helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
TUE, JAN 14, 2025
ਲਾਸ ਏਂਜਲਸ 'ਚ ਤੇਜ਼ ਹਵਾਵਾਂ ਦੀ ਭਵਿੱਖਬਾਣੀ, ਅੱਗ...
ਅੰਮ੍ਰਿਤਸਰ ਵਿਚ ਨਹੀਂ ਹੋਇਆ ਕੋਈ ਧਮਾਕਾ : ਡੀ. ਸੀ....
'ਯੋਗਰਾਜ ਸਿੰਘ ਹੈ ਕੌਣ...?' ਗੋਲ਼ੀ ਵਾਲੇ ਦਾਅਵੇ...
ਪੰਜਾਬ 'ਚ ਸਰਕਾਰੀ ਕੰਮਕਾਰ ਨੂੰ ਲੈ ਕੇ ਵੱਡੀ ਖ਼ਬਰ,...
ਪੰਜਾਬ
ਮਨੋਰੰਜਨ
Photos
Videos
ਜਲੰਧਰ (ਬਿਊਰੋ) : ਕਾਮੇਡੀਅਨ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦੇ ਪ੍ਰਸ਼ੰਸਕਾਂ ਲਈ ਇਕ ਖ਼ੁਸਖ਼ਬਰੀ ਹੈ। ਜੀ ਹਾਂ, ਇਕ ਵਾਰ ਫ਼ਿਰ ਸੁਨੀਲ ਗਰੋਵਰ ਤੇ ਕਪਿਲ ਸ਼ਰਮਾ ਇਕੱਠੇ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਨੂੰ ਮੁੜ ਤੋਂ ਇਕੱਠੇ ਇਕ ਸ਼ੋਅ 'ਚ ਵੇਖਣਾ ਫੈਨਜ਼ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ। ਦਰਅਸਲ, ਗੁੱਥੀ ਫੇਮ ਸੁਨੀਲ ਗਰੋਵਰ ਅਤੇ ਕਪਿਲ ਸ਼ਰਮਾ ਆਪਣੀ ਪੂਰੀ ਟੀਮ ਨਾਲ ਇੱਕ ਵਾਰ ਫਿਰ ਨਵੇਂ ਸ਼ੋਅ 'ਚ ਆਉਣ ਲਈ ਤਿਆਰ ਹਨ।
ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਨੇ ਮਿਲਿਆ ਹੱਥ ਹਾਲ ਹੀ 'ਚ Netflix ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਇਸ ਵੀਡੀਓ 'ਚ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਇਕੱਠੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਦੋਨੋਂ ਇੱਕ ਦੂਜੇ ਨਾਲ ਹੱਸਦੇ ਅਤੇ ਮਜ਼ਾਕ ਕਰਦੇ ਹਨ। ਫਿਰ ਹੌਲੀ-ਹੌਲੀ ਪੂਰੀ ਟੀਮ ਯਾਨੀ ਕਿਕੂ ਸ਼ਾਰਦਾ, ਅਰਚਨਾ ਪੂਰਨ ਸਿੰਘ, ਕ੍ਰਿਸ਼ਨਾ ਅਭਿਸ਼ੇਕ, ਰਾਜੀਵ ਠਾਕੁਰ ਵੀ ਪਹੁੰਚ ਜਾਂਦੇ ਹਨ। ਇਸ ਵੀਡੀਓ 'ਚ ਕਪਿਲ ਸ਼ਰਮਾ ਆਖ ਰਹੇ ਹਨ ਕਿ 'ਘਰ ਬਦਲਿਆ ਹੈ, ਪਰਿਵਾਰ ਨਹੀਂ'। ਵੀਡੀਓ 'ਚ ਕਪਿਲ ਸ਼ਰਮਾ ਦੀ ਪੂਰੀ ਟੀਮ ਹੱਸਦੀ ਅਤੇ ਮਜ਼ਾਕ ਕਰਦੀ ਨਜ਼ਰ ਆ ਰਹੀ ਹੈ।
ਫਲਾਈਟ 'ਚ ਹੋਇਆ ਸੀ ਝਗੜਾ ਦੱਸਣਯੋਗ ਹੈ ਕਿ ਸਾਲ 2017 'ਚ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ 'ਚ ਬਹੁਤ ਵੱਡਾ ਝਗੜਾ ਹੋਇਆ ਸੀ। ਖ਼ਬਰਾਂ ਮੁਤਾਬਕ, ਕਪਿਲ ਅਤੇ ਸੁਨੀਲ ਫਲਾਈਟ 'ਚ ਕਿਸੇ ਗੱਲ ਨੂੰ ਲੈ ਕੇ ਆਪਸ ਲੜ ਪਏ ਸਨ। ਉਦੋਂ ਤੋਂ ਹੀ ਦੋਵਾਂ ਨੇ ਇਕੱਠੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਪਰ ਹੁਣ ਪ੍ਰਸ਼ੰਸਕ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਇਸ ਜੋੜੀ ਨੂੰ ਦੁਬਾਰਾ ਇਕੱਠੇ ਦੇਖ ਸਕਣਗੇ।
ਪਰਮੀਸ਼ ਵਰਮਾ ਦੇ ਭਰਾ ਸੁਖਨ ਵਰਮਾ ਦੀ ਚੜ੍ਹੀ ਜੰਞ, 'ਲਾੜੀ' ਵਾਂਗ ਸਜਾਈਆਂ ਗੱਡੀਆਂ, ਵੇਖੋ ਤਸਵੀਰਾਂ
Stories You May Like
ਦਰਦ-ਬੁਖਾਰ ਦੇ ਨਾਮ 'ਤੇ Sick Leave ਲੈਣ ਵਾਲੇ ਸਾਵਧਾਨ!
ਜੀ-7 ਸੰਮੇਲਨ 15-17 ਜੂਨ ਨੂੰ ਕੈਨੇਡਾ 'ਚ ਹੋਵੇਗਾ ਆਯੋਜਿਤ
ਯੂ.ਕੇ ਦੇ ਪ੍ਰਧਾਨ ਮੰਤਰੀ AI 'ਤੇ ਮਸਕ ਨਾਲ ਕੰਮ ਕਰਨ ਲਈ ਤਿਆਰ
ਦੁਨੀਆ ਦੇ ਸਭ ਤੋਂ ਵੱਡੇ ਮੈਟਰੋ ਨੈੱਟਵਰਕ 'ਚ ਵਧਿਆ ਭਾਰਤ ਦਾ ਦਬਦਬਾ
ਕੜਾਕੇ ਦੀ ਠੰਡ 'ਚ ਲੋਕ ਬਿਨਾਂ Trousers ਦੇ ਲੰਡਨ ਮੈਟਰੋ 'ਚ ਸਵਾਰੀ ਕਰਦੇ ਆਏ ਨਜ਼ਰ
ਏਅਰਪੋਰਟ 'ਤੇ ਬਦਸਲੂਕੀ ਦਾ ਸ਼ਿਕਾਰ ਹੋਇਆ ਇਹ ਭਾਰਤੀ ਕ੍ਰਿਕਟਰ, ਸੋਸ਼ਲ ਮੀਡੀਆ 'ਤੇ...
ਫ਼ਿਲਮ Game Changer ਦੇ ਨਿਰਮਾਤਾਵਾਂ ਨੇ ਕਰਵਾਈ 45 ਲੋਕਾਂ ਖਿਲਾਫ਼ FIR ਦਰਜ
Biden ਨੇ ਦੋ ਸਾਬਕਾ ਰਾਸ਼ਟਰਪਤੀਆਂ ਦੇ ਨਾਂ 'ਤੇ ਰੱਖੇ ਏਅਰਕ੍ਰਾਫਟ ਕੈਰੀਅਰਾਂ ਦੇ...
ਸੋਸ਼ਲ ਮੀਡੀਆ Influncer ਬਣੀ ਸਾਧਵੀ, ਖੂਬਸੂਰਤੀ ਮੋਹ ਲਵੇਗੀ ਮਨ, ਦੇਖੋ ਤਸਵੀਰਾਂ
Trudeau ਦੀ ਪਾਰਟੀ ਨੇ ਨਵੇਂ ਨੇਤਾ ਦੀ ਚੋਣ ਲਈ ਚੋਣ ਨਿਯਮਾਂ ਦੀ ਰੂਪਰੇਖਾ ਕੀਤੀ...
Social Media ਦੀ Virtual ਦੁਨੀਆ 'ਚ ਗੁਆਚਾ 'ਬਚਪਨ' ; ਕਿੱਥੇ ਗਏ...
ਲੋਹੜੀ ਮੌਕੇ ਪੰਜਾਬੀਆਂ ਲਈ ਅਹਿਮ ਖ਼ਬਰ, ਲੋਕਾਂ ਨੂੰ ਇਥੇ ਮਿਲ ਰਿਹੈ ਸਸਤਾ ਰਾਸ਼ਨ
ਪੰਜਾਬ 'ਚ ਬੱਚਿਆਂ ਨਾਲ ਭਰੀ ਸਕੂਲ ਬੱਸ ਤੇ ਕਾਰ ਦੀ ਜ਼ਬਰਦਸਤ ਟੱਕਰ, ਵਾਹਨਾਂ ਦੇ...
ਲਾਇਸੈਂਸ ਧਾਰਕਾਂ ਲਈ ਜ਼ਰੂਰੀ ਖ਼ਬਰ, 31 ਜਨਵਰੀ ਤੱਕ ਕਰ ਲਓ ਇਹ ਕੰਮ ਨਹੀਂ ਤਾਂ...
ਜਲੰਧਰ ਵਿਖੇ ਖ਼ੂਹ 'ਚੋਂ ਮਿਲੀ ਕੁੜੀ ਦੀ ਲਾਸ਼ ਦੇ ਮਾਮਲੇ 'ਚ ਨਵਾਂ ਮੋੜ, ਮੰਗੇਤਰ...
ਪੰਜਾਬ ’ਚ ਲੋਹੜੀ ਮਗਰੋਂ ਵਿਗੜੇਗਾ ਮੌਸਮ, ਮੀਂਹ ਦੀ ਸੰਭਾਵਨਾ, ਜਾਣੋ ਅਗਲੇ ਦਿਨਾਂ...
ਅੰਮ੍ਰਿਤਸਰ ਆਉਣ ਵਾਲਿਆਂ ਲਈ ਵੱਡੀ ਖ਼ਬਰ, ਬੰਦ ਹੋਏ ਇਹ ਰਸਤੇ
ਠੰਡ 'ਚ ਵੀ ਆਉਂਦੈ ਪਸੀਨਾ ਤਾਂ ਹੋ ਸਕਦੈ ਸਰੀਰ ਲਈ ਖਤਰਨਾਕ
Subscribe Now!