Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, NOV 24, 2026

    12:25:26 PM

  • another incident occurs at the site where a punjab police official was murdered

    ਪੰਜਾਬ ਪੁਲਸ ਦੇ ਮੁਲਾਜ਼ਮ ਦਾ ਕੀਤੇ ਕਤਲ ਵਾਲੀ ਥਾਂ...

  • bihar  car  truck family  5 members

    ਬਿਹਾਰ 'ਚ ਕਾਰ-ਟਰੱਕ ਦੀ ਭਿਆਨਕ ਟੱਕਰ, ਇਕੋਂ...

  • tragic death of 2 youths in punjab

    ਪੰਜਾਬ 'ਚ 2 ਨੌਜਵਾਨਾਂ ਦੀ ਦਰਦਨਾਕ ਮੌਤ, ਭਿਆਨਕ...

  • a major message from jathedar gargaj at sri nankana sahib

    ਸ੍ਰੀ ਨਨਕਾਣਾ ਸਾਹਿਬ 'ਚ ਜਥੇ. ਗੜਗੱਜ ਦਾ ਵੱਡਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਟਰੂਕਾਲਰ ਤੋਂ ਲੈ ਕੇ PUBG ਤਕ ਇਹ 53 ਐਪਸ ਚੋਰੀ ਕਰ ਰਹੇ ਤੁਹਾਡਾ ਡਾਟਾ

GADGETS News Punjabi(ਗੈਜੇਟ)

ਟਰੂਕਾਲਰ ਤੋਂ ਲੈ ਕੇ PUBG ਤਕ ਇਹ 53 ਐਪਸ ਚੋਰੀ ਕਰ ਰਹੇ ਤੁਹਾਡਾ ਡਾਟਾ

  • Edited By Rakesh,
  • Updated: 29 Jun, 2020 06:53 PM
Gadgets
53 app include pubg and truecaller snooping iphone clipboard data
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ– ਚੀਨ ਦੀ ਸ਼ਾਰਟ ਵੀਡੀਓ ਬਣਾਉਣ ਵਾਲੀ ਐਪ ਟਿਕਟਾਕ ’ਤੇ ਹਾਲ ਹੀ ’ਚ ਜਾਸੂਸੀ ਕਰਨ ਦਾ ਦੋਸ਼ ਲੱਗਾ ਹੈ। ਹੁਣ 53 ਅਜਿਹੇ ਮੋਬਾਇਲ ਐਪਸ ਦਾ ਪਤਾ ਲਗਾਇਆ ਗਿਆ ਹੈ ਜੋ ਕਿ iOS ਉਪਭੋਗਤਾਵਾਂ ਦਾ ਡਾਟਾ ਚੋਰੀ ਕਰ ਰਹੇ ਹਨ। ਇਨ੍ਹਾਂ ’ਚ PUBG ਅਤੇ ਟਰੂਕਾਲਰ ਵਰਗੇ ਐਪਸ ਵੀ ਸ਼ਾਮਲ ਹਨ। ਇਸ ਗੱਲ ਦੀ ਜਾਣਕਾਰੀ Ars Technica ਦੀ ਇਕ ਰਿਪੋਰਟ ਤੋਂ ਮਿਲੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਮਾਰਚ ’ਚ ਤਲਾਲ ਹਜ ਅਤੇ ਟਾਮੀ ਮਿਸਕ ਨਾਂ ਦੇ ਦੋ ਖੋਜੀਆਂ ਨੇ ਇਨ੍ਹਾਂ 53 ਐਪਸ ਦੀ ਪਛਾਣ ਕੀਤੀ ਹੈ ਜੋ ਆਈਫੋਨ ਉਪਭੋਗਤਾਵਾਂ ਦੇ ਕਲਿਪਬੋਰਡ ’ਤੇ ਉਪਲੱਬਧ ਜਾਣਕਾਰੀ ’ਤੇ ਨਜ਼ਰ ਰੱਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਐਪਸ ਉਪਭੋਗਤਾਵਾਂ ਦੀ ਆਈ.ਡੀ. ਅਤੇ ਪਾਸਵਰਡ ਵਰਗੀ ਸੰਵੇਦਨਸ਼ੀਲ ਜਾਣਕਾਰੀ ਵੀ ਚੋਰੀ ਕਰ ਸਕਦੇ ਹਨ। 

ਇਹ ਐਪਸ ਕਰ ਰਹੇ ਤੁਹਾਡੀ ਜਾਸੂਸੀ
ਰਿਪੋਰਟ ’ਚ ਦੱਸਿਆ ਗਿਆ ਹੈ ਕਿ ਫਲਿਪ ਦਿ ਗਨ, ਫਰੂਟ ਨਿੰਜਾ, ਅਮੇਜ਼, ਬੀਜਵੇਲਡ, ਬਲਾਕ ਪਜ਼ਲ, 8 ਬਾਲ ਪੂਲ, ਕਲਾਸਿਕ ਬੀਜਵੇਲਡ, ਕਲਾਸਿਕ ਬੀਜਵੇਲਡ HD, ਗੋਲਫਮਾਸਟਰਸ, ਲੇਟਰ ਸੂਪ, ਲਵਨਿੱਕੀ, ਮਾਈ ਐਮਾ, ਪਲੈਨੇਟ Vs ਜ਼ਾਂਬੀ ਹੀਰੋਜ਼, ਟਾਂਬ ਆਫ ਦਿ ਮਾਸਕ, ਟਾਂਬ ਆਫ ਦਿ ਮਾਸਕ: ਕਲਰ, ਵਾਟਰਮਾਰਬਲਿੰਗ, ਟੋਟਲ ਪਾਰਟੀ ਕਿਲ, ਪੂਕਿੰਗ ਅਤੇ ਪਬਜੀ ਮੋਬਾਇਲ ਵਰਗੇ ਐਪਸ ਤੁਹਾਡੇ ਜਾਸੂਸੀ ਕਰ ਰਹੇ ਹਨ। 

PunjabKesari

ਇਹ ਸੋਸ਼ਲ ਮੀਡੀਆ ਐਪਸ ਵੀ ਕਰ ਰਹੇ ਤੁਹਾਡੇ ਜਾਸੂਸੀ
ਟਿਕਟਾਕ, ਟਰੂਕਾਲਰ, ਵਾਈਬਰ, ਵੀਬੋ, ਟੂਟਾਕ, ਟਾਕ ਅਤੇ ਜੂਸਕ ਆਦਿ ਐਪਸ ਨੂੰ ਜਾਸੂਸੀ ਕਰਨ ਵਾਲੀ ਲਿਸਟ ’ਚ ਸ਼ਾਮਲ ਕੀਤਾ ਗਿਆ ਹੈ। 

PunjabKesari

ਇਹ ਐਪਸ ਵੀ ਚੋਰੀ ਕਰ ਰਹੇ ਤੁਹਾਡਾ ਡਾਟਾ
ਡਾਟਾ ਚੋਰੀ ਕਰਨ ’ਚ ਅਲੀ ਐਕਸਪ੍ਰੈੱਸ ਸ਼ਾਪਿੰਗ ਐਪ, ਬੈਡ ਬਾਥ ਐਂਡ ਬਿਓਂਡ, ਡੈਂਜ, ਹੋਟਲਡਾਟਕਾਮ, ਮੈਡੀਟੇਸ਼ਨ, 5-0 ਰੇਡੀਓ ਪੁਲਿਸ ਸਕੈਨਰ, ਐਕਿਊਵੈਦਰ, ਹੋਟਲ ਟੁਨਾਈਟ, ਓਵਰਸਟਾਕ, ਰਿਕਲਰ ਕਲਰਿੰਗ ਬੁੱਕ ਟੂ ਕਲਰ, ਸਕਾਈ ਟਿਕਟ, ਪਿਗਮੈਂਟ ਅਤੇ ਦਿ-ਵੈਦਰ ਨੈੱਟਵਰਕ ਆਦਿ ਐਪਸ ਸ਼ਾਮਲ ਹਨ। 

PunjabKesari

ਨਿਊਜ਼ ਐਪਸ ਵੀ ਕਰ ਰਹੇ ਡਾਟਾ ਚੋਰੀ
ਇਸ ਰਿਪੋਰਟ ’ਚ ਏ.ਬੀ.ਸੀ. ਨਿਊਜ਼, ਅਲ-ਜਜ਼ੀਰਾ ਇੰਗਲਿਸ਼ ਅਤੇ ਸੀ.ਬੀ.ਸੀ. ਨਿਊਜ਼ ਵਰਗੇ ਐਪਸ ਦੇ ਨਾਂ ਵੀ ਸ਼ਾਮਲ ਹਨ। ਇਹ ਐਪਸ iOS ਉਪਭੋਗਤਾਵਾਂ ਦੇ ਕਲਿਪਬੋਰਡ ’ਤੇ ਉਪਲੱਬਧ ਡਾਟਾ ’ਤੇ ਨਜ਼ਰ ਰੱਖਦੇ ਹਨ, ਜਿਸ ਨਾਲ ਡਾਟਾ ਚੋਰੀ ਦਾ ਖ਼ਤਰਾ ਮੰਡਰਾਉਂਦਾ ਹੀ ਰਹਿੰਦਾ ਹੈ। 

  • Truecaller
  • PUBG
  • Snooping
  • iphone
  • clipboard
  • ਪਬਜੀ
  • ਟਰੂਕਾਲਰ

...ਤਾਂ ਇਸ ਕਾਰਨ ਮਹਿੰਗੇ ਹੋਣ ਜਾ ਰਹੇ ਹਨ ਸ਼ਾਓਮੀ ਦੇ ਸਮਾਰਟਫੋਨ

NEXT STORY

Stories You May Like

  • motorola  s impressive phone will launch soon
    200MP ਕੈਮਰੇ ਨਾਲ ਜਲਦ ਲਾਂਚ ਹੋਵੇਗਾ Motorola ਦਾ ਸ਼ਾਨਦਾਰ ਫੋਨ ! 7000mAh ਦੀ ਹੋਵੇਗੀ ਬੈਟਰੀ
  • a bumper discount is available on this powerful 5g phone
    ਇਸ ਧਾਕੜ 5G ਫੋਨ 'ਤੇ ਮਿਲ ਰਿਹਾ ₹24,000 ਦਾ ਬੰਪਰ ਡਿਸਕਾਊਂਟ ! ਜਾਣੋ ਫੀਚਰਜ਼
  • a major change is coming to google
    Google 'ਚ ਹੋਣ ਜਾ ਰਿਹਾ ਵੱਡਾ ਬਦਲਾਅ ! Search 'ਚ ਆਵੇਗਾ ਨਵਾਂ  ਫੀਚਰ
  • meta s major action in india
    ਭਾਰਤ 'ਚ Meta ਦਾ ਵੱਡਾ ਐਕਸ਼ਨ! 6 ਮਹੀਨਿਆਂ 'ਚ 54 ਲੱਖ ਪੋਸਟਾਂ ਤੇ ਅਕਾਊਂਟ ਕੀਤੇ ਬੈਨ
  • apple preparing to take on samsung
    Samsung ਨੂੰ ਟੱਕਰ ਦੇਣ ਦੀ ਤਿਆਰੀ 'ਚ Apple ! iPhone 20 Pro 'ਚ ਮਿਲੇਗਾ 200MP ਕੈਮਰਾ
  • big news jensen huang returns to nvidia
    ਵੱਡੀ ਖ਼ਬਰ: ਜੈਨਸਨ ਹੁਆਂਗ ਦੀ NVIDIA 'ਚ ਵਾਪਸੀ, CEO ਅਤੇ ਬੋਰਡ ਡਾਇਰੈਕਟਰ ਦੇ ਅਹੁਦੇ 'ਤੇ ਮੁੜ ਬਹਾਲ
  • whatsapp users be careful ministry of home affairs issues an alert
    WhatsApp ਯੂਜ਼ਰਸ ਹੋ ਜਾਓ ਸਾਵਧਾਨ ! ਗ੍ਰਹਿ ਮੰਤਰਾਲੇ ਜਾਰੀ ਕੀਤਾ ਅਲਰਟ
  • electric suv  charge  price  company  launch
    ਇਸ ਕੰਪਨੀ ਨੇ ਲਾਂਚ ਕੀਤੀ ਧਾਕੜ ਇਲੈਕਟ੍ਰਿਕ SUV ! ਇਕ ਵਾਰ ਚਾਰਜ ਕਰਨ 'ਤੇ ਚੱਲੇਗੀ 1200 KM, ਕੀਮਤ...
  • jalandhar police on alert ahead of assembly elections
    ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਲੰਧਰ ਪੁਲਸ ਅਲਰਟ, ਰੇਲਵੇ ਸਟੇਸ਼ਨ ਤੇ ਬੱਸ ਸਟੈਂਡ...
  • municipal corporation unions   strike ends
    ਨਿਗਮ ਯੂਨੀਅਨਾਂ ਦੀ ਹੜਤਾਲ ਖ਼ਤਮ: ਮੇਅਰ ਤੇ ਕਮਿਸ਼ਨਰ ਨੇ ਵਧੇਰੇ ਮੰਗਾਂ ਮੰਨੀਆਂ,...
  • shopkeeper s motorcycle stolen outside monica tower
    ਮੋਨਿਕਾ ਟਾਵਰ ਦੇ ਬਾਹਰੋਂ ਦੁਕਾਨਦਾਰ ਦਾ ਬਾਈਕ ਚੋਰੀ
  • fire breaks out at councilor s cousin s restaurant in rama mandi
    ਰਾਮਾ ਮੰਡੀ 'ਚ ਕੌਂਸਲਰ ਦੇ ਚਚੇਰੇ ਭਰਾ ਦੇ ਰੈਸਟੋਰੈਂਟ 'ਚ ਲੱਗੀ ਭਿਆਨਕ ਅੱਗ,...
  • bjp seeks suggestions from the public for punjab elections
    ਜਲੰਧਰ: ਪੰਜਾਬ ਚੋਣਾਂ ਲਈ ਭਾਜਪਾ ਨੇ ਜਨਤਾ ਤੋਂ ਮੰਗੇ ਸੁਝਾਅ, 3 ਨੰਬਰ ਤੇ QR ਕੋਡ...
  • major action against former naib tehsildar
    ਪੰਜਾਬ: ਸਾਬਕਾ ਨਾਇਬ ਤਹਿਲੀਸਲਦਾਰ ਖ਼ਿਲਾਫ਼ ਵੱਡੀ ਕਾਰਵਾਈ! ਫਸਣਗੇ ਕਈ ਅਧਿਕਾਰੀ,...
  • husband and wife arrested in murder case
    ਬੱਚਿਆਂ ਦੇ ਝਗੜੇ ਕਾਰਨ ਹੋਏ ਵਿਅਕਤੀ ਦੇ ਕਤਲ ਮਾਮਲੇ 'ਚ ਪਤੀ ਪਤਨੀ ਗ੍ਰਿਫ਼ਤਾਰ
  • municipal corporation employees   strike in jalandhar ends
    ਜਲੰਧਰ 'ਚ ਨਗਰ ਨਿਗਮ ਕਰਮਚਾਰੀਆਂ ਦੀ ਹੜਤਾਲ ਖ਼ਤਮ, ਚੰਦਨ ਗਰੇਵਾਲ ਨੇ ਦਿੱਤਾ ਬਿਆਨ
Trending
Ek Nazar
vance and rubio met with the prime minister of qatar

ਈਰਾਨ 'ਤੇ ਟਰੰਪ ਦੇ ਇਰਾਦਿਆਂ 'ਤੇ ਵਧਦੀ ਅਨਿਸ਼ਚਿਤਤਾ ਵਿਚਕਾਰ ਕਤਰ ਦੇ ਪ੍ਰਧਾਨ...

is actress trisha krishnan set to enter politics

ਸਿਆਸਤ 'ਚ ਐਂਟਰੀ ਕਰਨ ਜਾ ਰਹੀ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ? CM ਵਿਜੇ ਦੀ ਹੈ...

famous tv industry couple parts ways

TV ਇੰਡਸਟਰੀ ਦੇ ਮਸ਼ਹੂਰ ਜੋੜੇ ਦੇ ਵੱਖ ਹੋਏ ਰਾਹ ! ਵੀਡੀਓ ਸ਼ੇਅਰ ਕਰ ਖਤਮ ਕੀਤਾ ਰਿਸ਼ਤਾ

date of birth life partner love

Date Of Birth ਰਾਹੀਂ ਪਤਾ ਕਰੋ ਕਿਹੋ ਜਿਹਾ ਹੋਵੇਗਾ ਤੁਹਾਡਾ ‘ਜੀਵਨ ਸਾਥੀ’,...

dengue in bangladesh

ਬੰਗਲਾਦੇਸ਼ 'ਚ ਡੇਂਗੂ ਦਾ ਕਹਿਰ; ਨਵੰਬਰ ਮਹੀਨੇ 12 ਮੌਤਾਂ

koi mil gaya actor anuj pandit sharma gets married

'ਕੋਈ ਮਿਲ ਗਿਆ' ਵਾਲੇ 'ਬਿੱਟੂ ਸਰਦਾਰ' ਨੇ ਚੁੱਪ-ਚਪੀਤੇ ਕਰਵਾ ਲਿਆ ਵਿਆਹ ! ਡਾ....

developed kidney disease from using a   skin whitening   cream

'ਰੰਗ ਗੋਰਾ' ਕਰਨ ਵਾਲੀ ਕ੍ਰੀਮ ਲਾਉਣ ਨਾਲ ਹੋ ਗਈ ਕਿਡਨੀ ਦੀ ਬਿਮਾਰੀ ! ਗਾਇਕ...

religious song by malkit singh

ਪ੍ਰਕਾਸ਼ ਪੁਰਬ ਮੌਕੇ ਮਲਕੀਤ ਸਿੰਘ ਦੀ ਧਾਰਮਿਕ ਪੇਸ਼ਕਾਰੀ ‘ਬਾਬਾ ਨਾਨਕ’ ਨੇ ਦੁਨੀਆ...

sara tendulkar wedding rumours

ਪੰਜਾਬ ਦੀ 'ਨੂੰਹ' ਬਣੇਗੀ ਸਾਰਾ ਤੇਂਦੁਲਕਰ ! ਸ਼ੁੱਭਮਨ ਨਹੀਂ, ਇਸ ਦਿੱਗਜ ਪਰਿਵਾਰ...

tragic end   love marriage    female clerk railway department takes a drastic step

ਪੰਜਾਬ: 'ਲਵ ਮੈਰਿਜ' ਦਾ ਦਰਦਨਾਕ ਅੰਤ: ਰੇਲਵੇ ਵਿਭਾਗ ਦੀ ਮਹਿਲਾ ਕਲਰਕ ਨੇ...

canada annual press dinner

ਕੈਨੇਡਾ ਦੇ ਸਾਲਾਨਾ ਪੱਤਰਕਾਰਾਂ ਦੇ ਡਿਨਰ 'ਤੇ ਟਰੰਪ ਅਤੇ ਕਾਰਨੀ ਦੇ ਹਮਸ਼ਕਲ ਨੇ...

keep these points in mind when choosing life partner

ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਫੇਰ ਵਿਆਹ...

gadi eizenkot invited netanyahu for talks

ਗਾਦੀ ਆਈਜ਼ੇਨਕੋਟ ਨੇ ਨੇਤਨਯਾਹੂ ਦੀ ਲਿਕੁਡ ਪਾਰਟੀ ਨੂੰ 'ਮੈਰਾਥਨ' ਗੱਠਜੋੜ...

trump has pledged agreement with iran

ਟਰੰਪ ਨੇ ਈਰਾਨ ਨਾਲ ਸਥਾਈ ਸਮਝੌਤਾ ਕਰਨ ਅਤੇ ਉਸਦੀਆਂ ਪ੍ਰਮਾਣੂ ਇੱਛਾਵਾਂ ਨੂੰ ਰੋਕਣ...

deadbody of a young man found in a canal jalandhar

ਜਲੰਧਰ ਵਿਖੇ ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼! ਇਲਾਕੇ 'ਚ ਫੈਲੀ ਸਨਸਨੀ, ਕਤਲ...

veteran bollywood singer defeats cancer

ਬਾਲੀਵੁੱਡ ਦੇ ਦਿੱਗਜ ਗਾਇਕ ਨੇ ਕੈਂਸਰ ਨੂੰ ਦਿੱਤੀ ਮਾਤ ! ਇੱਕ ਸਾਲ ਬੈੱਡ ਰੈਸਟ...

granddaughter write book on grandfather

ਮੁੰਬਈ ਅੱਤਵਾਦੀ ਹਮਲਿਆਂ 'ਚ ਮਾਰੇ ਬ੍ਰਿਟਿਸ਼ ਨਾਗਰਿਕ ਦੀ ਪੋਤੀ ਨੇ 'ਕਿਤਾਬ'...

spacecraft to reach planet mercury

ਵੱਡੀ ਸਫਲਤਾ  : ਬੁੱਧ ਗ੍ਰਹਿ 'ਤੇ ਪਹੁੰਚੇ ਦੋ ਪੁਲਾੜ ਯਾਨ , ਪੰਧ 'ਚ ਹੋਏ ਦਾਖਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • your geyser could explode like a bomb
      ਬੰਬ ਵਾਂਗ ਫਟ ਜਾਵੇਗਾ ਤੁਹਾਡਾ ਗੀਜ਼ਰ ! ਸਰਦੀਆਂ 'ਚ ਇਨ੍ਹਾਂ ਗੱਲਾਂ ਦਾ ਰੱਖੋ ਖਾਸ...
    • trying to get the game gta 6 for free could leave your bank account empty
      ਫ੍ਰੀ 'ਚ ਮਿਲ ਰਹੀ GTA 6 ! ਆਫ਼ਰ ਦੇ ਕੇ ਲੋਕਾਂ ਦੇ ਖ਼ਾਲੀ ਕੀਤੇ ਜਾ ਰਹੇ...
    • company cars expensive price stock market
      ਮਹਿੰਗੀਆਂ ਹੋ ਗਈਆਂ ਗੱਡੀਆਂ ! ਵਧਦੀਆਂ ਲਾਗਤਾਂ ਕਾਰਨ ਇਸ ਕੰਪਨੀ ਨੇ ਵਧਾਈਆਂ ਕਾਰਾਂ...
    • online shopping
      ਕੀਮਤਾਂ ਘਟਦਿਆਂ ਹੀ ਤੁਹਾਡੇ ਲਈ ਖ਼ੁਦ ਸ਼ਾਪਿੰਗ ਕਰੇਗਾ Amazon ! ਆ ਰਿਹੈ Auto-Buy...
    • gta 6 has made history
      GTA-6 ਨੇ ਰਚਿਆ ਇਤਿਹਾਸ ! ਪਹਿਲੇ ਹੀ ਦਿਨ ਕੀਤੀ 35,126 ਕਰੋੜ ਦੀ ਰਿਕਾਰਡ ਕਮਾਈ
    • a phone priced at 45 999 is available for 27 999
      27,999 'ਚ ਮਿਲ ਰਿਹੈ 45,999 ਰੁਪਏ ਕੀਮਤ ਵਾਲਾ ਫ਼ੋਨ ! 7200mAH ਬੈਟਰੀ, ਸ਼ਾਨਦਾਰ...
    • this company will launch a powerful phone
      7,000mAh ਦੀ ਦਮਦਾਰ ਬੈਟਰੀ ਨਾਲ ਇਹ ਕੰਪਨੀ ਲਾਂਚ ਕਰੇਗੀ ਧਾਕੜ ਫੋਨ ! ਜਾਣੋ ਫੀਚਰਜ਼
    • bengali song secures a spot on a gta 6 radio station
      ਦੁਨੀਆ ਭਰ 'ਚ ਛਾਇਆ 44 ਸਾਲ ਪੁਰਾਣਾ ਬੰਗਾਲੀ ਗੀਤ, GTA 6 ਦੇ ਰੇਡੀਓ ਸਟੇਸ਼ਨ 'ਚ...
    • people go crazy for this most affordable electric scooter
      ਇਸ ਸਭ ਤੋਂ ਸਸਤੇ ਇਲੈਕਟ੍ਰਿਕ ਸਕੂਟਰ ਦੇ ਦੀਵਾਨੇ ਹੋਏ ਲੋਕ, ਕੰਪਨੀ ਦੀ ਹੋਈ ਚਾਂਦੀ
    • xiaomi  s impressive phone will launch soon
      8000mAh ਦੀ ਬੈਟਰੀ ਨਾਲ ਜਲਦ ਲਾਂਚ ਹੋਵੇਗਾ Xiaomi ਦਾ ਸ਼ਾਨਦਾਰ ਫੋਨ ! ਜਾਣੋ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +