Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    TUE, APR 20, 2021

    12:06:36 PM

  • ipl 2021
browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2021
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਕਿਸਾਨ ਅੰਦੋਲਨ
  • BBC News
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • New Delhi
  • ਆਈਫੋਨ ਤੋਂ ਬਾਅਦ ਹੁਣ ਆਈਪੈਡ ਵੀ ਭਾਰਤ ਵਿਚ ਹੀ ਬਣਾਏਗੀ Apple

GADGETS News Punjabi(ਗੈਜੇਟ)

ਆਈਫੋਨ ਤੋਂ ਬਾਅਦ ਹੁਣ ਆਈਪੈਡ ਵੀ ਭਾਰਤ ਵਿਚ ਹੀ ਬਣਾਏਗੀ Apple

  • Edited By Harinder Kaur,
  • Updated: 19 Feb, 2021 02:11 PM
New Delhi
after the iphone apple will now make the ipad in india
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ : ਐਪਲ ਇਸ ਸਮੇਂ ਭਾਰਤ ਵਿਚ ਆਪਣੇ ਆਈਫੋਨ ਦੇ ਕਈ ਮਾਡਲਾਂ ਤਿਆਰ ਕਰ ਰਿਹਾ ਹੈ, ਪਰ ਕੰਪਨੀ ਹੁਣ ਭਾਰਤ ਵਿਚ ਆਈਪੈਡ ਵੀ ਤਿਆਰ ਕਰਨ ਦੀ ਯੋਜਨਾ ਬਣਾ ਰਹੀ ਹੈ। ਰਿਪੋਰਟ ਅਨੁਸਾਰ ਐਪਲ ਕੰਪਨੀ ਭਾਰਤ ਵਿਚ ਆਈਪੈਡ ਤਿਆਰ ਕਰਨ ਲਈ ਭਾਰਤ ਸਰਕਾਰ ਦੀ ਪ੍ਰੋਡਕਸ਼ਨ ਲਿੰਕਡ ਇੰਨਸੈਂਟਿਵ ਸਕੀਮ (ਪੀ.ਐਲ.ਆਈ.) ਵਿਚ ਹਿੱਸਾ ਲੈ ਸਕਦੀ ਹੈ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ਪਲੇਟਫਾਰਮ 'ਤੇ ਗ਼ੈਰਕਾਨੂੰਨੀ ਪੋਸਟਾਂ ਨੂੰ ਲੈ ਕੇ ਸਰਕਾਰ ਦੀ ਸਖ਼ਤੀ, ਕੀਤੀ ਇਹ ਤਿਆਰੀ

ਰਾਇਟਰਜ਼ ਦੀ ਇਕ ਰਿਪੋਰਟ ਅਨੁਸਾਰ ਕੇਂਦਰ ਸਰਕਾਰ ਜਲਦੀ ਹੀ ਇੱਕ ਨਵੀਂ ਪੀ.ਐਲ.ਆਈ. ਸਕੀਮ ਲਾਂਚ ਕਰੇਗੀ ਜੋ ਵਿਸ਼ੇਸ਼ ਤੌਰ 'ਤੇ ਆਈ.ਟੀ. ਉਤਪਾਦਾਂ ਜਿਵੇਂ ਲੈਪਟਾਪ, ਟੇਬਲੇਟ ਅਤੇ ਸਰਵਰ ਬਣਾਉਣ ਵਾਲੀਆਂ ਕੰਪਨੀਆਂ ਲਈ ਪੇਸ਼ ਕੀਤੀ ਜਾਏਗੀ। ਨਵੀਂ ਆਈ.ਟੀ. PLI ਸਕੀਮ ਦੇ ਫਰਵਰੀ ਦੇ ਅੰਤ ਤੱਕ ਐਲਾਨ ਹੋਣ ਦੀ ਉਮੀਦ ਹੈ। ਐਪਲ ਇਸ ਸਕੀਮ ਵਿਚ 20,000 ਕਰੋੜ ਦਾ ਨਿਵੇਸ਼ ਕਰਨ ਵਾਲੀ ਹੈ। ਇਹ ਮੰਨਿਆ ਜਾਂਦਾ ਹੈ ਕਿ ਐਪਲ ਦੇ ਆਈਪੈਡ ਦਾ ਨਿਰਮਾਣ ਵੀ ਵਿਸਟ੍ਰੋਨ ਵਿਚ ਕੀਤਾ ਜਾਵੇਗਾ ਜਿੱਥੇ ਫਿਲਹਾਲ ਆਈਫੋਨ ਦਾ ਉਤਪਾਦਨ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਦੇਸ਼ ਦੀ ਸਭ ਤੋਂ ਤੇਜ਼ ਇਲੈਕਟ੍ਰਿਕ ਬਾਈਕ ਹੋਈ ਲਾਂਚ, 2 ਘੰਟਿਆਂ ਦੇ ਚਾਰਜ 'ਚ ਚੱਲੇਗੀ 150 ਕਿਲੋਮੀਟਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

  • Apple
  • iPhone
  • iPad
  • India
  • ਐਪਲ
  • ਆਈਫੋਨ
  • ਆਈਪੈਡ
  • ਭਾਰਤ

ਸੋਸ਼ਲ ਮੀਡੀਆ ਪਲੇਟਫਾਰਮ 'ਤੇ ਗ਼ੈਰਕਾਨੂੰਨੀ ਪੋਸਟਾਂ ਨੂੰ ਲੈ ਕੇ ਸਰਕਾਰ ਦੀ ਸਖ਼ਤੀ, ਕੀਤੀ ਇਹ ਤਿਆਰੀ

NEXT STORY

Stories You May Like

  • please do not click on whatsapp pink link it may contain virus
    ਵਾਇਰਲ ਹੋਇਆ WhatsApp Pink ਨਾਂ ਦਾ ਫੇਕ ਮੈਸੇਜ, ਭੁੱਲ ਕੇ ਵੀ ਨਾ ਕਰੋ ਲਿੰਕ ’ਤੇ ਕਲਿੱਕ
  • fire kills 2 in tesla car in auto pilot driver mode
    ਆਟੋ-ਪਾਇਲਟ ਮੋਡ 'ਤੇ ਲੱਗੀ ਟੈੱਸਲਾ ਦੀ ਕਾਰ 'ਚ ਲੱਗੀ ਅੱਗ, 2 ਦੀ ਮੌਤ
  • danger is in older version of whatsapp  get updated immediately
    ਵਟਸਐਪ ਦੇ ਪੁਰਾਣੇ ਵਰਜ਼ਨ 'ਚ ਹੈ ਖਤਰਾ, ਤੁਰੰਤ ਕਰੋ ਅਪਡੇਟ
  • samsung will soon launch this smartphone in india  find out the price
    ਸੈਮਸੰਗ ਭਾਰਤ 'ਚ ਜਲਦ ਲਾਂਚ ਕਰੇਗਾ ਇਹ ਸਮਾਰਟਫੋਨ, ਜਾਣੋਂ ਕੀਮਤ
  • 2021 hyundai kona n to be the brands first performance suv
    ਹੁੰਡਈ 27 ਅਪ੍ਰੈਲ ਨੂੰ ਪੇਸ਼ ਕਰੇਗੀ ਬ੍ਰਾਂਡ ਦੀ ਪਹਿਲੀ ਕੋਨਾ ਐੱਨ ਪਰਫਾਰਮੈਂਸ
  • oppo a54 price in india revealed ahead of launch
    ਲਾਂਚ ਤੋਂ ਪਹਿਲਾਂ OPPO A54 ਦੀ ਕੀਮਤ ਲੀਕ
  • hyundai revives its classic pony into an electric car
    ਹੁੰਡਈ ਨੇ ਵਿਖਾਇਆ ਆਪਣੀ ਕਲਾਸਿਕ ਕਾਰ ਪੋਨੀ ਦਾ ਇਲੈਕਟ੍ਰਿਕ ਅਵਤਾਰ (ਵੇਖੋ ਤਸਵੀਰਾਂ)
  • motorola will launch two new smartphones in india on april 20
    ਮੋਟੋਰੋਲਾ 20 ਅਪ੍ਰੈਲ ਨੂੰ ਭਾਰਤ ’ਚ ਲਾਂਚ ਕਰੇਗੀ 108MP ਕੈਮਰੇ ਵਾਲਾ ਫੋਨ
  • agriculture bill  punjab  farmers  protest
    ਕਵਿਤਾ ਖਿੜਕੀ: ਕਿਸਾਨ-ਮਜ਼ਦੂਰ ਦੀ ਸਾਂਝੀ ਤ੍ਰਾਸਦੀ ਦੇ ਨਾਂ ਸੰਤ ਰਾਮ ਉਦਾਸੀ ਦੀਆਂ...
  • kartarpur police station boy death
    ਹਵਾਲਾਤ ’ਚ ਮਰਨ ਵਾਲੇ ਨੌਜਵਾਨ ਦੇ ਪਰਿਵਾਰ ਨੂੰ ਦਿੱਤਾ 5 ਲੱਖ ਦੇ ਮੁਆਵਜ਼ੇ ਦਾ ਚੈੱਕ
  • jalandhar improvement trust
    ਇੰਪਰੂਵਮੈਂਟ ਟਰੱਸਟ ਨੇ ਕਾਜ਼ੀ ਮੰਡੀ ਅਤੇ ਸੂਰਿਆ ਇਨਕਲੇਵ ਐਕਸਟੈਂਸ਼ਨ ਦੇ...
  • punjab dalit cm mohar bjp high command dinesh kumar tarun chugh
    ਪੰਜਾਬ ’ਚ ਸਿਆਸੀ ਹਲਚਲ : ਕੀ ਪੰਜਾਬ ’ਚ ਦਲਿਤ ਸੀ. ਐੱਮ. ਦੇ ਚਿਹਰੇ ’ਤੇ ਮੋਹਰ...
  • girl suicide jalandhar
    ਜ਼ਬਰਦਸਤੀ ਵਿਆਹ ਕਰਵਾਉਣ ਦੀ ਧਮਕੀ ਦੇ ਕੇ ਘਰ ’ਚ ਭੰਨਤੋੜ ਕਰਨ ਦੇ ਨਾਲ ਕੀਤੀ...
  • spicejet  delhi adampur airport
    ਦਿੱਲੀ-ਆਦਮਪੁਰ ਦੀ ਸਪਾਈਸਜੈੱਟ ਫਲਾਈਟ ਅੱਜ ਤੇ ਭਲਕੇ ਰੱਦ
  • 3 lakh doses of covid vaccine remaining in punjab   vinnie mahajan
    ਪੰਜਾਬ ’ਚ ਕੋਵਿਡ ਟੀਕਾਕਰਨ ਦੀਆਂ 3 ਲੱਖ ਡੋਜ਼ ਬਾਕੀ, ਰੋਜ਼ਾਨਾ ਇਕ ਲੱਖ ਟੀਕਿਆਂ ਦੀ...
  • captain announcement of the lockdown said people do not like strictness
    ਲਾਕਡਾਊਨ ਦੇ ਐਲਾਨ ਤੋਂ ਬਾਅਦ ਕੈਪਟਨ ਹੋਏ ਲਾਈਵ, ਕਿਹਾ ਲੋਕਾਂ ਨਹੀਂ ਪਸੰਦ ਸਖਤੀ...
Trending
Ek Nazar
chargesheet in sushant singh rajput s death

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ’ਚ ਚਾਰਜਸ਼ੀਟ ਦੀ ਕੋਰਟ ’ਚ ਤਰੀਫ

neha kakkar jackie shroff dance video

ਸਟੇਜ ’ਤੇ ਜਦੋਂ ਨੇਹਾ ਕੱਕੜ ਹੋਈ ਜੈਕੀ ਸ਼ਰਾਫ ਨਾਲ ਨਾਰਾਜ਼, ਦੇਖੋ ਅਦਾਕਾਰ ਨੇ...

uk  car insurance  fall

ਯੂਕੇ 'ਚ ਕਾਰ ਬੀਮੇ ਦੀਆਂ ਕੀਮਤਾਂ 'ਚ ਛੇ ਸਾਲਾਂ ਦੌਰਾਨ ਗਿਰਾਵਟ ਦਰਜ਼

china  uyghur muslims  report

ਰਿਪੋਰਟ 'ਚ ਦਾਅਵਾ, ਉਇਗਰ ਮੁਸਲਮਾਨਾਂ ਨੂੰ ਗੁਲਾਮਾਂ ਵਾਂਗ ਵੇਚ ਰਿਹਾ ਚੀਨ

after sameera reddy her family became victims of corona

ਸਮੀਰਾ ਰੈੱਡੀ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਹੋਇਆ ਕੋਰੋਨਾ ਦਾ ਸ਼ਿਕਾਰ, 2 ਸਾਲ ਦੀ...

disha patani hot bikini pics viral on internet

ਮਾਲਦੀਵ ਪਹੁੰਚਦਿਆਂ ਹੀ ਦਿਸ਼ਾ ਪਾਟਨੀ ਨੇ ਬਿਖੇਰੇ ਹੁਸਨ ਦੇ ਜਲਵੇ, ਬਿਕਨੀ ’ਚ...

pakistan  11 police personnel  released

ਪਾਕਿ : ਤਹਿਰੀਕ-ਏ-ਲਬੈਕ ਨੇ ਬੰਧਕ ਬਣਾਏ 11 ਪੁਲਸ ਕਰਮੀ ਕੀਤੇ ਰਿਹਾਅ

heart kidney problems sendha rock salt diseases fatigue stones

ਦਿਲ ਤੇ ਕਿਡਨੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਦੈ ‘ਸੇਂਧਾ ਲੂਣ’, ਵਰਤੋਂ ਕਰਨ ’ਤੇ...

prachi desai shares casting couch experience

ਪ੍ਰਾਚੀ ਦੇਸਾਈ ਦਾ ਕਾਸਟਿੰਗ ਕਾਊਚ 'ਤੇ ਖੌਫਨਾਕ ਖ਼ੁਲਾਸਾ, ਡਾਇਰੈਕਟਰ ਨੇ ਆਖੀ ਸੀ...

swara bhaskar mother tested corona positive

ਸਵਰਾ ਭਾਸਕਰ ਦੇ ਘਰ ਕੋਰੋਨਾ ਨੇ ਦਿੱਤੀ ਦਸਤਕ, ਮਾਂ ਤੇ ਕੁੱਕ ਕੋਰੋਨਾ ਪਾਜ਼ੇਟਿਵ

beauty tips  50 years  hair  attention  beauty  strong  shiny

Beauty Tips : 50 ਸਾਲ ਤੋਂ ਬਾਅਦ ਇੰਝ ਰੱਖੋ ਆਪਣੇ ਵਾਲਾਂ ਦਾ ਖ਼ਾਸ ਧਿਆਨ,...

sara gurpaal tested positive for corona virus

ਪੰਜਾਬੀ ਅਦਾਕਾਰਾ ਸਾਰਾ ਗੁਰਪਾਲ ਕੋਰੋਨਾ ਪਾਜ਼ੇਟਿਵ, ਪੋਸਟ ਸਾਂਝੀ ਕਰ ਆਖੀ ਇਹ ਗੱਲ

italy  employment rate

ਇਟਲੀ ਦੀ ਰੁਜ਼ਗਾਰ ਦਰ ਯੂਰਪ ’ਚ ਗਰੀਸ ਤੋਂ ਬਾਅਦ ਦੂਜੇ ਨੰਬਰ ‘ਤੇ

lehmber hussainpuri mother and sister death

ਲਹਿੰਬਰ ਹੁਸੈਨਪੁਰੀ ’ਤੇ ਟੁੱਟਾ ਦੁੱਖਾਂ ਦਾ ਪਹਾੜ, ਮਾਂ ਦਾ ਸਿਵਾ ਠੰਡਾ ਨਹੀਂ ਹੋਇਆ...

uk pakistani minister

ਬ੍ਰਿਟੇਨ ਦੇ ਇਕ ਫ਼ੈਸਲੇ ਤੋਂ ਭੜਕੀ ਪਾਕਿ ਮੰਤਰੀ, ਕਿਹਾ-ਭਾਰਤੀਆਂ ਨਾਲ ਅਜਿਹਾ ਨਹੀਂ...

health tips work feeling tired body problems

Health Tips: ਥੋੜ੍ਹਾ ਜਿਹਾ ਕੰਮ ਕਰਨ ’ਤੇ ਕੀ ਤੁਹਾਨੂੰ ਵੀ ਮਹਿਸੂਸ ਹੁੰਦੀ ਹੈ...

sonu nigam reaction on kumbh mela

ਕੁੰਭ ਮੇਲੇ ’ਤੇ ਬੋਲੇ ਸੋਨੂੰ ਨਿਗਮ, ਕਿਹਾ- ‘ਇਕ ਹਿੰਦੂ ਕਰਕੇ ਮੈਂ...’

ranbir alia spotted at mumbai airport

ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਘੁੰਮਣ ਨਿਕਲੇ ਰਣਬੀਰ-ਆਲੀਆ, ਤਸਵੀਰਾਂ ਆਈਆਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • scott morrison  declaration  corona free country
      ਰਾਹਤ ਦੀ ਖ਼ਬਰ : ਆਸਟ੍ਰੇਲੀਆ ਬਣਿਆ ਕੋਰੋਨਾ ਮੁਕਤ ਦੇਸ਼, ਇਜ਼ਰਾਈਲ 'ਚ ਖੁੱਲ੍ਹੇ...
    • singer karna aujla
      ਗਾਇਕ 'ਕਰਨ ਔਜਲਾ' ਦੇ ਜੇਲ੍ਹ ਦੌਰੇ ਮਾਮਲੇ 'ਚ ਪਹਿਲੀ ਵਿਕਟ ਡਿਗੀ, ਹੁਣ ਹੋ ਸਕਦੀ...
    • us  sikh community  indianapolis shooting
      ਅਮਰੀਕਾ : ਇੰਡੀਆਨਾਪੋਲਿਸ 'ਚ ਹੋਈ ਗੋਲੀਬਾਰੀ ਦੀ ਸਿੱਖ ਭਾਈਚਾਰੇ ਨੇ ਕੀਤੀ ਜਾਂਚ...
    • hong kong  flights canceled  india
      ਕੋਰੋਨਾ ਦਾ ਕਹਿਰ, ਹਾਂਗਕਾਂਗ ਨੇ 3 ਮਈ ਤੱਕ ਭਾਰਤ ਆਉਣ-ਜਾਣ ਵਾਲੀਆਂ ਉਡਾਣਾਂ 'ਤੇ...
    • blast in amloh
      ਅਮਲੋਹ 'ਚ ਤੜਕਸਾਰ ਹੋਇਆ ਵੱਡਾ ਧਮਾਕਾ, 35 ਫੁੱਟ ਉੱਪਰ ਉੱਛਲਿਆ ਵਿਅਕਤੀ, ਦੇਖੋ...
    • vastu tips pillow sleeping water bottle purse phone damage
      Vastu Tips: ਕੀ ਤੁਸੀਂ ਵੀ ‘ਸਿਰਹਾਣੇ’ ਰੱਖ ਕੇ ਤਾਂ ਨਹੀਂ ਸੌਂਦੇ ਇਹ ਚੀਜ਼ਾਂ? ਹੋ...
    • gst officials will get real time data detect vehicles running without e way
      ਬਿਨਾਂ ਈ-ਵੇਅ ਤੋਂ ਚੱਲ ਰਹੇ ਵਾਹਨਾਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ, GST...
    • navjot sidhu  letter  hs phoolka
      ਆਪਣੀ ਹੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੇ ਨਵਜੋਤ ਸਿੱਧੂ ਨੂੰ ਫੂਲਕਾ ਨੇ...
    • excise department raids chicken shop arrests owner
      ਚਿਕਨ ਸ਼ਾਪ ’ਤੇ ਐਕਸਾਈਜ਼ ਵਿਭਾਗ ਨੇ ਮਾਰਿਆ ਛਾਪਾ, ਮਾਲਕ ਸ਼ਰਾਬ ਸਣੇ ਕਾਬੂ
    • excise department and police conducted a joint operation
      ਆਬਕਾਰੀ ਵਿਭਾਗ ਤੇ ਪੁਲਸ ਨੇ ਕੀਤੀ ਸਾਂਝੀ ਕਾਰਵਾਈ, 2400 ਲੀਟਰ ਸ਼ਰਾਬ ਬਰਾਮਦ
    • chennai super kings rajasthan royals ipl 2021
      CSK v RR : ਚੇਨਈ ਨੇ ਰਾਜਸਥਾਨ ਨੂੰ 45 ਦੌੜਾਂ ਨਾਲ ਹਰਾਇਆ
    • ਗੈਜੇਟ ਦੀਆਂ ਖਬਰਾਂ
    • download instagram reels video in phone
      Instagram Reels ਵੀਡੀਓ ਨੂੰ ਫੋਨ ’ਚ ਇੰਚ ਕਰੋ ਡਾਊਨਲੋਡ
    • honda recalls 78 000 cars in india to fix faulty pump
      ਹੋਂਡਾ ਦੀਆਂ ਕਾਰਾਂ ’ਚ ਆਈ ਇਹ ਖਰਾਬੀ, ਕੰਪਨੀ ਮੁਫਤ ’ਚ ਕਰੇਗੀ ਠੀਕ
    • twitter and tweetdeck down
      ਭਾਰਤ ਸਮੇਤ ਕਈ ਦੇਸ਼ਾਂ ’ਚ Twitter ਦੀਆਂ ਸੇਵਾਵਾਂ ਹੋਈਆਂ ਠੱਪ, ਯੂਜ਼ਰਸ ਨਹੀਂ ਕਰ...
    • hyundai creta demand is three times the production capacity
      ਹੁੰਡਈ ਨੇ ਕੀਤਾ ਖੁਲਾਸਾ, ਉਤਪਾਦਨ ਸਮਰੱਥਾ ਤੋਂ ਤਿੰਨ ਗੁਣਾ ਵਧੀ ਕ੍ਰੇਟਾ ਦੀ ਮੰਗ
    • boat xplorer smartwatch launched in india  know the price
      ਭਾਰਤ 'ਚ ਲਾਂਚ ਹੋਈ Boat Xplorer ਸਮਾਰਟਵਾਚ, ਜਾਣੋ ਕੀਮਤ
    • samsung galaxy m42 5g launch in india on april 28
      28 ਅਪ੍ਰੈਲ ਨੂੰ ਭਾਰਤ ’ਚ ਲਾਂਚ ਹੋਵੇਗਾ Galaxy M42 5G, ਇੰਨੀ ਹੋ ਸਕਦੀ ਹੈ ਕੀਮਤ
    • honda introduces finance schemes
      ਗਾਹਕਾਂ ਦੀ ਸੁਵਿਧਾ ਲਈ ਹੋਂਡਾ ਮੋਟਰਸਾਈਕਲ ਲਿਆਈ ਨਵੀਂ ਫਾਈਨਾਂਸ ਸਕੀਮ
    • google assistant will help find your lost iphone
      ਹੁਣ ਗੁੰਮ ਹੋਏ ਆਈਫੋਨ ਨੂੰ ਵੀ ਲੱਭੇਗਾ ਗੂਗਲ ਅਸਿਸਟੈਂਟ, ਜਾਣੋ ਕਿਵੇਂ
    • most affordable hero motocorp bike launched
      ਹੀਰੋ ਦਾ ਸਭ ਤੋਂ ਸਸਤਾ ਮੋਟਰਸਾਈਕਲ ਲਾਂਚ, ਜਾਣੋ ਕੀਮਤ ਤੇ ਖੂਬੀਆਂ
    • 2022 honda civic sedan first official images
      ਹੋਂਡਾ ਜਲਦ ਪੇਸ਼ ਕਰੇਗੀ ਨਵੀਂ ਸਿਵਿਕ, ਸਾਹਮਣੇ ਆਈ ਕਾਰ ਦੀ ਅਧਿਕਾਰਤ ਤਸਵੀਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਦਰਸ਼ਨ ਟੀ.ਵੀ.

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +