Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 02, 2025

    12:05:51 AM

  • ipl 2025 mumbai sets punjab 204 target of runs

    IPL 2025 : ਮੁੰਬਈ ਨੇ ਪੰਜਾਬ ਨੂੰ ਦਿੱਤਾ 204...

  • rbi has told which 3 notes will no longer be printed

    ਹੁਣ ਇਨ੍ਹਾਂ 3 ਨੋਟਾਂ ਦੀ ਨਹੀਂ ਹੋਵੇਗੀ ਛਪਾਈ; RBI...

  • 6 people girl

    ਕੁੜੀ ਨੂੰ 6 ਲੋਕਾਂ ਨੇ ਬਣਾਇਆ ਹਵਸ ਦਾ ਸ਼ਿਕਾਰ,...

  • heavy rain

    ਅਗਲੇ 3 ਦਿਨ ਕਹਿਰ ਵਰ੍ਹਾਏਗਾ ਮੌਸਮ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਜਦੋਂ ਸੁਰਵੀਨ ਚਾਵਲਾ ਨਾਲ ਡਾਇਰੈਕਟਰ ਨੇ ਕੀਤੀ ਗੰਦੀ ਹਰਕਤ...! ਅਦਾਕਾਰਾ ਨੇ ਖ਼ੁਦ ਦੱਸੀ ਸਾਰੀ ਗੱਲ

ENTERTAINMENT News Punjabi(ਤੜਕਾ ਪੰਜਾਬੀ)

ਜਦੋਂ ਸੁਰਵੀਨ ਚਾਵਲਾ ਨਾਲ ਡਾਇਰੈਕਟਰ ਨੇ ਕੀਤੀ ਗੰਦੀ ਹਰਕਤ...! ਅਦਾਕਾਰਾ ਨੇ ਖ਼ੁਦ ਦੱਸੀ ਸਾਰੀ ਗੱਲ

  • Edited By Aarti Dhillon,
  • Updated: 31 May, 2025 06:08 PM
Entertainment
criminal justice 4 surveen chawla shared bad experience
  • Share
    • Facebook
    • Tumblr
    • Linkedin
    • Twitter
  • Comment

ਐਂਟਰਟੇਨਮੈਂਟ ਡੈਸਕ- ਸੁਰਵੀਨ ਚਾਵਲਾ ਇਨ੍ਹੀਂ ਦਿਨੀਂ ਸੀਰੀਜ਼ ਕ੍ਰਿਮੀਨਲ ਜਸਟਿਸ 4 ਕਾਰਨ ਸੁਰਖੀਆਂ ਵਿੱਚ ਹੈ। ਸ਼ੋਅ ਵਿੱਚ ਉਨ੍ਹਾਂ ਦੀ ਅਦਾਕਾਰੀ ਦੀ ਬਹੁਤ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਸ ਸਭ ਦੇ ਵਿਚਕਾਰ ਇੱਕ ਇੰਟਰਵਿਊ ਵਿੱਚ ਸੁਰਵੀਨ ਨੇ ਇੰਡਸਟਰੀ ਦੇ ਕਾਲੇ ਸੱਚ ਦਾ ਖੁਲਾਸਾ ਕੀਤਾ ਹੈ। ਦਰਅਸਲ ਅਭਿਨੇਤਰੀ ਨੇ ਆਪਣੇ ਕਾਸਟਿੰਗ ਕਾਊਚ ਦੇ ਤਜਰਬੇ ਦਾ ਖੁਲਾਸਾ ਕੀਤਾ ਹੈ।
ਨਿਰਦੇਸ਼ਕ ਨੇ ਸੁਰਵੀਨ ਨੂੰ ਕਿੱਸ ਕਰਨ ਦੀ ਕੋਸ਼ਿਸ਼ ਕੀਤੀ
ਦਿ ਮੇਲ ਫੈਮਿਨਿਸਟ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਸੁਰਵੀਨ ਚਾਵਲਾ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਵੀ ਮੁੰਬਈ ਵਿੱਚ ਕਾਸਟਿੰਗ ਕਾਊਚ ਦਾ ਸਾਹਮਣਾ ਕਰਨਾ ਪਿਆ ਸੀ। ਸੁਰਵੀਨ ਨੇ ਦੱਸਿਆ ਕਿ ਇੱਕ ਨਿਰਦੇਸ਼ਕ ਇਹ ਜਾਣਦੇ ਹੋਏ ਵੀ ਕਿ ਉਹ ਨਵੀਂ ਵਿਆਹੀ ਹੋਈ ਹੈ, ਨੇ ਵੀਰਾ ਦੇਸਾਈ ਰੋਡ 'ਤੇ ਆਪਣੇ ਦਫਤਰ ਵਿੱਚ ਇੱਕ ਮੀਟਿੰਗ ਤੋਂ ਬਾਅਦ ਉਨ੍ਹਾਂ ਨੂੰ ਕਿੱਸ ਕਰਨ ਦੀ ਕੋਸ਼ਿਸ਼ ਕੀਤੀ। ਸੁਰਵੀਨ ਨੇ ਦੱਸਿਆ, "ਅਸੀਂ ਆਪਣੇ ਕੈਬਿਨ ਵਿੱਚ ਮੇਰੇ ਵਿਆਹ ਬਾਰੇ ਗੱਲ ਕੀਤੀ ਸੀ। ਉਨ੍ਹਾਂ ਨੇ ਇਹ ਵੀ ਪੁੱਛਿਆ ਕਿ ਮੇਰੇ ਪਤੀ ਦਾ ਹਾਲ ਕਿਵੇਂ ਹੈ। ਪਰ ਜਦੋਂ ਮੈਂ ਜਾ ਰਹੀ ਸੀ, ਤਾਂ ਉਹ ਦਰਵਾਜ਼ੇ 'ਤੇ ਮੈਨੂੰ ਕਿੱਸ ਕਰਨ ਲਈ ਝੁਕਿਆ। ਮੈਨੂੰ ਉਸ ਨੂੰ ਧੱਕਾ ਦੇਣਾ ਪਿਆ ਅਤੇ ਮੈਂ ਹੈਰਾਨ ਹੋ ਕੇ ਚਲੀ ਗਈ।"

PunjabKesari

ਸਾਊਥ ਨਿਰਦੇਸ਼ਕ ਨੇ ਉਨ੍ਹਾਂ ਨਾਲ ਸੌਣ ਦੀ ਕੀਤੀ ਗੰਦੀ ਡਿਮਾਂਡ
ਸਰਵੀਨ ਨੇ ਸਾਊਥ ਫਿਲਮ ਇੰਡਸਟਰੀ ਵਿੱਚ ਇਸੇ ਤਰ੍ਹਾਂ ਦੇ ਭਿਆਨਕ ਕਾਸਟਿੰਗ ਕਾਊਚ ਦੇ ਤਜਰਬੇ ਦਾ ਖੁਲਾਸਾ ਕੀਤਾ। ਸੁਰਵੀਨ ਨੇ ਕਿਹਾ ਕਿ ਇੱਕ ਸਾਊਥ ਨਿਰਦੇਸ਼ਕ ਜੋ ਅੰਗਰੇਜ਼ੀ ਜਾਂ ਹਿੰਦੀ ਨਹੀਂ ਬੋਲਦਾ ਸੀ, ਨੇ ਇੱਕ ਦੋਸਤ ਦੀ ਵਰਤੋਂ ਕਰਕੇ ਆਪਣੀ ਅਪਮਾਨਜਨਕ ਮੰਗ ਦੱਸੀ ਕਿ ਉਹ ਸ਼ੂਟਿੰਗ ਦੌਰਾਨ ਉਨ੍ਹਾਂ ਦੇ ਨਾਲ ਸੌਂ ਜਾਵੇ। ਦੋਸਤ ਨੇ ਅਨੁਵਾਦਕ ਵਜੋਂ ਕੰਮ ਕੀਤਾ ਅਤੇ ਉਨ੍ਹਾਂ ਨੂੰ ਨਿਰਦੇਸ਼ਕ ਦੀ ਗੰਦੀ ਮੰਗ ਬਾਰੇ ਦੱਸਿਆ। ਸੁਰਵੀਨ ਸਾਰੀ ਗੱਲ ਸੁਣ ਕੇ ਹੈਰਾਨ ਰਹਿ ਗਈ ਸੀ।
ਸੁਰਵੀਨ ਨੇ ਬਾਡੀ ਸ਼ੇਮਿੰਗ ਬਾਰੇ ਵੀ ਗੱਲ ਕੀਤੀ
ਆਰਜੇ ਸਿਧਾਰਥ ਕੰਨਨ ਨਾਲ ਇੱਕ ਹੋਰ ਇੰਟਰਵਿਊ ਵਿੱਚ ਸੁਰਵੀਨ ਨੇ ਆਡੀਸ਼ਨ ਦੌਰਾਨ ਬਾਡੀ ਸ਼ੇਮਿੰਗ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਔਰਤਾਂ ਨੂੰ ਅਕਸਰ ਜਾਂਚ ਵਿੱਚੋਂ ਗੁਜ਼ਰਨਾ ਪੈਂਦਾ ਹੈ ਜਿਸ ਕਾਰਨ ਉਹ ਆਪਣੇ ਸਵੈ-ਮਾਣ 'ਤੇ ਸਵਾਲ ਉਠਾਉਂਦੀਆਂ ਹਨ। ਸੁਰਵੀਨ ਨੇ ਕਿਹਾ, "ਅਜਿਹਾ ਲੱਗਦਾ ਹੈ ਕਿ ਉਹ ਤੁਹਾਨੂੰ ਅਸੁਰੱਖਿਅਤ ਮਹਿਸੂਸ ਕਰਵਾਉਣਾ ਆਪਣਾ ਕੰਮ ਸਮਝਦੀਆਂ ਹਨ। ਤੁਹਾਡਾ ਭਾਰ, ਤੁਹਾਡੀ ਕਮਰ ਦਾ ਆਕਾਰ, ਤੁਹਾਡੀ ਛਾਤੀ ਦਾ ਆਕਾਰ... ਹਰ ਚੀਜ਼ 'ਤੇ ਸਵਾਲ ਉਠਾਏ ਜਾਂਦੇ ਹਨ।" ਉਨ੍ਹਾਂ ਨੇ ਕਿਹਾ, ਕਾਸਟਿੰਗ ਮਾਪਦੰਡ ਅਕਸਰ ਪ੍ਰਤਿਭਾ ਦੀ ਬਜਾਏ ਤੁਹਾਡੀ ਦਿੱਖ 'ਤੇ ਜ਼ਿਆਦਾ ਕੇਂਦ੍ਰਿਤ ਹੁੰਦੇ ਹਨ।
ਸੁਰਵੀਨ ਚਾਵਲਾ ਦੀ ਕਰੀਅਰ
ਤੁਹਾਨੂੰ ਦੱਸ ਦੇਈਏ ਕਿ ਸੁਰਵੀਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2003 ਵਿੱਚ ਟੀਵੀ ਸ਼ੋਅ ਕਹੀਂ ਤੋਂ ਹੋਗਾ ਨਾਲ ਕੀਤੀ ਸੀ। ਉਹ ਕਸੌਟੀ ਜ਼ਿੰਦਗੀ ਕੀ, ਕਾਜਲ ਅਤੇ 24 ਵਰਗੇ ਟੀਵੀ ਸ਼ੋਅ ਵਿੱਚ ਵੀ ਨਜ਼ਰ ਆਈ। ਇਸ ਤੋਂ ਬਾਅਦ ਸਾਲ 2008 ਵਿੱਚ ਸੁਰਵੀਨ ਨੇ ਕੰਨੜ ਫਿਲਮ ਪਰਮੇਸ਼ਾ ਪਨਵਾਲਾ ਨਾਲ ਸਾਊਥ ਫਿਲਮਾਂ ਵਿੱਚ ਆਪਣੀ ਸ਼ੁਰੂਆਤ ਕੀਤੀ। ਬਾਅਦ ਵਿੱਚ ਇਹ ਅਦਾਕਾਰਾ ਹਮ ਤੁਮ ਸ਼ਬਾਨਾ, ਅਗਲੀ, ਹੇਟ ਸਟੋਰੀ 2, ਪਾਰਚਡ ਵਰਗੀਆਂ ਬਾਲੀਵੁੱਡ ਫਿਲਮਾਂ ਵਿੱਚ ਵੀ ਨਜ਼ਰ ਆਈ। ਉਨ੍ਹਾਂ ਨੇ ਛਾਰਟ ਫਿਲਮ ਛੂਰੀ ਵੀ ਕੀਤੀ।
ਫਿਰ ਸੁਰਵੀਨ ਨੇ ਸੈਕਰੇਡ ਗੇਮਜ਼ ਨਾਲ ਆਪਣਾ ਓਟੀਟੀ ਡੈਬਿਊ ਕੀਤਾ। ਹਾਲ ਹੀ ਵਿੱਚ ਅਦਾਕਾਰਾ ਦੀ ਪੰਕਜ ਤ੍ਰਿਪਾਠੀ ਸਟਾਰਰ ਫਿਲਮ ਕ੍ਰਿਮੀਨਲ ਜਸਟਿਸ 4 ਰਿਲੀਜ਼ ਹੋਈ ਹੈ। ਹੁਣ ਸੁਰਵੀਨ ਜਲਦੀ ਹੀ ਰਾਣਾ ਡੱਗੂਬਾਤੀ ਦੇ ਰਾਣਾ ਨਾਇਡੂ ਸੀਜ਼ਨ 2 ਵਿੱਚ ਨਜ਼ਰ ਆਵੇਗੀ। ਇਹ ਲੜੀ 13 ਜੂਨ ਤੋਂ ਨੈੱਟਫਲਿਕਸ 'ਤੇ ਸਟ੍ਰੀਮ ਹੋਵੇਗੀ।

  • Criminal Justice 4
  • Surveen Chawla
  • Surveen Chawla bad experience
  • Bollywood News

20 ਜੂਨ ਨੂੰ ਇਸ OTT ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ ਦਿਲਜੀਤ ਦੋਸਾਂਝ ਦੀ ਫਿਲਮ ਡਿਟੈਕਟਿਵ ਸ਼ੇਰਦਿਲ

NEXT STORY

Stories You May Like

  • dirty act with this famous actress
    ਇਸ ਮਸ਼ਹੂਰ ਅਦਾਕਾਰਾ ਨਾਲ ਹੋਈ ਗੰਦੀ ਹਰਕਤ, ਆਡੀਸ਼ਨ ਦੇ ਬਹਾਨੇ ਨਸ਼ੀਲੀ ਦਵਾਈ ਪਿਲਾ ਕਰਨਾ ਚਾਹੁੰਦਾ ਸੀ...
  • while taking a selfie with jacqueline fernandez  a fan came very close to her
    ਜੈਕਨੀਨ ਫਰਨਾਂਡੀਜ਼ ਨਾਲ ਸੈਲਫੀ ਲੈਣ ਆਏ Fan ਨੇ ਕੀਤੀ ਅਜਿਹੀ ਹਰਕਤ, ਵੀਡੀਓ ਹੋ ਗਈ ਵਾਇਰਲ
  • when ssp aditya reached the parks in civilian clothes
    ਜਦੋਂ ਸਿਵਲ ਕੱਪੜਿਆਂ 'ਚ ਪਾਰਕਾਂ ਅੰਦਰ ਪਹੁੰਚੇ ਐੱਸਐੱਸਪੀ ਆਦਿੱਤਿਆ, ਲੋਕਾਂ ਨਾਲ ਕੀਤੀ ਗੱਲਬਾਤ
  • iranian foreign minister spoke to iaea chief
    ਈਰਾਨੀ ਵਿਦੇਸ਼ ਮੰਤਰੀ ਨੇ IAEA ਮੁਖੀ ਨਾਲ ਕੀਤੀ ਗੱਲ, ਯੂਰੇਨੀਅਮ ਭੰਡਾਰ 'ਤੇ ਚਰਚਾ
  • transco  director  government of punjab
    ਸੰਜੀਵ ਕੁਮਾਰ ਸੂਦ ਟਰਾਂਸਕੋ ਦੇ ਡਾਇਰੈਕਟਰ ਟੈਕਨਿਕਲ ਨਿਯੁਕਤ
  • a delegation from aeo association met the director of agriculture department
    ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਨੂੰ ਮਿਲਿਆ AEO ਐਸੋਸੀਏਸ਼ਨ ਦਾ ਵਫ਼ਦ
  • working women being discussed with disrespect in entertainment industry manushi
    ਮਨੋਰੰਜਨ ਉਦਯੋਗ 'ਚ ਕੰਮਕਾਜੀ ਔਰਤਾਂ ਨਾਲ ਅਕਸਰ ਨਿਰਾਦਰ ਨਾਲ ਕੀਤੀ ਜਾਂਦੀ ਹੈ ਗੱਲ: ਮਾਨੁਸ਼ੀ ਛਿੱਲਰ
  • pakistani actress mahira khan misbehaved in crowd during promotion
    ਪਾਕਿ ਅਦਾਕਾਰਾ ਮਾਹਿਰਾ ਖਾਨ ਨੂੰ ਭੀੜ ਨੇ ਘੇਰਿਆ, ਕੀਤੀ ਬਦਤਮੀਜ਼ੀ, ਵੀਡੀਓ ਵਾਇਰਲ
  • punjab meteorological department s big forecast weather
    ਪੰਜਾਬ 'ਚ 3 ਜੂਨ ਤੱਕ ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ, ਮੀਂਹ ਨੂੰ ਲੈ ਕੇ...
  • aamdeep kaur appointed state president of punjab women s wing by aap
    ਵੱਡੀ ਖ਼ਬਰ: 'ਆਪ' ਪੰਜਾਬ ਵੱਲੋਂ ਸਟੇਟ ਵੂਮੈਨ ਵਿੰਗ ਦੀ ਨਵੀਂ ਪ੍ਰਧਾਨ ਨਿਯੁਕਤ,...
  • today  s top 10 news
    'ਆਪ' ਵੱਲੋਂ ਸਟੇਟ ਵੂਮੈਨ ਵਿੰਗ ਦੀ ਨਵੀਂ ਪ੍ਰਧਾਨ ਨਿਯੁਕਤ ਤੇ ਪਾਕਿ PM ਦਾ ਵੱਡਾ...
  • fard kendra employees wrote a letter to the government  put forward this demand
    ਫਰਦ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਸਰਕਾਰ ਨੂੰ ਲਿਖਿਆ ਗਿਆ ਪੱਤਰ, ਰੱਖੀ ਇਹ ਮੰਗ
  • inspector harpreet kaur arrested in corruption case sent to jail for 14 days
    ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫ਼ਤਾਰ ਇੰਸਪੈਕਟਰ ਹਰਪ੍ਰੀਤ ਕੌਰ ਨੂੰ 14 ਦਿਨਾਂ ਲਈ...
  • after mla raman arora improvement trust on the radar of vigilance department
    MLA ਰਮਨ ਅਰੋੜਾ ਤੋਂ ਬਾਅਦ ਵਿਜੀਲੈਂਸ ਦੇ ਰਾਡਾਰ ’ਤੇ ਹੋਵੇਗਾ ਜਲੰਧਰ ਦਾ ਇਹ ਟਰੱਸਟ
  • now drug smugglers in punjab will be tracked 24 hours a day
    ਹੁਣ ਪੰਜਾਬ 'ਚ ਨਸ਼ਾ ਸਮੱਗਲਰ ਹੋਣਗੇ 24 ਘੰਟੇ ਟਰੈਕ, ਪੰਜਾਬ ਪੁਲਸ ਅਪਣਾਏਗੀ ਇਹ...
  • surprising revelation about mla raman arora
    MLA ਰਮਨ ਅਰੋੜਾ ਬਾਰੇ ਹੈਰਾਨੀਜਨਕ ਖ਼ੁਲਾਸਾ, ਰੇਹੜੀ ਵਾਲਿਆਂ ਤੋਂ ਵੀ ਵਸੂਲੇ ਪੈਸੇ,...
Trending
Ek Nazar
punjab meteorological department s big forecast weather

ਪੰਜਾਬ 'ਚ 3 ਜੂਨ ਤੱਕ ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ, ਮੀਂਹ ਨੂੰ ਲੈ ਕੇ...

aamdeep kaur appointed state president of punjab women s wing by aap

ਵੱਡੀ ਖ਼ਬਰ: 'ਆਪ' ਪੰਜਾਬ ਵੱਲੋਂ ਸਟੇਟ ਵੂਮੈਨ ਵਿੰਗ ਦੀ ਨਵੀਂ ਪ੍ਰਧਾਨ ਨਿਯੁਕਤ,...

people died celebrating champions league win

ਫਰਾਂਸ: ਚੈਂਪੀਅਨਜ਼ ਲੀਗ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਦੋ ਲੋਕਾਂ ਦੀ ਮੌਤ

afghanistan welcomes pakistan decision

ਅਫਗਾਨਿਸਤਾਨ ਨੇ ਪਾਕਿਸਤਾਨ ਦੇ ਫੈਸਲੇ ਦਾ ਕੀਤਾ ਸਵਾਗਤ

russia attacks ukrainian military training center

ਰੂਸ ਵੱਲੋਂ ਯੂਕ੍ਰੇਨ ਦੇ ਫੌਜੀ ਸਿਖਲਾਈ ਕੇਂਦਰ 'ਤੇ ਹਮਲਾ, ਮਾਰੇ ਗਏ 12 ਸੈਨਿਕ

china accuses us of provoking cold war

ਚੀਨ ਨੇ ਅਮਰੀਕਾ 'ਤੇ ਸ਼ੀਤਯੁੱਧ ਉਕਸਾਉਣ ਦਾ ਲਗਾਇਆ ਦੋਸ਼

serious allegations against sheikh hasina

ਸ਼ੇਖ ਹਸੀਨਾ 'ਤੇ ਲੱਗੇ ਗੰਭੀਰ ਦੋਸ਼

us statement on conflict between russia and ukraine

ਰੂਸ ਅਤੇ ਯੂਕ੍ਰੇਨ ਵਿਚਾਲੇ ਟਕਰਾਅ 'ਤੇ ਅਮਰੀਕਾ ਦਾ ਅਹਿਮ ਬਿਆਨ

fire at hospital

ਹਸਪਤਾਲ 'ਚ ਅੱਗ ਲੱਗਣ ਮਗਰੋਂ ਫੈਲਿਆ ਧੂੰਆਂ, ਤਿੰਨ ਮਰੀਜ਼ਾਂ ਦੀ ਮੌਤ

now drug smugglers in punjab will be tracked 24 hours a day

ਹੁਣ ਪੰਜਾਬ 'ਚ ਨਸ਼ਾ ਸਮੱਗਲਰ ਹੋਣਗੇ 24 ਘੰਟੇ ਟਰੈਕ, ਪੰਜਾਬ ਪੁਲਸ ਅਪਣਾਏਗੀ ਇਹ...

job saved despite embarrassing behavior on flight

ਫਲਾਈਟ 'ਚ ਸ਼ਰਮਨਾਕ ਹਰਕਤ ਕਰਨ ਦੇ ਬਾਵਜੂਦ ਬਚੀ 10 ਲੱਖ ਡਾਲਰ ਦੀ ਜੌਬ

surprising revelation about mla raman arora

MLA ਰਮਨ ਅਰੋੜਾ ਬਾਰੇ ਹੈਰਾਨੀਜਨਕ ਖ਼ੁਲਾਸਾ, ਰੇਹੜੀ ਵਾਲਿਆਂ ਤੋਂ ਵੀ ਵਸੂਲੇ ਪੈਸੇ,...

kamil idris sworn in

ਕਾਮਿਲ ਇਦਰੀਸ ਨੇ ਸੂਡਾਨ ਦੇ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ

money raised to help family of gujarati man

ਅਮਰੀਕਾ ‘ਚ ਮਾਰਿਆ ਗਿਆ ਗੁਜਰਾਤੀ ਵਿਅਕਤੀ, ਪਰਿਵਾਰ ਦੀ ਮਦਦ ਲਈ ਇਕੱਠੇ ਹੋਏ 1 ਲੱਖ...

mock drill conducted in jalandhar deputy commissioner appeal to people

ਜਲੰਧਰ 'ਚ ਕੀਤੀ ਗਈ ਮੌਕ ਡਰਿੱਲ, ਬਲੈਕਆਊਟ ਨੂੰ ਲੈ ਕੇ DC ਦੀ ਲੋਕਾਂ ਨੂੰ ਖ਼ਾਸ...

horrific incident in punjab

ਪੰਜਾਬ 'ਚ 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ! ਤੈਸ਼ 'ਚ ਆਏ ਭਰਾ ਨੇ ਤੜਕਸਾਰ ਭੈਣ...

punjab weather change strong winds and rain in jalandhar alert issued

ਪੰਜਾਬ 'ਚ ਬਦਲਿਆ ਮੌਸਮ, ਤੇਜ਼ ਹਨ੍ਹੇਰੀ-ਝੱਖੜ ਦੇ ਨਾਲ ਪਿਆ ਮੀਂਹ

federal government afghan policy

ਪਾਕਿਸਤਾਨ : ਸੰਘੀ ਸਰਕਾਰ ਆਪਣੀ ਅਫਗਾਨ ਨੀਤੀ ਦੀ ਕਰੇ ਸਮੀਖਿਆ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • shraman health care ayurvedic physical illness treatment
      ਹੁਣ ਤੁਹਾਡੇ ਸਾਥੀ ਨੂੰ ਨਹੀਂ ਮਿਲੇਗਾ ਸ਼ਿਕਾਇਤ ਦਾ ਮੌਕਾ, ਵਰਤੋਂ ਇਹ ਨੁਸਖ਼ਾ
    • cisf recruitment job
      CISF 'ਚ 12ਵੀਂ ਪਾਸ ਲਈ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ
    • whatsapp will not work on these phones
      WhatsApp ਯੂਜ਼ਰਸ ਨੂੰ ਵੱਡਾ ਝਟਕਾ ! ਹੁਣ ਇਨ੍ਹਾਂ ਫ਼ੋਨਾਂ 'ਚ ਨਹੀਂ ਚੱਲੇਗੀ App
    • the earth shook with earthquake tremors people came out of their homes in fear
      ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਡਰ ਨਾਲ ਘਰਾਂ 'ਚੋਂ ਨਿਕਲੇ ਲੋਕ ਬਾਹਰ
    • this country is stealing air know the whole story
      ਹੈਂ! ਹਵਾ ਚੋਰੀ ਕਰ ਰਿਹੈ ਇਹ ਦੇਸ਼, ਜਾਣੋਂ ਪੂਰਾ ਮਾਮਲਾ
    • heavy rain wreaks havoc 9 killed in floods and landslides
      ਕਹਿਰ ਬਣ ਵਰ੍ਹ ਰਿਹਾ ਮੀਂਹ, ਘਰਾਂ 'ਚ ਭਰ ਗਿਆ ਪਾਣੀ, 9 ਲੋਕਾਂ ਦੀ ਗਈ ਜਾਨ
    • violation of blackout orders
      ਬਲੈਕਆਊਟ ਦੇ ਹੁਕਮਾਂ ਦੀ ਉਲੰਘਣਾ! ਲਾਪਰਵਾਹ ਲੋਕਾਂ ਨੇ ਉਡਾਈਆਂ ਨਿਯਮਾਂ ਦੀਆਂ...
    • cbse mandates sugar boards in schools for child health
      ਬੱਚਿਆਂ ਦੀ ਸਿਹਤ ਨੂੰ ਲੈ ਕੇ CBSE ਦਾ ਵੱਡਾ ਕਦਮ, ਹੁਣ ਸਕੂਲਾਂ 'ਚ ਬਣਨਗੇ 'ਸ਼ੂਗਰ...
    • 40 year old teacher blinded by student s love forced to have sex again
      ਵਿਦਿਆਰਥੀ ਦੇ ਪਿਆਰ 'ਚ ਅੰਨ੍ਹੀ ਹੋਈ 40 ਸਾਲਾਂ ਟੀਚਰ, ਜ਼ਬਰਦਸਤੀ ਕੀਤਾ ਸੈਕਸ...
    • blackout continues in border areas
      ਭਾਰਤ ਤੇ ਪੰਜਾਬ ਸਰਕਾਰ ਦੀਆਂ ਅਧਿਆਤਾਂ ਮੁਤਾਬਕ ਸਰਹੱਦੀ ਖੇਤਰ ਅੰਦਰ  ਰਿਹਾ ਬਲੈਕ...
    • opal suchata of thailand becomes miss world 2025 india s nandini gupta s
      ਥਾਈਲੈਂਡ ਦੀ ਓਪਲ ਸੁਚਾਤਾ ਬਣੀ Miss World 2025, ਭਾਰਤ ਦੀ ਨੰਦਿਨੀ ਗੁਪਤਾ ਦਾ...
    • ਤੜਕਾ ਪੰਜਾਬੀ ਦੀਆਂ ਖਬਰਾਂ
    • trailer of   dakuaan da munda 3   is released
      ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਐਕਸ਼ਨ ਫ੍ਰੈਂਚਾਇਜ਼ੀ ਦੀ ਨਵੀਂ ਫਿਲਮ ‘ਡਾਕੂਆਂ...
    • opal suchata chuangsri of thailand crowned miss world 2025
      ਸੋਨੂੰ ਸੂਦ ਦੇ ਸਵਾਲ ਨੇ ਸੁਚਾਤਾ ਨੂੰ ਬਣਾਇਆ Miss World ! ਦਿੱਤਾ ਅਜਿਹਾ ਜਵਾਬ...
    • rihanna s father ronald fenty passes away at 70
      ਪੌਪ ਸਟਾਰ ਰਿਹਾਨਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਸਿਰ ਤੋਂ ਉੱਠਿਆ ਪਿਤਾ ਦਾ ਹੱਥ
    • who is opal suchata chuangsri  who won the miss world 2025 crown
      ਕੌਣ ਹੈ ਓਪਲ ਸੁਚਾਤਾ ਚੁਆਂਗਸਰੀ? ਜਿਸ ਨੇ 21 ਸਾਲ ਦੀ ਉਮਰ 'ਚ ਜਿੱਤਿਆ Miss...
    • bollywood actress lara dutta is in deep grief  her father passes away
      ਬਾਲੀਵੁੱਡ ਅਦਾਕਾਰਾ Lara Dutta 'ਤੇ ਟੁੱਟਿਆ ਦੁੱਖਾਂ ਦਾ ਪਹਾੜ, 84 ਸਾਲ ਦੀ ਉਮਰ...
    • opal suchata of thailand becomes miss world 2025 india s nandini gupta s
      ਥਾਈਲੈਂਡ ਦੀ ਓਪਲ ਸੁਚਾਤਾ ਬਣੀ Miss World 2025, ਭਾਰਤ ਦੀ ਨੰਦਿਨੀ ਗੁਪਤਾ ਦਾ...
    • kangana ranaut announces to quit films
      ਕੰਗਨਾ ਨੇ ਕੀਤਾ ਫਿਲਮਾਂ ਛੱਡਣ ਦਾ ਐਲਾਨ? ਬੋਲੀ ਬੁਢਾਪੇ 'ਚ ਰਾਜਨੀਤੀ...
    • criminal justice 4 surveen chawla shared bad experience
      ਜਦੋਂ ਸੁਰਵੀਨ ਚਾਵਲਾ ਨਾਲ ਡਾਇਰੈਕਟਰ ਨੇ ਕੀਤੀ ਗੰਦੀ ਹਰਕਤ...! ਅਦਾਕਾਰਾ ਨੇ ਖ਼ੁਦ...
    • student funny answer what is ideal age married
      ਵਿਆਹ ਲਈ ਕੀ ਹੈ ਸਹੀ ਉਮਰ? ਵਿਦਿਆਰਥੀ ਨੇ ਦਿੱਤਾ ਖਤਰਨਾਕ ਜਵਾਬ
    • priyanka nick outing with daughter malti
      ਧੀ ਮਾਲਤੀ ਨਾਲ ਆਊਟਿੰਗ 'ਤੇ ਨਿਕਲੇ ਪ੍ਰਿਯੰਕਾ-ਨਿਕ, 'ਦੇਸੀ ਗਰਲ' ਦਾ ਦਿਖਿਆ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +