ਐਂਟਰਟੇਨਮੈਂਟ ਡੈਸਕ– ਕਰਨ ਔਜਲਾ ਨੇ ਆਪਣੇ ਚਾਹੁਣ ਵਾਲਿਆਂ ਨੂੰ ਸਰਪ੍ਰਾਈਜ਼ ਦਿੱਤਾ ਹੈ। ਕਰਨ ਔਜਲਾ ਦੀ ਐਲਬਮ ‘ਮੇਕਿੰਗ ਮੈਮਰੀਜ਼’ ਦਾ ਪਹਿਲਾ ਗੀਤ ‘ਐਡਮਾਇਰਿੰਗ ਯੂ’ 4 ਅਗਸਤ ਨੂੰ ਰਿਲੀਜ਼ ਹੋਣ ਵਾਲਾ ਸੀ ਪਰ ਕਰਨ ਨੇ ਇਸ ਗੀਤ ਨੂੰ ਅੱਜ ਹੀ ਰਿਲੀਜ਼ ਕਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : 22 ਸਾਲਾਂ ਤੋਂ ਤਾਰਾ ਸਿੰਘ ਦੀ ‘ਗਦਰ’ ਦੇ ਨਾਂ ਹੈ ਇਹ ਰਿਕਾਰਡ, ਕੋਈ ਅਦਾਕਾਰ ਹੁਣ ਤਕ ਤੋੜ ਨਹੀਂ ਸਕਿਆ
‘ਐਡਮਾਇਰਿੰਗ ਯੂ’ ਇਕ ਫਿਊਚਰਿਸਟਿਕ ਗੀਤ ਹੈ, ਜਿਸ ’ਚ ਵੀ. ਐੱਫ. ਐਕਸ. ਤੇ ਸੀ. ਜੀ. ਆਈ. ਦੀ ਵਰਤੋਂ ਕੀਤੀ ਗਈ ਹੈ। ਗੀਤ ਦੀ ਕੁਆਲਿਟੀ ਸ਼ਾਨਦਾਰ ਹੈ, ਜਿਸ ਦੇ ਵਿਜ਼ੂਅਲਸ ਤੁਹਾਨੂੰ ਹੈਰਾਨ ਕਰ ਦੇਣਗੇ।
‘ਐਡਮਾਇਰਿੰਗ ਯੂ’ ਗੀਤ ਦੇ ਗਾਇਕ, ਗੀਤਕਾਰ ਤੇ ਕੰਪੋਜ਼ਰ ਖ਼ੁਦ ਕਰਨ ਔਜਲਾ ਹਨ, ਜਿਸ ਨੂੰ ਉਨ੍ਹਾਂ ਦੇ ਨਾਲ ਪ੍ਰੇਸਟਨ ਪਾਬਲੋ ਨੇ ਗਾਇਆ ਹੈ।
ਗੀਤ ਨੂੰ ਸ਼ਾਨਦਾਰ ਸੰਗੀਤ ਨਾਲ ਇੱਕੀ ਨੇ ਸ਼ਿੰਗਾਰਿਆ ਹੈ, ਜਿਸ ਦੀ ਵੀਡੀਓ ਰੁਪਨ ਬਲ ਨੇ ਬਣਾਈ ਹੈ। ਗੀਤ ਕਰਨ ਔਜਲਾ ਦੇ ਹੀ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।
ਅਦਾਕਾਰ ਆਯੁਸ਼ਮਾਨ ਖੁਰਾਨਾ ਦੀ 'ਡਰੀਮ ਗਰਲ 2' ਦਾ ਟੀਜ਼ਰ ਰਿਲੀਜ਼
NEXT STORY