ਗੈਜੇਟ ਡੈਸਕ—ਗੂਗਲ ਦੇ ਲੇਟੈਸਟ ਆਪਰੇਟਿੰਗ ਸਿਸਟਮ ਐਂਡ੍ਰਾਇਡ 11 'ਤੇ ਕਾਫੀ ਲੰਬੇ ਸਮੇਂ ਤੋਂ ਕੰਮ ਹੋ ਰਿਹਾ ਸੀ। ਹੁਣ ਖਬਰ ਹੈ ਕਿ 3 ਜੂਨ ਨੂੰ ਇਸ ਆਪਰੇਟਿੰਗ ਸਿਸਟਮ ਦੇ ਬੀਟਾ ਬਿਲਡ ਵਰਜ਼ਨ ਨੂੰ ਅਨਾਊਂਸ ਕੀਤਾ ਜਾਵੇਗਾ। ਕੰਪਨੀ ਨੇ ਜਾਣਕਾਰੀ ਸ਼ੇਅਰ ਕਰਦੇ ਹੋਏ ਦੱਸਿਆ ਕਿ ਇਸ ਦੇ ਲਈ ਆਨਲਾਈਨ ਈਵੈਂਟ ਅਗਲੇ ਮਹੀਨੇ ਹੋਵੇਗਾ, ਜਿਥੇ ਇਸ ਲੇਟੈਸਟ ਐਂਡ੍ਰਾਇਡ ) ਦੇ ਬੀਟਾ ਵਰਜ਼ਨ ਨੂੰ ਇੰਟਰੋਡਿਊਸ ਕੀਤਾ ਜਾਵੇਗਾ।
ਇਸ ਆਨਲਾਈਨ ਓਨਲੀ ਈਵੈਂਟ 'ਚ ਗੂਗਲ ਦੇ ਐਂਡ੍ਰਾਇਡ ਵਾਇਸ ਪ੍ਰੈਜੀਡੈਂਟ ਫਾਰ ਇੰਜੀਨੀਅਰਿੰਗ ਡੇਵ ਬਰੂਕ ਨਵੇਂ ਆਪਰੇਟਿੰਗ ਸਿਸਟਮ ਅਤੇ ਫੀਚਰਸ ਦੇ ਬਾਰੇ 'ਚ ਜਾਣਕਾਰੀ ਦੇਣਗੇ।
ਹੈਕ ਹੋਇਆ Unacademy ਦਾ ਡਾਟਾਬੇਸ, ਡਾਰਕ ਵੈੱਬ 'ਤੇ 2.2 ਕਰੋੜ ਵਿਦਿਆਰਥੀਆਂ ਦੀ ਵਿਕ ਰਹੀ ਨਿੱਜੀ ਜਾਣਕਾਰੀ
NEXT STORY