ਐਂਟਰਟੇਨਮੈਂਟ ਡੈਸਕ - ਟਿਸਕਾ ਚੋਪੜਾ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਉਸ ਨੇ ਆਪਣੇ ਬੋਲਡ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾ ’ਤੇ ਪੋਸਟ ਕੀਤੀਆਂ ਹਨ।
ਲੇਟੈਸਟ ਤਸਵੀਰਾਂ ’ਚ ਉਸ ਨੇ ਬਲੈਕ ਡਰੈੱਸ ਦੇ ਨਾਲ ਆਪਣੀ ਪ੍ਰਫੈਕਟ ਬਾਡੀ ਨੂੰ ਵੀ ਫਲਾਂਟ ਕੀਤਾ ਹੈ।
ਫੈਨਜ਼ ਵੀ ਉਸ ਦੀਆਂ ਇਨ੍ਹਾਂ ਬੋਲਡ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
ਸ਼ਵੇਤਾ ਤਿਵਾੜੀ ਦੀ ਇਸ ਲੁੱਕ ਨੇ ਖਿੱਚਿਆ ਲੋਕਾਂ ਦਾ ਧਿਆਨ
NEXT STORY