Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 13, 2026

    2:27:41 AM

  • gunfire erupts in jalandhar s bastiat area

    ਜਲੰਧਰ ਦੇ ਬਸਤੀਆਤ ਇਲਾਕੇ 'ਚ ਤਾੜ-ਤਾੜ ਚੱਲੀਆਂ...

  • electricity employee dies due to electrocution family blocks road

    ਕਰੰਟ ਲੱਗਣ ਨਾਲ ਬਿਜਲੀ ਮੁਲਾਜ਼ਮ ਦੀ ਮੌਤ, ਪਰਿਵਾਰ...

  • musk s wealth crosses 1 trillion

    SpaceX ਦੇ ਸ਼ੇਅਰ ਨੇ ਭਰੀ ਉਡਾਣ, ਮਸਕ ਦੀ ਦੌਲਤ ਹੋਈ...

  • bms fashion owner threatened after firing  demands rs 50 lakh again

    'ਇਹ ਤਾਂ ਸਿਰਫ ਟ੍ਰੇਲਰ...', ਗੋਲੀਬਾਰੀ ਮਗਰੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Jalandhar
  • ਸਾਰਾ ਗੁਰਪਾਲ ਦੇ ਬਾਹਰ ਆਉਂਦੇ ਹੀ ਬਦਲੇ ਪਤੀ ਤੁਸ਼ਾਰ ਕੁਮਾਰ ਦੇ ਤੇਵਰ, ਹੁਣ ਆਖ ਰਹੇ ਨੇ ਇਹ ਗੱਲਾਂ

ENTERTAINMENT News Punjabi(ਤੜਕਾ ਪੰਜਾਬੀ)

ਸਾਰਾ ਗੁਰਪਾਲ ਦੇ ਬਾਹਰ ਆਉਂਦੇ ਹੀ ਬਦਲੇ ਪਤੀ ਤੁਸ਼ਾਰ ਕੁਮਾਰ ਦੇ ਤੇਵਰ, ਹੁਣ ਆਖ ਰਹੇ ਨੇ ਇਹ ਗੱਲਾਂ

  • Edited By Sunita,
  • Updated: 15 Oct, 2020 12:32 PM
Jalandhar
sara gurpal husband tushar kumar change his statement now
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ) : ਪੰਜਾਬੀ ਗਾਇਕਾ ਤੇ 'ਬਿੱਗ ਬੌਸ 14' ਫੇਮ ਸਾਰਾ ਗੁਰਪਾਲ ਦੇ ਸਾਬਕਾ ਪਤੀ ਤੁਸ਼ਾਰ ਕੁਮਾਰ ਦੇ ਸੁਰ ਹੁਣ ਥੋੜ੍ਹੇ ਬਦਲੇ-ਬਦਲੇ ਨਜ਼ਰ ਆ ਰਹੇ ਹਨ। ਸਾਰਾ ਗੁਰਪਾਲ ਨੇ ਹਾਲ ਹੀ 'ਚ 'ਬਿੱਗ ਬੌਸ 14' 'ਚੋਂ ਬੇਘਰ ਹੋ ਗਈ ਹੈ। ਸਾਰਾ ਜਦੋਂ 'ਬਿੱਗ ਬੌਸ' 'ਚ ਗਈ ਸੀ ਉਦੋਂ ਅਚਾਨਕ ਉਨ੍ਹਾਂ ਦੇ ਪਤੀ ਤੁਸ਼ਾਰ ਕੁਮਾਰ ਸਾਰਿਆਂ ਸਾਹਮਣੇ ਆਏ ਅਤੇ ਉਨ੍ਹਾਂ ਨੇ ਸਾਰਾ ਗੁਰਪਾਲ 'ਤੇ ਦੋਸ਼ ਲਾਏ ਸਨ। ਤੁਸ਼ਾਰ ਕੁਮਾਰ ਦਾ ਕਹਿਣਾ ਸੀ ਕਿ ਸਾਰਾ ਗੁਰਪਾਲ ਆਪਣੇ ਰਿਸ਼ਤੇ ਨੂੰ ਲੈ ਕੇ ਦੁਨੀਆ ਨਾਲ ਝੂਠ ਬੋਲ ਰਹੀ ਹੈ। ਜੇਕਰ ਉਨ੍ਹਾਂ ਨੂੰ 'ਬਿੱਗ ਬੌਸ' ਦੇ ਘਰ 'ਚ ਜਾਣ ਦਾ ਮੌਕਾ ਮਿਲਿਆ ਹੈ ਤਾਂ ਉਹ ਸਾਰਾ ਗੁਰਪਾਲ ਦੀ ਸੱਚਾਈ ਨੂੰ ਸਾਰਿਆਂ ਸਾਹਮਣੇ ਲੈ ਕੇ ਆਵੇ।

ਇਨ੍ਹਾਂ ਹੀ ਨਹੀਂ ਤੁਸ਼ਾਰ ਨੇ ਕਿਹਾ ਸੀ ਕਿ ਸਾਰਾ ਗੁਰਪਾਲ ਨੇ ਉਨ੍ਹਾਂ ਨਾਲ ਵਿਆਹ ਸਿਰਫ਼ ਯੂ. ਐੱਸ. ਦੀ ਸਿਟੀਜ਼ਨਸ਼ੀਪ ਪਾਉਣ ਲਈ ਕੀਤਾ ਸੀ ਪਰ ਸਾਰਾ ਦੇ ਬਾਹਰ ਆਉਣ ਤੋਂ ਬਾਅਦ ਹੁਣ ਤੁਸ਼ਾਰ ਕੁਮਾਰ ਦੇ ਬੋਲ ਥੋੜੇ ਬਦਲ ਗਏ ਹਨ। ਹੁਣ ਤੁਸ਼ਾਰ ਕੁਮਾਰ ਦਾ ਕਹਿਣਾ ਹੈ ਕਿ ਉਹ ਦੋਵੇਂ ਆਪਣੀ ਲਾਈਫ 'ਚ ਮੂਵ ਆਨ ਕਰ ਚੁੱਕੇ ਹਨ। ਹੁਣ ਉਹ ਆਪਣੇ ਕੰਮ 'ਤੇ ਫੋਕਸ ਕਰ ਰਹੇ ਹਨ।
PunjabKesari
ਬਦਲੇ ਤੁਸ਼ਾਰ ਕੁਮਾਰ ਦੇ ਬੋਲ
ਸਪੋਟਬੁਆਏ ਨੂੰ ਦਿੱਤੇ ਇੰਟਰਵਿਊ 'ਚ ਤੁਸ਼ਾਰ ਕੁਮਾਰ ਨੇ ਕਿਹਾ, 'ਅਸੀਂ ਅੱਗੇ ਵੱਧ ਚੁੱਕੇ ਹਾਂ, ਹੁਣ ਅਸੀਂ ਉਨ੍ਹਾਂ ਸਾਰੀਆਂ ਚੀਜਾਂ ਬਾਰੇ ਨਹੀਂ ਸੋਚਦੇ। ਸਾਡੇ ਲਈ ਹੁਣ ਇਹ ਖ਼ਤਮ ਹੋ ਚੁੱਕਾ ਹੈ। ਹੁਣ ਅਸੀਂ ਦੋਵੇਂ ਆਪਣੇ ਕੰਮ 'ਤੇ ਫੋਕਸ ਕਰਨਾ ਚਾਹੁੰਦੇ ਹਾਂ। ਮੈਂ ਵਾਪਸ ਨਹੀਂ ਜਾਣਾ ਚਾਹੁੰਦਾ।' ਜਦੋਂ ਤੁਸ਼ਾਰ ਤੋਂ ਪੁੱਛਿਆ ਗਿਆ ਕਿ ਦੋਵਾਂ 'ਚ ਕੀ ਗ਼ਲਤ ਹੋਇਆ ਸੀ ਤਾਂ ਉਨ੍ਹਾਂ ਨੇ ਕਿਹਾ 'ਕੁਝ ਵੀ ਗਲਤ ਨਹੀਂ ਹੋਇਆ ਸੀ, ਇਹ ਫ਼ੈਸਲਾ ਅਸੀਂ ਦੋਵਾਂ ਨੇ ਆਪਸੀ ਸਹਿਮਤੀ ਨਾਲ ਲਿਆ ਸੀ ਤੇ ਅਸੀਂ ਆਪਣੇ ਫ਼ੈਸਲੇ ਤੋਂ ਖ਼ੁਸ਼ ਹਾਂ। ਉਹ ਆਪਣੀ ਲਾਈਫ 'ਚ ਚੰਗਾ ਕਰ ਰਹੀ ਹੈ ਤੇ ਇਹੀ ਕਰਨਾ ਚਾਹੀਦਾ ਹੈ। ਫ਼ਿਲਹਾਲ ਸਿਰਫ਼ ਆਪਣੇ ਕੰਮ 'ਤੇ ਫੋਕਸ ਕਰ ਰਿਹਾ ਹਾਂ। ਮੈਂ ਬਸ ਸਭ ਨੂੰ ਇਹੀ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਗ਼ਲਤੀ ਨਹੀਂ ਹੈ, ਨਹੀਂ ਤਾਂ ਕੋਈ ਵੀ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ।'
PunjabKesari
ਸਾਰਾ ਗੁਰਪਾਲ ਨੇ ਦੱਸੀ ਸੱਚਾਈ
ਨਿਊਜ਼ ਏਜੰਸੀ ਆਈ. ਏ. ਐੱਨ. ਐੱਸ. ਨਾਲ ਗੱਲਬਾਤ ਕਰਦੇ ਹੋਏ ਸਾਰਾ ਗੁਰਪਾਲ ਨੇ ਕਿਹਾ ਸੀ, 'ਸਾਨੂੰ ਵੱਖ ਹੋਏ ਲਗਪਗ ਚਾਰ ਤੋਂ ਪੰਜ ਸਾਲ ਹੋਏ ਗਏ ਹਨ। ਮੌਜੂਦਾ ਸਮੇਂ 'ਚ ਇਹ ਇਕ ਹਿੰਸਾਤਮਕ ਰਿਲੇਸ਼ਨਸ਼ਿਪ ਸੀ ਤੇ ਮੈਨੂੰ ਲਗਦਾ ਹੈ ਕਿ ਹਰੇਕ ਕੁੜੀ ਨੂੰ ਮੂਵ ਆਨ ਕਰਨ ਦਾ ਹੱਕ ਹੈ। ਅਜਿਹੀ ਚੀਜ਼ ਜਿਹੜੀ ਠੀਕ ਨਹੀਂ ਹੈ। ਚਾਰ ਸਾਲ ਤਕ ਉਹ ਕਿੱਥੇ ਰਿਹਾ? ਜਿਸ ਸਮੇਂ 'ਬਿੱਗ ਬੌਸ' ਸ਼ੁਰੂ ਹੋਇਆ ਉਨ੍ਹਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜੇਕਰ ਉਹ ਮੇਰੀ ਲਈ ਮਹੱਤਵਪੂਰਨ ਹੁੰਦਾ ਤਾਂ ਮੇਰੀ ਲਾਈਫ 'ਚ ਹੁੰਦਾ।'
PunjabKesari

  • Bigg Boss 14
  • Salman Khan
  • Sara Gurpal
  • Husband
  • Tushar Kumar
  • Nikki Tamboli
  • Hina Khan
  • Gauhar Khan
  • Sidharth Shukla

ਬਾਲੀਵੁੱਡ ਦੇ ਇਨ੍ਹਾਂ ਸਿਤਾਰਿਆਂ 'ਚ ਹਨ ਕਈ ਸਰੀਰਕ ਕਮੀਆਂ, ਜਾਣ ਹੋਵੋਗੇ ਹੈਰਾਨ

NEXT STORY

Stories You May Like

  • whatsapp users alert
    WhatsApp users ਅਲਰਟ! ਹੁਣ ਫੋਨ 'ਤੇ ਸਕੈਮ ਮੈਸੇਜ ਆਉਂਦੇ ਹੀ ਵਟਸਐਪ ਖੁਦ ਦੇਵੇਗਾ ਚੇਤਾਵਨੀ
  • tcs canada s bank snatched away contract this company got responsibility
    TCS ਨੂੰ ਵੱਡਾ ਝਟਕਾ: ਕੈਨੇਡਾ ਦੇ ਵੱਡੇ ਬੈਂਕ ਨੇ ਖੋਹਿਆ ਸਾਲਾਂ ਪੁਰਾਣਾ ਕੰਟਰੈਕਟ, ਹੁਣ ਇਸ ਕੰਪਨੀ ਨੂੰ ਮਿਲੀ ਜ਼ਿੰਮੇਵਾ
  • vinesh says after exiting asian games trials    i didn  t fail
    ਏਸ਼ੀਆਈ ਖੇਡਾਂ ਦੇ ਟਰਾਇਲਸ ਤੋਂ ਬਾਹਰ ਹੋਣ ਮਗਰੋਂ ਵਿਨੇਸ਼ ਨੇ ਕਿਹਾ - "ਮੈਂ ਫੇਲ੍ਹ ਨਹੀਂ ਹੋਈ"
  • big warning for businessmen in italy rules of safety laws changed
    Italy 'ਚ ਕਾਰੋਬਾਰ ਕਰਨ ਵਾਲਿਆਂ ਲਈ ਵੱਡੀ ਚਿਤਾਵਨੀ! ਬਦਲੇ ਸੇਫ਼ਟੀ ਨਿਯਮ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
  • sbi customers  changes are going to be made in yono app
    SBI ਦੇ ਲੱਖਾਂ ਗਾਹਕਾਂ ਲਈ ਮਹੱਤਵਪੂਰਨ ਖ਼ਬਰ,  YONO ਐਪ 'ਚ ਹੋਣ ਜਾ ਰਹੇ ਹਨ ਬਦਲਾਅ
  • sara ali khan stole the show at the success party of   pati patni aur woh do
    ‘ਪਤੀ ਪਤਨੀ ਔਰ ਵੋਹ ਦੋ’ ਦੀ ਸਕਸੈੱਸ ਪਾਰਟੀ ’ਚ ਸਾਰਾ ਨੇ ਲੁੱਟੀ ਮਹਿਫ਼ਲ
  • mother of 8 daughters leaves with second husband
    ਪਾਕਿ : 8 ਧੀਆਂ ਨੂੰ ਛੱਡ ਕੇ ਦੂਜੇ ਪਤੀ ਨਾਲ ਤੁਰ ਗਈ ਮਾਂ, ਕੋਰਟ ਦੇ ਬਾਹਰ ਭਾਵੁਕ ਹੋਇਆ ਮਾਹੌਲ
  • mamata banerjees stance remains tough despite rebellion in tmc
    TMC 'ਚ ਬਗਾਵਤ ਦੇ ਬਾਵਜੂਦ ਮਮਤਾ ਬੈਨਰਜੀ ਦੇ ਤੇਵਰ ਸਖ਼ਤ; ਅਭਿਸ਼ੇਕ ਬੈਨਰਜੀ 'ਤੇ ਜਤਾਇਆ ਮੁੜ ਭਰੋਸਾ
  • gunfire erupts in jalandhar s bastiat area
    ਜਲੰਧਰ ਦੇ ਬਸਤੀਆਤ ਇਲਾਕੇ 'ਚ ਤਾੜ-ਤਾੜ ਚੱਲੀਆਂ ਗੋਲੀਆਂ, 1 ਦੀ ਮੌਤ, ਦੂਜਾ ਗੰਭੀਰ...
  • police raids 571 places  358 arrested
    ਪੁਲਸ ਨੇ ਕੀਤੀ 571 ਸਥਾਨਾਂ ’ਚ ਛਾਪੇਮਾਰੀ, 358 ਗ੍ਰਿਫ਼ਤਾਰ
  • bms fashion owner threatened after firing  demands rs 50 lakh again
    'ਇਹ ਤਾਂ ਸਿਰਫ ਟ੍ਰੇਲਰ...', ਗੋਲੀਬਾਰੀ ਮਗਰੋਂ BMS Fashion ਮਾਲਕ ਨੂੰ ਮਿਲੀ...
  • punjab weather heavy raining yellow alert
    ਕੁਝ ਹੀ ਘੰਟਿਆਂ 'ਚ ਆਉਣ ਵਾਲੈ ਤੇਜ਼-ਹਨ੍ਹੇਰੀ ਤੂਫਾਨ! ਪੰਜਾਬ 'ਚ 13,14 ਲਈ ਵੀ...
  • jalandhar boy arjun rajput will now play in the indian cricket team
    ਜਲੰਧਰ 'ਚ ਕੁਲਚੇ ਵੇਚਣ ਵਾਲੇ ਦੇ ਮੁੰਡੇ ਦੀ ਹੋ ਗਈ ਭਾਰਤੀ ਕ੍ਰਿਕਟ ਟੀਮ ਲਈ ਚੋਣ,...
  • shots fired at bms showroom in jalandhar
    ਜਲੰਧਰ ਦੇ ਮਸ਼ਹੂਰ ਸ਼ੋਅਰੂਮ 'ਤੇ ਚੱਲੀਆਂ ਗੋਲ਼ੀਆਂ! ਪਈਆਂ ਭਾਜੜਾਂ
  • jalandhar boy aditya sharma dies in us attack
    ਅਮਰੀਕੀ ਹਮਲੇ 'ਚ ਜਲੰਧਰ ਦੇ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
  • accident happened to a family from punjab who went to manikaran
    ਪੰਜਾਬ ਤੋਂ ਮਨੀਕਰਨ ਗਏ ਪਰਿਵਾਰ ਨਾਲ ਵਾਪਰਿਆ ਹਾਦਸਾ ! 3 ਜੀਆਂ ਦੀ ਮੌਤ
Trending
Ek Nazar
iran us peace deal very close pakistani pm claims

'ਈਰਾਨ-ਅਮਰੀਕਾ ਸ਼ਾਂਤੀ ਸਮਝੌਤੇ ਦੇ ਬਹੁਤ ਨੇੜੇ', ਪਾਕਿਸਤਾਨੀ PM ਨੇ ਕੀਤਾ ਦਾਅਵਾ

facebook and instagram shut down

ਬੰਦ ਹੋ ਗਏ ਫੇਸਬੁੱਕ ਤੇ ਇੰਸਟਾਗ੍ਰਾਮ ! ਕਰੋੜਾਂ ਯੂਜ਼ਰਸ ਹੋ ਰਹੇ ਪਰੇਸ਼ਾਨ

2026 lucky zodiac signs horoscope

ਭਲਕੇ ਬਣੇਗਾ ਚਮਤਕਾਰੀ 'ਦਵਿਦਵਾਦਸ਼ ਰਾਜਯੋਗ'! ਇਨ੍ਹਾਂ ਰਾਸ਼ੀਆਂ 'ਤੇ ਵ੍ਹਰੇਗਾ...

person looks like baby

ਉਮਰ 25 ਸਾਲ...ਪਰ ਦਿੱਖ ਬੇਬੀ ਵਰਗੀ! ਸ਼ਖਸ ਦੀ ਕਹਾਣੀ ਕਰ ਦੇਵੇਗੀ ਭਾਵੁਕ

the legendary player retired from international cricket

ਧਾਕੜ ਖਿਡਾਰੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ ! ਦੁਨੀਆ ਦੇ ਮਹਾਨ...

poverty increase

ਪਾਕਿਸਤਾਨ 'ਚ ਗਰੀਬੀ ਸੱਤ ਪ੍ਰਤੀਸ਼ਤ ਵਧੀ, ਗਰੀਬਾਂ ਦੀ ਗਿਣਤੀ ਹੋਈ 7 ਕਰੋੜ

pakistan will fill its empty treasury with donkey meat

ਪਾਕਿਸਤਾਨ ਦੀ ਡੁੱਬਦੀ ਅਰਥਵਿਵਸਥਾ ਨੂੰ ਗਧਿਆਂ ਦਾ ਸਹਾਰਾ! ਇੰਝ ਹੋਵੇਗੀ ਕਮਾਈ

classroom dedicated to former cm

ਸਰਹੱਦ ਪਾਰ ਦੋਸਤੀ ਦੀ ਮਿਸਾਲ; ਪੰਜਾਬ ਦੇ ਸਾਬਕਾ CM ਹਰਚਰਨ ਸਿੰਘ ਬਰਾੜ ਦੇ ਨਾਂ...

lawrence  s entry into politics

ਲਾਰੈਂਸ ਦੀ ਸਿਆਸਤ 'ਚ ਐਂਟਰੀ ! CM ਵਿਜੇ ਦੀ ਥਾਂ ਲੜ ਸਕਦੈ ਚੋਣ

smriti irani  panchayat voter list  name  missing

ਸਮ੍ਰਿਤੀ ਇਰਾਨੀ ਦਾ ਨਾਂ ਪੰਚਾਇਤ ਵੋਟਰ ਸੂਚੀ ਤੋਂ ਗਾਇਬ, ਜਾਂਚ ਦੇ ਆਦੇਸ਼ ਜਾਰੀ

lord ram statue

ਬੰਗਲਾਦੇਸ਼ ਤੋਂ ਵੱਡੀ ਖ਼ਬਰ, ਭਗਵਾਨ ਰਾਮ ਦੀ ਵਿਸ਼ਾਲ ਮੂਰਤੀ ਦੀ ਉਸਾਰੀ 'ਤੇ ਲੱਗੀ...

toronto police officer

ਟੋਰਾਂਟੋ ਪੁਲਿਸ ਅਧਿਕਾਰੀ ਦਾ ਗੋਲੀਆਂ ਮਾਰ ਕੇ ਕਤਲ, ਅਮਰੀਕੀ ਕੌਂਸਲਖਾਨੇ 'ਤੇ ਹੋਈ...

famous  caught at the airport

ਏਅਰਪੋਰਟ 'ਤੇ ਫੜੀ ਗਈ ਮਸ਼ਹੂਰ ਮਾਡਲ, ਮਿਲਿਆ 12 ਕਰੋੜ ਦਾ ਡਰੱਗ

veteran actor passes away

ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਦਿੱਗਜ ਅਦਾਕਾਰ ਦਾ ਹੋਇਆ ਦਿਹਾਂਤ

mohsen rezaei warns america

ਈਰਾਨੀ ਆਗੂ ਮੋਹਸਿਨ ਰੇਜ਼ਾਈ ਨੇ ਅਮਰੀਕਾ ਨੂੰ ਦੇ'ਤੀ ਚੇਤਾਵਨੀ

pre monsoon in jalandhar

ਪ੍ਰੀ-ਮਾਨਸੂਨ ’ਚ ਜੰਮ ਕੇ ਵਰ੍ਹੇ ਬੱਦਲ, ਮੌਸਮ ਹੋਇਆ ਸੁਹਾਵਣਾ, ਜਲੰਧਰ 'ਚ ਕਈ...

train  passenger  robbery

ਚੱਲਦੀ ਟਰੇਨ 'ਚ ਖੂਨੀ ਖੇਡ, ਲੁੱਟਖੋਹ ਦਾ ਵਿਰੋਧ ਕਰਨ 'ਤੇ ਬਦਮਾਸ਼ਾਂ ਨੇ ਯਾਤਰੀ...

trump praises asim munir

ਟਰੰਪ ਨੇ ਪਾਕਿਸਤਾਨ ਦੇ ਅਸੀਮ ਮੁਨੀਰ ਦੀ ਕੀਤੀ ਤਾਰੀਫ਼, ਦੱਸਿਆ 'ਫੀਲਡ ਮਾਰਸ਼ਲ'

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • famous  caught at the airport
      ਏਅਰਪੋਰਟ 'ਤੇ ਫੜੀ ਗਈ ਮਸ਼ਹੂਰ ਮਾਡਲ, ਮਿਲਿਆ 12 ਕਰੋੜ ਦਾ ਡਰੱਗ
    • veteran actor passes away
      ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਦਿੱਗਜ ਅਦਾਕਾਰ ਦਾ ਹੋਇਆ ਦਿਹਾਂਤ
    • my life was also limited to work from home and home from work  poonam dhillon
      ਮੇਰੀ ਜ਼ਿੰਦਗੀ ਵੀ ਕੰਮ ਤੋਂ ਘਰ ਤੇ ਘਰ ਤੋਂ ਕੰਮ ਤੱਕ ਸੀਮਤ ਸੀ : ਪੂਨਮ
    • renowned mand folk singer gavri devi dies
      ਪ੍ਰਸਿੱਧ ਗਾਇਕਾ ਗਾਵਰੀ ਦੇਵੀ ਦਾ ਦੇਹਾਂਤ, ਰਾਜਸਥਾਨ ਦੇ CM ਨੇ ਜਤਾਇਆ ਦੁੱਖ
    • famous punjabi singer surrounded by controversies
      ਵਿਵਾਦਾਂ 'ਚ ਘਿਰਿਆ ਮਸ਼ਹੂਰ ਪੰਜਾਬੀ ਗਾਇਕ, ਹਾਲ ਹੀ 'ਚ ਰਿਲੀਜ਼ ਹੋਇਆ ਸੀ ਨਵਾਂ ਗਾਣਾ
    • nine women have accused this famous actor of harassment
      ਫ੍ਰੈਂਚ ਅਦਾਕਾਰ 'ਤੇ 9 ਔਰਤਾਂ ਨੇ ਲਗਾਏ ਜਿਨਸੀ ਸ਼ੋਸ਼ਣ ਦੇ ਗੰਭੀਰ ਇਲਜ਼ਾਮ, ਅਦਾਲਤ...
    • farah khan and riteish will take over the reins of the show instead of kangana
      ਸ਼ੋਅ ‘ਲਾਕਅੱਪ’ ਨੂੰ ਲੈ ਕੇ ਵੱਡਾ ਟਵਿਸਟ ! ਕੰਗਨਾ ਦੀ ਜਗ੍ਹਾ ਫ਼ਰਾਹ ਖਾਨ ਤੇ ਰਿਤੇਸ਼...
    • women  s commission summons famous comedian and web developer
      ਮਹਿਲਾ ਕਮਿਸ਼ਨ ਨੇ ਮਸ਼ਹੂਰ ਕਾਮੇਡੀਅਨ ਤੇ ਵੈੱਬ ਡਿਵੈਲਪਰ ਨੂੰ ਕੀਤਾ ਤਲਬ, ਜਾਣੋ...
    • money laundering case  judge recuses himself from hearing jacqueline  s plea
      ਮਨੀ ਲਾਂਡਰਿੰਗ ਮਾਮਲਾ: ਜੱਜ ਨੇ ਜੈਕਲੀਨ ਦੀ ਪਟੀਸ਼ਨ 'ਤੇ ਸੁਣਵਾਈ ਤੋਂ ਖੁਦ ਨੂੰ...
    • spider man  brand new day   to release a day early in india on july 30
      ਭਾਰਤ 'ਚ 30 ਜੁਲਾਈ ਨੂੰ ਰਿਲੀਜ਼ ਹੋਵੇਗੀ ਫਿਲਮ 'ਸਪਾਈਡਰ-ਮੈਨ: ਬ੍ਰੈਂਡ ਨਿਊ ਡੇ'
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +