ਐਂਟਰਟੇਨਮੈਂਟ ਡੈਸਕ - ਸੋਸ਼ਲ ਮੀਡੀਆ ਇਨਫਲੂਐਂਸਰ ਅਪੂਰਵਾ ਮਖੀਜਾ ਇੱਕ ਵਾਰ ਮੁੜ ਆਪਣੇ ਵਿਵਾਦਿਤ ਬਿਆਨ ਕਾਰਨ ਸੁਰਖੀਆਂ ਵਿੱਚ ਆ ਗਈ ਹੈ। ਦਰਅਸਲ ਉਸ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਕਾਸਟਿੰਗ ਕਾਊਚ ਅਤੇ ਰੋਲ ਲਈ ਕੀਤੇ ਜਾਣ ਵਾਲੇ 'ਸਮਝੌਤਿਆਂ' ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ: 32 ਸਾਲ ਦੀ ਉਮਰ 'ਚ ਹੀ ਦੁਨੀਆ ਨੂੰ ਅਲਵਿਦਾ ਆਖ਼ ਗਿਆ ਮਸ਼ਹੂਰ Singer ! ਬ੍ਰਾਜ਼ੀਲ ਕ੍ਰੈਸ਼ 'ਚ 5 ਹੋਰ ਦੀ ਗਈ ਜਾਨ

ਵੀਡੀਓ ਵਿੱਚ ਅਪੂਰਵਾ ਨੇ ਕਿਹਾ ਕਿ ਉਹ 2 ਟਕੇ ਦੇ ਰੋਲ ਲਈ ਕਿਸੇ ਨਾਲ ਵੀ ਸੌਣ ਲਈ ਤਿਆਰ ਨਹੀਂ ਹੈ। ਪਰ ਜੇਕਰ ਕੋਈ ਦੁਬਈ ਦਾ ਸ਼ੇਖ ਉਸ ਉੱਤੇ 10-15 ਕਰੋੜ ਰੁਪਏ ਸੁੱਟੇਗਾ, ਤਾਂ ਉਹ ਇਸ ਬਾਰੇ ਸੋਚ ਸਕਦੀ ਹੈ, ਪਰ ਇਹ ਕਿਸੇ ਫਿਲਮੀ ਰੋਲ ਲਈ ਨਹੀਂ।
ਇਹ ਵੀ ਪੜ੍ਹੋ: 38 ਸਾਲ ਦੀ ਉਮਰ 'ਚ ਪਹਿਲੇ ਬੱਚੇ ਦੀ ਮਾਂ ਬਣੀ ਮਸ਼ਹੂਰ ਅਦਾਕਾਰਾ, ਧੀ ਨੂੰ ਦਿੱਤਾ ਜਨਮ

ਅਪੂਰਵਾ ਦੇ ਇਸ ਬਿਆਨ ਤੋਂ ਬਾਅਦ ਯੂਜ਼ਰਸ ਉਸ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕਰ ਰਹੇ ਹਨ। ਇਹ ਪਹਿਲੀ ਵਾਰ ਨਹੀਂ ਹੈ ਕਿ ਉਹ ਵਿਵਾਦਾਂ ਵਿੱਚ ਘਿਰੀ ਹੋਵੇ। ਇਸ ਤੋਂ ਪਹਿਲਾਂ ਵੀ ਉਹ ਸਮੈ ਰੈਨਾ ਦੇ ਸ਼ੋਅ 'ਇੰਡੀਆਜ਼ ਗੌਟ ਲੇਟੈਂਟ' ਵਿੱਚ ਆਪਣੇ ਵਿਹਾਰ ਕਾਰਨ ਚਰਚਾ ਵਿੱਚ ਰਹੀ ਸੀ, ਜਿਸ ਤੋਂ ਬਾਅਦ ਉਸ ਵਿਰੁੱਧ FIR ਵੀ ਦਰਜ ਹੋਈ ਸੀ।
ਇਹ ਵੀ ਪੜ੍ਹੋ: ਹੁਣ ਸਸਤਾ ਹੋਵੇਗਾ ਪੈਟਰੋਲ ਤੇ ਡੀਜ਼ਲ ! US-ਈਰਾਨ ਵਿਚਾਲੇ ਹੋ ਗਈ ਡੀਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਨੇ ਕੀਤਾ ਉੜੀ ਸਥਿਤ ਕਮਾਨ ਪੋਸਟ ਦਾ ਦੌਰਾ
NEXT STORY