Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, FEB 02, 2026

    1:44:03 PM

  • bikram majithia dera beas baba gurinder singh dhillon

    ਬਿਕਰਮ ਮਜੀਠੀਆ ਨਾਲ ਮੁਲਾਕਾਤ ਤੋਂ ਬਾਅਦ ਡੇਰਾ ਬਿਆਸ...

  • why is cm mann afraid of meeting prime minister modi

    CM ਮਾਨ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਤੋਂ ਡਰਦੇ...

  • pujabi boy dubai

    ਪੰਜਾਬੀ ਮੁੰਡੇ ਦੀ ਵਿਦੇਸ਼ 'ਚ ਭੇਤਭਰੀ ਹਾਲਤ 'ਚ ਮੌਤ!...

  • son sent abroad by pledging land

    ਜ਼ਮੀਨ ਗਹਿਣੇ ਰੱਖ ਕੇ ਵਿਦੇਸ਼ ਭੇਜਿਆ ਸੀ ਪੁੱਤਰ, ਦੋ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Mumbai
  • ਮਸ਼ਹੂਰ ਅਦਾਕਾਰਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ

ENTERTAINMENT News Punjabi(ਤੜਕਾ ਪੰਜਾਬੀ)

ਮਸ਼ਹੂਰ ਅਦਾਕਾਰਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ

  • Edited By Priyanka,
  • Updated: 29 Nov, 2024 05:19 PM
Mumbai
samantha ruth prabhu father death
  • Share
    • Facebook
    • Tumblr
    • Linkedin
    • Twitter
  • Comment

ਮੁੰਬਈ- ਸਾਊਥ ਅਤੇ ਬਾਲੀਵੁੱਡ ਅਦਾਕਾਰਾ ਸਮੰਥਾ ਰੂਥ ਪ੍ਰਭੂ ਨੇ ਇੱਕ ਬੁਰੀ ਖ਼ਬਰ ਸਾਂਝੀ ਕੀਤੀ ਹੈ। ਅਦਾਕਾਰਾ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਸ਼ੋਕ ਸੰਦੇਸ਼ ਸਾਂਝਾ ਕਰਦੇ ਹੋਏ, ਸਮੰਥਾ ਨੇ ਸੋਸ਼ਲ ਮੀਡੀਆ 'ਤੇ ਟੁੱਟੇ ਦਿਲ ਦਾ ਇਮੋਜੀ ਪਾਇਆ ਹੈ। ਅਭਿਨੇਤਰੀ ਲਈ ਇਹ ਬਹੁਤ ਮੁਸ਼ਕਲ ਸਮਾਂ ਹੈ। ਸਮੰਥਾ ਪਿਛਲੇ ਕੁਝ ਸਾਲਾਂ ਤੋਂ ਮਾਈਓਸਾਈਟਿਸ ਨਾਮਕ ਖਤਰਨਾਕ ਆਟੋਇਮਿਊਨ ਬਿਮਾਰੀ ਤੋਂ ਪੀੜਤ ਹੈ। ਉਸ ਦਾ ਕੁਝ ਸਾਲ ਪਹਿਲਾਂ ਅਦਾਕਾਰ ਨਾਗਾ ਚੈਤਨਿਆ ਨਾਲ ਵੀ ਤਲਾਕ ਹੋ ਗਿਆ ਸੀ। ਉਹ ਔਖੇ ਸਮੇਂ ਬਾਰੇ ਕਈ ਵਾਰ ਗੱਲ ਕਰ ਚੁੱਕੀ ਹੈ। ਇਸ ਦੌਰਾਨ ਅਦਾਕਾਰਾ ਦੇ ਪਿਤਾ ਦੇ ਅਚਾਨਕ ਦਿਹਾਂਤ ਨੇ ਉਸ ਦੇ ਦਰਦ ਨੂੰ ਹੋਰ ਵਧਾ ਦਿੱਤਾ ਹੈ।

 

PunjabKesari

ਸੰਮਥਾ ਨੇ ਹਾਰਟ ਬ੍ਰੇਕ ਇਮੋਜੀ ਸ਼ੇਅਰ ਕੀਤਾ ਹੈ।

ਸਮੰਥਾ ਰੂਥ ਪ੍ਰਭੂ ਦਾ ਜਨਮ ਚੇਨਈ ਦੇ ਵਸਨੀਕ ਜੋਸੇਫ਼ ਪ੍ਰਭੂ ਅਤੇ ਨਿਨੇਟ ਪ੍ਰਭੂ ਦੇ ਘਰ ਹੋਇਆ ਸੀ। ਅਭਿਨੇਤਰੀ ਨੇ ਆਪਣੇ ਸਟਾਰਡਮ ਦੇ ਸਫ਼ਰ ਵਿੱਚ ਆਪਣੇ ਪਾਲਣ-ਪੋਸ਼ਣ ਅਤੇ ਆਪਣੇ ਮਾਤਾ-ਪਿਤਾ ਦੀ ਭੂਮਿਕਾ ਬਾਰੇ ਕਈ ਵਾਰ ਗੱਲ ਕੀਤੀ ਹੈ। ਜੋਸਫ਼ ਐਂਗਲੋ-ਇੰਡੀਅਨ ਸਨ। ਬੇਟੀ ਸਾਮੰਥਾ ਦੀ ਜ਼ਿੰਦਗੀ 'ਚ ਉਨ੍ਹਾਂ ਦੀ ਵੱਡੀ ਭੂਮਿਕਾ ਸੀ। ਕੁਝ ਸਮਾਂ ਪਹਿਲਾਂ ਅਦਾਕਾਰਾ ਨੇ ਆਪਣੇ ਪਿਤਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਗੱਲ ਕੀਤੀ ਸੀ। ਸਾਮੰਥਾ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਬਚਪਨ ਦੀ ਇਨਸਕਿਓਰਿਟੀ ਉਨ੍ਹਾਂ ਦੇ ਪਿਤਾਂ ਦੇ ਸਖਤ ਸ਼ਬਦਾਂ ਕਾਰਨ ਆਈ ਸੀ। 

ਸਮੰਥਾ ਨੇ ਇਕ ਮੀਡੀਆ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਸੀ, 'ਮੇਰੀ ਪੂਰੀ ਜ਼ਿੰਦਗੀ ਮੈਨੂੰ ਪ੍ਰਮਾਣਿਕਤਾ ਲਈ ਲੜਨਾ ਪਿਆ ਹੈ। ਮੇਰੇ ਪਿਤਾ ਦੂਜੇ ਭਾਰਤੀ ਮਾਪਿਆਂ ਵਾਂਗ ਸਨ। ਉਹ ਸੋਚਦੇ ਹਨ ਕਿ ਉਹ ਤੁਹਾਡੀ ਰੱਖਿਆ ਕਰ ਰਹੇ ਹਨ। ਉਹ ਤੁਹਾਨੂੰ ਕਹਿੰਦੇ ਹਨ - ਤੁਸੀਂ ਵੈਸੇ ਵੀ ਇੰਨੇ ਹੁਸ਼ਿਆਰ ਨਹੀਂ ਹੋ। ਮੇਰੇ ਪਿਤਾ ਜੀ ਨੇ ਅਸਲ ਵਿੱਚ ਮੈਨੂੰ ਕਿਹਾ - ਤੁਸੀਂ ਇੰਨੇ ਹੁਸ਼ਿਆਰ ਨਹੀਂ ਹੋ। ਅਦਾਕਾਰਾ ਨੇ ਦੱਸਿਆ ਸੀ ਕਿ ਸਾਰੀ ਉਮਰ ਵੈਲੀਡੇਸ਼ਨ ਲਈ ਲੜਨ ਤੋਂ ਬਾਅਦ ਜਦੋਂ ਉਸ ਨੂੰ ਆਪਣੇ ਕੰਮ ਦੀ ਤਾਰੀਫ ਮਿਲਣ ਲੱਗੀ ਤਾਂ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਸ ਨੂੰ ਸਹੀ ਤੇ ਸਹੀ ਕਿਵੇਂ ਮੰਨ ਲਿਆ ਜਾਵੇ।

ਸਾਲ 2021 ਵਿੱਚ ਨਾਗਾ ਚੈਤੰਨਿਆ ਨਾਲ ਸਮੰਥਾ ਰੂਥ ਪ੍ਰਭੂ ਦੇ ਤਲਾਕ ਦਾ ਉਨ੍ਹਾਂ ਦੇ ਪਿਤਾ ਜੋਸੇਫ਼ ਪ੍ਰਭੂ ਉੱਤੇ ਵੀ ਵੱਡਾ ਪ੍ਰਭਾਵ ਪਿਆ ਸੀ। ਜੋਸੇਫ਼ ਨੇ ਸਮੰਥਾ ਅਤੇ ਚੈਤੰਨਿਆ ਦੇ ਵੱਖ ਹੋਣ ਦੀ ਖਬਰ 'ਤੇ ਵੱਖਰੀ ਪ੍ਰਤੀਕਿਰਿਆ ਦਿੱਤੀ ਸੀ। ਉਨ੍ਹਾਂ ਨੇ ਕੋਈ ਬਿਆਨ ਜਾਰੀ ਕਰਨ ਦੀ ਬਜਾਏ ਫੇਸਬੁੱਕ 'ਤੇ ਕਵਿਤਾ ਲਿਖ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਸੀ।

  • Samantha Ruth Prabhu
  • father death
  • jagbani

ਹਿਮਾਂਸ਼ੀ ਖੁਰਾਣਾ ਨੂੰ ਮੁੜ ਵੱਡਾ ਝਟਕਾ, ਆਸਿਮ ਰਿਆਜ਼ ਨੇ ਕਰ 'ਤਾ ਇਹ ਕਾਂਡ

NEXT STORY

Stories You May Like

  • a mountain of sorrow fell on the cricketer before the t20 wc
    T20 WC ਤੋਂ ਪਹਿਲਾਂ ਧਾਕੜ ਕ੍ਰਿਕਟਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦੇਹਾਂਤ
  • punjab ludhiana brothers
    ਕਹਿਰ ਓ ਰੱਬਾ! ਇਕੱਠਿਆਂ ਦਮ ਤੋੜ ਗਏ ਦੋ ਭਰਾ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
  • gym loving congress leader manoj malhotra dies in jalandhar
    ਪੰਜਾਬ ਦੇ ਕਾਂਗਰਸੀ ਨੇਤਾ ਦਾ ਦਿਹਾਂਤ! Fitness ਵਜੋਂ ਸਨ ਮਸ਼ਹੂਰ, MP ਚੰਨੀ ਦੇ ਸਨ ਕਰੀਬੀ
  • mouni roy harassment on stage at haryana
    'ਲੱਕ 'ਤੇ ਰੱਖਿਆ ਹੱਥ ਨਾਲੇ ਕੀਤੇ ਗੰਦੇ ਇਸ਼ਾਰੇ...', ਮਸ਼ਹੂਰ ਅਦਾਕਾਰਾ ਨਾਲ ਹਰਿਆਣਾ 'ਚ ਬਦਸਲੂਕੀ
  • famous south actor kamal roy passes away at the age of 54
    ਸਾਊਥ ਦੇ ਮਸ਼ਹੂਰ ਅਦਾਕਾਰ ਕਮਲ ਰਾਏ ਦਾ 54 ਸਾਲ ਦੀ ਉਮਰ 'ਚ ਦਿਹਾਂਤ
  • famous indian player passes away
    ਭਾਰਤ ਦੇ ਮਸ਼ਹੂਰ ਖਿਡਾਰੀ ਦਾ ਹੋਇਆ ਦੇਹਾਂਤ, ਖੇਡ ਜਗਤ 'ਚ ਫੈਲੀ ਸੋਗ ਦੀ ਲਹਿਰ
  • late actor jaswinder bhalla s mother passes away
    ਮਰਹੂਮ ਅਦਾਕਾਰ ਜਸਵਿੰਦਰ ਭੱਲਾ ਦੇ ਪਰਿਵਾਰ ਨੂੰ ਲੱਗਾ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ
  • former minister adesh pratap singh kairon suffers unbearable shock
    ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਅਸਹਿ ਸਦਮਾ, ਮਾਤਾ ਕੁਸਮ ਕੌਰ ਦਾ ਹੋਇਆ ਦਿਹਾਂਤ
  • pm narendra modi reached jalandhar
    PM ਨਰਿੰਦਰ ਮੋਦੀ ਕਰੀਬ 1 ਘੰਟੇ ਤੱਕ ਡੇਰਾ ਸੱਚਖੰਡ ਬੱਲਾਂ ’ਚ ਰੁਕੇ, 30 ਮਿੰਟ ਤੱਕ...
  • loco pilot attacked with sharp weapons
    ਰੇਲਵੇ ਸਟੇਸ਼ਨ ਦੇ ਗਾਰਡ ਰੂਮ ’ਚ ਜਾ ਰਹੇ ਲੋਕੋ ਪਾਇਲਟ ’ਤੇ ਤੇਜ਼ਧਾਰ ਹਥਿਆਰਾਂ ਨਾਲ...
  • sri guru nanak dev ji s teachings video
    ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ' ਦਾ ਹੋਕਾ...
  • central excise team raids confectionery shop  house  factory
    ਹਲਵਾਈ ਦੀ ਦੁਕਾਨ, ਕੋਠੀ, ਫੈਕਟਰੀ ’ਚ ਸੈਂਟਰ ਐਕਸਾਈਜ਼ ਦੀ ਟੀਮ ਵੱਲੋਂ ਛਾਪੇਮਾਰੀ
  • modi modi in front of bhagwant mann
    'ਮੋਦੀ-ਮੋਦੀ' ਦੇ ਨਾਅਰਿਆਂ 'ਚ ਘਿਰ ਗਏ CM ਮਾਨ! ਵਿਚਾਲੇ ਛੱਡਣਾ ਪਿਆ ਭਾਸ਼ਣ (ਵੀਡੀਓ)
  • pm narendra modi visit jalandhar dera sachkhand ballan
    ਸ੍ਰੀ ਗੁਰੂ ਰਵਿਦਾਸ ਜੀ ਦੇ ਆਸ਼ੀਰਵਾਦ ਨਾਲ ਅਸੀਂ 'ਵਿਕਸਿਤ ਭਾਰਤ' ਦੇ ਮਿਸ਼ਨ ਨੂੰ...
  • pm narendra modi s big announcement in jalandhar development hubs
    PM ਨਰਿੰਦਰ ਮੋਦੀ ਦਾ ਵੱਡਾ ਐਲਾਨ! ਜਲੰਧਰ, ਲੁਧਿਆਣਾ ਤੇ ਹੁਸ਼ਿਆਰਪੁਰ ਬਣਨਗੇ ਵਿਕਾਸ...
  • captain amarinder singh meets pm modi in dera ballan
    ਡੇਰਾ ਬੱਲਾਂ ’ਚ PM ਮੋਦੀ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ, ਅਹਿਮ ਮੁੱਦਿਆਂ ’ਤੇ...
Trending
Ek Nazar
dalai lama wins first ever grammy award

ਦਲਾਈ ਲਾਮਾ ਨੇ ਰਚਿਆ ਇਤਿਹਾਸ; ਪਹਿਲੀ ਵਾਰ ਜਿੱਤਿਆ ਵੱਕਾਰੀ 'ਗ੍ਰੈਮੀ ਐਵਾਰਡ'

india vs pakistan match

ਭਾਰਤ-ਪਾਕਿ ਮੈਚ ਦੌਰਾਨ ਸਰਫਰਾਜ਼ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ! ICC ਲੈ ਸਕਦਾ...

t20 world cup 2026

T20 ਵਿਸ਼ਵ ਕੱਪ ਲਈ ਭਾਰਤ ਆਏ 'ਪਾਕਿਸਤਾਨੀ' ਖਿਡਾਰੀ, ਮੱਥੇ 'ਤੇ ਤਿਲਕ ਲਗਾ ਕੇ ਹੋਇਆ...

8 killed as passenger bus crashes in wet conditions in southern turkiye

ਤੁਰਕੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ; ਬੱਸ 'ਚੋਂ ਬਾਹਰ ਜਾ ਡਿੱਗੀਆਂ ਸਵਾਰੀਆਂ, 8...

rohit shetty residence firing lawrence bishnoi gang claims responsibility

ਰੋਹਿਤ ਸ਼ੈੱਟੀ ਦੇ ਘਰ ਬਾਹਰ ਫਾਇਰਿੰਗ: ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ, ਪੂਰੇ...

punjab power cut

ਕਰ ਲਓ ਤਿਆਰੀ, Punjab ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ 7-8 ਘੰਟਿਆਂ ਦਾ...

what is moltbook ai has created its own reddit like platform

AI ਬੋਟਸ ਨੇ ਬਣਾਇਆ ਆਪਣਾ ਸੋਸ਼ਲ ਮੀਡੀਆ 'Moltbook', ਉਡਾ ਰਹੇ ਇਨਸਾਨਾਂ ਦਾ...

police fine indian man 600 euros for drinking beer and cycling

ਬੀਅਰ ਪੀ ਚਲਾਇਆ ਸਾਇਕਲ, ਨਾ ਟੱਲੀ, ਨਾ ਲਾਇਟ, ਪੁਲਸ ਨੇ ਕੱਟ'ਤਾ 65 ਹਜ਼ਾਰ ਦਾ ਚਲਾਨ

t20 world cup 2026 nipah virus

T20 ਵਿਸ਼ਵ ਕੱਪ 'ਤੇ ਮੰਡਰਾ ਰਿਹਾ ਨਿਪਾਹ ਵਾਇਰਸ ਦਾ ਖਤਰਾ!

explosion occurs at iran s southern port of bandar abbas

ਈਰਾਨ ਦੀ ਬੰਦਰ ਅੱਬਾਸ ਬੰਦਰਗਾਹ 'ਤੇ ਜ਼ਬਰਦਸਤ ਧਮਾਕਾ, ਤੇਲ ਸਪਲਾਈ ਦੇ ਅਹਿਮ ਰਸਤੇ...

oneplus 13 discount price amazon offer

12 ਹਜ਼ਾਰ ਰੁਪਏ ਸਸਤਾ ਹੋਇਆ OnePlus ਦਾ ਇਹ ਫੋਨ, ਇਥੇ ਮਿਲ ਰਹੀ ਸ਼ਾਨਦਾਰ ਡੀਲ

influencer khaby lame sold his personality rights for 9 000 crore

Khaby Lame ਨੇ ਕੀਤੀ 9 ਹਜ਼ਾਰ ਕਰੋੜ ਦੀ Deal, ਇਸ ਕੰਪਨੀ ਨੂੰ ਵੇਚੇ 'ਪਰਸਨੈਲਿਟੀ...

bla captured markets and several police stations

ਪੋਸਟਾਂ ਛੱਡ ਭੱਜ ਗਏ ਪਾਕਿਸਤਾਨੀ ਫੌਜੀ! BLA ਨੇ 10 ਸ਼ਹਿਰਾਂ ਤੇ ਪੁਲਸ ਸਟੇਸ਼ਨਾਂ...

sunetra pawar ncp deputy cm

ਵੱਡੀ ਖ਼ਬਰ : NCP ਵਿਧਾਇਕ ਦਲ ਦੀ ਨੇਤਾ ਚੁਣੀ ਗਈ ਸੁਨੇਤਰਾ ਪਵਾਰ, ਅੱਜ ਸ਼ਾਮ ਨੂੰ...

february 1 to 4 weather heavy rain

1 ਤੋਂ 4 ਫਰਵਰੀ ਤੱਕ ਤੇਜ਼ ਮੀਂਹ ਹਨੇਰੀ ਦਾ ਅਲਰਟ! ਉੱਤਰੀ ਭਾਰਤ 'ਚ ਫਿਰ ਬਦਲੇਗਾ...

israeli strikes in gaza kill 12

ਇਜ਼ਰਾਈਲ ਨੇ ਗਾਜ਼ਾ 'ਚ ਮੁੜ ਕੀਤੀ ਏਅਰ ਸਟ੍ਰਾਈਕ! ਔਰਤਾਂ ਸਣੇ 12 ਫਲਸਤੀਨੀਆਂ ਦੀ...

new esptein files claim bill gates  stds post intimacy with   russian girls

ਬਿਲ ਗੇਟਸ ਦੀਆਂ 'ਕਾਲੀਆਂ ਕਰਤੂਤਾਂ' ਦਾ ਖੁਲਾਸਾ! ਐਪਸਟੀਨ ਦੀਆਂ ਫਾਈਲਾਂ ਨੇ...

head bowed self respect compromised pakistan pm on foreign loan humiliation

'ਇੱਜ਼ਤ ਦਾਅ 'ਤੇ ਲਾ ਕੇ ਮੰਗਦਾਂ ਕਰਜ਼ਾ, ਝੁਕ ਜਾਂਦੈ ਸਿਰ..!' ਪਾਕਿ PM ਨੇ ਭਾਵੁਕ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਤੜਕਾ ਪੰਜਾਬੀ ਦੀਆਂ ਖਬਰਾਂ
    • the launch of tamannaah bhatia  s jewellery store was a hit
      ਤਮੰਨਾ ਭਾਟੀਆ ਦੇ ਜਿਊਲਰੀ ਸਟੋਰ ਦੀ ਲਾਂਚਿੰਗ 'ਚ ਲੱਗੀਆਂ ਰੌਣਕਾਂ, ਸਾਮੰਥਾ ਤੇ...
    • anil kapoor writes emotional post for jackie shroff
      ਕੁਝ ਰਿਸ਼ਤੇ ਇਕ ਜਨਮ ਤੋਂ ਵੀ ਪਰੇ ਹੁੰਦੇ ਹਨ: ਅਨਿਲ ਕਪੂਰ ਨੇ ਜੈਕੀ ਸ਼ਰਾਫ ਲਈ...
    • govinda meets cm yogi adityanath
      ਗੋਵਿੰਦਾ ਨੇ CM ਯੋਗੀ ਆਦਿੱਤਿਆਨਾਥ ਨਾਲ ਕੀਤੀ ਮੁਲਾਕਾਤ, ਮੁੱਖ ਮੰਤਰੀ ਨੇ ਭੇਟ...
    • after tv  naagin will now be seen in cinemas
      TV ਤੋਂ ਬਾਅਦ ਹੁਣ ਸਿਨੇਮਾਘਰਾਂ ’ਚ ਦਿਖੇਗੀ ‘ਨਾਗਿਨ’, ਏਕਤਾ ਕਪੂਰ ਦੇ ਨਵੇਂ...
    • firing outside famous film director s house
      ਵੱਡੀ ਖ਼ਬਰ: ਮਸ਼ਹੂਰ ਫਿਲਮ ਡਾਇਰੈਕਟਰ ਦੇ ਘਰ ਬਾਹਰ ਤਾਬੜਤੋੜ ਫਾਇਰਿੰਗ, ਮੌਕੇ 'ਤੇ...
    • superstar ram charan becomes father of twins
      ਜੁੜਵਾਂ ਬੱਚਿਆਂ ਦੇ ਪਿਤਾ ਬਣੇ ਸੁਪਰਸਟਾਰ ਰਾਮ ਚਰਨ, ਪਤਨੀ ਉਪਾਸਨਾ ਨੇ ਪੁੱਤਰ ਤੇ...
    • ghuggi  s mischief on kang  s birthday
      ਸਮੀਪ ਕੰਗ ਦੇ ਜਨਮਦਿਨ 'ਤੇ ਘੁੱਗੀ ਦੀ ਸ਼ਰਾਰਤ: ਬਾਂਦਰੀ ਨੂੰ ਪਕੌੜੇ ਖੁਆ ਕੇ...
    • influencer khaby lame sold his personality rights for 9 000 crore
      Khaby Lame ਨੇ ਕੀਤੀ 9 ਹਜ਼ਾਰ ਕਰੋੜ ਦੀ Deal, ਇਸ ਕੰਪਨੀ ਨੂੰ ਵੇਚੇ 'ਪਰਸਨੈਲਿਟੀ...
    • aj dharmani  s explosive comeback after 5 years
      5 ਸਾਲਾਂ ਬਾਅਦ AJ Dharmani ਦਾ ਧਮਾਕੇਦਾਰ ਕਮਬੈਕ, 'ਬਿਗ ਬੈਂਗ ਬੋਲੀਆ' ਗੀਤ 2...
    • film director vishal bhardwaj appeals to singer
      ‘ਆਪਣਾ ਸੰਨਿਆਸ ਵਾਪਸ ਲਓ...’ ਫਿਲਮ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਨੇ ਗਾਇਕ ਨੂੰ ਕੀਤੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +