿਨ੍ਹਾਂ ਨੇ ਗੀਤ ਨੂੰ ਚਾਰ ਚੰਨ ਲਾ ਦਿੱਤੇ ਹਨ। ਇਸ ਗੀਤ ਦਾ ਸੰਗੀਤ ਅਲੂਫ ਨੇ ਤਿਆਰ ਕੀਤਾ ਹੈ, ਜਦਕਿ ਇਸ ਦੀ ਵੀਡੀਓ ਬਿੰਡਰ ਬੁਰਜ ਨੇ ਬਣਾਈ ਹੈ, ਜਿਸ ’ਤੇ ਪੈਸਾ ਲੱਗਾ ਨਜ਼ਰ ਆਉਂਦਾ ਹੈ ਤੇ ਵਿਜ਼ੂਅਲ ਪੱਖੋਂ ਗੀਤ ਸ਼ਾਨਦਾਰ ਹੈ।

‘ਡੇਂਜਰ ਡਰਿੱਲ’ ਗੀਤ ਬਰਿੰਦਰ ਢਪਈ ਦੇ ਹੀ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਹੈ, ਜੋ ਖ਼ਬਰ ਲਿਖੇ ਜਾਣ ਤਕ ਯੂਟਿਊਬ ’ਤੇ 2.9 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਬਰਿੰਦਰ ਢਪਈ ਨੂੰ ਇਸ ਗੀਤ ਲਈ ਦਰਸ਼ਕਾਂ ਵਲੋਂ ਬੇਹੱਦ ਪਿਆਰ ਮਿਲ ਰਿਹਾ ਹੈ। ਨਾਲ ਹੀ ਗੀਤ ਦੇ ਅਖੀਰ ’ਚ ਇਹ ਵੀ ਲਿਖਿਆ ਗਿਆ ਹੈ ਕਿ ਇਸ ਗੀਤ ਦੇ ਅੱਗੇ ਦਾ ਭਾਗ ਵੀ ਆਵੇਗਾ, ਜੋ ਉਮੀਦ ਕਰਦੇ ਹਾਂ ਕਿ ਜਲਦ ਰਿਲੀਜ਼ ਹੋਵੇਗਾ।

ਨੋਟ– ਤੁਹਾਨੂੰ ‘ਡੇਂਜਰ ਡਰਿੱਲ’ ਗੀਤ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।

  • Danger Drill
  • Official Video
  • Barinder Dhapai
  • Gurlez Akhtar
  • Bhindder Burj
  • Punjabi Songs 2024

ਮਸਤੀ ਤੇ ਕਾਮੇਡੀ ਦਾ ਸੁਮੇਲ 'ਮਿਊਜ਼ਿਕ ਤੇ ਮਸਤੀ',  25 ਅਗਸਤ ਤੋਂ ਆਵੇਗਾ 'ਜ਼ੀ ਪੰਜਾਬੀ' 'ਤੇ

NEXT STORY

Stories You May Like

  • u19 champion going to be father
    ਪਿਤਾ ਬਣਨ ਜਾ ਰਿਹੈ U-19 ਵਿਸ਼ਵ ਕੱਪ ਜੇਤੂ ਟੀਮ ਦਾ ਧਾਕੜ ਖ਼ਿਡਾਰੀ ! ਪਤਨੀ ਨੇ ਅਨੋਖੇ ਅੰਦਾਜ਼ 'ਚ ਕੀਤਾ ਐਲਾਨ
  • pm modi for bringing them home safely war hit iran
    ਯੁੱਧ ਪ੍ਰਭਾਵਿਤ ਈਰਾਨ ਤੋਂ ਸੁਰੱਖਿਅਤ ਵਾਪਸ ਘਰ ਪੁੱਜੇ ਲੋਕਾਂ ਵਲੋਂ PM ਮੋਦੀ ਦਾ ਧੰਨਵਾਦ
  • ambulance carrying body accident pickup 5 people died
    ਲਾਸ਼ ਲੈ ਕੇ ਜਾ ਰਹੀ ਐਂਬੂਲੈਂਸ ਹੋਈ ਹਾਦਸੇ ਦਾ ਸ਼ਿਕਾਰ, ਉੱਡੇ ਪਰੱਖਚੇ, 5 ਲੋਕਾਂ ਦੀ ਮੌਤ
  • rapido driver woman slap video
    ਰੈਪਿਡੋ ਡਰਾਈਵਰ ਨੇ ਔਰਤ ਨੂੰ ਮਾਰਿਆ ਥੱਪੜ, ਵੀਡੀਓ ਹੋ ਰਿਹੈ ਵਾਇਰਲ
  • scuffle between guard and priest in maa chintapurni temple
    ਮਾਂ ਚਿੰਤਪੂਰਨੀ ਮੰਦਰ ਦੇ ਗਰਭ ਗ੍ਰਹਿ 'ਚ ਝੜਪ, ਵੀਡੀਓ ਤੇਜ਼ੀ ਨਾਲ ਹੋ ਰਿਹੈ ਵਾਇਰਲ
  • google is using youtube videos to train its ai video generator
    Google ਆਪਣੇ AI ਵੀਡੀਓ ਜਨਰੇਟਰ ਨੂੰ Train ਕਰਨ ਲਈ ਵਰਤ ਰਿਹੈ Youtube ਦੀਆਂ Videos!
  • son mother beating kerosene fire
    ਪ੍ਰੇਮੀਕਾ ਪਸੰਦ ਨਾ ਆਉਣ 'ਤੇ ਅੱਗ ਬਬੁਲਾ ਹੋਇਆ ਪੁੱਤ, ਮਾਂ 'ਤੇ ਮਿੱਟੀ ਦਾ ਤੇਲ ਪਾ ...
  • ludhiana thar video
    ਥਾਰ ਚਾਲਕ ਵੱਲੋਂ ਲੋਕਾਂ ਨੂੰ ਦਰੜਣ ਦੀ ਕੋਸ਼ਿਸ਼, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ
  • big incident in punjab the phatak was open  the train came from above
    ਪੰਜਾਬ 'ਚ ਵੱਡੀ ਘਟਨਾ! ਖੁੱਲ੍ਹਿਆ ਸੀ ਫਾਟਕ, ਉਪਰੋਂ ਆ ਗਈ ਟਰੇਨ, ਫਿਰ ਹੋਇਆ...
  • sufi singer jyoti noora  s statement on diljit dosanjh  s boycott
    ਦਿਲਜੀਤ ਦੋਸਾਂਝ ਦੇ ਬਾਈਕਾਟ 'ਤੇ ਸੂਫੀ ਗਾਇਕਾ ਜੋਤੀ ਨੂਰਾ ਦਾ ਬਿਆਨ
  • heartbreaking accident in jalandhar
    ਜਲੰਧਰ 'ਚ ਰੂਹ ਕੰਬਾਊ ਹਾਦਸਾ! ਪਲਟ ਗਿਆ ਕੈਂਟਰ, ਡਰਾਈਵਰ ਦੀ ਦਰਦਨਾਕ ਮੌਤ
  • rape case in jalandhar
    ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਗੈਸਟ ਹਾਊਸ 'ਚ ਕੁੜੀ ਨੂੰ ਲਿਜਾ ਕੇ ਟੱਪੀਆਂ...
  • important news for those applying for driving licenses
    Punjab: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਵੱਡੀ ਮੁਸੀਬਤ 'ਚ ਘਿਰੇ
  • bhai pinderpal singh  new zealand
    ਨਿਊਜ਼ੀਲੈਂਡ-ਆਸਟਰੇਲੀਆ 'ਚ ਭਾਈ ਪਿੰਦਰਪਾਲ ਸਿੰਘ ਦੇ ਵਿਸ਼ੇਸ਼ ਕਥਾ ਦੀਵਾਨ ਸਮਾਪਤ
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ! ASI ਦੇ ਪੁੱਤਰ ਨੂੰ ਮਾਰ ਦਿੱਤੀ ਗੋਲ਼ੀ
  • punjab dgp s strict action against drug smugglers
    ਨਸ਼ਾ ਸਮੱਗਲਰਾਂ ਖ਼ਿਲਾਫ਼ ਪੰਜਾਬ DGP ਦੀ ਸਖ਼ਤੀ, ਅਧਿਕਾਰੀਆਂ ਨੂੰ ਜਾਰੀ ਕੀਤਾ ਸੰਦੇਸ਼
Trending
Ek Nazar
major incident in jalandhar

ਜਲੰਧਰ 'ਚ ਵੱਡੀ ਵਾਰਦਾਤ! ASI ਦੇ ਪੁੱਤਰ ਨੂੰ ਮਾਰ ਦਿੱਤੀ ਗੋਲ਼ੀ

love pubg wife threat husband

PUBG ਕਾਰਨ ਘਰ ਬਣਿਆ ਜੰਗ ਦਾ ਮੈਦਾਨ! ਪਤਨੀ ਦੀ ਧਮਕੀ- 'ਰੋਕਿਆ ਤਾਂ ਕਰ ਦਿਆਂਗੀ 55...

weather alert in punjab heavy rains expected

ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ! ਜਾਰੀ ਹੋਈ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ...

important news for those applying for driving licenses

ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ, ਖੜ੍ਹੀ ਹੋਈ ਵੱਡੀ ਮੁਸੀਬਤ!

persons arrested for espionage

ਜਾਸੂਸੀ ਦੇ ਦੋਸ਼ 'ਚ 4 ਵਿਅਕਤੀ ਗ੍ਰਿਫ਼ਤਾਰ

warning bell for punjab residents water level rises in ravi river

ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਰਾਵੀ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਕਈ...

death of a young man who went to america 8 months ago

Punjab: ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ, 8 ਮਹੀਨੇ ਪਹਿਲਾਂ ਅਮਰੀਕਾ...

sardar lovepreet singh ghotra becomes an officer in victoria police canada

ਪੰਜਾਬ ਦੇ ਨੌਜਵਾਨ ਨੇ ਕਰਵਾਈ ਵਿਦੇਸ਼ 'ਚ ਬੱਲੇ-ਬੱਲੇ, ਕੈਨੇਡਾ ਦੀ ਵਿਕਟੋਰੀਆ ਪੁਲਸ...

israeli attacks in iran

ਈਰਾਨ 'ਚ ਇਜ਼ਰਾਈਲੀ ਹਮਲੇ, ਹੁਣ ਤੱਕ 627 ਲੋਕਾਂ ਦੀ ਮੌਤ

storm and torrential rains  power outages

ਤੂਫਾਨ ਅਤੇ ਮੋਹਲੇਧਾਰ ਮੀਂਹ ਕਾਰਨ ਲੱਖਾਂ ਘਰਾਂ ਦੀ ਬਿਜਲੀ ਗੁੱਲ, ਦੋ ਲੋਕਾਂ ਦੀ ਮੌਤ

bride  groom  wedding

ਵਿਆਹ ਦੇ 20 ਦਿਨ ਬਾਅਦ ਲਾੜੀ ਨੂੰ ਲੈਣ ਸਹੁਰੇ ਗਿਆ ਲਾੜਾ, ਪਰ ਰਾਹ 'ਚ ਹੀ...

improvement of roads in delhi

PM ਮੋਦੀ ਦੀ ਅਗਵਾਈ 'ਚ ਦਿੱਲੀ 'ਚ ਸੜਕਾਂ ਦੀ ਸਥਿਤੀ 'ਚ ਸੁਧਾਰ

opportunity to live free in germany

ਜਰਮਨੀ ਦੇ ਰਿਹੈ ਮੁਫ਼ਤ 'ਚ ਰਹਿਣ ਦਾ ਮੌਕਾ, ਵਜ੍ਹਾ ਕਰ ਦੇਵੇਗੀ ਹੈਰਾਨ

australia imposes sanctions

ਆਸਟ੍ਰੇਲੀਆ ਦਾ ਸਖ਼ਤ ਕਦਮ, ਗਾਇਕ ਸ਼ਮਨ ਸਮੇਤ 37 ਰੂਸੀ ਵਿਅਕਤੀਆਂ 'ਤੇ ਲਾਈ ਪਾਬੰਦੀ

car collision

ਦੋ ਕਾਰਾਂ ਦੀ ਜ਼ਬਰਦਸਤ ਟੱਕਰ; ਇੱਕ ਦੀ ਮੌਤ, 6 ਜ਼ਖਮੀ

a large number of devotees paid obeisance at sri darbar sahib in pouring rain

ਵਰ੍ਹਦੇ ਮੀਂਹ 'ਚ ਸ੍ਰੀ ਦਰਬਾਰ ਸਾਹਿਬ ਵੱਡੀ ਗਿਣਤੀ 'ਚ ਨਤਮਸਤਕ ਹੋਈ ਸੰਗਤ, ਦੇਖੋ...

floods wreak havoc in china

ਚੀਨ 'ਚ ਹੜ੍ਹ ਦਾ ਕਹਿਰ, ਛੇ ਲੋਕਾਂ ਦੀ ਮੌਤ

iran defense deal

ਚੀਨ ਨਾਲ ਰੱਖਿਆ ਸਮਝੌਤਾ ਕਰਨ ਦੀ ਤਿਆਰੀ 'ਚ ਈਰਾਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • good news for pf members epfo has changed this rule
      PF ਮੈਂਬਰਾਂ ਲਈ ਖੁਸ਼ਖਬਰੀ, EPFO ਨੇ ਇਸ ਨਿਯਮ 'ਚ ਕੀਤਾ ਬਦਲਾਅ, ਹੋਵੇਗਾ ਵੱਡਾ...
    • 3 friends die phone fell into well
      Game ਖੇਡਦੇ ਸਮੇਂ ਖੂਹ 'ਚ ਡਿੱਗਿਆ Phone, ਕੱਢਣ ਗਏ 3 ਦੋਸਤ, ਫਿਰ ਜੋ ਹੋਇਆ ਸੁਣ...
    • drone missile army ministry of defense
      ਡਰੋਨ ਤੇ ਮਿਜ਼ਾਈਲਾਂ ਸਮੇਤ ਫੌਜ ਨੂੰ ਮਿਲਣਗੇ ਘਾਤਕ ਹਥਿਆਰ
    • state bank of india recruitment sbi
      ਸਟੇਟ ਬੈਂਕ ਆਫ਼ ਇੰਡੀਆ 'ਚ ਨਿਕਲੀਆਂ ਭਰਤੀਆਂ, ਜਾਣੋ ਕਿੰਨੀ ਮਿਲੇਗੀ ਤਨਖਾਹ
    • after a big fall in gold and silver prices  prices have risen again
      ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਤੋਂ ਬਾਅਦ ਫਿਰ ਚੜ੍ਹੇ ਭਾਅ, ਜਾਣੋ...
    • honeymoon murder case raja raghuvanshi sonam
      Honeymoon Case: ਰਾਜਾ ਰਘੂਵੰਸ਼ੀ ਮਾਮਲੇ 'ਚ ਸੋਨਮ ਦਾ ਇਕ ਹੋਰ ਹੈਰਾਨੀਜਨਕ...
    • love in hardik pandya
      ਨਤਾਸ਼ਾ ਤੋਂ ਪਹਿਲਾਂ ਇਸ ਮਸ਼ਹੂਰ ਅਦਾਕਾਰਾ ਨੂੰ ਡੇਟ ਕਰ ਰਹੇ ਸਨ ਹਾਰਦਿਕ ਪਾਂਡਿਆ?...
    • weather changes in punjab
      ਪੰਜਾਬ 'ਚ ਮੌਸਮ ਹੋਇਆ ਸੁਹਾਵਨਾ, ਦਿਨ ਚੜ੍ਹਦਿਆਂ ਹੋਈ ਬਾਰਿਸ਼ ਨੇ ਦਿਵਾਈ ਗਰਮੀ ਤੋਂ...
    • people old at young age baba vanga s prediction
      ਸਾਵਧਾਨ! ਆ ਰਹੀ ਹੈ ਵੱਡੀ ਤਬਾਹੀ..., ਬਾਬਾ ਵੇਂਗਾ ਦੀ ਇਕ ਹੋਰ ਡਰਾਉਣੀ ਭਵਿੱਖਬਾਣੀ
    • zohran mamdani declared winner in democratic primary election
      ਭਾਰਤੀ-ਅਮਰੀਕੀ ਜ਼ੋਹਰਾਨ ਮਮਦਾਨੀ ਪ੍ਰਾਇਮਰੀ ਚੋਣ 'ਚ ਜੇਤੂ ਘੋਸ਼ਿਤ
    • ration card holders
      ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਇਨ੍ਹਾਂ ਲੋਕਾਂ ਦੇ ਕੱਟੇ ਜਾਣਗੇ Card
    • ਤੜਕਾ ਪੰਜਾਬੀ ਦੀਆਂ ਖਬਰਾਂ
    • pakistani actress gives big statement about diljit dosanjh s film
      'ਕਰ ਲਓ ਜੋ ਕਰਨਾ, ਸਿੱਖ ਕਿਸੇ ਤੋਂ ਨਹੀਂ ਡਰਦੇ'- ਦੋਸਾਂਝਾਵਾਲੇ ਦੀ ਫਿਲਮ ਨੂੰ ਲੈ...
    • marriage actress share statement
      ਟੁੱਟੀ ਇਕ ਹੋਰ ਜੋੜੀ, ਪਤੀ ਤੋਂ ਵੱਖ ਹੋਈ ਅਦਾਕਾਰਾ ਐਸ਼ਵਰਿਆ! ਜਾਣੋ ਪੂਰੀ ਸੱਚਾਈ
    • karisma kapoor s first post after ex husband sanjay kapoor demise
      ਸਾਬਕਾ ਪਤੀ ਦੇ ਦੇਹਾਂਤ ਤੋਂ ਬਾਅਦ ਕਰਿਸ਼ਮਾ ਕਪੂਰ ਦੀ ਪਹਿਲੀ ਪੋਸਟ ਵਾਇਰਲ, ਬਿਆਨ...
    • today s top 10 news
      7 ਦਿਨ ਵਿਜੀਲੈਂਸ ਰਿਮਾਂਡ 'ਚ ਰਹਿਣਗੇ ਬਿਕਰਮ ਮਜੀਠੀਆ, ਅੱਜ ਦੀਆਂ ਟੌਪ-10 ਖ਼ਬਰਾਂ
    • release of sardarji3
      ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰੀ ਦੋਸਾਂਝਾਵਾਲੇ ਦੀ ਫਿਲਮ, PM ਮੋਦੀ ਤੱਕ...
    • controversy of pak actress in sardar ji 3
      ‘Sardaar Ji 3’ ਵਿਵਾਦ 'ਚ ਪਾਕਿ ਕਲਾਕਾਰਾਂ 'ਤੇ ਬੈਨ ਨੂੰ ਲੈ ਕੇ ਭੜਕੀ ਇਹ...
    • amitabh bachchan caller tune cyber fraud stopped today
      Amitabh Bachchan ਦੀ ਸਾਈਬਰ ਕ੍ਰਾਈਮ ਵਾਲੀ Caller Tune ਹੋਈ ਬੰਦ, ਹੋ ਰਹੇ ਸੀ...
    • veteran actress moive
      ਫਿਲਮ ਇੰਡਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ
    • expecting first child
      Good News: ਮਾਂ ਬਣਨ ਵਾਲੀ ਹੈ ਅੰਕਿਤਾ ਲੋਖੰਡੇ! (ਵੀਡੀਓ ਵਾਇਰਲ)
    • bollywood huma qureshi
      ਮੇਰੀ ਕੋਸ਼ਿਸ਼ ਹਮੇਸ਼ਾ ਕੁਝ ਵੱਖਰਾ ਕਰਨ ਦੀ ਰਹੀ ਹੈ, ਮੈਂ ਇਕ ਹੀ ਚੀਜ਼ ਵਾਰ-ਵਾਰ ਨਹੀਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +