ਐਂਟਰਟੇਨਮੈਂਟ ਡੈਸਕ : ਸੰਗੀਤ ਜਗਤ ਤੋਂ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਆਇਰਿਸ਼ ਬੈਂਡ "ਦਿ ਫਰੇਮਜ਼" ਦੇ ਮੁੱਖ ਗਾਇਕ ਅਤੇ ਗੀਤਕਾਰ ਗਲੇਨ ਹੰਸਾਰਡ ਦਾ 56 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਹ ਡਬਲਿਨ ਵਿੱਚ ਇੱਕ ਭਿਆਨਕ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਏ ਹਨ।
ਇਹ ਵੀ ਪੜ੍ਹੋ: ਲਾਪਤਾ Actor ਰਾਜ ਕਿਰਨ ਨੂੰ ਲੱਭਣ ਵਾਲੇ ਨੂੰ ਮਿਲੇਗਾ 4.78 ਲੱਖ ਰੁਪਏ ਦਾ ਇਨਾਮ ! ਮਸ਼ਹੂਰ Actress ਨੇ ਕੀਤਾ ਐਲਾਨ

ਹੰਸਾਰਡ ਦੇ ਪਰਿਵਾਰ ਅਤੇ ਪ੍ਰਬੰਧਕਾਂ ਨੇ ਇਸ ਦੁਖਦਾਈ ਖਬਰ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਇਹ ਹਾਦਸਾ ਬੁੱਧਵਾਰ ਤੜਕੇ 4.30 ਵਜੇ ਦੇ ਕਰੀਬ ਲੂਕਨ ਵਿੱਚ ਲੋਅਰ ਰੋਡ 'ਤੇ 'ਸਟ੍ਰਾਬੇਰੀ ਬੈੱਡਸ' ਨੇੜੇ ਵਾਪਰਿਆ। ਗਲੇਨ ਨੇ 2006 ਦੀ ਫਿਲਮ "ਵਨਸ" ਦੇ ਭਾਵਨਾਤਮਕ ਗੀਤ "ਫਾਲਿੰਗ ਸਲੋਅਲੀ" ਲਈ ਆਸਕਰ ਜਿੱਤਿਆ ਸੀ। ਹੰਸਾਰਡ ਨੂੰ ਆਪਣੇ ਪਰਉਪਕਾਰੀ ਕੰਮਾਂ ਲਈ ਵੀ ਜਾਣੇ ਜਾਂਦੇ ਸਨ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਤੋਂ ਪਤਨੀ ਨੇ ਗੁਜ਼ਾਰੇ ਭੱਤੇ ਵਜੋਂ ਮੰਗੇ 40 ਲੱਖ ਰੁਪਏ ! ਹੁਣ ਅਦਾਲਤ ਨੇ ਸੁਣਾਇਆ ਅਹਿਮ ਫੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
‘ਇੰਡੀਅਨ ਗੇਮ ਸ਼ੋਅ’ ’ਚ ਨਜ਼ਰ ਆਉਣਗੇ ਭਾਰਤੀ ਤੇ ਹਰਸ਼
NEXT STORY