Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, SEP 27, 2026

    3:40:26 PM

  • exoplanet signal

    614,947,480,717,752 KM ਦੂਰ ਗ੍ਰਹਿ 'ਤੇ ਮਿਲੇ...

  • delhi amritsar national highway blocked

    LPU ਦਾ ਮਾਮਲਾ ਭੱਖਿਆ! ਨੈਸ਼ਨਲ ਹਾਈਵੇਅ ਜਾਮ, 3...

  • two accused arrested writing khalistani slogans on walls in amritsar

    ਅੰਮ੍ਰਿਤਸਰ 'ਚ ਕੰਧਾਂ 'ਤੇ ਖਾਲਿਸਤਾਨੀ ਨਾਅਰੇ...

  • kewal singh dhillon statement

    ਪੰਜਾਬ 'ਚ SIR ਨੂੰ ਲੈ ਕੇ ਕੇਵਲ ਸਿੰਘ ਢਿੱਲੋਂ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਗੂਗਲ ਨੇ ਤੋੜੀ 10 ਸਾਲ ਪੁਰਾਣੀ ਪਰੰਪਰਾ, ਹੁਣ ਇਸ ਨਾਂ ਨਾਲ ਆਏਗਾ ਅਗਲਾ ਐਂਡਰਾਇਡ ਵਰਜ਼ਨ

GADGETS News Punjabi(ਗੈਜੇਟ)

ਗੂਗਲ ਨੇ ਤੋੜੀ 10 ਸਾਲ ਪੁਰਾਣੀ ਪਰੰਪਰਾ, ਹੁਣ ਇਸ ਨਾਂ ਨਾਲ ਆਏਗਾ ਅਗਲਾ ਐਂਡਰਾਇਡ ਵਰਜ਼ਨ

  • Updated: 23 Aug, 2019 12:01 PM
Gadgets
android q now gets an official name  android 10
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ– ਗੂਗਲ ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ ਉਸ ਦੇ ਨੈਕਸਟ ਜਨਰੇਸ਼ਨ ਦੇ ਮੋਬਾਇਲ ਆਪਰੇਟਿੰਗ ਸਿਸਟਮ ਦਾ ਨਾਂ Android Q ਨਹੀਂ ਸਗੋਂ Android 10 ਹੋਵੇਗਾ। ਐਂਡਰਾਇਡ ਪ੍ਰੋਡਕਟ ਮੈਨੇਜਮੈਂਟ ਦੇ ਵਾਈਸ ਪ੍ਰੈਜ਼ੀਡੈਂਟ ਸਮੀਰ ਸਾਮਤ ਨੇ ਇਕ ਬਲਾਕ ਪੋਸਟ ’ਚ ਕਿਹਾ ਕਿ ਇਕ ਗਲੋਬਲ ਆਪਰੇਟਿੰਗ ਸਿਸਟਮ ਦੇ ਤੌਰ ’ਤੇ ਇਹ ਨਾਂ ਕੁਝ ਅਜਿਹੇ ਹੋਣੇ ਚਾਹੀਦੇ ਹਨ ਜੋ ਸਪੱਸ਼ਟ ਹੋਣ ਅਤੇ ਦੁਨੀਆ ’ਚ ਹਰ ਕੋਈ ਇਸ ਨਾਲ ਰਿਲੇਟ ਕਰ ਸਕੇ। ਅਜਿਹੇ ’ਚ ਐਂਡਰਾਇਡ ਦੇ ਅਗਲੇ ਵਰਜ਼ਨ ਲਈ ਸਾਧਾਰਣ ਤੌਰ ’ਤੇ ਨੰਬਰ ਦਾ ਇਸਤੇਮਾਲ ਕੀਤਾ ਜਾਵੇਗਾ ਅਤੇ ਇਸ ਨੂੰ ਐਂਡਰਾਇਡ 10 ਦੇ ਨਾਂ ਨਾਲ ਜਾਣਿਆ ਜਾਵੇਗਾ। ਅਸੀਂ ਉਮੀਦ ਕਰਦੇ ਹਾਂ ਕਿ ਇਸ ਬਦਲਾਅ ਨਾਲ ਸਾਡੇ ਗਲੋਬਲ ਕਮਿਊਨਿਟੀ ਨੂੰ ਆਸਾਨ ਨਾਂ ਰਿਲੀਜ਼ ਕਰਨ ’ਚ ਮਦਦ ਮਿਲੇਗੀ। 

PunjabKesari

ਐਂਡਰਾਇਡ ਦਾ ਲੋਗੋ ਵੀ ਹੋਵੇਗਾ ਅਪਡੇਟ
ਨਵੇਂ ਆਈਡੀਆ ਤਹਿਤ ਦਿੱਗਜ ਕੰਪਨੀ ਗੂਗਲ ਦੇ ਨਾਲ ਹੀ ਐਂਡਰਾਇਡ ਲੋਗੋ ਨੂੰ ਵੀ ਅਪਡੇਟ ਕਰਨ ਵਾਲੀ ਹੈ। ਇਹ ਲੋਗੋ ਪਹਿਲਾਂ ਨਾਲੋਂ ਜ਼ਿਆਦਾ ਮਾਡਰਨ ਅਤੇ ਐਕਸੈਸੀਬਲ ਲੁੱਕ ’ਚ ਹੋਵੇਗਾ। ਨਵਾਂ ਸਾਫਟਵੇਅਰ ਕਦੋਂ ਤਕ ਉਪਲੱਬਧ ਹੋਵੇਗਾ, ਫਿਲਹਾਲ ਇਸ ਦੀ ਕੋਈ ਰਿਲੀਜ਼ ਡੇਟ ਸਾਹਮਣੇ ਨਹੀਂ ਆਈ ਪਰ ਪੋਸਟ ਮੁਤਾਬਕ, ਇਸ ਨੂੰ ਆਉਣ ਵਾਲੇ ਹਫਤਿਆਂ ’ਚ ਐਂਡਰਾਇਡ 10 ਦੇ ਫਾਈਨਲ ਰਿਲੀਜ਼ ਦੇ ਨਾਲ ਜਾਰੀ ਕਰ ਦਿੱਤਾ ਜਾਵੇਗਾ। 

ਹਰ ਵਾਰ ਸਵੀਡ ਯਾਨੀ ਮਿੱਠੇ ਨਾਲ ਜੁੜਿਆ ਨਾਂ ਰੱਖਣ ਦੀ ਪਰੰਪਰਾ
ਗੂਗਲ ਹੁਣ ਤਕ ਆਪਣੇ ਐਂਡਰਾਇਡ ਦੇ ਹਰ ਨਵੇਂ ਵਰਜ਼ਨ ਨੂੰ ਅਲਫਾਬੈਟਿਕਲੀ ਆਰਡਰ ਦੇ ਨਾਲ ਨਵਾਂ ਨਾਂ ਦਿੰਦਾ ਆਇਆ ਹੈ। ਇਨ੍ਹਾਂ ਨਾਵਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਸੀ ਕਿ ਇਹ ਕਿਸੇ ਨਾ ਕਿਸੇ ਸਵੀਟ ਯਾਨੀ ਮਿੱਠੇ ਨਾਲ ਜੁੜੇ ਹੁੰਦੇ ਸਨ। ਉਦਾਹਰਣ ਲਈ ਪੁਰਾਣਾ ਐਂਡਰਾਇਡ ਵਰਜ਼ਨ P ਤੋਂ ਸ਼ੁਰੂ ਹੋਇਆਸੀ ਅਤੇ ਉਸ ਦਾ ਨਾਂ Pie ਰੱਖਿਆ ਗਿਆ ਸੀ। ਉਥੇ ਹੀ ਇਸ ਤੋਂ ਪਹਿਲਾਂ ਵਾਲੇ ਵਰਜ਼ਨ ਦਾ ਨਾਂ O ਤੋਂ ਸ਼ੁਰੂ ਹੋਇਆ ਸੀ ਅਤੇ ਉਸ ਦਾ ਨਾਂ ਓਰਿਓ ਰੱਖਿਆ ਗਿਆਸੀ ਜੋ ਬਾਜ਼ਾਰ ’ਚ ਮਿਲਣਵਾਲੀ ਕੂਕੀਜ਼ ਦਾ ਪ੍ਰਕਾਰ ਹੈ। ਇੰਝ ਹੀ ਇਸ ਤੋਂ ਪਹਿਲਾਂ ਨੂਗਟ ਅਤੇ ਮਾਰਸ਼ਮੈਲੋ ਵਰਗੇ ਨਾਂ ਵੀ ਦੇਖਣ ਨੂੰ ਮਿਲੇ ਸਨ ਪਰ ਹੁਣਗੂਗਲ ਨੇ ਇਸ ਪਰੰਪਰਾ ਨੂੰ ਛੱਡਦੇ ਹੋਏ ਨੰਬਰ ’ਚ ਨਾਂ ਰੱਖਣ ਦਾ ਫੈਸਲਾ ਕੀਤਾ ਹੈ। 

ਐਂਡਰਾਇਡ 10 ’ਚ ਮਿਲਣ ਵਾਲੇ ਹਨ ਕਈ ਖਾਸ ਫੀਚਰਜ਼
ਦੱਸ ਦੇਈਏ ਕਿ ਗੂਗਲ ਨੇ ਆਪਣੇ ਸਾਫਟਵੇਅਰ ਦਾ ਪਹਿਲਾ ਪ੍ਰੀਵਿਊ ਵਰਜ਼ਨ ਮਾਰਚ ’ਚ ਰਿਲੀਜ਼ ਕੀਤਾ ਸੀ ਅਤੇ ਮਈ ’ਚ ਆਯੋਜਿਤ I/O 2019 ਡਿਵੈੱਲਪਰ ਕਾਨਫਰੰਸ ’ਚ ਇਸ ਦੇ ਕਈ ਫੀਚਰਜ਼ ਦੇ ਡੈਮੋ ਵੀ ਦਿੱਤੇ ਗਏ ਸਨ। ਇਨ੍ਹਾਂ ’ਚੋਂ ਐਂਡਰਾਇਜ 10 ਦੇ ਸਭ ਤੋਂ ਖਾਸ ਫੀਚਰ ਦੇ ਤੌਰ ’ਤੇ ਪਰਸਨਲ ਇਨਫਾਰਮੇਸ਼ਨ ਨੂੰ ਪ੍ਰਾਈਵੇਟ ਰੱਖਣ ਵਾਲਾ ਫੀਚਰ ਸਾਹਮਣੇ ਆਇਆਸੀ। ਜੀ ਹਾਂ, ਐਂਡਰਾਇਡ 10 ਦੇ ਨਵੇਂ ਪ੍ਰਾਈਵੇਸੀ ਫੀਚਰਜ਼ ਲੋਕੇਸ਼ਨ ਕੰਟਰੋਲ ਅਤੇ ਡੈਡੀਕੇਟਿਡ ਪ੍ਰਾਈਵੇਸੀ ਸੈਟਿੰਗ ਦੇ ਨਾਲ ਆਉਣਗੇ। ਇਸ ਦੇ ਨਾਲ ਹੀ ਐਂਡਰਾਇਡ 10 ਫੋਲਡੇਬਲ ਸਕਰੀਨ, ਫਾਸਟਰ ਐਪ ਲਾਂਚ ਅਤੇ ਫੁਲ-ਆਨ ਗੈਸਚਰ ਨੈਵਿਗੇਸ਼ਨ ਨੂੰ ਸਪੋਰਟ ਕਰੇਗਾ। ਇੰਨਾ ਹੀ ਨਹੀਂ, ਨਵੇਂ ਆਪਰੇਟਿੰਗ ਸਿਸਟਮ ’ਚ ਤੁਹਾਨੂੰ ਬਬਲ ਨੋਟੀਫਿਕੇਸ਼ਨ ਅਤੇ ਸਲਾਈਟ ਲਾਈਨ ਕੈਪਸ਼ਨ ਫੀਚਰ ਵੀ ਮਿਲਣ ਵਾਲੇ ਹਨ। 

 

ਕਈ ਕੰਪਨੀਆਂ ਗੂਗਲ ਦੇ ਨਾਲ ਕਰ ਰਹੀ ਹੈ ਕੰਮ
ਨਵੇਂ ਅਪਡੇਟ ਦੇ ਹਿਸਾਬ ਨਾਲ ਆਪਣੇ ਡਿਵਾਈਸ ਤਿਆਰ ਕਰਨ ਲਈ ਕਈ ਕੰਪਨੀਆਂ ਗੂਗਲ ਦੇ ਨਾਲ ਬੀਟਾ ਪ੍ਰੋਸੈਸ ’ਤੇ ਕੰਮ ਕਰ ਰਹੀ ਹੈ। ਇਨ੍ਹਾਂ ਕੰਪਨੀਆਂ ’ਚ ਹੁਵਾਵੇਈ ਅਤੇ ਵਨਪਲੱਸ ਦੇ ਨਾਂ ਵੀ ਸ਼ਾਮਲ ਹਨ ਜਿਨ੍ਹਾਂ ਦੇ ਨਵੇਂ ਡਿਵਾਈਸ ਪਹਿਲਾਂ ਤੋਂ ਹੀ 10 ਬੀਟਾ ਪ੍ਰੋਗਰਾਮ ਲਈ ਸਰਟੀਫਾਈਡ ਹਨ। ਹਾਲਾਂਕਿ, ਗੂਗਲ ਨੇ ਇਸ ਲਈ ਕੋਈ ਟਾਈਮਲਾਈਨ ਨਹੀਂ ਦਿੱਤੀ ਪਰ ਨੋਕੀਆ 2019 ਦੀ ਚੌਥੀ ਤਿਮਾਹੀ ’ਚ ਆਪਣੇ Nokia 7.1, 8.1 ਅਤੇ 9 ਪਿਓਰਵਿਊ ਫੋਨ ਨੂੰ ਅਪਡੇਟ ਕਰਨ ਦੀ ਤਿਆਰੀ ਕਰ ਰਹੀ ਹੈ।

  • Android Q
  • Android 10
  • ਗੂਗਲ
  • ਐਂਡਰਾਇਡ 10

4,000mAh ਬੈਟਰੀ ਨਾਲ ਲਾਂਚ ਹੋਏ Samsung Galaxy A50s, Galaxy A30s

NEXT STORY

Stories You May Like

  • komal breaks silence after being linked to govinda sunita marriage rumours
    ਗੋਵਿੰਦਾ ਨੂੰ ਮਾਰਨ ਦੀ ਤਿਆਰੀ 'ਚ ਸੁਨੀਤਾ ! ਅਦਾਕਾਰ ਨਾਲ ਨਾਂ ਜੋੜੇ ਜਾਣ 'ਤੇ ਕੋਮਲ ਨੇ ਤੋੜੀ ਚੁੱਪੀ
  • 10 tubewell motors stolen in succession in abalkhair sainpur
    ਅੱਬਲਖੈਰ ਸੈਣਪੁਰ 'ਚ ਲਗਾਤਾਰ 10 ਟਿਊਬਵੈੱਲ ਮੋਟਰਾਂ ਚੋਰੀ
  • wholesale inflation nears 10 percent for fourth consecutive month
    ਲਗਾਤਾਰ ਚੌਥੇ ਮਹੀਨੇ 10 ਪ੍ਰਤੀਸ਼ਤ ਦੇ ਨੇੜੇ ਥੋਕ ਮਹਿੰਗਾਈ, ਪੈਟਰੋਲ ਤੇ ਬਿਜਲੀ ਦੀਆਂ ਕੀਮਤਾਂ ਨੇ ਵਧਾਈ ਚਿੰਤਾ
  • jhiram valley  naxalites  10 convicts  punishment
    ਝੀਰਮ ਘਾਟੀ ਨਕਸਲੀ ਹਮਲੇ ਦੇ 10 ਦੋਸ਼ੀਆਂ ਨੂੰ ਮੌਤ ਦੀ ਸਜ਼ਾ; NIA ਦੀ ਵਿਸ਼ੇਸ਼ ਅਦਾਲਤ ਨੇ ਸੁਣਾਇਆ ਫੈਸਲਾ
  • theft committed by breaking the shutters of 10 shops in wadala bangar
    ਵਡਾਲਾ ਬਾਂਗਰ 'ਚ 10 ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ, ਰੋਸ 'ਚ ਦੁਕਾਨਦਾਰਾਂ ਨੇ ਲਾਇਆ ਜਾਮ
  • chinese president xi jinping arrived in the us after 10 years
    10 ਸਾਲ ਪਿੱਛੋਂ ਅਮਰੀਕਾ ਪੁੱਜੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਟਰੰਪ ਨੇ ਪ੍ਰੋਟੋਕੋਲ ਤੋੜ ਖ਼ੁਦ ਕੀਤਾ Airport 'ਤੇ...
  • 10 rupees  dispute  auto rickshaw driver
    ਹੈਦਰਾਬਾਦ 'ਚ 10 ਰੁਪਏ ਨੂੰ ਲੈ ਕੇ ਹੋਇਆ ਝਗੜਾ, ਕੁੱਟ-ਕੁੱਟ ਮਾਰ 'ਤਾ ਆਟੋ ਚਾਲਕ
  • smuggler arrested with 10 kg of heroin in punjab
    ਪੰਜਾਬ 'ਚ 10 ਕਿਲੋ ਹੈਰੋਇਨ ਸਣੇ ਇਕ ਤਸਕਰ ਗ੍ਰਿਫਤਾਰ, ਪੁਲਸ ਵੱਲੋਂ ਨੈੱਟਵਰਕ ਦੀ ਜਾਂਚ ਜਾਰੀ
  • delhi amritsar national highway blocked
    LPU ਦਾ ਮਾਮਲਾ ਭੱਖਿਆ! ਨੈਸ਼ਨਲ ਹਾਈਵੇਅ ਜਾਮ, 3 ਜ਼ਿਲ੍ਹਿਆਂ ਦੀ ਪੁਲਸ ਤਾਇਨਾਤ, SIT...
  • minor dispute and threatened to shoot
    ਮਾਮੂਲੀ ਵਿਵਾਦ 'ਚ ਪਿਸਤੌਲ ਕੱਢ ਕੇ ਗਲੀ 'ਚ ਆਇਆ DSP ਦੇ ਗੰਨਮੈਨ ਦਾ ਪੁੱਤ,...
  • punjab police employee found drunk in jalandhar viral video
    ਜਲੰਧਰ 'ਚ ਨਸ਼ੇ 'ਚ ਟੱਲੀ ਮਿਲਿਆ ਪੰਜਾਬ ਪੁਲਸ ਦਾ ਮੁਲਾਜ਼ਮ! ਵਾਇਰਲ ਵੀਡੀਓ ਨੇ ਉਡਾਏ...
  • lpu statement
    'ਬਦਨਾਮ ਕਰਨ ਦੀ ਕੋਸ਼ਿਸ਼..!', ਪ੍ਰਦਰਸ਼ਨ ਦੀਆਂ ਖ਼ਬਰਾਂ ਵਿਚਾਲੇ LPU ਦਾ ਆ ਗਿਆ...
  • university protests
    ਮਸ਼ਹੂਰ ਪ੍ਰਾਈਵੇਟ ਯੂਨੀਵਰਸਿਟੀ 'ਚ ਵਿਦਿਆਰਥੀਆਂ ਦਾ ਪ੍ਰਦਰਸ਼ਨ ! ਭੰਨਤੋੜ ਦੀਆਂ...
  • 6 year old child tests positive for swine flu
    6 ਸਾਲਾ ਬੱਚੇ ਦੀ ਸਵਾਈਨ ਫਲੂ ਦੀ ਰਿਪੋਰਟ ਆਈ ਪਾਜ਼ੇਟਿਵ, ਮਰੀਜ਼ਾਂ ਦੀ ਕੁੱਲ ਗਿਣਤੀ...
  • heavy storm and rain alert in punjab
    Weather Update: ਪੰਜਾਬ 'ਚ 9 ਜ਼ਿਲ੍ਹਿਆਂ ਲਈ Alert! ਪਵੇਗਾ ਮੀਂਹ ਤੇ ਆਵੇਗਾ...
  • shri sidh baba sodal mela jalandhar
    ਜਲੰਧਰ ਦੇ ਇਤਿਹਾਸਕ ਬਾਬਾ ਸੋਢਲ ਦੇ ਮੇਲੇ ’ਚ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਹੋਏ...
Trending
Ek Nazar
boat capsizes

ਇੰਡੋਨੇਸ਼ੀਆ ਕਿਸ਼ਤੀ ਹਾਦਸਾ : ਮੌਤਾਂ ਦੀ ਗਿਣਤੀ 60 ਤੋਂ ਪਾਰ

rana brought to police station

ਪੁਲਸ ਸਟੇਸ਼ਨ ਲਿਆਂਦੇ ਗਏ ਨੇਪਾਲ ਦੇ ਸਾਬਕਾ ਚੀਫ਼ ਜਸਟਿਸ ਰਾਣਾ

incident in south africa

SA ; ਏਕੇ-47 ਰਾਈਫਲਾਂ ਨਾਲ ਲੈਸ ਸ਼ੱਕੀਆਂ ਨੇ ਕੀਤੀ ਗੋਲੀਬਾਰੀ, 27 ਲੋਕਾਂ ਦੀ ਮੌਤ

afghan refugees

ਪਾਕਿਸਤਾਨ ਵੱਲੋਂ ਡਿਪੋਰਟ ਕੀਤੇ ਅਫ਼ਗਾਨ ਸ਼ਰਨਾਰਥੀਆਂ ਨੇ ਸੁਣਾਇਆ ਆਪਣਾ ਦਰਦ

amitabh bachchan reveals his favourite from jaya bachchan s family

ਜਯਾ ਬੱਚਨ ਦੇ ਪਰਿਵਾਰ 'ਚੋਂ ਕਿਸ ਨੂੰ ਜ਼ਿਆਦਾ ਪਸੰਦ ਕਰਦੇ ਹਨ ਅਮਿਤਾਭ ਬੱਚਨ !...

komal breaks silence after being linked to govinda sunita marriage rumours

ਗੋਵਿੰਦਾ ਨੂੰ ਮਾਰਨ ਦੀ ਤਿਆਰੀ 'ਚ ਸੁਨੀਤਾ ! ਅਦਾਕਾਰ ਨਾਲ ਨਾਂ ਜੋੜੇ ਜਾਣ 'ਤੇ...

famous actor shaves his head for a role

ਫ਼ਿਲਮ 'ਚ ਰੋਲ ਪਿੱਛੇ ਮਸ਼ਹੂਰ ਅਦਾਕਾਰ ਨੇ ਕਰ'ਤਾ ਇਹ ਕੰਮ ! ਫ਼ਿਰ ਖ਼ੁਦ ਨਾਲ ਹੀ...

lottery shop owner jackpot wins a prize of one lakh rupees in jalandhar

ਪੰਜਾਬ: ਕਿਸਮਤ ਨੇ ਮਾਰੀ ਪਲਟੀ! 120 ਰੁਪਏ 'ਚ ਲੱਖਪਤੀ ਬਣਿਆ ਲਾਟਰੀ ਵੇਚਣ ਵਾਲਾ...

major incident in phagwara

ਫਗਵਾੜਾ 'ਚ ਵੱਡੀ ਵਾਰਦਾਤ! ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਔਰਤ ਦਾ ਬੇਰਹਿਮੀ...

liquor  shop  female monkey  bottle  video

ਜਦੋਂ ਠੇਕੇ 'ਚ ਆ ਵੜੀ ਬਾਂਦਰੀ...! ਬੋਤਲ ਪੀ ਕੇ ਹੋ ਗਈ ਟੁੰਨ, ਵੀਡੀਓ ਵੇਖ ਤੁਸੀਂ...

trump rejects iran ceasefire expects renewed bombing after midterms

ਚੋਣਾਂ ਤੋਂ ਬਾਅਦ ਇਰਾਨ 'ਤੇ ਮੁੜ ਕਹਿਰ ਵਰ੍ਹਾਉਣਗੇ ਟਰੰਪ ! ਸਾਥੀ ਦੇਸ਼ਾਂ ਨੂੰ ਵੀ...

sachin s friend

ਸਚਿਨ ਦਾ ਸਾਥੀ ਕ੍ਰਿਕਟਰ ਬਿਰਧ ਆਸ਼ਰਮ 'ਚ ਰਹਿਣ ਲਈ ਹੋਇਆ ਮਜਬੂਰ ! ਸਾਹਮਣੇ ਆਈ...

debina and gurmeet choudhary shared   good news

ਕੀ 43 ਸਾਲ ਦੀ ਉਮਰ 'ਚ ਤੀਜੀ ਵਾਰ ਪ੍ਰੈਗਨੈਂਟ ਹੈ ਅਦਾਕਾਰਾ? ਦੇਬੀਨਾ ਤੇ ਗੁਰਮੀਤ...

ajmal kasab issue raised on kbc

'ਦੁਸ਼ਮਣਾਂ ਨੂੰ ਸਹੀ ਔਕਾਤ ਦਿਖਾਉਣਾ ਬੇਹੱਦ ਜ਼ਰੂਰੀ..!' KBC 'ਚ ਉੱਠਿਆ ਕਸਾਬ...

shradh the festival commemorating ancestors

ਪੁਰਖਿਆਂ ਦੀ ਯਾਦ ਦਾ ਤਿਉਹਾਰ ‘ਸ਼ਰਾਧ’ ਭਲਕੇ ਤੋਂ ਸ਼ੁਰੂ, ਇਸ ਦਿਨ ਹੋਵੇਗਾ ਸੰਪੂਰਨ

phones suddenly started ringing sbi sent alert messages

ਅਚਾਨਕ ਖੜਕਣ ਲੱਗੇ ਫ਼ੋਨ! SBI ਸਮੇਤ ਕਈ ਵੱਡੇ ਬੈਂਕਾਂ ਨੇ ਭੇਜੇ ਅਲਰਟ ਸੰਦੇਸ਼,...

parliamentary elections

ਰੂਸੀ ਸੰਸਦੀ ਚੋਣਾਂ : ਨਤੀਜੇ ਸਾਹਮਣੇ ਆਏ, ਕ੍ਰੇਮਲਿਨ ਦੀ ਪਕੜ ਹੋਰ ਹੋਈ ਮਜ਼ਬੂਤ ​​

veteran bollywood actor mushtaq khan laid to rest

ਦਿੱਗਜ ਬਾਲੀਵੁੱਡ ਅਦਾਕਾਰ ਮੁਸ਼ਤਾਕ ਖਾਨ ਨੂੰ ਕੀਤਾ ਗਿਆ ਸਪੁਰਦ-ਏ-ਖਾਕ, ਹਰ ਅੱਖ ਹੋਈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • zeno  s budget friendly phone launched in india
      ਭਾਰਤ 'ਚ ਲਾਂਚ ਹੋਇਆ Zeno ਦਾ ਬਜਟ ਫ੍ਰੈਂਡਲੀ ਫੋਨ ! ਕੀਮਤ ਜਾਣ ਉਡਣਗੇ ਹੋਸ਼
    • aeris launched at 1 lakh less than the maruti dzire
      ਬਜਟ ਦੀ ਨਾ ਕਰੋ ਚਿੰਤਾ! ਲਾਂਚ ਹੋਈ ਸਸਤੀ ਤੇ ਧਾਕੜ CNG ਕਾਰ, ਜਾਣੋ ਫੀਚਰਸ ਤੇ ਕੀਮਤ
    • a big win for users
      ਯੂਜ਼ਰਸ ਦੀ ਬੱਲੇ-ਬੱਲੇ ! ਹੁਣ ਇਨ੍ਹਾਂ ਪਲਾਨਜ਼ 'ਚ ਫ੍ਰੀ ਮਿਲੇਗੀ ਇੰਟਰਨੈਸ਼ਨਲ...
    • pova  s impressive phone launched in a new color
      ਨਵੇਂ ਰੰਗ 'ਚ ਲਾਂਚ ਹੋਇਆ Pova ਦਾ ਸ਼ਾਨਦਾਰ ਫੋਨ ! ਜਾਣੋ ਕਿੰਨੀ ਹੈ ਕੀਮਤ
    • airtel s major crackdown on cyber fraudsters
      Cyber ਠੱਗਾਂ 'ਤੇ Airtel ਦਾ ਵੱਡਾ ਹਮਲਾ : AI ਨੇ ਬਲੌਕ ਕਰ'ਤੇ 98.4 ਅਰਬ ਸਪੈਮ...
    • redmi s powerful phone is set to launch soon
      ਜਲਦ ਲਾਂਚ ਹੋਣ ਜਾ ਰਿਹੈ Redmi ਦਾ ਧਾਕੜ ਫੋਨ ! ਜਾਣੋ ਕੀਮਤ ਤੇ ਫੀਚਰਜ਼
    • a phone with a 6000mah battery is available for less than  9 000
      6000mAh ਬੈਟਰੀ ਆਲਾ ਫੋਨ ਮਿਲ ਰਿਹਾ 9,000 ਰੁਪਏ ਤੋਂ ਵੀ ਘੱਟ ਕੀਮਤ 'ਤੇ, ਜਾਣੋ...
    • the style of chatting will change
      WhatsApp ਲਿਆ ਰਿਹਾ ਹੁਣ ਤੱਕ ਦਾ ਸਭ ਤੋਂ ਵੱਡਾ ਅਪਡੇਟ ! ਬਦਲੇਗਾ ਚੈਟਿੰਗ ਦਾ...
    • vivo s powerful phone launched
      8000mAh ਦੀ ਬੈਟਰੀ ਨਾਲ ਲਾਂਚ ਹੋਇਆ Vivo ਦਾ ਧਾਕੜ ਫੋਨ ! ਕੀਮਤ ਸਿਰਫ ...
    • earning billions through free google searches
      Free Searching ਦੇ ਬਾਅਦ ਵੀ Google ਕਰ ਰਿਹਾ ਅਰਬਾਂ ਦੀ ਕਮਾਈ ! ਜਾਣੋ ਇਸ ਦੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +