Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, OCT 25, 2026

    3:35:09 PM

  • brother reveals major secret illness of kulhad pizza fame sahaj arora

    ਕੁੱਲ੍ਹੜ ਪਿੱਜ਼ਾ ਫੇਮ ਸਹਿਜ ਅਰੋੜਾ ਦੀ ਹਸਪਤਾਲ ਤੋਂ...

  • government holiday declared in punjab on monday

    ਪੰਜਾਬ 'ਚ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ,...

  • crime incident punjab

    ਕਹਿਰ ਓ ਰੱਬਾ! ਹਾਦਸੇ ਨੇ ਉਜਾੜਿਆ ਪਰਿਵਾਰ, 5 ਭੈਣਾਂ...

  • india canada relations

    ਭਾਰਤ ਦਾ ਦਖ਼ਲ ਬਿਲਕੁੱਲ ਬਰਦਾਸ਼ਤ ਨਹੀਂ:  ਭੜਕੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਕੈਨੇਡਾ 'ਚ ਕਾਲੀ Activa ਵਾਲੀ ਰੁਪਿੰਦਰ ਹਾਂਡਾ ਦਾ ਪਿਆ ਪੰਗਾ, ਚੱਲਦੇ ਸ਼ੋਅ 'ਚ ਵਗ੍ਹਾ ਮਾਰਿਆ ਮਾਈਕ (ਵੀਡੀਓ)

ENTERTAINMENT News Punjabi(ਤੜਕਾ ਪੰਜਾਬੀ)

ਕੈਨੇਡਾ 'ਚ ਕਾਲੀ Activa ਵਾਲੀ ਰੁਪਿੰਦਰ ਹਾਂਡਾ ਦਾ ਪਿਆ ਪੰਗਾ, ਚੱਲਦੇ ਸ਼ੋਅ 'ਚ ਵਗ੍ਹਾ ਮਾਰਿਆ ਮਾਈਕ (ਵੀਡੀਓ)

  • Edited By Cherry,
  • Updated: 21 Apr, 2025 04:54 PM
Entertainment
punjabi singer rupinder handa got argument during her show in canada
  • Share
    • Facebook
    • Tumblr
    • Linkedin
    • Twitter
  • Comment

ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਰੁਪਿੰਦਰ ਦਾ ਕੈਨੇਡਾ ਦੇ ਐਡਮਿੰਟਨ ਵਿਚ ਇਕ ਸ਼ੋਅ ਸੀ। ਮੀਡੀਆ ਰਿਪੋਰਟਾਂ ਮੁਤਾਬਕ ਸ਼ੋਅ ਵਿਚ ਲੇਟ ਪਹੁੰਚਣ ਕਾਰਨ ਉਨ੍ਹਾਂ ਦੀ, ਉਥੇ ਮੌਜੂਦ ਕੁੱਝ ਸਰੋਤਿਆਂ ਨਾਲ ਬਹਿਸਬਾਜ਼ੀ ਹੋ ਗਈ। ਇਸ ਬਹਿਸਬਾਜ਼ੀ ਸਬੰਧੀ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।

ਇਹ ਵੀ ਪੜ੍ਹੋ: ਰਣਦੀਪ ਹੁੱਡਾ ਨੇ ਆਪਣੇ ਪਰਿਵਾਰ ਸਣੇ PM ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ

ਇਕ ਵੀਡੀਓ ਵਿਚ ਇਕ ਔਰਤ ਸਟੇਜ 'ਤੇ ਰੁਪਿੰਦਰ ਨਾਲ ਗੱਲ ਕਰਦੀ ਵੀ ਨਜ਼ਰ ਆ ਰਹੀ ਹੈ, ਜੋ ਕਿ ਉਨ੍ਹਾਂ ਨੂੰ ਪੁੱਛ ਰਹੀ ਹੈ ਕਿ ਕੀ ਤੁਹਾਨੂੰ ਜੱਸੀ ਨਾਇਰ ਨੇ ਪ੍ਰਮੋਟ ਕੀਤਾ ਹੈ, ਜਿਸ 'ਤੇ ਗਾਇਕਾ ਕਹਿੰਦੀ ਹੈ ਹਾਂ। ਫਿਰ ਅੱਗਿਓਂ ਔਰਤ ਕਹਿੰਦੀ ਹੈ ਕਿ ਮੇਰੇ ਕੋਲ ਕੁੱਝ ਸਬੂਤ ਹਨ, ਇਸ 'ਤੇ ਰੁਪਿੰਦਰ ਨੂੰ ਗੁੱਸਾ ਆ ਜਾਂਦਾ ਹੈ ਅਤੇ ਉਹ ਸਟੇਜ 'ਤੇ ਹੀ ਮਾਈਕ ਸੁੱਟ ਕੇ ਚਲੀ ਜਾਂਦੀ ਹੈ। ਇਕ ਹੋਰ ਵੀਡੀਓ ਵਿਚ ਰੁਪਿੰਦਰ ਹਾਂਡਾ ਕਹਿੰਦੀ ਹੈ ਕਿ ਮੈਂ ਜਵਾਬਦੇਹ ਨਹੀਂ ਹਾਂ। ਮੈਂ 1.30 ਵਜੇ ਐਡਮਿੰਟਰ ਵਿਚ ਪਹੁੰਚ ਚੁੱਕੀ ਸੀ ਅਤੇ ਮੇਰੇ ਕੋਲ ਪੋਣੇ 3 ਵਜੇ ਹੋਟਲ ਦੀ ਲੋਕੇਸ਼ਨ ਪਹੁੰਚੀ। ਹਾਲਾਂਕਿ ਇਸ ਬਹਿਸਬਾਜ਼ੀ ਦੇ ਪਿੱਛੇ ਅਸਲ ਕਾਰਨ ਕੀ ਹੈ ਇਸ ਸਬੰਧੀ ਅਜੇ ਕੁੱਝ ਸਪਸ਼ਟ ਨਹੀਂ ਹੋ ਸਕਿਆ ਹੈ। ਜਿਵੇਂ ਹੀ ਇਸ ਖਬਰ ਸਬੰਧੀ ਕੋਈ ਅਪਡੇਟ ਆਉਂਦੀ ਹੈ ਅਸੀਂ ਉਸ ਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ।

ਇਹ ਵੀ ਪੜ੍ਹੋ: ਵਿਆਹ ਦੇ ਬੰਧਨ 'ਚ ਬੱਝੀ ਅਦਾਕਾਰਾ ਪੂਨਮ ਦੁਬੇ, ਖੂਬਸੂਰਤ ਤਸਵੀਆਂ ਆਈਆਂ ਸਾਹਮਣੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

  • Punjabi singer
  • Rupinder Handa
  • argument
  • show
  • Canada

ਰਣਦੀਪ ਹੁੱਡਾ ਨੇ ਆਪਣੇ ਪਰਿਵਾਰ ਸਣੇ PM ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ

NEXT STORY

Stories You May Like

  • singer shilpa rao s microphone was switched off during a live show in mumbai
    ਚੱਲਦੇ ਸ਼ੋਅ 'ਚ ਬੰਦ ਕਰ'ਤਾ ਮਸ਼ਹੂਰ ਗਾਇਕਾ ਦਾ ਮਾਈਕ ! ਮਗਰੋਂ...
  • truck  wedding  video  social media  gurugram
    ਚੱਲਦੇ ਟਰੱਕ 'ਚ ਹੋ ਰਿਹਾ ਵਿਆਹ ! ਗੁਰੂਗ੍ਰਾਮ ਦੀ ਵੀਡੀਓ ਵੇਖ ਤੁਸੀਂ ਵੀ ਕਹੋਗੇ OMG
  • csk removes batting coach mike hussey from the position
    CSK ਨੇ ਬੱਲੇਬਾਜ਼ੀ ਕੋਚ ਮਾਈਕ ਹਸੀ ਨੂੰ ਅਹੁਦੇ ਤੋਂ ਹਟਾਇਆ; ਜੇਮਜ਼ ਫ਼ੋਸਟਰ ਦਾ ਭਵਿੱਖ ਵੀ ਅਨਿਸ਼ਚਿਤ
  • slipper thrown at this famous singer during a live show send feedback
    ਚੱਲਦੇ ਸ਼ੋਅ ਦੌਰਾਰ ਇਸ ਮਸ਼ਹੂਰ ਗਾਇਕ 'ਤੇ ਸੁੱਟ'ਤੀ ਚੱਪਲ, ਸੰਸਦ ਮੈਂਬਰ ਦਾ ਚੜ੍ਹ ਗਿਆ ਪਾਰਾ, ਕਿਹਾ...
  • activa  collision  death
    ਟਰੈਕਟਰ ਟਰਾਲੀ ਅਤੇ ਐਕਟੀਵਾ ਦੀ ਟੱਕਰ ਦੌਰਾਨ ਸਾਬਕਾ ਫੌਜੀ ਦੀ ਮੌਤ
  • tractor trolley hits activa
    ਦਰਦਨਾਕ ਹਾਦਸਾ: ਟਰੈਕਟਰ-ਟਰਾਲੀ ਨੇ ਐਕਟਿਵਾ ਨੂੰ ਮਾਰੀ ਟੱਕਰ, ਮਾਂ ਸਾਹਮਣੇ 2 ਬੱਚਿਆਂ ਦੀ ਮੌਤ
  • punjab  controversy erupts over new arms licenses
    ਪੰਜਾਬ : ਨਵੇਂ ਹਥਿਆਰ ਲਾਇਸੈਂਸਾਂ ਨੂੰ ਲੈ ਕੇ ਪਿਆ ਪੰਗਾ! ਭਲਕੇ ਲਿਆ ਜਾਵੇਗਾ ਵੱਡਾ ਫ਼ੈਸਲਾ
  • pakistani army officer
    ਆਈਈਡੀ ਧਮਾਕੇ 'ਚ ਮਾਰਿਆ ਗਿਆ ਪਾਕਿਸਤਾਨੀ ਫੌਜ ਦਾ ਅਧਿਕਾਰੀ
  • brother reveals major secret illness of kulhad pizza fame sahaj arora
    ਕੁੱਲ੍ਹੜ ਪਿੱਜ਼ਾ ਫੇਮ ਸਹਿਜ ਅਰੋੜਾ ਦੀ ਹਸਪਤਾਲ ਤੋਂ ਵਾਇਰਲ ਵੀਡੀਓ ਬਾਰੇ ਭਰਾ ਦਾ...
  • crime incident punjab
    ਕਹਿਰ ਓ ਰੱਬਾ! ਹਾਦਸੇ ਨੇ ਉਜਾੜਿਆ ਪਰਿਵਾਰ, 5 ਭੈਣਾਂ ਦੇ ਇਕਲੌਤੇ ਭਰਾ ਦੀ ਦਰਦਨਾਕ...
  • taxi drivers
    ਭਾਰਤੀ ਕਾਰ ਡਰਾਈਵਰਾਂ ਲਈ UAE ਦੀ ਟੈਕਸੀ ਕੰਪਨੀ 'ਚ ਨਿਕਲੀਆਂ ਨੌਕਰੀਆਂ ! 1 ਲੱਖ...
  • elections for the ladies gymkhana club to be held in jalandhar after 5 years
    ਜਲੰਧਰ 'ਚ 5 ਸਾਲਾਂ ਬਾਅਦ 28 ਨਵੰਬਰ ਨੂੰ ਹੋਣ ਜਾ ਰਹੀਆਂ ਹਨ ਲੇਡੀਜ਼ ਜਿਮਖਾਨਾ...
  • pargat singh statement on parwinder singh jhota case
    'ਪੁੱਤ ਦੀ ਮੌਤ ਦਾ ਦਰਦ ਝੱਲ ਰਹੇ ਭੀਮ ਸਿੰਘ ਦੇ ਹੌਂਸਲੇ ਨੂੰ ਸਲਾਮ', ਝੋਟਾ ਕਤਲ...
  • financial assistance of rs 65 20 crore released to 12 784 beneficiaries
    ਅਸ਼ੀਰਵਾਦ ਸਕੀਮ ਤਹਿਤ 12,784 ਲਾਭਪਾਤਰੀਆਂ ਨੂੰ 65.20 ਕਰੋੜ ਦੀ ਵਿੱਤੀ ਸਹਾਇਤਾ...
  • uproar during a religious procession in jalandhar
    ਜਲੰਧਰ 'ਚ ਸ਼ੋਭਾ ਯਾਤਰਾ ਦੌਰਾਨ ਹੰਗਾਮਾ, ਪਿਸਤੌਲ ਲਹਿਰਾਉਣ ਤੋਂ ਬਾਅਦ ਘਰ 'ਚ ਵੜ...
  • delay in paddy procurement and lifting causes hardship for farmers
    ਝੋਨੇ ਦੀ ਖ਼ਰੀਦ ਤੇ ਲਿਫ਼ਟਿੰਗ ’ਚ ਦੇਰੀ ਕਿਸਾਨਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੀ :...
Trending
Ek Nazar
pakistan reopened key border

ਪਾਕਿਸਤਾਨ ਨੇ ਖੋਲ੍ਹ'ਤਾ ਈਰਾਨ ਨਾਲ ਲੱਗਦਾ ਮੁੱਖ ਸਰਹੱਦੀ ਲਾਂਘਾ

ndia slammed pakistan in united nations

ਸਰਕਾਰ ਨਹੀਂ ਸਗੋੰ ਫੌਜ ਹੈ "ਅਸਲੀ ਸ਼ਾਸਕ" ! ਭਾਰਤ ਨੇ  UN 'ਚ ਪਾਕਿਸਤਾਨ ਨੂੰ...

schools and colleges to remain closed for 2 days

2 ਦਿਨ ਬੰਦ ਰਹਿਣਗੇ ਸਕੂਲ-ਕਾਲਜ ! ਭਿਆਨਕ ਤੂਫਾਨ ਦੀ ਭਵਿੱਖਬਾਣੀ ਮਗਰੋਂ CM ਮਾਝੀ...

job cuts

ਮਸ਼ਹੂਰ ਕੰਪਨੀ 12,000 ਨੌਕਰੀਆਂ 'ਚ ਕਰੇਗੀ ਕਟੌਤੀ, ਕਰ'ਤਾ ਐਲਾਨ

trump  threat iran

ਟਰੰਪ ਦੀ ਈਰਾਨ ’ਤੇ ਮੁੜ ਹਮਲੇ ਦੀ ਧਮਕੀ

jalandhar cp satinder singh major action at drugs hotspots

ਨਸ਼ੇ ਖ਼ਿਲਾਫ਼ ਜਲੰਧਰ ਦੇ CP ਸਤਿੰਦਰ ਸਿੰਘ ਦੀ ਸਖ਼ਤੀ! ਜਾਰੀ ਕੀਤੀਆਂ ਹਦਾਇਤਾਂ,...

a newborn baby is going viral

ਮੁੱਛਾਂ ਵਾਲੇ ਨਵਜੰਮੇ 'ਅੰਕਲ' ਦੀ ਵੀਡੀਓ ਹੋ ਰਹੀ ਵਾਇਰਲ ! ਸੋਸ਼ਲ ਮੀਡੀਆ 'ਤੇ...

buying a phone worth rs 53 000 got harley davidson bikes as a gift

53,000 ਰੁਪਏ ਦਾ ਫ਼ੋਨ ਖਰੀਦਦੇ ਹੀ ਚਮਕੀ ਕਿਸਮਤ, ਤੋਹਫੇ 'ਚ ਮਿਲੀ Harley...

bb 20 rohit shetty grills scoutop love gill over blanket massage

BB 20: ਕੰਬਲ ਦੇ ਅੰਦਰ ਮਸਾਜ ਦੇਖ ਭੜਕੇ ਰੋਹਿਤ ਸ਼ੈੱਟੀ ! ScoutOP ਤੇ ਲਵ ਗਿੱਲ...

kriti sanon speaks out against trolling and comments on women s attire

ਔਰਤਾਂ ਦੀ ਆਵਾਜ਼ ਬਣੀ ਕ੍ਰਿਤੀ ਸੈਨਨ; ਕੱਪੜੇ, ਭਾਰ ਤੇ ਲੁੱਕ 'ਤੇ ਟ੍ਰੋਲ ਕਰਨ...

lpg supply has been stopped

LPG ਦੀ ਸਪਲਾਈ ਹੋਈ ਬੰਦ, 7000 'ਚ ਮਿਲ ਰਿਹੈ ਇਕ ਸਿਲੰਡਰ, ਪਾਕਿ 'ਚ ਮਚੀ ਹਾਹਾਕਾਰ

distressed by dowry related harassment

ਦਾਜ ਦੀ ਪ੍ਰੇਸ਼ਾਨੀ ਤੋਂ ਦੁਖੀ ਨਵ-ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ

indian army  nagastra 2  defence technology

ਦੁਸ਼ਮਣ ਟੈਂਕਾਂ ਦੀ ਨਹੀਂ ਹੋਵੇਗੀ ਖ਼ੈਰ ! ਭਾਰਤੀ ਫ਼ੌਜ ਨੂੰ ਮਿਲਿਆ 'ਨਾਗਾਸਤਰ-2'

veteran actor passes away

6 ਦਹਾਕਿਆਂ ਤੱਕ ਫ਼ਿਲਮੀ ਦੁਨੀਆ 'ਚ ਰਾਜ ਕਰਨ ਵਾਲੇ ਦਿੱਗਜ ਅਦਾਕਾਰ ਦਾ ਦਿਹਾਂਤ;...

emotional message

ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨੇ ਜੇਲ੍ਹ 'ਚ ਬੰਦ ਪੁੱਤਰ...

most polluted city

ਲਾਹੌਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ , 410 'ਤੇ ਪਹੁੰਚਿਆ ਹਵਾ ਗੁਣਵੱਤਾ...

ban imposed on a mexican

ਮੈਕਸੀਕਨ ਸ਼ਖਸ  37 ਜ਼ਹਿਰੀਲੇ ਸੱਪਾਂ ਤੇ 55 ਕਿਰਲੀਆਂ ਨਾਲ ਕਾਬੂ , ਜਰਮਨੀ 'ਚ...

shutdown west bank

ਨੇਤਨਯਾਹੂ ਦੇ ਦਫ਼ਤਰ ਨੇ ਵੈਸਟ ਬੈਂਕ ਨੂੰ ਬੰਦ ਕਰਨ ਦਾ ਦੇ'ਤਾ ਹੁਕਮ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • fans excited about khan saab s melbourne concert
      ਮੈਲਬੌਰਨ 'ਚ ਸਜੇਗੀ ‘ਦੀਵਾਲੀ ਸੂਫ਼ੀ ਐਂਡ ਕੱਵਾਲੀ ਨਾਈਟ’; ਖ਼ਾਨ ਸਾਬ੍ਹ ਦੇ ਕੰਸਰਟ...
    • anil kapoor gets emotional remembering satish kaushik
      'ਮੇਰਾ ਕੋਈ ਜੁੜਵਾਂ ਭਰਾ ਬਣ ਸਕਦਾ ਤਾਂ ਉਹ ਸਿਰਫ਼ ਸਤੀਸ਼ ਸੀ'; ਸਤੀਸ਼ ਕੌਸ਼ਿਕ...
    • prabhas returns as bhairava in   kalki 2898 ad 2
      ਭੈਰਵ ਦੇ ਰੂਪ 'ਚ ਪਰਤੇ ਪ੍ਰਭਾਸ, ਅਦਾਕਾਰ ਦੇ ਜਨਮਦਿਨ 'ਤੇ 'ਕਲਕੀ 2898 ਏਡੀ...
    • bb 20 rohit shetty grills scoutop love gill over blanket massage
      BB 20: ਕੰਬਲ ਦੇ ਅੰਦਰ ਮਸਾਜ ਦੇਖ ਭੜਕੇ ਰੋਹਿਤ ਸ਼ੈੱਟੀ ! ScoutOP ਤੇ ਲਵ ਗਿੱਲ...
    • kriti sanon speaks out against trolling and comments on women s attire
      ਔਰਤਾਂ ਦੀ ਆਵਾਜ਼ ਬਣੀ ਕ੍ਰਿਤੀ ਸੈਨਨ; ਕੱਪੜੇ, ਭਾਰ ਤੇ ਲੁੱਕ 'ਤੇ ਟ੍ਰੋਲ ਕਰਨ...
    • isha malviya  gurmeet choudhary  film  tum mere ho  premiere
      ਈਸ਼ਾ ਮਾਲਵੀਆ ਅਤੇ ਗੁਰਮੀਤ ਚੌਧਰੀ ਦੀ ਫਿਲਮ ‘ਤੁਮ ਮੇਰੇ ਹੋ’ ਦੇ ਪ੍ਰੀਮੀਅਰ ’ਤੇ...
    • tiger shroff case
      ਟਾਈਗਰ ਸ਼ਰਾਫ ਮਾਮਲੇ 'ਚ ਪੁਲਸ ਨੂੰ ਮਿਲੀ ਵੱਡੀ ਸਫਲਤਾ ! ਲੱਭ ਗਏ ਫਾਇਰਿੰਗ ਵੇਲੇ...
    • hrithik roshan on anand kumar s new mission   salute to you
      ‘ਸੁਪਰ 30’ ਤੋਂ ਬਾਅਦ ਹੁਣ ‘ਸੁਪਰ ਇਨਫਿਨਿਟੀ’, ਆਨੰਦ ਕੁਮਾਰ ਦੇ ਨਵੇਂ ਮਿਸ਼ਨ ’ਤੇ...
    • first poster of the film  sila  released  it will be released on february 5
      ਫਿਲਮ ‘ਸਿਲਾ’ ਦਾ ਪਹਿਲਾ ਪੋਸਟਰ ਜਾਰੀ, 5 ਫਰਵਰੀ ਨੂੰ ਹੋਵੇਗੀ ਰਿਲੀਜ਼
    • uttarakhand chief minister pushkar singh dhami speaks to daler mehndi
      ਉਤਰਾਖੰਡ ਦੇ CM ਧਾਮੀ ਨੇ ਦਲੇਰ ਮਹਿੰਦੀ ਨਾਲ ਫ਼ੋਨ 'ਤੇ ਕੀਤੀ ਗੱਲ, ਕਿਹਾ-...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +