ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਅਜੇਪਾਲ ਔਲਖ ਤੇ ਸਿਮਰਨ ਰਾਜ ਦਾ ਨਵਾਂ ਗੀਤ ‘ਰਾਂਝਾ ਵਰਸਿਜ਼ ਰਾਂਝਾ’ 22 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।
ਇਸ ਗੀਤ ਦਾ ਪੋਸਟਰ ਸਾਹਮਣੇ ਆਇਆ ਹੈ। ਇਸ ਗੀਤ ਦੇ ਬੋਲ ਜੀਤ ਸੰਧੂ ਨੇ ਲਿਖੇ ਹਨ ਤੇ ਸੰਗੀਤ ਹੈਰੀ ਸ਼ਰਨ ਨੇ ਲਿਖੇ ਹਨ।
ਇਹ ਖ਼ਬਰ ਵੀ ਪੜ੍ਹੋ : ਪੱਛਮੀ ਬੰਗਾਲ ’ਚ ਸਿਨੇਮਾ ਹਾਲ ਮਾਲਕਾਂ ਨੂੰ ਆ ਰਹੇ ਫੋਨ, ‘ਫ਼ਿਲਮ ‘ਦਿ ਕੇਰਲ ਸਟੋਰੀ’ ਨਾ ਦਿਖਾਓ’
ਗੀਤ ’ਚ ਅਮਨ ਹੁੰਦਲ, ਹੌਬੀ ਧਾਲੀਵਾਲ, ਗੁਰਿੰਦਰ ਮਾਕਨਾ ਤੇ ਸਤਵੰਤ ਕੌਰ ਨਜ਼ਰ ਆਉਣ ਵਾਲੇ ਹਨ। ਗੀਤ ਨੂੰ ਹਰਜੋਤ ਵਾਲੀਆ ਤੇ ਕੁਰਾਨ ਢਿੱਲੋਂ ਨੇ ਕੀਤਾ ਹੈ।
ਗੀਤ ਨੂੰ ਫ਼ਿਲਮੀ ਲੋਕ ਤੇ ਹਰਜੋਤ ਸਿੰਘ ਵਲੋਂ ਪੇਸ਼ ਕੀਤਾ ਗਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਨਿਮਰਤ ਖਹਿਰਾ ਤੇ ਅਰਮਾਨ ਮਲਿਕ ਦਾ ‘ਦਿਲ ਮਲੰਗਾ’ ਗੀਤ ਸੁਣ ਖ਼ੁਸ਼ ਹੋਏ ਪ੍ਰਸ਼ੰਸਕ, ਦੇਖੋ ਵੀਡੀਓ
NEXT STORY