Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    MON, APR 19, 2021

    11:59:41 AM

  • ipl 2021
browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2021
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਕਿਸਾਨ ਅੰਦੋਲਨ
  • BBC News
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Mumbai
  • ਦੇਰ ਰਾਤ ਤੱਕ ਹੋਈ ਤਾਪਸੀ ਅਤੇ ਅਨੁਰਾਗ ਕਸ਼ਯਪ ਤੋਂ ਪੁੱਛਗਿੱਛ, 3 ਦਿਨ ਚੱਲ ਸਕਦੀ ਹੈ ਇਨਕਮ ਟੈਕਸ ਦੀ ਰੇਡ

ENTERTAINMENT News Punjabi(ਤੜਕਾ ਪੰਜਾਬੀ)

ਦੇਰ ਰਾਤ ਤੱਕ ਹੋਈ ਤਾਪਸੀ ਅਤੇ ਅਨੁਰਾਗ ਕਸ਼ਯਪ ਤੋਂ ਪੁੱਛਗਿੱਛ, 3 ਦਿਨ ਚੱਲ ਸਕਦੀ ਹੈ ਇਨਕਮ ਟੈਕਸ ਦੀ ਰੇਡ

  • Edited By Aarti Dhillon,
  • Updated: 04 Mar, 2021 11:30 AM
Mumbai
late night interrogation tapasi and anurag income tax raid 3 days
  • Share
    • Facebook
    • Tumblr
    • Linkedin
    • Twitter
  • Comment

ਮੁੰਬਈ: ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂੰ, ਫ਼ਿਲਮ ਡਾਇਰੈਕਟਰ ਅਨੁਰਾਗ ਕਸ਼ਯਪ ਸਮੇਤ ਫ਼ਿਲਮ ਇੰਡਸਟਰੀ ਨਾਲ ਜੁੜੇ ਕੁਝ ਲੋਕਾਂ, ਕੰਪਨੀਆਂ ’ਤੇ ਬੀਤੇ ਦਿਨ ਇਨਕਮ ਟੈਕਸ ਵਿਭਾਗ ਨੇ ਛਾਪੇ ਮਾਰੇ। ਬੁੱਧਵਾਰ ਨੂੰ ਪੁਣੇ ’ਚ ਸ਼ੁਰੂ ਹੋਈ ਆਮਦਨ ਟੈਕਸ ਵਿਭਾਗ ਦੀ ਛਾਪੇਮਾਰੀ ਦੇਰ ਰਾਤ ਤੱਕ ਚੱਲਦੀ ਰਹੀ। ਇੰਨਾ ਹੀ ਨਹੀਂ, ਆਮਦਨ ਟੈਕਸ ਵਿਭਾਗ ਦੀ ਟੀਮ ਨੇ ਅਨੁਰਾਗ ਕਸ਼ਯਪ, ਤਾਪਸੀ ਪੰਨੂੰ ਨਾਲ ਦੇਰ ਰਾਤ ਤੱਕ ਸਵਾਲ-ਜਵਾਬ ਵੀ ਕੀਤੇ।
ਆਮਦਨ ਵਿਭਾਗ ਦੇ ਸੂਤਰਾਂ ਮੁਤਾਬਕ,ਇਹ ਰੇਡ ਤਿੰਨ ਦਿਨਾਂ ਤੱਕ ਚੱਲ ਸਕਦੀ ਹੈ ਕਿਉਂਕਿ ਅਧਿਕਾਰੀਆਂ ਨੇ ਕਈ ਡਿਜ਼ੀਟਲ ਡਾਕੂਮੈਂਟ ਇਕੱਠੇ ਕਰਨੇ ਹਨ, ਇਸ ਕਰਕੇ ਇਸ ’ਚ ਸਮਾਂ ਲੱਗ ਸਕਦਾ ਹੈ। 
ਸਵਾਲ-ਜਵਾਬ ਅਤੇ ਛਾਪੇਮਾਰੀ
ਆਮਦਨ ਵਿਭਾਗ ਦੀ ਟੀਮ ਨੇ ਬੁੱਧਵਾਰ ਨੂੰ ਪੁਣੇ ’ਚ ਛਾਪੇਮਾਰੀ ਕੀਤੀ ਇਸ ਤੋਂ ਇਲਾਵਾ ਮੁੰਬਈ ’ਚ ਇਸ ਨਾਲ ਜੁੜੇ ਦਫ਼ਤਰਾਂ ’ਚ ਆਮਦਨ ਵਿਭਾਗ ਨੇ ਸਰਚ ਆਪਰੇਸ਼ਨ ਚਲਾਇਆ। ਛਾਪੇਮਾਰੀ ਦੌਰਾਨ ਆਮਦਨ ਟੈਕਸ ਦੀਆਂ ਟੀਮਾਂ ਨੇ ਕਈ ਕਾਗਜ਼ਾਤ ਫਰੋਲੇ, ਲੈਪਟਾਪ ਸਮੇਤ ਹੋਰ ਇਲੈਕਟ੍ਰੋਨਿਕ ਆਈਟਮ ਦੀ ਜਾਂਚ ਕੀਤੀ ਗਈ। 
ਅਨੁਰਾਗ ਕਸ਼ਯਪ, ਤਾਪਸੀ ਪੰਨੂੰ ’ਤੇ ਹੋਈ ਛਾਪੇਮਾਰੀ ਤੋਂ ਬਾਅਦ ਰਾਜਨੀਤਿਕ ਬਿਆਨਬਾਜ਼ੀ ਦਾ ਦੌਰ ਵੀ ਚੱਲਿਆ। ਕਾਂਗਰਸ, ਸ਼ਿਵਸੈਨਾ ਨੇ ਇਸ ਨੂੰ ਬਦਲੇ ਦੀ ਕਾਰਵਾਈ ਦੱਸਿਆ। ਦੱਸ ਦੇਈਏ ਕਿ ਅਨੁਰਾਗ ਕਸ਼ਯਪ, ਤਾਪਸੀ ਪੰਨੂੰ ਲਗਾਤਾਰ ਮੋਦੀ ਦੇ ਖ਼ਿਲਾਫ਼ ਆਪਣੀ ਰਾਏ ਰੱਖਦੇ ਹਨ ਅਤੇ ਉਹ ਸ਼ਾਹੀਨ ਬਾਗ ਤੋਂ ਲੈ ਕੇ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਆਏ ਹਨ। 

PunjabKesari
ਕਿਸ ਮਾਮਲੇ ’ਚ ਹੋਈ ਸੀ ਛਾਪੇਮਾਰੀ?
ਆਮਦਨ ਵਿਭਾਗ ਮੁਤਾਬਕ ਅਨੁਰਾਗ ਕਸ਼ਯਪ, ਵਿਕਾਸ ਬਹਿਲ, ਵਿਕਰਮਦਿੱਤਯ ਮੋਟਵਾਨੇ, ਮਧੁ ਮੰਟੇਨਾ ਨੇ ਮਿਲ ਕੇ ਫੈਂਟਮ ਫ਼ਿਲਮ ਕੰਪਨੀ ਬਣਾਈ ਸੀ ਪਰ 2018 ’ਚ ਇਸ ਕੰਪਨੀ ਨੂੰ ਬੰਦ ਕਰ ਦਿੱਤਾ ਗਿਆ। ਇਸ ਕੰਪਨੀ ਨਾਲ ਜੁੜੇ ਟੈਕਸ ਦੇ ਮਾਮਲੇ ’ਚ ਛਾਪੇਮਾਰੀ ਕੀਤੀ ਗਈ ਸੀ। ਫੈਂਟਮ ਫ਼ਿਲਮ ਤੋਂ ਇਲਾਵਾ ਐਕਸੀਡ ਇੰਟਰਟੇਨਮੈਂਟ, ਰਿਲਾਇੰਸ ਇੰਟਰਟੇਨਮੈਂਟ ’ਤੇ ਵੀ ਛਾਪੇਮਾਰੀ ਕੀਤੀ ਗਈ। 
ਇਨ੍ਹਾਂ ਕੰਪਨੀਆਂ ਤੋਂ ਇਲਾਵਾ ਕੇ.ਆਰ.ਆਈ. ਟੈਲੇਂਟ ਮੈਨੇਜਮੈਂਟ ਕੰਪਨੀ ਦੇ ਦਫ਼ਤਰਾਂ ’ਤੇ ਵੀ ਆਮਦਨ ਵਿਭਾਗ ਦੇ ਛਾਪੇ ਪਏ। ਇਹ ਕੰਪਨੀ ਤਾਪਸੀ ਦੇ ਕੰਮਕਾਜ਼ ਨੂੰ ਸੰਭਾਲਦੀ ਹੈ। ਆਮਦਨ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਸਭ ਵੱਲੋਂ ਜੋ ਆਮਦਨ ਰਿਟਰਨ ਭਰੇ ਗਏ ਹਨ, ਉਹ ਮੇਲ ਨਹੀਂ ਖਾਂਦੇ। ਇਹ ਕਾਰਨ ਹੈ ਕਿ ਟੈਕਸ ਨਿਯਮਾਂ ’ਚ ਗੜਬੜੀ ਦਾ ਸ਼ੱਕ ਹੋਇਆ ਹੈ। 

  • Late night
  • interrogation
  • Tapasi
  • Anurag Kashyap
  • income tax raid
  • ਇਨਕਮ ਟੈਕਸ ਦੀ ਰੇਡ
  • ਤਾਪਸੀ
  • ਅਨੁਰਾਗ ਕਸ਼ਯਪ

ਸਿੰਗਰ ਸ਼੍ਰੇਆ ਘੋਸ਼ਾਲ ਨੇ ਬੇਬੀ ਬੰਪ ਨਾਲ ਸਾਂਝੀ ਕੀਤੀ ਖ਼ੁਸ਼ਖ਼ਬਰੀ, ਘਰ ’ਚ ਜਲਦ ਗੂੰਜੇਗੀ ਕਿਲਕਾਰੀ

NEXT STORY

Stories You May Like

  • deep sidhu case police seeks 4 more days remand
    ਦੀਪ ਸਿੱਧੂ ਅਦਾਲਤ 'ਚ ਪੇਸ਼, ਪੁਲਸ ਨੇ ਮੰਗਿਆ 4 ਦਿਨ ਦਾ ਰਿਮਾਂਡ (ਵੀਡੀਓ)
  • ranveer pants were torn during the dance wife deepika
    ਜਦੋਂ ਡਾਂਸ ਦੌਰਾਨ ਫਟ ਗਈ ਰਣਵੀਰ ਦੀ ਪੈਂਟ ਤਾਂ ਪਤਨੀ ਦੀਪਿਕਾ ਨੇ ਇਸ ਤਰ੍ਹਾਂ ਬਚਾਈ ਪਤੀ ਦੀ ਇੱਜ਼ਤ (ਵੀਡੀਓ)
  • capt amarinder singh expressed concern over the corona positive of gold interest
    ਸੋਨੂੰ ਸੂਦ ਦੇ ਕੋਰੋਨਾ ਪਾਜ਼ੇਟਿਵ ਆਉਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਗਟਾਈ ਚਿੰਤਾ
  •   bigg boss 14   fame nishant singh malkani also came corona positive
    'ਬਿਗ ਬੌਸ 14' ਫੇਮ ਨਿਸ਼ਾਂਤ ਸਿੰਘ ਮਲਕਾਨੀ ਵੀ ਆਏ ਕੋਰੋਨਾ ਪਾਜ਼ੇਟਿਵ
  • actress ileana d  cruz  s twitter account has been hacked
    ਅਦਾਕਾਰਾ ਇਲਿਆਨਾ ਡਿਕਰੂਜ਼ ਦਾ ਟਵਿਟਰ ਅਕਾਊਂਟ ਹੋਇਆ ਹੈਕ
  • actress katrina kaif  s corona report i negative  information on social media
    ਅਦਾਕਾਰਾ ਕੈਟਰੀਨਾ ਕੈਫ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ,ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ
  • famous singer kaur b shared this post in favor of deep sidhu
    ਦੀਪ ਸਿੱਧੂ ਦੇ ਹੱਕ ’ਚ ਨਿੱਤਰੀ ਮਸ਼ਹੂਰ ਪੰਜਾਬੀ ਗਾਇਕਾ ਕੌਰ ਬੀ, ਪੋਸਟ ਸਾਂਝੀ ਕਰ ਆਖੀ ਵੱਡੀ ਗੱਲ
  • actress nina gupta shared the second dose of corona vaccine  video
    ਅਦਾਕਾਰਾ ਨੀਨਾ ਗੁਪਤਾ ਨੇ ਲਈ ਕੋਰੋਨਾ ਟੀਕੇ ਦੀ ਦੂਜੀ ਖੁਰਾਕ, ਵੀਡੀਓ ਸਾਂਝੀ ਕਰ ਕਹੀ ਇਹ ਗੱਲ
  • punjab drugs
    ਜਲੰਧਰ: ਪੰਜਾਬ ਦੀ ਜਵਾਨੀ ’ਤੇ ਚਿੱਟੇ ਦਾ ਵਾਰ, ਇੱਕੋ ਸਰਿੰਜ ਨਾਲ ਡਰੱਗਜ਼ ਲੈਣ...
  • medical oxygen patients hospitalization
    ਮੈਡੀਕਲ ਆਕਸੀਜਨ ਦਾ ਸੰਕਟ ਵਧਿਆ, ਹਾਲਾਤ ਹੋਰ ਵਿਗੜਨ ਦੀ ਸੰਭਾਵਨਾ
  • vigilance bureau jalandhar range  fake ayushman card  scams
    ਵਿਜੀਲੈਂਸ ਬਿਊਰੋ ਜਲੰਧਰ ਰੇਂਜ ਵੱਲੋਂ ਵੀ ਕੀਤੀ ਜਾ ਰਹੀ ਹੈ ਨਕਲੀ ਆਯੁਸ਼ਮਾਨ ਕਾਰਡ...
  • statue of shaheed bhagat singh
    ਸ਼ਹੀਦ ਭਗਤ ਸਿੰਘ ਦੇ ਬੁੱਤ ਦੀ ਕੁਆਲਿਟੀ ਨੂੰ ਲੈ ਕੇ ਸੋਸ਼ਲ ਮੀਡੀਆ ’ਚ ਛਿੜੀ ਚਰਚਾ
  • kartarpur police station
    ਵੱਡੀ ਘਟਨਾ: ਕਰਤਾਰਪੁਰ ਥਾਣੇ 'ਚ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ,...
  • gun shooting america amarjeet kaur dead jalandhar
    ਅਮਰੀਕਾ ’ਚ ਗੋਲੀਬਾਰੀ ਦੌਰਾਨ ਮਾਰੀ ਗਈ ਜਲੰਧਰ ਦੀ ਅਮਰਜੀਤ ਕੌਰ, ਸਦਮੇ ’ਚ ਪਰਿਵਾਰ
  • coronavirus jalandhar positive case administration orders private hospitals
    ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਨੇ ਪ੍ਰਾਈਵੇਟ ਹਸਪਤਾਲਾਂ...
  • wife  facebook  husband
    ਪਤਨੀ ਦੀ ਸ਼ਿਕਾਇਤ ’ਤੇ ਜਲੰਧਰ ਪੁਲਸ ਨੇ ਪਤੀ ਖ਼ਿਲਾਫ਼ ਦਰਜ ਕੀਤਾ ਮਾਮਲਾ, ਹੈਰਾਨ...
Trending
Ek Nazar
danger is in older version of whatsapp  get updated immediately

ਵਟਸਐਪ ਦੇ ਪੁਰਾਣੇ ਵਰਜ਼ਨ 'ਚ ਹੈ ਖਤਰਾ, ਤੁਰੰਤ ਕਰੋ ਅਪਡੇਟ

america us china agreed for immediate cooperation on climate crisis

ਅਮਰੀਕਾ ਤੇ ਚੀਨ ਜਲਵਾਯੂ ਸੰਕਟ ’ਤੇ ਤੁਰੰਤ ਸਹਿਯੋਗ ਲਈ ਹੋਏ ਸਹਿਮਤ

dc vs pbks 11th ipl 2021 match live

DC v PBKS : ਦਿੱਲੀ ਦੀ ਪੰਜਾਬ 'ਤੇ ਸ਼ਾਨਦਾਰ ਜਿੱਤ, 6 ਵਿਕਟਾਂ ਨਾਲ ਹਰਾਇਆ

covid vaccine may less effective in people with some blood cancer shows study

ਇਨ੍ਹਾਂ ਮਰੀਜ਼ਾਂ 'ਤੇ ਘੱਟ ਅਸਰਦਾਰ ਹੋ ਸਕਦੀ ਹੈ ਕੋਰੋਨਾ ਵੈਕਸੀਨ : ਖੋਜ

who said speed of coronavirus doubles in the world already

ਸਮੁੱਚੀ ਦੁਨੀਆ 'ਚ ਪਹਿਲਾਂ ਨਾਲੋਂ ਦੁੱਗਣੀ ਹੋਈ ਕੋਰੋਨਾ ਵਾਇਰਸ ਦੀ ਰਫਤਾਰ : WHO

three dead and two others injured in firing in us bar

ਅਮਰੀਕਾ : ਬਾਰ 'ਚ ਹੋਈ ਗੋਲੀਬਾਰੀ, 3 ਦੀ ਮੌਤ ਤੇ 2 ਜ਼ਖਮੀ

scott morrison international borders

ਆਸਟ੍ਰੇਲੀਆ ਨੂੰ ਸਰਹੱਦਾਂ ਦੁਬਾਰਾ ਖੋਲ੍ਹਣ ਦੀ ਕਾਹਲੀ ਨਹੀਂ : ਪੀ.ਐੱਮ. ਮੌਰੀਸਨ

pakistan  french embassy  citizens

ਪਾਕਿ 'ਚ ਭੜਕੀ ਹਿੰਸਾ, ਫਰਾਂਸ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਛੱਡਣ ਦੀ...

girl rape rupnagar

ਪਹਿਲਾਂ ਕੁੜੀ ਨੂੰ ਪ੍ਰੇਮ ਜਾਲ 'ਚ ਫਸਾਇਆ, ਫਿਰ ਜਨਮਦਿਨ ਦੀ ਪਾਰਟੀ ਲਈ ਹੋਟਲ 'ਚ...

these home remedies will relieve the problem of constipation

ਇਹ ਘਰੇਲੂ ਨੁਸਖ਼ੇ ਦਿਵਾਉਣਗੇ ਕਬਜ਼ ਦੀ ਸਮੱਸਿਆ ਤੋਂ ਨਿਜ਼ਾਤ

australia  kavi darbar held

ਆਸਟ੍ਰੇਲੀਆ : ਬਾਬਾ ਸਾਹਿਬ ਨੂੰ ਸਮਰਪਿਤ ਕਵੀ ਦਰਬਾਰ ਆਯੋਜਿਤ, ਕਿਤਾਬ ‘ਈਲੀਅਦ’ ਲੋਕ...

rose water will not only cool the face but also make it beautiful

Beauty Tips: ਚਿਹਰੇ ਨੂੰ ਠੰਡਕ ਪਹੁੰਚਾਉਣ ਦੇ ਨਾਲ-ਨਾਲ ਖ਼ੂਬਸੂਰਤ ਵੀ ਬਣਾਏਗਾ...

health tips heart healthy diet heartbeat fast

Health Tips: ‘ਦਿਲ’ ਨੂੰ ਸਿਹਤਮੰਦ ਰੱਖਣ ਲਈ ਆਪਣੀ ਖੁਰਾਕ ’ਚ ਸ਼ਾਮਲ ਕਰੋ ਇਹ...

saudi arabia and iran  direct talks

ਸਾਊਦੀ ਅਰਬ ਅਤੇ ਈਰਾਨ ਵਿਚਾਲੇ 5 ਸਾਲ ਬਾਅਦ ਹੋਈ ਸਿੱਧੀ ਵਾਰਤਾ

uk  corona vaccine

ਯੂਕੇ: ਛੇ 'ਚੋਂ ਇੱਕ ਬਾਲਗ ਨੂੰ ਲੱਗ ਚੁੱਕੀ ਹੈ ਪੂਰੀ ਕੋਰੋਨਾ ਵੈਕਸੀਨ

china  latest talks  denial

ਚੀਨ ਨੇ ਹੌਟ ਸਪ੍ਰਿੰਗ ਅਤੇ ਗੋਗਰਾ ਤੋਂ ਹਟਣ ਤੋਂ ਕੀਤਾ ਇਨਕਾਰ, ਭਾਰਤ ਨੂੰ ਕਹੀ ਇਹ...

watermelon seeds  including sugar  are included in the diet

ਸ਼ੂਗਰ ਸਣੇ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਦੇ ਹਨ ਤਰਬੂਜ਼ ਦੇ ਬੀਜ, ਖੁਰਾਕ 'ਚ...

maulana slaps woman on live tv throw a glass full of juice video

Live TV 'ਤੇ ਮਹਿਲਾ ਨੇ ਮੌਲਾਨਾ ਨੇ ਮਾਰਿਆ ਥੱਪੜ, ਮੂੰਹ 'ਤੇ ਸੁੱਟਿਆ ਜੂਸ ਨਾਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • read today s stories in 28 storybooks
      ਕਹਾਣੀਨਾਮਾ 28: ਪੜ੍ਹੋ ਦੋ ਮਿੰਨੀ ਕਹਾਣੀਆਂ 'ਖ਼ਾਸ ਬੰਦਾ' ਅਤੇ 'ਉਠੋ! ਤੁਸੀਂ ਲੇਟ...
    • canada  lockout
      ਕੈਨੇਡਾ : ਤਾਲਾਬੰਦੀ ਖ਼ਿਲਾਫ਼ ਵੱਡਾ ਰੋਸ ਮੁਜਾਹਰਾ, 8 ਲੋਕਾਂ ਨੂੰ ਪੁਲਸ ਨੇ...
    • 12 lakh not paid arrest warrant issued for sahara chairman
      ਨਹੀਂ ਕੀਤਾ 12 ਲੱਖ ਦਾ ਭੁਗਤਾਨ ਤਾਂ ਸਹਾਰਾ ਦੇ ਚੇਅਰਮੈਨ ਦੇ ਗ੍ਰਿਫਤਾਰੀ ਵਾਰੰਟ...
    • coronavirus jalandhar positive case administration orders private hospitals
      ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਨੇ ਪ੍ਰਾਈਵੇਟ ਹਸਪਤਾਲਾਂ...
    • joe biden  indianapolis shootout  national embarrassment
      ਬਾਈਡੇਨ ਨੇ ਇੰਡੀਆਨਾਪੋਲਿਸ ਗੋਲੀਬਾਰੀ 'ਤੇ ਜਤਾਇਆ ਦੁੱਖ, ਘਟਨਾ ਨੂੰ ਦੱਸਿਆ...
    • royal challengers bangalore kolkata knight riders ipl 2021
      RCB vs KKR : ਬੈਂਗਲੁਰੂ ਨੇ ਕੋਲਕਾਤਾ ਨੂੰ 38 ਦੌੜਾਂ ਨਾਲ ਹਰਾਇਆ
    • chaitra navratri 2021 pregnancy women fasting special meditation
      Chaitra Navratri 2021: ‘ਗਰਭ ਅਵਸਥਾ’ ’ਚ ਰੱਖਣਾ ਹੋਵੇ ਵਰਤ ਤਾਂ ਇਨ੍ਹਾਂ ਗੱਲਾਂ...
    • ranveer pants were torn during the dance wife deepika
      ਜਦੋਂ ਡਾਂਸ ਦੌਰਾਨ ਫਟ ਗਈ ਰਣਵੀਰ ਦੀ ਪੈਂਟ ਤਾਂ ਪਤਨੀ ਦੀਪਿਕਾ ਨੇ ਇਸ ਤਰ੍ਹਾਂ ਬਚਾਈ...
    • bbc news
      ਕੋਰੋਨਵਾਇਰਸ : ਭਾਰਤ ਵਿਚ ਕੋਵਿਡ-19 ਦੇ ਧਮਾਕੇ ਦੇ ਕੀ ਹਨ ਮੁੱਖ ਕਾਰਨ - ਅਹਿਮ...
    • china  latest talks  denial
      ਚੀਨ ਨੇ ਹੌਟ ਸਪ੍ਰਿੰਗ ਅਤੇ ਗੋਗਰਾ ਤੋਂ ਹਟਣ ਤੋਂ ਕੀਤਾ ਇਨਕਾਰ, ਭਾਰਤ ਨੂੰ ਕਹੀ ਇਹ...
    • wife  facebook  husband
      ਪਤਨੀ ਦੀ ਸ਼ਿਕਾਇਤ ’ਤੇ ਜਲੰਧਰ ਪੁਲਸ ਨੇ ਪਤੀ ਖ਼ਿਲਾਫ਼ ਦਰਜ ਕੀਤਾ ਮਾਮਲਾ, ਹੈਰਾਨ...
    • ਤੜਕਾ ਪੰਜਾਬੀ ਦੀਆਂ ਖਬਰਾਂ
    • corona happened to actress sameera reddy  post shared information
      ਅਦਾਕਾਰਾ ਸਮੀਰਾ ਰੈੱਡੀ ਨੂੰ ਹੋਇਆ ਕੋਰੋਨਾ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ
    • the shooting of actor dharmendra s film apne 2
      ਅਦਾਕਾਰ ਧਰਮਿੰਦਰ ਦੀ ਫ਼ਿਲਮ ‘ਅਪਨੇ 2’ ਦੀ ਸ਼ੂਟਿੰਗ ਟਲੀ, ਡਾਇਰੈਕਟਰ ਨੇ ਦੱਸੀ ਇਹ...
    • now actor arjun rampal is in the grip of corona  saying   this is a scary time
      ਹੁਣ ਅਦਾਕਾਰ ਅਰਜੁਨ ਰਾਮਪਾਲ ਆਏ ਕੋਰੋਨਾ ਦੀ ਚਪੇਟ ’ਚ, ਕਿਹਾ-‘ਡਰਾਵਨਾ ਹੈ ਇਹ ਸਮਾਂ’
    • aamir khan akshay kumar corona vaccine dose
      ਵੈਕਸੀਨ ਲਗਵਾਉਣ ਤੋਂ ਬਾਅਦ ਕੋਰੋਨਾ ਪਾਜ਼ੇਟਿਵ ਹੋਏ ਆਮਿਰ ਖ਼ਾਨ ਤੇ ਅਕਸ਼ੇ ਕੁਮਾਰ
    • karan johar and kartik aaryan
      'ਦੋਸਤਾਨਾ 2' ਦਾ ਮੁੱਦਾ ਗਰਮਾਇਆ, ਕਰਨ ਜੌਹਰ ਨੇ ਕਾਰਤਿਕ ਆਰੀਅਨ ਨੂੰ ਲੈ ਕੇ...
    • sonu sood tests positive for covid 19
      ਅਦਾਕਾਰ ਸੋਨੂੰ ਸੂਦ ਕੋਰੋਨਾ ਪਾਜ਼ੇਟਿਵ, ਕੁਝ ਦਿਨ ਪਹਿਲਾਂ ਲਗਵਾਈ ਸੀ ਕੋਰੋਨਾ...
    • khan saab and mannat noor
      ਗਾਇਕ ਖ਼ਾਨ ਸਾਬ੍ਹ ਤੇ ਮੰਨਤ ਨੂਰ ਦੀ ਜੋੜੀ ਦਾ ਕਮਾਲ, ਸੁਣੋ ਇਹ ਖ਼ੂਬਸੂਰਤ ਆਡੀਓ
    • fan prayers for sonu sood health
      ਸੋਨੂੰ ਸੂਦ ਲਈ ਦੁਆਵਾਂ ਦਾ ਦੌਰ ਸ਼ੁਰੂ, ਪ੍ਰਸ਼ੰਸਕ ਨੇ ਮੰਦਰ ’ਚ ਤਸਵੀਰ ਰੱਖ ਕੀਤੀ...
    • punjabi actor dev kharoud upcoming projects
      ਫ਼ਿਲਮਾਂ 'ਚ ਗੈਂਗਸਟਰ ਦੇ ਕਿਰਦਾਰ ਨਿਭਾਉਣ ਵਾਲੇ ਦੇਵ ਖਰੌੜ ਨੇ ਚੁਣਿਆ ਨਵਾਂ...
    • parveen babi amitabh bachchan controversy
      ਜਦੋਂ ਅਮਿਤਾਭ ਬੱਚਨ ’ਤੇ ਪਰਵੀਨ ਬਾਬੀ ਨੇ ਲਗਾਏ ਸੀ ਅਗਵਾ ਕਰਨ ਦੇ ਦੋਸ਼, ਮਚਿਆ ਸੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਦਰਸ਼ਨ ਟੀ.ਵੀ.

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +