Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, AUG 25, 2026

    9:29:12 AM

  • gurdaspur incident

    'ਤੇਰਾ ਮੁੰਡਾ ਮਾਰ ਦਿਆਂਗੇ...', ਬਦਮਾਸ਼ਾਂ ਨੇ...

  • israel s major destruction in gaza

    ਗਾਜ਼ਾ 'ਚ ਇਜ਼ਰਾਈਲ ਦੀ ਵੱਡੀ ਤਬਾਹੀ, ਹਵਾਈ ਹਮਲਿਆਂ...

  • 5 september  india gate  cjp protest

    ਮੁੜ ਅੰਦੋਲਨ ਸ਼ੁਰੂ ਕਰਨ ਦੀ ਤਿਆਰੀ 'ਚ ਕਾਕਰੋਚ ਜਨਤਾ...

  • ram rahim  parole  21 days

    ਰਾਮ ਰਹੀਮ ਨੂੰ ਫਿਰ ਮਿਲੀ ਪੈਰੋਲ, 21 ਦਿਨਾਂ ਲਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • United States of America
  • ਅਮਰੀਕਾ ’ਚ ਪੜ੍ਹਾਈ ਹੁਣ ਪਹਿਲਾਂ ਵਾਂਗ ਆਸਾਨ ਨਹੀਂ, ਵਿਦੇਸ਼ੀ ਵਿਦਿਆਰਥੀਆਂ ’ਤੇ ਵਧੀ ਇਮੀਗ੍ਰੇਸ਼ਨ ਦੀ ਸਖ਼ਤੀ

INTERNATIONAL News Punjabi(ਵਿਦੇਸ਼)

ਅਮਰੀਕਾ ’ਚ ਪੜ੍ਹਾਈ ਹੁਣ ਪਹਿਲਾਂ ਵਾਂਗ ਆਸਾਨ ਨਹੀਂ, ਵਿਦੇਸ਼ੀ ਵਿਦਿਆਰਥੀਆਂ ’ਤੇ ਵਧੀ ਇਮੀਗ੍ਰੇਸ਼ਨ ਦੀ ਸਖ਼ਤੀ

  • Edited By Vandana,
  • Updated: 20 Jul, 2026 12:03 PM
United States of America
study in america
  • Share
    • Facebook
    • Tumblr
    • Linkedin
    • Twitter
  • Comment

ਵਾਸ਼ਿੰਗਟਨ, (ਇੰਟ.)- ਅਮਰੀਕਾ ਵਿਚ ਉੱਚ ਸਿੱਖਿਆ ਦਾ ਸੁਪਨਾ ਦੇਖਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨਿਯਮ ਪਹਿਲਾਂ ਨਾਲੋਂ ਕਿਤੇ ਵੱਧ ਸਖ਼ਤ ਹੋ ਗਏ ਹਨ। ਟਰੰਪ ਪ੍ਰਸ਼ਾਸਨ ਨੇ ਦਹਾਕਿਆਂ ਤੋਂ ਲਾਗੂ ‘ਡਿਊਰੇਸ਼ਨ ਆਫ਼ ਸਟੇਟਸ (ਡੀ/ਐੱਸ)’ ਵਿਵਸਥਾ ਨੂੰ ਖ਼ਤਮ ਕਰ ਦਿੱਤਾ ਹੈ। ਹੁਣ ਐੱਫ-1 ਸਟੂਡੈਂਟ ਵੀਜ਼ਾ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਅਮਰੀਕਾ ਵਿਚ ਰਹਿਣ ਦੀ ਇਜਾਜ਼ਤ ਸਿਰਫ ਉਨ੍ਹਾਂ ਦੇ ਵਿਦਿਅਕ ਪ੍ਰੋਗਰਾਮ ਦੀ ਮਿਆਦ ਜਾਂ ਵੱਧ ਤੋਂ ਵੱਧ ਚਾਰ ਸਾਲਾਂ ਤੱਕ ਹੀ ਮਿਲੇਗੀ। ਇਸ ਤੋਂ ਬਾਅਦ ਅਮਰੀਕਾ ’ਚ ਬਣੇ ਰਹਿਣ ਲਈ ਵੱਖਰੇ ਤੌਰ ’ਤੇ ਇਮੀਗ੍ਰੇਸ਼ਨ ਮਨਜ਼ੂਰੀ ਲੈਣੀ ਹੋਵੇਗੀ।
ਵੀਜ਼ਾ ਨਹੀਂ, ਰਹਿਣ ਦੇ ਨਿਯਮ ਬਦਲੇ

ਇਮੀਗ੍ਰੇਸ਼ਨ ਮਾਹਿਰਾਂ ਦੇ ਅਨੁਸਾਰ, ਸਭ ਤੋਂ ਵੱਡਾ ਬਦਲਾਅ ਵੀਜ਼ੇ ਦੀ ਮਿਆਦ ਵਿਚ ਨਹੀਂ ਬਲਕਿ ਅਮਰੀਕਾ ’ਚ ਰਹਿਣ ਦੀ ਇਜਾਜ਼ਤ (ਇਮੀਗ੍ਰੇਸ਼ਨ ਸਟੇਟਸ) ਵਿਚ ਕੀਤਾ ਗਿਆ ਹੈ। ਪਹਿਲਾਂ ਵਿਦਿਆਰਥੀ ਪੜ੍ਹਾਈ ਜਾਰੀ ਰੱਖਣ ਤੱਕ ਬਿਨਾਂ ਕਿਸੇ ਵਾਧੂ ਅਰਜ਼ੀ ਦੇ ਅਮਰੀਕਾ ਵਿਚ ਰਹਿ ਸਕਦੇ ਸਨ। ਹੁਣ ਐਂਟਰੀ ਦੇ ਸਮੇਂ ਹੀ ਰਹਿਣ ਦੀ ਇਕ ਨਿਸ਼ਚਿਤ ਮਿਆਦ ਤੈਅ ਕਰ ਦਿੱਤੀ ਜਾਵੇਗੀ, ਜੋ ਆਈ-94 ਰਿਕਾਰਡ ’ਚ ਦਰਜ ਹੋਵੇਗੀ।

ਹਰ ਵਿਦਿਆਰਥੀ ਨੂੰ ਨਹੀਂ ਮਿਲਣਗੇ ਚਾਰ ਸਾਲ

ਚਾਰ ਸਾਲ ਦੀ ਹੱਦ ਨੂੰ ਲੈ ਕੇ ਵੀ ਭੁਲੇਖੇ ਦੀ ਸਥਿਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਚਾਰ ਸਾਲ ਵੱਧ ਤੋਂ ਵੱਧ ਹੱਦ ਹੈ, ਕੋਈ ਨਿਸ਼ਚਿਤ ਮਿਆਦ ਨਹੀਂ। ਜੇ ਕੋਈ ਵਿਦਿਆਰਥੀ ਦੋ ਸਾਲਾ ਮਾਸਟਰਜ਼ ਕੋਰਸ ਵਿਚ ਦਾਖਲਾ ਲੈਂਦਾ ਹੈ ਤਾਂ ਉਸ ਨੂੰ ਸਿਰਫ ਦੋ ਸਾਲ ਅਤੇ ਪੜ੍ਹਾਈ ਪੂਰੀ ਹੋਣ ਤੋਂ ਬਾਅਦ 30 ਦਿਨਾਂ ਦੀ ਵਾਧੂ ਮਿਆਦ ਹੀ ਮਿਲੇਗੀ।

ਨਵੀਂ ਡਿਗਰੀ ਸ਼ੁਰੂ ਕਰਨ ’ਤੇ ਵਧੇਗਾ ਕਾਗਜ਼ੀ ਕੰਮ

ਪਹਿਲਾਂ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਜ਼ ਜਾਂ ਕਿਸੇ ਹੋਰ ਕੋਰਸ ਵਿਚ ਦਾਖਲਾ ਲੈਣ ’ਤੇ ਯੂਨੀਵਰਸਿਟੀ ਸਿਰਫ ਐੱਸ. ਈ. ਵੀ. ਆਈ. ਐੱਸ. ਰਿਕਾਰਡ ਅਪਡੇਟ ਕਰ ਦਿੰਦੀ ਸੀ। ਹੁਣ ਜੇ ਵਿਦਿਆਰਥੀ ਨੂੰ ਵਧੇਰੇ ਸਮਾਂ ਚਾਹੀਦਾ ਹੈ ਤਾਂ ਉਸ ਨੂੰ ਯੂ. ਐੱਸ. ਸੀ. ਆਈ. ਐੱਸ. ਵਿਚ ਫਾਰਮ ਆਈ-539 ਦਾਖਲ ਕਰ ਕੇ ਸਟੇਟਸ ਵਧਾਉਣ ਦੀ ਇਜਾਜ਼ਤ ਲੈਣੀ ਹੋਵੇਗੀ। ਭਾਵ ਉੱਚ ਸਿੱਖਿਆ ਜਾਰੀ ਰੱਖਣ ਲਈ ਹੁਣ ਵਾਧੂ ਅਰਜ਼ੀ, ਦਸਤਾਵੇਜ਼ ਅਤੇ ਫੀਸ ਦੇਣੀ ਪਵੇਗੀ।

ਪੜ੍ਹੋ ਇਹ ਅਹਿਮ ਖ਼ਬਰ-  'ਭਾਰਤੀ ਨਾਗਰਿਕ ਤੁਰੰਤ ਛੱਡ ਦੇਣ ਈਰਾਨ' ! ਦੂਤਾਵਾਸ ਨੇ ਜਾਰੀ ਕੀਤੀ ਨਵੀਂ ਐਡਵਾਇਜ਼ਰੀ

ਪੀ. ਐੱਚ. ਡੀ. ਵਿਦਿਆਰਥੀਆਂ ’ਤੇ ਪਵੇਗਾ ਸਭ ਤੋਂ ਵੱਧ ਅਸਰ

ਨਵੀਂ ਵਿਵਸਥਾ ਦਾ ਸਭ ਤੋਂ ਵੱਡਾ ਅਸਰ ਪੀ.ਐੱਚ.ਡੀ. ਕਰਨ ਵਾਲੇ ਵਿਦਿਆਰਥੀਆਂ ’ਤੇ ਪਵੇਗਾ। ਅਮਰੀਕਾ ਵਿਚ ਜ਼ਿਆਦਾਤਰ ਪੀ.ਐੱਚ.ਡੀ. ਪ੍ਰੋਗਰਾਮ ਪੰਜ ਤੋਂ ਸੱਤ ਸਾਲ ਤੱਕ ਚੱਲਦੇ ਹਨ, ਜਦਕਿ ਨਵੀਂ ਵਿਵਸਥਾ ਵਿਚ ਵੱਧ ਤੋਂ ਵੱਧ ਚਾਰ ਸਾਲ ਤੱਕ ਹੀ ਐਂਟਰੀ ਮਿਲੇਗੀ। ਅਜਿਹੇ ਵਿਚ ਹਰ ਪੀ.ਐੱਚ.ਡੀ. ਵਿਦਿਆਰਥੀ ਨੂੰ ਸਮਾਂ ਰਹਿੰਦੇ ਸਟੇਟਸ ਵਧਾਉਣ ਲਈ ਅਰਜ਼ੀ ਦੇਣੀ ਹੋਵੇਗੀ। ਇਸ ਦੇ ਨਾਲ ਹੀ ਬਾਇਓਮੈਟ੍ਰਿਕ ਪ੍ਰਕਿਰਿਆ, ਵਾਧੂ ਦਸਤਾਵੇਜ਼ ਅਤੇ ਸਰਕਾਰੀ ਫੀਸ ਵੀ ਦੇਣੀ ਪਵੇਗੀ।

ਓ.ਪੀ.ਟੀ. ਲਈ ਵੀ ਵਧੇਗਾ ਅਰਜ਼ੀ ਦਾ ਬੋਝ

ਪੜ੍ਹਾਈ ਪੂਰੀ ਹੋਣ ਤੋਂ ਬਾਅਦ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ (ਓ.ਪੀ.ਟੀ.) ਦੇ ਤਹਿਤ ਨੌਕਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਹੁਣ ਵਾਧੂ ਪ੍ਰਕਿਰਿਆ ’ਚੋਂ ਲੰਘਣਾ ਹੋਵੇਗਾ। ਪਹਿਲਾਂ ਸਿਰਫ ਕੰਮ ਦੀ ਇਜਾਜ਼ਤ ਲਈ ਅਰਜ਼ੀ ਦੇਣੀ ਹੀ ਕਾਫ਼ੀ ਸੀ ਪਰ ਹੁਣ ਕਈ ਵਿਦਿਆਰਥੀਆਂ ਨੂੰ ਰੁਜ਼ਗਾਰ ਦੀ ਇਜਾਜ਼ਤ ਦੇ ਨਾਲ-ਨਾਲ ਸਟੇਟਸ ਵਧਾਉਣ ਲਈ ਵੱਖਰੀ ਅਰਜ਼ੀ ਵੀ ਦੇਣੀ ਪਵੇਗੀ।

60 ਦਿਨਾਂ ਦੀ ਥਾਂ ਹੁਣ ਸਿਰਫ਼ 30 ਦਿਨਾਂ ਦਾ ਸਮਾਂ

ਪੜ੍ਹਾਈ ਪੂਰੀ ਹੋਣ ਤੋਂ ਬਾਅਦ ਪਹਿਲਾਂ ਵਿਦਿਆਰਥੀਆਂ ਨੂੰ ਅਮਰੀਕਾ ਛੱਡਣ, ਨਵਾਂ ਕੋਰਸ ਸ਼ੁਰੂ ਕਰਨ ਜਾਂ ਇਮੀਗ੍ਰੇਸ਼ਨ ਸਟੇਟਸ ਬਦਲਣ ਲਈ 60 ਦਿਨ ਮਿਲਦੇ ਸਨ। ਨਵੇਂ ਨਿਯਮਾਂ ਵਿਚ ਇਹ ਮਿਆਦ ਘਟਾ ਕੇ 30 ਦਿਨ ਕਰ ਦਿੱਤੀ ਗਈ ਹੈ। ਇਸ ਨਾਲ ਯੂਨੀਵਰਸਿਟੀ ਬਦਲਣ, ਨਵਾਂ ਦਾਖਲਾ ਲੈਣ ਜਾਂ ਯਾਤਰਾ ਦੀ ਤਿਆਰੀ ਲਈ ਵਿਦਿਆਰਥੀਆਂ ਕੋਲ ਕਾਫ਼ੀ ਘੱਟ ਸਮਾਂ ਰਹੇਗਾ।

ਵਿਦੇਸ਼ ਯਾਤਰਾ ’ਤੇ ਫਿਰ ਲੈਣਾ ਪੈ ਸਕਦਾ ਹੈ ਵੀਜ਼ਾ

ਜੇ ਕਿਸੇ ਵਿਦਿਆਰਥੀ ਦਾ ਵੀਜ਼ਾ ਖ਼ਤਮ ਹੋ ਚੁੱਕਾ ਹੈ ਅਤੇ ਉਹ ਅਮਰੀਕਾ ਤੋਂ ਬਾਹਰ ਜਾਂਦਾ ਹੈ, ਤਾਂ ਵਾਪਸ ਪਰਤਣ ਲਈ ਉਸ ਨੂੰ ਨਵਾਂ ਵੀਜ਼ਾ ਲੈਣਾ ਹੋਵੇਗਾ। ਹਾਲਾਂਕਿ, ਜੇ ਸਟੇਟਸ ਵਧਾਉਣ ਦੀ ਅਰਜ਼ੀ ਮਨਜ਼ੂਰ ਹੋ ਚੁੱਕੀ ਹੈ ਅਤੇ ਵਿਦਿਆਰਥੀ ਅਮਰੀਕਾ ਦੇ ਅੰਦਰ ਹੀ ਰਹਿੰਦਾ ਹੈ, ਤਾਂ ਨਵਾਂ ਵੀਜ਼ਾ ਜ਼ਰੂਰੀ ਨਹੀਂ ਹੋਵੇਗਾ।

ਅੰਡਰਗ੍ਰੈਜੂਏਟ ਵਿਦਿਆਰਥੀਆਂ ’ਤੇ ਘੱਟ, ਲੰਬੇ ਕੋਰਸਾਂ ਵਾਲਿਆਂ ’ਤੇ ਜ਼ਿਆਦਾ ਅਸਰ

ਮਾਹਿਰਾਂ ਦਾ ਮੰਨਣਾ ਹੈ ਕਿ ਚਾਰ ਸਾਲ ਜਾਂ ਉਸ ਤੋਂ ਘੱਟ ਮਿਆਦ ਵਾਲੇ ਅੰਡਰਗ੍ਰੈਜੂਏਟ ਅਤੇ ਜ਼ਿਆਦਾਤਰ ਮਾਸਟਰਜ਼ ਪ੍ਰੋਗਰਾਮਾਂ ’ਤੇ ਤੁਰੰਤ ਪ੍ਰਭਾਵ ਸੀਮਤ ਰਹੇਗਾ ਪਰ ਪੀ.ਐੱਚ.ਡੀ., ਦੂਜੇ ਡਿਗਰੀ ਪ੍ਰੋਗਰਾਮਾਂ ਜਾਂ ਓ.ਪੀ.ਟੀ. ਰਾਹੀਂ ਲੰਬੇ ਸਮੇਂ ਤੱਕ ਅਮਰੀਕਾ ਵਿਚ ਰਹਿਣ ਦੀ ਯੋਜਨਾ ਬਣਾਉਣ ਵਾਲੇ ਲੱਗਭਗ ਸਾਰੇ ਵਿਦਿਆਰਥੀਆਂ ਨੂੰ ਹੁਣ ਪਹਿਲਾਂ ਦੇ ਮੁਕਾਬਲੇ ਵਧੇਰੇ ਕਾਗਜ਼ੀ ਕਾਰਵਾਈ, ਵਾਧੂ ਖਰਚੇ ਅਤੇ ਸਖ਼ਤ ਸਮਾਂ-ਹੱਦ ਦਾ ਸਾਹਮਣਾ ਕਰਨਾ ਪਵੇਗਾ।

ਨਵੇਂ ਨਿਯਮਾਂ ਦੀਆਂ ਖ਼ਾਸ ਗੱਲਾਂ

ਪ੍ਰੋਗਰਾਮ ਦੀ ਮਿਆਦ ਜਾਂ ਵੱਧ ਤੋਂ ਵੱਧ 4 ਸਾਲਾਂ ਤੱਕ ਹੀ ਐਂਟਰੀ

ਕੋਰਸ ਵਧਣ ’ਤੇ ਯੂ.ਐੱਸ. ਸੀ. ਆਈ. ਐੱਸ. ਤੋਂ ਵੱਖਰੀ ਮਨਜ਼ੂਰੀ ਜ਼ਰੂਰੀ

ਪੀ. ਐੱਚ. ਡੀ. ਵਿਦਿਆਰਥੀਆਂ ਨੂੰ ਵਿਚਕਾਰ ਹੀ ਸਟੇਟਸ ਐਕਸਟੈਂਸ਼ਨ ਕਰਵਾਉਣੀ ਹੋਵੇਗੀ

ਓ.ਪੀ.ਟੀ. ਲਈ ਵਾਧੂ ਇਮੀਗ੍ਰੇਸ਼ਨ ਅਰਜ਼ੀ

ਪੋਸਟ-ਸਟੱਡੀ ਗ੍ਰੇਸ ਪੀਰੀਅਡ 60 ਦਿਨਾਂ ਤੋਂ ਘਟ ਕੇ 30 ਦਿਨ

ਵਿਦੇਸ਼ ਯਾਤਰਾ ਤੋਂ ਬਾਅਦ ਵੀਜ਼ਾ ਖ਼ਤਮ ਹੋਣ ’ਤੇ ਨਵਾਂ ਵੀਜ਼ਾ ਲਾਜ਼ਮੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

  • Foreign students
  • immigration rules
  • courses
  • USA
  • ਵਿਦੇਸ਼ੀ ਵਿਦਿਆਰਥੀ
  • ਇਮੀਗ੍ਰੇਸ਼ਨ ਨਿਯਮ
  • ਕੋਰਸ
  • ਅਮਰੀਕਾ

US ਰਿਸ਼ਵਤਖੋਰੀ ਮਾਮਲੇ ’ਚ ਗੌਤਮ ਅਡਾਣੀ ਨੂੰ ਰਾਹਤ, ਜਾਣੋ ਕਰੀਬ 600 ਪੰਨਿਆਂ ਦੀਆਂ ਕਾਨੂੰਨੀ ਦਲੀਲਾਂ ਬਾਰੇ

NEXT STORY

Stories You May Like

  • govt may make it easier to approve large foreign investments
    ਵੱਡੇ ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ ਦੇਣਾ ਆਸਾਨ ਕਰ ਸਕਦੀ ਹੈ ਸਰਕਾਰ
  • online applications mandatory
    ਅਮਰੀਕਾ 'ਚ ਇਮੀਗ੍ਰੇਸ਼ਨ ਸਬੰਧੀ ਪੇਪਰਵਰਕ ਖ਼ਤਮ ! ਹੁਣ ਆਨਲਾਈਨ ਹੋਵੇਗੀ ਫਾਇਲਿੰਗ
  • 11 new e visa entry points announced
    ਵਿਦੇਸ਼ੀ ਮੁਸਾਫ਼ਰਾਂ ਲਈ ਭਾਰਤ ਆਉਣਾ ਹੋਇਆ ਹੋਰ ਆਸਾਨ, 11 ਨਵੇਂ ਈ-ਵੀਜ਼ਾ ਐਂਟਰੀ ਪੁਆਇੰਟਾਂ ਦਾ ਐਲਾਨ
  • pranav ilango  scholarship  brown university  studies
    ਭਾਰਤ ਦੇ 17 ਸਾਲਾ ਪ੍ਰਣਵ ਨੂੰ ਮਿਲੀ 3.55 ਕਰੋੜ ਦੀ ਸਕਾਲਰਸ਼ਿਪ ! ਬ੍ਰਾਊਨ ਯੂਨੀਵਰਸਿਟੀ 'ਚ ਕਰੇਗਾ ਪੜ੍ਹਾਈ
  • good news for indian students going to australia
    ਆਸਟ੍ਰੇਲੀਆ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਖ਼ੁਸ਼ਖਬਰੀ, ਦਾਖ਼ਲੇ ਤੋਂ ਪਹਿਲਾਂ Online ਚੈੱਕ ਹੋਣਗੇ ਦਸਤਾਵੇਜ਼
  • checking the purity of silver jewellery will be easy  will catch fake jewellery
    ਚਾਂਦੀ ਦੇ ਗਹਿਣਿਆਂ ਦੀ ਸ਼ੁੱਧਤਾ ਦੀ ਜਾਂਚ ਹੋਵੇਗੀ ਆਸਾਨ, ਨਕਲੀ ਗਹਿਣਿਆਂ ਦੀ ਤੁਰੰਤ ਦਰਜ ਹੋਵੇਗੀ ਸ਼ਿਕਾਇਤ
  • bjp calls for jharkhand bandh on august 11
    ਵਿਦਿਆਰਥੀਆਂ 'ਤੇ ਲਾਠੀਚਾਰਜ ਦੇ ਵਿਰੋਧ 'ਚ ਭਾਜਪਾ ਨੇ 11 ਅਗਸਤ ਨੂੰ ਝਾਰਖੰਡ ਬੰਦ ਦਾ ਦਿੱਤਾ ਸੱਦਾ
  • rahul gandhi spoke against the action taken on students in jharkhand
    "ਤੁਰੰਤ ਹੱਲ ਹੋਣਾ ਚਾਹੀਦੈ", ਝਾਰਖੰਡ 'ਚ ਵਿਦਿਆਰਥੀਆਂ 'ਤੇ ਹੋਏ ਐਕਸ਼ਨ ਖ਼ਿਲਾਫ਼ ਬੋਲੇ ਰਾਹੁਲ ਗਾਂਧੀ
  • randhawa masandan murder case
    ਰੰਧਾਵਾ-ਮਸੰਦਾਂ ਕਤਲ ਕਾਂਡ: ਪੱਥਰਾਂ ਨਾਲ ਕੁਚਲ ਕੇ ਬਜ਼ੁਰਗ ਦੀ ਹੱਤਿਆ, ਮਹਿਜ਼ 10...
  • anu mata withdrew from the nomination for the gymkhana elections
    ਬੀਮਾਰੀ ਕਾਰਨ ਅਨੂ ਮਾਟਾ ਨੇ ਜਿਮਖਾਨਾ ਚੋਣ ਤੋਂ ਨਾਮਜ਼ਦਗੀ ਲਈ ਵਾਪਸ, ਹਰਪ੍ਰੀਤ...
  • increased risk of diseases in punjab doctors issue advisory
    ਪੰਜਾਬ: ਇਨ੍ਹਾਂ ਬੀਮਾਰੀਆਂ ਦਾ ਵਧਿਆ ਖ਼ਤਰਾ! ਜਾਰੀ ਕੀਤੀ ਗਈ ਐਡਵਾਈਜ਼ਰੀ
  • unexpected happened to young man video reveals big secrets about girlfriend
    ਮੰਮੀ-ਡੈਡੀ ਮੈਨੂੰ ਮੁਆਫ਼ ਕਰ ਦੇਣਾ...ਨਾਜਾਇਜ਼ ਸੰਬੰਧਾਂ ਨੇ ਉਜਾੜਿਆ ਘਰ, ਵੀਡੀਓ...
  • 100 year old trees in punjab will become heritage trees
    ਪੰਜਾਬ 'ਚ 100 ਸਾਲ ਪੁਰਾਣੇ ਪਿੱਪਲ ਤੇ ਬੋਹੜ ਦੇ ਰੁੱਖਾਂ ਨੂੰ ਲੈ ਕੇ ਲਿਆ ਵੱਡਾ...
  • big from the meteorological department after rain in punjab
    ਪੰਜਾਬ 'ਚ ਮੀਂਹ ਤੋਂ ਬਾਅਦ ਮੌਸਮ ਵਿਭਾਗ ਦੀ ਵੱਡੀ Update ! ਜਾਣੋ ਆਉਣ ਵਾਲੇ...
  • woamn dead on road accident
    ਐਕਟਿਵਾ ਸਵਾਰ ਔਰਤ ਨੂੰ ਤੇਜ਼ ਰਫ਼ਤਾਰ ਟਰੱਕ ਨੇ ਮਾਰੀ ਟੱਕਰ, ਹੋਈ ਦਰਦਨਾਕ ਮੌਤ
  • relief news for jalandhar residents  sanitation workers   strike ends
    ਜਲੰਧਰ ਵਾਸੀਆਂ ਲਈ ਰਾਹਤ ਭਰੀ ਖ਼ਬਰ! ਸਫ਼ਾਈ ਕਰਮਚਾਰੀਆਂ ਦੀ ਹੜਤਾਲ ਹੋਈ ਖ਼ਤਮ
Trending
Ek Nazar
horoscope astrology

ਅਗਲੇ ਮਹੀਨੇ ਬਣਨਗੇ 3 ਰਾਜਯੋਗ! ਇਨ੍ਹਾਂ 4 ਰਾਸ਼ੀਆਂ ਵਾਲਿਆਂ ਦੀ ਚਮਕੇਗੀ ਕਿਸਮਤ

order to journalists

ਬੰਗਲਾਦੇਸ਼ ਦੇ ਤਿੰਨ ਪੱਤਰਕਾਰਾਂ ਨੂੰ ਜੇਲ੍ਹ 'ਚ ਰਹਿਣ ਦਾ ਹੁਕਮ

women in pakistan

ਪਾਕਿਸਤਾਨ 'ਚ 6.8 ਕਰੋੜ ਔਰਤਾਂ ਰੁਜ਼ਗਾਰ ਬਾਜ਼ਾਰ ਤੋਂ ਬਾਹਰ

mecca pact

ਕੀ ਬੰਗਲਾਦੇਸ਼ ਨੂੰ ਮੱਕਾ ਪੈਕਟ 'ਚ ਸ਼ਾਮਲ ਹੋਣਾ ਚਾਹੀਦਾ ਹੈ?

groom bride wedding instagram social media

ਸਜ-ਧਜ ਮੰਡਪ 'ਚ ਉਡੀਕਦੇ ਰਹਿ ਗਏ ਲਾੜੇ ! ਪਿੱਛੋਂ 'ਲਾੜੀਆਂ' ਮਾਰ ਗਈਆਂ ਉਡਾਰੀ,...

hindu family in rangpur

ਬੰਗਲਾਦੇਸ਼ 'ਚ ਹਿੰਦੂ ਪਰਿਵਾਰ ਦੇ 4 ਜੀਆਂ ਦੇ ਕਤਲ ਮਾਮਲੇ 'ਚ 2 ਨੌਜਵਾਨ...

yoga guru ramdev on kangana ranaut

"ਮੈਂ ਅਜਿਹੇ ਲੋਕਾਂ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ..!" ਬਾਬਾ ਰਾਮਦੇਵ ਨੇ ਕੰਗਨਾ...

pakistani worker in italy

17-18 ਦਿਨਾਂ ਤੋਂ ਲਾਪਤਾ ਪਾਕਿਸਤਾਨੀ ਕਿਰਤੀ ਦੀ ਮਿਲੀ ਲਾਸ਼, ਭਾਈਚਾਰੇ 'ਚ ਸਨਸਨੀ

famous actor s accident accident during racing

ਮਸ਼ਹੂਰ ਅਦਾਕਾਰ ਦਾ ਐਕਸੀਡੈਂਟ, ਰੇਸਿੰਗ ਦੌਰਾਨ ਵਾਪਰਿਆ ਹਾਦਸਾ, ਕਾਰ ਦੇ ਉੱਡੇ...

wildfire in usa

ਅਮਰੀਕਾ 'ਚ ਜੰਗਲੀ ਅੱਗ ਦਾ ਕਹਿਰ,  ਹਜ਼ਾਰਾਂ ਲੋਕਾਂ ਨੂੰ ਇਲਾਕਾ ਖਾਲੀ ਕਰਨ ਦਾ ਹੁਕਮ

historic eternal friendship treaty

'ਸਦੀਵੀ ਦੋਸਤੀ ਦੀ ਸੰਧੀ' 'ਤੇ ਦਸਤਖ਼ਤ ! ਅਜ਼ਰਬਾਈਜਾਨ ਅਤੇ ਉਜ਼ਬੇਕਿਸਤਾਨ ਨੇ...

famous actress secretly gets engaged

ਮਸ਼ਹੂਰ ਅਦਾਕਾਰ ਨੇ ਚੁੱਪ-ਚੁੱਪੀਤੇ ਕਰਵਾ ਲਈ ਮੰਗਣੀ, ਤਸਵੀਰਾਂ ਵੇਖ ਫੈਨਜ਼ ਦੀਆਂ...

famous actress gives birth to twin daughters

ਮਸ਼ਹੂਰ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ ! ਜੁੜਵਾ ਧੀਆਂ ਨੂੰ ਦਿੱਤਾ ਜਨਮ

event in melbourne

ਮੈਲਬੌਰਨ ’ਚ ਖਾਲਸਾ ਏਡ ਆਸਟ੍ਰੇਲੀਆ ਵੱਲੋਂ 'ਲੋਕ ਮਿਲਣੀ' ਸਮਾਗਮ ਦਾ ਆਯੋਜਨ

asim riaz responds to himanshi khurana

'ਮੈਂ ਧਰਮ ਬਦਲਣ ਲਈ ਨਹੀਂ ਸਗੋਂ...'; ਹਿਮਾਂਸ਼ੀ ਖੁਰਾਨਾ ਵੱਲੋਂ ਲਾਏ ਗਏ...

famous actress passes away

ਮਸ਼ਹੂਰ ਅਦਾਕਾਰਾ ਦਾ ਦਿਹਾਂਤ, ਅਮਰੀਕਾ 'ਚ ਲਏ ਆਖਰੀ ਸਾਹ

horoscope astrology

ਰੱਖੜੀ ਤੋਂ ਪਹਿਲਾਂ ਮਾਲੋਮਾਲ ਹੋ ਜਾਣਗੇ ਇਨ੍ਹਾਂ 4 ਰਾਸ਼ੀਆਂ ਵਾਲੇ ਲੋਕ! ਵਰ੍ਹੇਗਾ...

veteran actress asha singh passes away

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਦਾ ਹੋ ਗਿਆ ਦਿਹਾਂਤ ! ਮਨੋਰੰਜਨ ਜਗਤ 'ਚ ਪਸਰਿਆ ਸੋਗ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • america  s open warning to the world
      'ਈਰਾਨ ਨਾਲ ਰਿਸ਼ਤੇ ਤੋੜੋ ਜਾਂ ਪਾਬੰਦੀਆਂ ਝੇਲੋ': ਅਮਰੀਕਾ ਦੀ ਦੁਨੀਆ ਨੂੰ...
    • imran khan has been being tortured in jail for 3 years
      'ਇਮਰਾਨ ਖ਼ਾਨ 'ਤੇ 3 ਸਾਲਾਂ ਤੋਂ ਜੇਲ੍ਹ 'ਚ ਹੋ ਰਹੇ ਨੇ ਜ਼ੁਲਮ', ਸਾਬਕਾ ਪਤਨੀ...
    • us attack on boat in eastern pacific ocean
      ਪੂਰਬੀ ਪ੍ਰਸ਼ਾਂਤ ਮਹਾਂਸਾਗਰ 'ਚ ਕਿਸ਼ਤੀ 'ਤੇ ਅਮਰੀਕੀ ਹਮਲਾ, ਦੋ ਲੋਕਾਂ ਦੀ ਮੌਤ
    • china  s   domestic platforms are building their own ai s
      ਚੀਨ ਦੀ ਨਵੀਂ ਏਆਈ ਕ੍ਰਾਂਤੀ: ਘਰੇਲੂ ਡਿਜੀਟਲ ਪਲੇਟਫਾਰਮ ਆਪਣੇ ਖੁਦ ਦੇ AI ਮਾਡਲ...
    • chinese digital platforms secretly using ai in their businesses
      ਚੀਨ ਦੇ ਡਿਜੀਟਲ ਪਲੇਟਫਾਰਮਾਂ ਵੱਲੋਂ ਆਪਣੇ ਕਾਰੋਬਾਰਾਂ 'ਚ ਗੁਪਤ ਤਰੀਕੇ ਨਾਲ AI...
    • order to journalists
      ਬੰਗਲਾਦੇਸ਼ ਦੇ ਤਿੰਨ ਪੱਤਰਕਾਰਾਂ ਨੂੰ ਜੇਲ੍ਹ 'ਚ ਰਹਿਣ ਦਾ ਹੁਕਮ
    • women in pakistan
      ਪਾਕਿਸਤਾਨ 'ਚ 6.8 ਕਰੋੜ ਔਰਤਾਂ ਰੁਜ਼ਗਾਰ ਬਾਜ਼ਾਰ ਤੋਂ ਬਾਹਰ
    • pakistan loss
      ਪਾਕਿਸਤਾਨ 'ਚ ਡੂੰਘਾ ਹੋਇਆ ਫ਼ਸਲਾਂ ਦੇ ਨੁਕਸਾਨ ਦਾ ਸੰਕਟ ! ਹਰ ਸਾਲ ਪੈ ਰਿਹਾ...
    • iranian rial hits record low amid us preparations for more sanctions
      ਅਮਰੀਕਾ ਦੀਆਂ ਹੋਰ ਪਾਬੰਦੀਆਂ ਦੀ ਤਿਆਰੀ ਦਰਮਿਆਨ ਈਰਾਨੀ ਰਿਆਲ ਰਿਕਾਰਡ ਹੇਠਲੇ ਪੱਧਰ...
    • china is ahead in making humanoid robots  but may lag behind in making profits
      ਰੋਬੋਟ ਬਣਾਉਣ 'ਚ ਅੱਗੇ, ਪਰ ਮੁਨਾਫ਼ਾ ਕਮਾਉਣ 'ਚ ਪਿੱਛੇ ਰਹਿ ਸਕਦੈ ਚੀਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +