Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, OCT 14, 2026

    10:42:57 AM

  • fresh advisory for indians

    'ਵੀਡੀਓ ਪੋਸਟ ਨਾ ਕਰੋ, ਘਰਾਂ ਦੇ ਅੰਦਰ ਰਹੋ' !...

  • mad sandhu case accused jobanpreet punjab dgp

    ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਸਫਲਤਾ; ਮੁੱਖ ਦੋਸ਼ੀ...

  • oil company aramco

    ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ 'ਅਰਾਮਕੋ' 'ਤੇ...

  • parvinder jhota accused ashwani kumar arrested

    Big Breaking : ਪਰਵਿੰਦਰ ਝੋਟਾ ਦਾ ਕਾਤਲ ਅਸ਼ਵਨੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • Android O ਬੀਟਾ ਵਰਜਨ ਨੂੰ ਇਸ ਤਰ੍ਹਾਂ ਕਰੋ ਡਾਊਨਲੋਡ ਤੇ ਇੰਸਟਾਲ

GADGETS News Punjabi(ਗੈਜੇਟ)

Android O ਬੀਟਾ ਵਰਜਨ ਨੂੰ ਇਸ ਤਰ੍ਹਾਂ ਕਰੋ ਡਾਊਨਲੋਡ ਤੇ ਇੰਸਟਾਲ

  • Updated: 19 May, 2017 02:25 PM
ਜਲੰਧਰ
android o beta now available for download and install
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਗੂਗਲ ਦੀ ਡਿਵੈੱਲਪਰ ਕਾਨਫਰੰਸ I/O 2017 'ਚ ਸਭ ਦੀ ਨਜ਼ਰ ਨਵੇਂ ਐਂਡਰਾਇਡ ਵਰਜਨ 'ਤੇ ਹੈ ਕਿ ਕੰਪਨੀ ਇਸ ਨੂੰ ਕਿਹੜੇ ਨਵੇਂ ਅਤੇ ਖਾਸ ਫੀਚਰਜ਼ ਦੇ ਨਾਲ ਪੇਸ਼ ਕਰੇਗੀ। ਉਥੇ ਹੀ ਕੰਪਨੀ ਨੇ ਐਂਡਰਾਇਡ ਓ ਦਾ ਪਬਲਿਕ ਬੀਟਾ ਵਰਜ਼ਨ ਅਪਡੇਟ ਲਾਂਚ ਕਰ ਦਿੱਤਾ ਹੈ। ਹਾਲਾਂਕਿ ਐਂਡਰਾਇਡ ਓ ਦਾ ਪਹਿਲਾ ਡਿਵੈੱਲਪਰ ਪ੍ਰਿਵਿਊ 21 ਮਾਰਚ ਨੂੰ ਪੇਸ਼ ਕੀਤਾ ਗਿਆ ਸੀ ਪਰ ਉਹ ਆਮ ਪਲਬਲਿਕ ਲਈ ਉਪਲੱਬਧ ਨਹੀਂ ਸੀ। ਉਥੇ ਹੀ ਹੁਣ ਪਿਕਸਲ ਅਤੇ ਨੈਕਸਸ ਡਿਵਾਇਸ ਯੂਜ਼ਰਸ ਐਂਡਰਾਇਡ ਓ ਦੇ ਪਬਲਿਕ ਬੀਟਾ ਨੂੰ ਡਾਊਨਲੋਡ ਅਤੇ ਇੰਸਟਾਲ ਕਰ ਸਕਦੇ ਹਨ।
ਐਂਡਰਾਇਡ ਓ ਪਬਲਿਕ ਬੀਟਾ ਵਰਜ਼ਨ ਫਿਲਹਾਲ ਕੁਝ ਹੀ ਨੈਕਸਸ ਅਤੇ ਪਿਕਸਲ ਡਿਵਾਇਸ ਨੂੰ ਸਪੋਰਟ ਕਰੇਗਾ ਜਿਨ੍ਹਾਂ 'ਚ Nexus 5X, Nexus 6P, Nexus Player, Pixel, Pixel C ਅਤੇ Pixel XL ਸ਼ਾਮਲ ਹਨ। ਇਸ ਤੋਂ ਇਲਾਵਾ ਹੋਰ ਸਮਰਾਟਫੋਨ 'ਚ ਇਹ ਉਪਲੱਬਧ ਨਹੀਂ ਹੈ।
ਇਸ ਤਰ੍ਹਾਂ ਕਰੋ ਡਾਊਨਲੋਡ ਤੇ ਇੰਸਟਾਲ
ਐਂਡਰਾਇਡ ਓ ਦਾ ਪਬਲਿਕ ਬੀਟਾ ਵਰਜਨ ਹੁਣ ਡਾਊਨਲੋਡ ਅਤੇ ਇੰਸਟਾਲ ਲਈ ਉਪਲੱਬਧ ਹੈ ਅਤੇ ਐਂਡਰਾਇਡ ਓ ਨੂੰ ਗੂਗਲ ਦੇ ਐਂਡਰਾਇਡ ਬੀਟਾ ਪ੍ਰੋਗਰਾਮ ਦੇ ਨਾਲ ਆਸਾਨੀ ਨਾਲ ਡਾਊਨਲੋਡ ਕੀਤਾ ਜਾ ਸਕਦਾ ਹੈ। ਪ੍ਰੋਗਰਾਮ 'ਚ ਇਨਰੋਲ ਡਿਵਾਇਸ 'ਚ ਨਵਾਂ ਐਂਡਰਾਇਡ ਆਪਰੇਟਿੰਗ ਸਿਸਟਮ ਓ.ਟੀ.ਓ. ਅਪਡੇਟ ਪ੍ਰਾਪਤ ਹੋਵੇਗਾ। ਇਸ ਲਈ ਸਭ ਤੋਂ ਪਹਿਲਾਂ :
1. ਯੂਜ਼ਰਸ ਨੂੰ ਐਂਡਰਾਇਡ ਬੀਟਾ ਪ੍ਰੋਗਰਾਮ ਨੂੰ ਇਨਰੋਲ ਕਰਨਾ ਹੋਵੇਗਾ। ਨੈਕਸਸ ਅਤੇ ਪਿਕਸਲ ਡਿਵਾਇਸ 'ਚ ਬ੍ਰਾਊਜ਼ਰ 'ਤੇ g.co/androidbeta ਇਸ ਲਿੰਕ ਨੂੰ ਓਪਨ ਕਰੋ।
2. ਜਿਸ ਤੋਂ ਬਾਅਦ ਜੇਕਰ ਤੁਹਾਡਾ ਡਿਵਾਇਸ ਐਂਡਰਾਇਡ ਓ ਪਬਲਿਕ ਵਰਜਨ ਨੂੰ ਸਪੋਰਟ ਕਰਨ 'ਚ ਸਮਰਥ ਹੈ ਤਾਂ ਉਥੇ ਇਨਰੋਲ ਡਿਵਾਇਸ ਦਾ ਲਿੰਕ ਦਿਸੇਗਾ ਉਸ 'ਤੇ ਕਲਿਕ ਕਰੋ।
3. ਉਸ ਪੇਜ 'ਤੇ ਬਿਲਕੁਲ ਹੇਠਾਂ ਦਿੱਤੇ ਗਏ ਇਕ ਲਿੰਕ 'ਤੇ ਓ.ਕੇ. ਕਰਨ ਤੋਂ ਬਾਅਦ ਜਵਾਇਨ ਬੀਟਾ ਬਟਨ 'ਤੇ ਕਲਿਕ ਕਰ ਦਿਓ।
4. ਇਸ ਤੋਂ ਬਾਅਦ ਤੁਹਾਨੂੰ ਇਕ ਮੈਸੇਜ ਪਾਪ-ਅਪ ਮਿਲੇਗਾ ਜਿਸ ਵਿਚ ਦੱਸਿਆ ਜਾਵੇਗਾ ਕਿ ਤੁਹਾਡਾ ਡਿਵਾਇਸ ਇਨਰੋਲ ਹੋ ਗਿਆ ਹੈ ਅਤੇ ਜਲਦੀ ਹੀ ਉਸ ਨੂੰ ਐਂਡਰਾਇਡ ਬੀਟਾ ਵਰਜਨ ਦਾ ਓ.ਟੀ.ਏ. ਅਪਡੇਟ ਪ੍ਰਾਪਤ ਹੋਵੇਗਾ। ਉਸ 'ਤੇ ਓ.ਕੇ. ਬਟਨ 'ਤੇ ਕਲਿਕ ਕਰੋ।
5. ਇਹ ਅਪਡੇਟ ਨੋਟੀਫਿਕੇਸ਼ਨ ਤੁਹਾਨੂੰ ਲਗਭਗ 24 ਘੰਟਿਆਂ 'ਚ ਪ੍ਰਾਪਤ ਹੋ ਜਾਵੇਗਾ। ਜੇਕਰ ਨਹੀਂ ਹੋਈ ਹੈ ਤਾਂ ਤੁਸੀਂ ਇਸ ਨੂੰ ਮੈਨੁਅਲੀ ਵੀ ਚੈਕ ਕਰ ਸਕਦੇ ਹੋ।
6. ਓ.ਟੀ.ਏ. ਅਪਡੇਟ ਨੂੰ ਮੈਨੁਅਲੀ ਚੈੱਕ ਕਰਨ ਲਈ ਡਿਵਾਇਸ ਨੂੰ ਇੰਟਰਨੈੱਟ ਨਾਲ ਕੁਨੈਕਟ ਕਰੋ ਅਤੇ ਫਿਰ ਪੋਨ ਦੀ ਸੈਟਿੰਗਸ 'ਚ ਅਬਾਊਟ 'ਚ ਜਾ ਕੇ ਉਤੇ ਦਿੱਤੇ ਗਏ ਸਿਸਟਮ ਅਪਡੇਟਸ 'ਚ ਚੈੱਕ ਫਾਰ ਅਪਡੇਟ 'ਤੇ ਕਲਿਕ ਕਰੋ।
7. ਫੋਨ 'ਚ ਮੈਨੁਅਲੀ ਨੋਟੀਫਿਕੇਸ਼ਨ ਚੈੱਕ ਕਰਨ ਤੋਂ ਬਾਅਦ ਜੇਕਰ ਅਪਡੇਟ ਪ੍ਰਾਪਤ ਹੋ ਗਿਆ ਹੈ ਤਾਂ ਉਥੇ ਦੋ ਆਪਸ਼ਨ ਲੇਟਰ ਅਤੇ ਡਾਊਨਲੋਡ ਦਿਖਾਈ ਦੇਣਗੇ। ਇਨ੍ਹਾਂ 'ਚੋਂ ਡਾਊਨਲੋਡ 'ਤੇ ਕਲਿਕ ਕਰ ਦਿਓ।
8. ਇਸ ਤੋਂ ਬਾਅਦ ਅਗਲੀ ਵਿੰਡੋ 'ਚ ਐਂਡਰਾਇਡ ਓ ਦਾ ਪ੍ਰਿਵਿਊ ਵਰਜ਼ਨ ਇੰਸਟਾਲ ਕਰਨ ਲਈ ਪੁੱਛੇਗਾ ਜਿਸ ਦਾ ਸਾਈਜ਼ 850.6 ਐੱਮ.ਬੀ. ਹੈ। ਇਸ ਲਈ ਡਿਵਾਇਸ ਨੂੰ ਵਾਈ-ਫਾਈ ਨਾਲ ਕੁਨੈਕਟ ਕਰਕੇ ਡਾਊਨਲੋਡ ਬਟਨ 'ਤੇ ਟੈਪ ਕਰੋ।
9. ਇੰਸਟਾਲ ਅਤੇ ਡਾਊਨਲੋਡ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਤੁਹਾਡਾ ਸਮਾਰਟਫੋਨ ਆਪਣੇ-ਆਪ ਰਿਸਟਾਰਟ ਹੋ ਜਾਵੇਗਾ।
10. ਉਥੇ ਹੀ ਯੂਜ਼ਰਸ ਚਾਹੁਣ ਤਾਂ ਐਂਡਰਾਇਡ ਓ ਪਲਬਲਿਕ ਬੀਟਾ ਨੂੰ ਅਨਇੰਸਟਾਲ ਵੀ ਕਰ ਸਕਦੇ ਹਨ। ਜਿਸ ਲਈ ਫੋਨ g.co/androidbeta ਲਿੰਕ ਨੂੰ ਓਪਨ ਕਰਕੇ ਸਿਰਫ ਉਥੇ ਦਿੱਤੇ ਗਏ ਅਨਇੰਸਟਾਲ ਡਿਵਾਇਸ ਬਟਨ 'ਤੇ ਟੈਪ ਕਰਨਾ ਹੋਵੇਗਾ।

  • ਗੂਗਲ
  • ਐਂਡਰਾਇਡ
  • Android O
  • Nexus 5X
  • Nexus 6P
  • android o beta

Google Allo ਦਾ ਡੈਸਕਟਾਪ ਵਰਜ਼ਨ ਅਗਲੇ ਕੁਝ ਮਹੀਨਿਆਂ 'ਚ ਹੋਵੇਗਾ ਰੀਲੀਜ਼

NEXT STORY

Stories You May Like

  • kotak mahindra bank will get a new ceo  rbi has approved this name
    Kotak Mahindra Bank ਨੂੰ ਮਿਲੇਗਾ ਨਵਾਂ CEO, RBI ਨੇ ਇਸ ਨਾਂ 'ਤੇ ਲਗਾਈ ਮੁਹਰ
  • great news for oppo users
    Oppo ਯੂਜ਼ਰਸ ਦੀ ਬੱਲੇ-ਬੱਲੇ! ਨਵੇਂ Android 17 ਨਾਲ 2 ਧਮਾਕੇਦਾਰ ਗੈਜੇਟਸ ਦੀ ਸਰਪ੍ਰਾਈਜ਼ ਐਂਟਰੀ
  • now fruits are also affected by inflation  apples will be more expensive
    ਸਬਜ਼ੀਆਂ ਤੋਂ ਬਾਅਦ ਹੁਣ ਫਲਾਂ 'ਤੇ ਵੀ ਮਹਿੰਗਾਈ ਦੀ ਮਾਰ, ਇਸ ਸੀਜ਼ਨ ਸੇਬ ਹੋਣਗੇ ਹੋਰ ਮਹਿੰਗੇ
  • on upi mdr implemented from this date instead
    UPI MDR ਨੂੰ ਲੈ ਕੇ ਵੱਡਾ ਅਪਡੇਟ, 15 ਅਕਤੂਬਰ ਦੀ ਬਜਾਏ ਇਸ ਤਾਰੀਖ ਤੋਂ ਲਾਗੂ ਹੋਣ ਦੀ ਸੰਭਾਵਨਾ
  • nclat notice to lenders on subhash chandra  s application
    ਸੁਭਾਸ਼ ਚੰਦਰਾ ਦੀ ਅਰਜ਼ੀ ’ਤੇ NCLAT ਦਾ ਕਰਜ਼ਦਾਤਿਆਂ ਨੂੰ ਨੋਟਿਸ
  • gold and silver prices may increase due to this government decision
    ਤਿਉਹਾਰੀ ਸੀਜ਼ਨ ਦਰਮਿਆਨ ਸਰਕਾਰ ਦੇ ਇਸ ਫ਼ੈਸਲੇ ਕਾਰਨ ਵਧ ਸਕਦੇ ਹਨ Gold-Silver ਦੇ ਭਾਅ
  • ginger is a treasure trove of health
    ਸਿਹਤ ਦਾ ਖਜ਼ਾਨਾ ਹੈ 'ਅਦਰਕ' ! ਜਾਣੋ ਇਸ ਨੂੰ ਖਾਣ ਦਾ ਸਹੀ ਤਰੀਕਾ ਤੇ ਫਾਇਦੇ
  • supreme court  footpath  central government  pilot project
    'ਹਰ ਸੜਕ 'ਤੇ ਬਣਾਓ ਫੁੱਟਪਾਥ, 5 ਸ਼ਹਿਰਾਂ 'ਚ ਸ਼ੁਰੂ ਕਰੋ ਕੰਮ..!', ਸੁਪਰੀਮ ਕੋਰਟ ਦਾ ਕੇਂਦਰ ਨੂੰ ਹੁਕਮ
  • jalandhar female councilor husband injured
    ਜਲੰਧਰ 'ਚ ਵੱਡੀ ਵਾਰਦਾਤ : ਮਹਿਲਾ ਕੌਂਸਲਰ ਦੇ ਪਤੀ ’ਤੇ ਜਾਨਲੇਵਾ ਹਮਲਾ, ਮਚੀ...
  • jalandhar opposition to firecracker market in raowali village
    ਜਲੰਧਰ : ਪਿੰਡ ਰਾਓਵਾਲੀ 'ਚ ਪਟਾਕਾ ਮਾਰਕੀਟ ਦਾ ਵਿਰੋਧ ! ਪੰਚਾਇਤ ਨੇ ਦਿੱਤੀ...
  • there should be an impartial inquiry constructed roads rajesh bagha
    ਪਹਿਲਾਂ ਬਣੀਆਂ ਸੜਕਾਂ ਦੇ ਮੁੜ ਟੈਂਡਰਾਂ ਰਾਹੀਂ ਕਥਿਤ ਘੁਟਾਲੇ ਦੀ ਨਿਰਪੱਖ ਜਾਂਚ...
  • big twist in rajbir ghuman case
    ਰਾਜਬੀਰ ਘੁੰਮਣ ਮਾਮਲੇ 'ਚ ਵੱਡਾ ਮੋੜ! ਸੁਪਰੀਮ ਕੋਰਟ ਤੋਂ ਰਾਹਤ ਮਿਲਣ ਮਗਰੋਂ ਹੁਣ...
  • charanjit singh channi
    ਸ਼ਹੀਦ ਬਣ ਕੇ ਉੱਭਰਿਆ ਪਰਵਿੰਦਰ ਸਿੰਘ ਝੋਟਾ: ਚਰਨਜੀਤ ਸਿੰਘ ਚੰਨੀ
  • heavy rain warning for punjab over the next 3 days
    ਪੰਜਾਬ 'ਚ ਅਗਲੇ 2 ਦਿਨ ਭਾਰੀ ਮੀਂਹ ਦੀ ਚਿਤਾਵਨੀ, ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ...
  • lhb coaches for bangladesh railways
    ‘ਮੇਕ ਇਨ ਇੰਡੀਆ, ਫਾਰ ਦਿ ਵਰਲਡ’ ਵਿਜ਼ਨ ਤਹਿਤ ਕਪੂਰਥਲਾ 'ਚ ਤਿਆਰ ਹੋਏ ਬੰਗਲਾਦੇਸ਼...
  • jalandhar corporation to crack down on 60 000 property tax defaulters
    60,000 ਪ੍ਰਾਪਰਟੀ ਟੈਕਸ ਡਿਫਾਲਟਰਾਂ ’ਤੇ ਸ਼ਿਕੰਜਾ ਕੱਸਣ ਜਾ ਰਿਹੈ ਜਲੰਧਰ ਨਿਗਮ,...
Trending
Ek Nazar
actor shekhar suman

"ਪਾਪਾ ਮੈਨੂੰ ਬਚਾਅ ਲਓ...": 11 ਸਾਲਾ ਪੁੱਤ ਦੇ ਆਖਰੀ ਪਲ ਯਾਦ ਕਰ ਰੋ ਪਏ ਸ਼ੇਖਰ...

jalandhar opposition to firecracker market in raowali village

ਜਲੰਧਰ : ਪਿੰਡ ਰਾਓਵਾਲੀ 'ਚ ਪਟਾਕਾ ਮਾਰਕੀਟ ਦਾ ਵਿਰੋਧ ! ਪੰਚਾਇਤ ਨੇ ਦਿੱਤੀ...

major administrative reshuffle in punjab

ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ! IAS ਤੇ PCS ਅਧਿਕਾਰੀਆਂ ਦੇ ਤਬਾਦਲੇ,...

robbery in post office

ਇਟਲੀ ਤੋਂ ਵੱਡੀ ਖ਼ਬਰ ;  2 ਬੰਦੂਕਧਾਰੀ ਚੋਰ ਚਿੱਟੇ ਦਿਨ ਡਾਕਘਰ ਤੋਂ 1 ਲੱਖ ਯੂਰੋ...

flood affected villages in nepal

ਨੇਪਾਲ :  ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਪਹੁੰਚੇ ਫੌਜੀ ਕਰਮਚਾਰੀ, ਪਹੁੰਚਾਈ ਰਾਹਤ...

incident in shopping mall

ਦੱਖਣੀ ਕੋਰੀਆ : ਸ਼ਾਪਿੰਗ ਮਾਲ 'ਚ ਵਿਅਕਤੀ ਨੇ ਅੱਠ ਲੋਕਾਂ ਨੂੰ ਮਾਰ'ਤਾ ਚਾਕੂ

last rites indian nationa

ਰਿਆਧ ਹਵਾਈ ਅੱਡੇ ਹਮਲੇ 'ਚ ਮਾਰੇ ਗਏ ਭਾਰਤੀ ਨਾਗਰਿਕ ਦੇ ਅੰਤਿਮ ਸੰਸਕਾਰ 'ਚ...

famous actor injured during rehearsal for an action scene

ਐਕਸ਼ਨ ਸੀਨ ਦੀ ਰਿਹਰਸਲ ਦੌਰਾਨ ਜ਼ਖਮੀ ਹੋਇਆ ਮਸ਼ਹੂਰ ਅਦਾਕਾਰ, ਸਾਹਮਣੇ ਆਈ ਤਸਵੀਰ

committee constituted

KPK'ਚ ਐਮਰਜੈਂਸੀ ਲਾਗੂ ! ਪਾਕਿਸਤਾਨ ਸਰਕਾਰ ਨੇ ਮਾਮਲਿਆਂ ਦੀ ਨਿਗਰਾਨੀ ਲਈ...

ranjeev puri assembly speaker

ਅਮਰੀਕਾ 'ਚ ਪੰਜਾਬੀ ਮੂਲ ਦੇ ਰੰਜੀਵ ਪੁਰੀ ਸਟੇਟ ਅਸੈਂਬਲੀ ਸਪੀਕਰ ਬਣਨ ਦੀ ਦੌੜ 'ਚ

sharing home address in hopes of a box of sweets proves costly for influencer

'ਮੈਂ ਤੁਹਾਡੇ ਪੈਰੀਂ ਪੈਂਦਾ ਹਾਂ...'; ਡਿਲੀਵਰੀ ਏਜੰਟਾਂ ਤੋਂ ਤੰਗ ਆ ਕੇ ਘਰ ਛੱਡ...

this singer had joked about his own death

ਮਜ਼ਾਕ 'ਚ ਕਿਹਾ ਸੀ ਹਾਰਟ ਅਟੈਕ ਆ ਜਾਵੇਗਾ, ਫਿਰ ਅਗਲੇ ਹੀ ਪਲ ਇਸ ਮਸ਼ਹੂਰ ਗਾਇਕ ਨੇ...

major action by the municipal corporation ahead of gurpurab

ਅੰਮ੍ਰਿਤਸਰ 'ਚ ਨਗਰ ਨਿਗਮ ਦੀ ਕਾਰਵਾਈ, ਮੀਟ ਦੀਆਂ ਦੁਕਾਨਾਂ ਸੀਲ ਤੇ ਇਨ੍ਹਾਂ ਨੂੰ...

saudi prince security

ਲੁਕਣ ਲਈ ਮਜਬੂਰ ਹੋਏ ਸਾਊਦੀ ਪ੍ਰਿੰਸ ! ਹੂਤੀਆਂ ਦੇ ਮਿਜ਼ਾਈਲ ਹਮਲਿਆਂ ਦਾ ਖਦਸ਼ਾ

china stacks gold

ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇ ਬਾਵਜੂਦ ਚੀਨ ਨੇ ਵਧਾਈ ਖਰੀਦਾਰੀ !

durga utsav intimes square

ਨਿਊਯਾਰਕ ਦੇ ਟਾਈਮਜ਼ ਸਕੁਆਇਰ 'ਤੇ 'ਦੁਰਗਾ ਉਤਸਵ' ਦੀ ਧੂਮ; ਵੱਡੀ ਗਿਣਤੀ 'ਚ ਜੁੜੇ...

tukaram mundhe maharashtra fda no transfer

ਮੇਰਾ ਤਬਾਦਲਾ ਨਹੀਂ ਹੋਇਆ..., ਮਹਾਰਾਸ਼ਟਰ FDA ਕਮਿਸ਼ਨਰ ਤੁਕਾਰਾਮ ਮੁੰਡੇ ਦਾ ਅਹਿਮ...

cjp  leader  detention  jantar mantar  tricolour

CJP ਆਗੂ ਆਸ਼ੂਤੋਸ਼ ਰਾਂਕਾ ਅਤੇ ਸੌਰਭ ਦਾਸ ਹਿਰਾਸਤ 'ਚ, ਜੰਤਰ-ਮੰਤਰ 'ਤੇ ਲਹਿਰਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • prices of these samsung phones have increased
      Samsung ਦੇ ਇਨ੍ਹਾਂ ਫੋਨਾਂ ਦੀਆਂ ਵਧ ਗਈਆਂ ਕੀਮਤਾਂ ! ਫੀਚਰਜ਼ ਤੇ ਕੀਮਤ ਜਾਣ...
    • whatsapp s big new announcement
      WhatsApp ਦਾ ਨਵਾਂ ਧਮਾਕਾ : ਹੁਣ ਪਹਿਲਾਂ ਤੋਂ ਹੀ 'ਸ਼ੈਡਿਊਲ' ਕਰ ਸਕੋਗੇ ਮੈਸੇਜ,...
    • burden of upi mdr may fall on customers  warns iit bombay report
      ਸਰਚਾਰਜਾਂ 'ਤੇ ਰੋਕ ਦੇ ਬਾਵਜੂਦ ਗਾਹਕਾਂ 'ਤੇ  ਪੈ ਸਕਦੈ UPI MDR ਦਾ ਬੋਝ, IIT...
    • this company is soon going to start the sale of a powerful phone
      ਇਹ ਕੰਪਨੀ ਜਲਦ ਸ਼ੁਰੂ ਕਰਨ ਜਾ ਰਹੀ ਧਾਕੜ ਫੋਨ ਦੀ ਸੇਲ ! ਕੀਮਤ ਜਾਣ ਉਡਣਗੇ ਹੋਸ਼
    • kamal haasan gives a sharp reply to elon musk
      Kamal Haasan ਨੇ ਸੈਟੇਲਾਈਟ ਇੰਟਰਨੈੱਟ ਨੀਤੀ 'ਤੇ Elon Musk ਨੂੰ ਦਿੱਤਾ ਠੋਕਵਾਂ...
    • explosive start to the amazon   great indian festival
      ਐਮਾਜ਼ਾਨ 'ਗ੍ਰੇਟ ਇੰਡੀਅਨ ਫੈਸਟੀਵਲ' ਦੀ ਧਮਾਕੇਦਾਰ ਸ਼ੁਰੂਆਤ! ਪਹਿਲੇ ਹੀ ਦਿਨ...
    • india may be among the first countries to launch 6g services  reliance jio
      ਭਾਰਤ 6-ਜੀ ਸੇਵਾ ਸ਼ੁਰੂ ਕਰਨ ਵਾਲੇ ਸ਼ੁਰੂਆਤੀ ਦੇਸ਼ਾਂ ’ਚ ਹੋ ਸਕਦੈ ਸ਼ਾਮਲ :...
    • acer has launched an impressive tablet
      7400mAh ਦੀ ਬੈਟਰੀ ਨਾਲ Acer ਨੇ ਲਾਂਚ ਕੀਤਾ ਸ਼ਾਨਦਾਰ ਟੈਬਲੇਟ ! ਜਾਣੋ ਫੀਚਰਜ਼ ਤੇ...
    • this megaphone will be launched soon
      200MP ਕੈਮਰੇ ਨਾਲ ਜਲਦ ਲਾਂਚ ਹੋਵੇਗਾ ਇਹ ਧਾਕੜ ਫੋਨ !
    • great news for oppo users
      Oppo ਯੂਜ਼ਰਸ ਦੀ ਬੱਲੇ-ਬੱਲੇ! ਨਵੇਂ Android 17 ਨਾਲ 2 ਧਮਾਕੇਦਾਰ ਗੈਜੇਟਸ ਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +