Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, SEP 10, 2026

    11:15:15 AM

  • rupee falls by 25 paise against usd

    ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ 'ਚ ਭਾਰੀ...

  • big relief for punjab chemists drug licenses extended till december 31

    ਪੰਜਾਬ ਦੇ ਕੈਮਿਸਟਾਂ ਲਈ ਵੱਡੀ ਰਾਹਤ, ਹੋਰ 3...

  • strict restrictions imposed in amritsar regarding security and traffic

    ਅੰਮ੍ਰਿਤਸਰ ’ਚ ਹੋਰ ਸਖ਼ਤ ਪਾਬੰਦੀਆਂ ਲਾਗੂ

  • highcourt s major decision regarding the salaries of punjab employees

    ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਬਾਰੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • ਪ੍ਰੋਫੈਸ਼ਨਲ ਤੋਂ ਲੈ ਕੇ ਸਾਧਾਰਨ ਇਸਤੇਮਾਲ ਤੱਕ ਇਹ ਹਨ ਬੈਸਟ 2015 Cameras

GADGETS News Punjabi(ਗੈਜੇਟ)

ਪ੍ਰੋਫੈਸ਼ਨਲ ਤੋਂ ਲੈ ਕੇ ਸਾਧਾਰਨ ਇਸਤੇਮਾਲ ਤੱਕ ਇਹ ਹਨ ਬੈਸਟ 2015 Cameras

  • Updated: 15 Dec, 2015 10:54 AM
ਜਲੰਧਰ
best camera range of 2015
  • Share
    • Facebook
    • Tumblr
    • Linkedin
    • Twitter
  • Comment

ਜਲੰਧਰ : ਫੋਟੋਗ੍ਰਾਫੀ ਦੇ ਮਾਮਲੇ ਵਿਚ ਹਰ ਕਿਸੇ ਦੀ ਆਪਣੀ-ਆਪਣੀ ਜ਼ਰੂਰਤ ਹੁੰਦੀ ਹੈ । ਕੋਈ ਪ੍ਰੋਫੈਸ਼ਨਲ ਫੋਟੋਗ੍ਰਾਫੀ ਦੇ ਕੈਮਰੇ ਦੀ ਚੋਣ ਕਰਦਾ ਹੈ ਤਾਂ ਕੋਈ ਆਪਣੀ ਜੇਬ ਅਤੇ ਸ਼ੌਕ ਨੂੰ ਧਿਆਨ ਵਿਚ ਰੱਖ ਕੇ ਕੈਮਰਾ ਖਰੀਦਦਾ ਹੈ । ਪ੍ਰੋਫੈਸ਼ਨਲ ਫੋਟੋਗ੍ਰਾਫੀ ਤੋਂ ਲੈ ਕੇ ਆਮ ਫੋਟੋ ਖਿੱਚਣ ਤੱਕ ਇਹ ਪੰਜ ਕੈਮਰੇ ਤੁਹਾਡੇ ਲਈ ਵਧੀਆ ਆਪਸ਼ਨ ਹੋ ਸਕਦੇ ਹਨ ।


ਆਮ ਪ੍ਰਯੋਗ ਲਈ ਬੈਸਟ ਕਾਂਪੈਕਟ ਕੈਮਰਾ
Panasonic Lumi & DMC - LX100
ਪੈਨਾਸੋਨਿਕ ਐੱਲ. ਐਕਸ. 100 ਚੰਗੀ ਫੋਟੋ ਅਤੇ ਵੀਡੀਓ ਕਵਾਲਿਟੀ ਪ੍ਰਦਾਨ ਕਰਦਾ ਹੈ । ਇਹ ਕੈਮਰਾ ਫੀਚਰਜ਼ ਦੇ ਮਾਮਲੇ ਵਿਚ ਵਧੀਆ ਹੋਣ ਦੇ ਨਾਲ ਆਪਣੀ ਸ਼੍ਰੇਣੀ ਵਿਚ ਵੀ ਵਧੀਆ ਪ੍ਰਫਾਰਮੈਂਸ ਦੇ ਮਾਮਲੇ 'ਚ ਮੋਹਰੀ ਹੈ । ਇਸ ਵਿਚ ਫਿਕਸਡ ਐੱਲ. ਈ. ਡੀ. ਹੋਣ ਦੇ ਕਾਰਨ ਤਸਵੀਰ ਉੱਤੇ ਆਉਂਦੀ ਰੌਸ਼ਨੀ ਨੂੰ ਘੱਟ ਕਰਨ ਲਈ ਢਕ ਕੇ ਰੱਖਣਾ ਪੈਂਦਾ ਹੈ । ਇਕ-ਅੱਧੀ ਕਮੀ ਦੇ ਬਾਵਜੂਦ ਵੀ ਇਹ ਇਕ ਬੈਸਟ ਕਾਂਪੈਕਟ ਕੈਮਰਾ ਹੈ ਜੋ ਕਵਾਲਿਟੀ ਦੇ ਹਿਸਾਬ ਨਾਲ ਆਪਣੀ ਕੀਮਤ ਪੂਰੀ ਕਰ ਲੈਂਦਾ ਹੈ ।
ਬੈਸਟ ਬਜਟ ਕਾਂਪੈਕਟ
Canon PowerShot SX600 HS
ਆਪਣੀ ਘੱਟ ਕੀਮਤ ਦੇ ਕਾਰਨ ਇਹ ਕੈਮਰਾ ਬੈਸਟ ਬਜਟ ਕਾਂਪੈਕਟ ਕੈਟਾਗਰੀ ਵਿਚ ਜਗ੍ਹਾ ਬਣਾਉਂਦਾ ਹੈ, ਜਿਸ ਵਿਚ ਆਸਾਨ ਆਟੋਮੈਟਿਕ ਸ਼ੂਟਿੰਗ ਆਪਸ਼ਨਜ਼, ਗ੍ਰੇਟ ਫੋਟੋ, ਵੀਡੀਓ ਕਵਾਲਿਟੀ ਅਤੇ ਆਪਟੀਕਲ ਇਮੇਜ ਸਟੇਬਲਾਈਜ਼ੇਸ਼ਨ ਅਤੇ ਹਲਕਾ ਕੈਮਰਾ ਹੈ ।
ਇਸ ਦਾ ਲੈਂਜ਼ ਹੌਲੀ ਕੰਮ ਕਰਦਾ ਹੈ ਅਤੇ ਇਸ ਵਿਚ ਆਟੋਫੋਕਸ ਦਾ ਆਪਸ਼ਨ ਜੋ ਦਿੱਤਾ ਗਿਆ ਹੈ ਕਈ ਵਾਰ ਆਬਜੈਕਟ 'ਤੇ ਫੋਕਸ ਨਹੀਂ ਕਰ ਪਾਉਂਦਾ । ਸਮਾਰਟਫੋਨ ਨੂੰ ਛੱਡ ਕੇ ਕੈਮਰੇ ਨਾਲ ਫੋਟੋਗ੍ਰਾਫੀ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਚੰਗਾ ਆਪਸ਼ਨ ਹੋ ਸਕਦਾ ਹੈ ।
ਬੈਸਟ ਪ੍ਰੋਜ਼ਿਊਮਰ ਮਿਰਰ ਲੈੱਸ ਆਈ. ਐੱਲ. ਸੀ. ( ਇੰਟਰਚੇਂਜੇਬਲ-ਲੈਂਜ਼-ਕੈਮਰਾ )
Samsung NX1
ਇਹ ਇਕ ਤੇਜ਼, ਵਧੀਆ ਡਿਜ਼ਾਈਨ, ਹਰ ਮੌਸਮ ਵਿਚ ਕੰਮ ਕਰਨ ਵਾਲਾ ਅਤੇ ਫੀਚਰਜ਼ ਨਾਲ ਭਰਪੂਰ ਕੈਮਰਾ ਹੈ ਅਤੇ ਵਧੀਆ ਫੋਟੋਜ਼ ਅਤੇ ਵੀਡੀਓਜ਼ ਦਿੰਦਾ ਹੈ । ਇਹ ਚਾਰਜਰ ਦੇ ਨਾਲ ਨਹੀਂ ਆਉਂਦਾ ਹੈ ਅਤੇ ਯੂ. ਐੱਸ. ਬੀ. ਉੱਤੇ ਚਾਰਜ ਕਰਨ ਉੱਤੇ ਬਹੁਤ ਸਮਾਂ ਲੈਂਦਾ ਹੈ । ਸ਼ੂਟਿੰਗ ਕਰਦੇ ਸਮੇਂ ਵਿਊ ਫਾਈਂਡਰ ਆਪਸ਼ਨ ਨੂੰ ਸਿਲੈਕਟ ਕਰਨ 'ਤੇ ਇਸ ਦਾ ਆਟੋਫੋਕਸ ਆਪਣੇ-ਆਪ ਚੱਲਣ ਲੱਗ ਪੈਂਦਾ ਹੈ । ਆਖਿਰ ਵਿਚ ਅਸੀਂ ਇੰਨਾ ਹੀ ਕਹਾਂਗੇ ਕਿ ਇਹ ਸ਼ੂਟਿੰਗ ਲਈ ਉਤਸ਼ਾਹਿਤ ਲੋਕਾਂ ਲਈ ਇਕ ਬੈਸਟ ਆਪਸ਼ਨ ਹੈ ।
ਬੈਸਟ ਮਿਡਰੇਂਜ dSLR
Nikon D750
ਪ੍ਰੋਫੈਸ਼ਨਲ ਫੋਟੋਗ੍ਰਾਫੀ ਲਈ ਵਧੀਆ ਫੋਟੋ ਕਵਾਲਿਟੀ ਅਤੇ ਲਗਾਤਾਰ ਸ਼ੂਟਿੰਗ ਪ੍ਰਫਾਰਮੈਂਸ ਦੇਣਾ ਹਰ ਡੀ. ਐੱਸ. ਐੱਲ. ਆਰ. ਲਈ ਜ਼ਰੂਰੀ ਹੁੰਦਾ ਹੈ ਅਤੇ ਨਿਕਾਨ ਦੇ ਇਸ ਕੈਮਰੇ ਵਿਚ ਇਹ ਦੋਵਾਂ ਫੀਚਰਜ਼ ਬਾਖੂਬੀ ਦਿੱਤੇ ਗਏ ਹਨ ।
ਇਸ ਦੀ ਲਾਈਵ ਵਿਊ ਪ੍ਰਫਾਰਮੈਂਸ ਤੁਹਾਨੂੰ ਨਿਰਾਸ਼ ਕਰ ਸਕਦੀ ਹੈ, ਨਾਲ ਹੀ ਇਸ ਵਿਚ ਦਿੱਤਾ ਗਿਆ ਵਾਈ-ਫਾਈ ਵੀ ਹੌਲੀ ਕੰਮ ਕਰਦਾ ਹੈ । ਇਹ ਆਪਣੀ ਰੇਂਜ ਦਾ ਸਸਤਾ ਕੈਮਰਾ ਤਾਂ ਨਹੀਂ ਹੈ ਲੇਕਿਨ ਕਵਾਲਿਟੀ, ਪ੍ਰਫਾਰਮੈਂਸ ਅਤੇ ਵਧੀਆ ਫੀਚਰਜ਼ ਦਾ ਇਕ ਵਧੀਆ ਕੰਬੀਨੇਸ਼ਨ ਹੈ ।

ਇਸ ਕੀਮਤ ਉੱਤੇ ਬੈਸਟ dSLR
Nikon D3300
ਨਿਕਾਨ ਡੀ3300 ਵਿਚ ਪਹਿਲਾਂ ਨਾਲੋਂ ਫੋਟੋਗ੍ਰਾਫੀ ਵਿਚ ਸੁਧਾਰ ਕੀਤਾ ਗਿਆ ਹੈ, ਹਾਲਾਂਕਿ ਇਹ ਆਪਣੀ ਕੀਮਤ ਦੇ ਹਿਸਾਬ ਨਾਲ ਜ਼ਿਆਦਾ ਤੇਜ਼ ਕੰਮ ਕਰਦਾ ਹੈ ।
ਇਸ ਦੀ ਕੀਮਤ ਲਗਭਗ 25 ਹਜ਼ਾਰ ਰੁਪਏ ਹੈ । ਦੂਜੇ ਡੀ ਐੱਸ. ਐੱਲ. ਆਰ. ਕੈਮਰਿਆਂ ਦੇ ਮੁਕਾਬਲੇ ਵਿਚ ਨਿਕਾਨ ਡੀ3300 ਵਿਚ ਫੀਚਰਜ਼ ਦੀ ਘਾਟ ਹੈ । ਚੰਗੀ ਫੋਟੋ ਕਵਾਲਿਟੀ ਅਤੇ ਵਧੀਆ ਪ੍ਰਫਾਰਮੈਂਸ ਦੇ ਨਾਲ ਇਹ ਕੈਮਰਾ ਤੁਹਾਡਾ ਪਹਿਲਾ ਡੀ. ਐੱਸ. ਐੱਲ. ਆਰ. ਬਣ ਸਕਦਾ ਹੈ ।

  • dSLR
  • Camera
  • best
  • professional
  • ਪ੍ਰੋਫੈਸ਼ਨਲ

ਭਾਰਤ 'ਚ ਲਾਂਚ ਹੋਇਆ ਐਪਲ iPad Pro, ਇਸ ਕਾਰਨ ਹੋ ਸਕਦੈ ਫੇਲ

NEXT STORY

Stories You May Like

  • those using upi and qr code should do this work by september 15
    UPI ਤੇ QR ਕੋਡ ਇਸਤੇਮਾਲ ਕਰਨ ਵਾਲੇ 15 ਸਤੰਬਰ ਤੱਕ ਕਰ ਲੈਣ ਇਹ ਕੰਮ, ਵਧ ਸਕਦੀ ਹੈ ਚਿੰਤਾ
  • punjab police on high alert during festive season
    ਤਿਉਹਾਰੀ ਸੀਜ਼ਨ ’ਤੇ ਪੰਜਾਬ ਪੁਲਸ ਚੌਕਸ, ਸੜਕਾਂ ਤੋਂ ਲੈ ਕੇ ਬਾਜ਼ਾਰਾਂ ਤੱਕ ਵਾਧੂ ਫੋਰਸ ਕੀਤੀ ਤਾਇਨਾਤ
  • a powerful phone with a great camera is coming
    ਆ ਰਿਹੈ 10,00mAh ਬੈਟਰੀ ਤੇ ਸ਼ਾਨਦਾਰ ਕੈਮਰੇ ਵਾਲਾ ਧਾਕੜ ਫੋਨ ! ਜਾਣੋ ਫੀਚਰਜ਼ ਤੇ ਕੀ ਹੋਵੇਗੀ ਕੀਮਤ
  • heavy rain alert  weather
    7 ਤੋਂ 12 ਸਤੰਬਰ ਤੱਕ ਪਵੇਗਾ ਭਾਰੀ ਮੀਂਹ! IMD ਨੇ ਹਨ੍ਹੇਰੀ-ਝੱਖੜ ਨੂੰ ਲੈ ਕੇ ਕਰ 'ਤੀ ਵੱਡੀ ਭਵਿੱਖਬਾਣੀ
  • big news for punjab students
    ਪੰਜਾਬ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, PSEB ਨੇ 1 ਤੋਂ 12ਵੀਂ ਜਮਾਤ ਤੱਕ ਕਿਤਾਬਾਂ ਨੂੰ ਲੈ ਕੇ...
  • india and belgium sign major defence deals
    ਜੋਰਾਵਰ ਟੈਂਕ ਤੋਂ ਲੈ ਕੇ 10 ਕਰੋੜ ਗੋਲਾ-ਬਾਰੂਦ ਤੱਕ, ਭਾਰਤ ਤੇ ਬੇਲਜੀਅਮ ਵਿਚਾਲੇ ਹੋਈ ਵੱਡੀ ਰੱਖਿਆ ਡੀਲ
  • education   rahul gandhi
    ਸਿੱਖਿਆ ਪ੍ਰਣਾਲੀ ਨੂੰ ਲੈ ਕੇ ਬੋਲੇ ਰਾਹੁਲ ਗਾਂਧੀ, ਆਖੀ ਇਹ ਗੱਲ
  • big alert for those going to shimla
    ਸ਼ਿਮਲਾ ਜਾਣ ਵਾਲਿਆਂ ਲਈ ਵੱਡਾ ਅਲਰਟ, 11 ਸਤੰਬਰ ਤੱਕ ਟਰੇਨਾਂ ਰੱਦ, ਰਿਫੰਡ ਨੂੰ ਲੈ ਕੇ ਰੇਲਵੇ ਨੇ...
  • outsourced employees  high court
    ਆਊਟ ਸੋਰਸ ਕਰਮਚਾਰੀਆਂ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ
  • canada deports punjabi family
    ਕੈਨੇਡਾ ਨੇ ਡਿਪੋਰਟ ਕਰ'ਤਾ ਪੂਰਾ ਪੰਜਾਬੀ ਪਰਿਵਾਰ ! 8 ਸਾਲ ਬਾਅਦ ਹੋਈ ਕਾਰਵਾਈ
  • half day holiday in punjab today
    ਪੰਜਾਬ 'ਚ ਅੱਜ ਅੱਧੇ ਦਿਨ ਦੀ ਛੁੱਟੀ, ਭਗਤ ਚੁੰਨੀ ਲਾਲ ਦੇ ਦਿਹਾਂਤ ਕਾਰਨ ਕੀਤਾ ਗਿਆ...
  • former cabinet minister bhagat chunni lal passes away
    ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦਿਹਾਂਤ, ਸਿਆਸੀ ਜਗਤ 'ਚ ਸੋਗ...
  • 71 956 cases related to caste  residence pending dc office
    ਅੱਵਲ ਤੋਂ 23ਵੇਂ ਨੰਬਰ 'ਤੇ ਲੁੜਕਿਆ ਜਲੰਧਰ: ਡੀ. ਸੀ. ਦਫ਼ਤਰ 'ਚ 71,956...
  • jalandhar bandh
    ਅੱਜ ਪੂਰਨ ਤੌਰ 'ਤੇ ਬੰਦ ਰਹੇਗਾ ਜਲੰਧਰ, ਘਰੋਂ ਨਿਕਲਣ ਤੋਂ ਪਹਿਲਾਂ ਲੋਕ ਪੜ੍ਹ ਲੈਣ...
  • vigilance action in nurmahal
    ਨੂਰਮਹਿਲ 'ਚ ਵਿਜੀਲੈਂਸ ਦਾ ਛਾਪਾ: ਮੈਰਿਜ ਸਰਟੀਫਿਕੇਟ ਦੇ ਨਾਂ 'ਤੇ 7000 ਰੁਪਏ...
  •   e g registry   a huge success in punjab
    ਪੰਜਾਬ 'ਚ 'ਈ-ਜੀ ਰਜਿਸਟਰੀ' ਦੀ ਬੱਲੇ-ਬੱਲੇ: 14 ਮਹੀਨਿਆਂ 'ਚ 9.87 ਲੱਖ...
Trending
Ek Nazar
us iran confict

ਅਮਰੀਕਾ ਨੇ ਈਰਾਨ ਦੇ ਹਵਾਬਾਜ਼ੀ ਖੇਤਰ 'ਤੇ ਲਾਈਆਂ ਨਵੀਆਂ ਪਾਬੰਦੀਆਂ

brics summit

ਪ੍ਰਧਾਨ ਮੰਤਰੀ ਰਹਿਮਾਨ ਦੀ ਬ੍ਰਿਕਸ ਸੰਮੇਲਨ 'ਚ ਸ਼ਮੂਲੀਅਤ 'ਤੇ ਵਿਦੇਸ਼ ਮੰਤਰੀ ਨੇ...

air traffic service

ਨਹੀਂ ਹੋਇਆ ਸਾਈਬਰ ਹਮਲਾ, ਬ੍ਰਿਟੇਨ ਦੇ ਏਅਰ ਟ੍ਰੈਫਿਕ ਸਰਵਿਸ ਮੁਖੀ ਨੇ ਦਿੱਤਾ...

christian youth in pakistan

ਪਾਕਿਸਤਾਨ: ਕੁੜੀਆਂ ਦੀ ਛੇੜਛਾੜ ਦਾ ਵਿਰੋਧ ਕਰਨ 'ਤੇ ਈਸਾਈ ਨੌਜਵਾਨ ਦੀ ਬੁਰੀ...

trump gave holiday gifts

ਟਰੰਪ ਨੇ ਵ੍ਹਾਈਟ ਹਾਊਸ ਦੇ ਆਪਣੇ ਖਾਸ ਸਟਾਫ਼ ਨੂੰ ਦਿੱਤੇ ਲੱਖਾਂ ਰੁਪਏ ਦੇ...

diplomatic dispute

ਇਜ਼ਰਾਈਲ ਤੇ ਬਰਤਾਨੀਆ ਵਿਚਾਲੇ ਕੂਟਨੀਤਕ ਵਿਵਾਦ ਤਿੱਖਾ, ਯੇਰੂਸ਼ਲਮ ਸਥਿਤ ਬ੍ਰਿਟਿਸ਼...

humanitarian aid to nepal

ਯੂਏਈ ਨੇ 38 ਟਨ ਮਨੁੱਖੀ ਸਹਾਇਤਾ ਵਾਲਾ ਜਹਾਜ਼ ਭੇਜਿਆ ਨੇਪਾਲ

india  morocco  defense cooperation  meeting

ਭਾਰਤ ਤੇ ਮੋਰੱਕੋ ਦਰਮਿਆਨ ਰੱਖਿਆ ਸਹਿਯੋਗ ਵਧਾਉਣ ’ਤੇ ਸਹਿਮਤੀ

punjabi singer arrested

ਪੰਜਾਬੀ ਗਾਇਕ ਹੋ ਗਿਆ ਗ੍ਰਿਫ਼ਤਾਰ ! ਜਾਣੋ ਪੂਰਾ ਮਾਮਲਾ

peskov statement

ਯੂਕਰੇਨ ਵਿਵਾਦ ਦੇ ਸ਼ਾਂਤੀਪੂਰਨ ਹੱਲ ਲਈ ਭਾਰਤ ਦੇ ਯਤਨਾਂ ਦਾ ਸਵਾਗਤ ਕਰਦਾ ਹੈ ਰੂਸ

hormuz strait iran

ਈਰਾਨ ਦੀ ਹੋਰਮੁਜ਼ ਨੇੜੇ ਨਵਾਂ ‘ਨੋ ਐਂਟਰੀ ਜ਼ੋਨ’ ਬਣਾਉਣ ਦੀ ਯੋਜਨਾ

disadvantages of ai

AI ਮਨੁੱਖਤਾ ਦੇ ਵਜੂਦ ਲਈ ਖ਼ਤਰਾ : ਵੋਲਕਰ ਟਕਰ

oil facilities incident

ਸਾਊਦੀ ਅਰਬ ਦੇ ਤੇਲ ਸਥਾਪਨਾਵਾਂ 'ਚ ਲੱਗੀ ਅੱਗ, 70 ਤੋਂ ਵੱਧ ਜ਼ਖਮੀ

now the miscreants have reached the schools

ਹੁਣ ਸਕੂਲਾਂ ਤੱਕ ਪਹੁੰਚੇ ਬਦਮਾਸ਼, ਤਕਨੀਕੀ ਖਰਾਬੀ ਕਾਰਨ ਨਹੀਂ ਕਰ ਸਕੇ ਫਾਇਰ, CCTV...

government teacher  s son becomes lieutenant in army

ਸਰਕਾਰੀ ਅਧਿਆਪਕ ਦਾ ਪੁੱਤਰ ਫੌਜ 'ਚ ਬਣਿਆ ਲੈਫਟੀਨੈਂਟ, ਘਰ ਪਹੁੰਚਣ 'ਤੇ ਹੋਇਆ...

social media in china

ਚੀਨ 'ਚ ਆਰਥਿਕ ਮੰਦੀ ਦਾ ਕਹਿਰ: ਬੇਘਰ ਹੋ ਕੇ ਜੀਣ ਦੇ ਤਰੀਕੇ ਸਿਖਾਉਣ ਵਾਲੀ ਵੀਡੀਓ...

narowal hindu temple

ਪਾਕਿਸਤਾਨ 'ਚ ਹਿੰਦੂ ਮੰਦਰ ਢਹਿ-ਢੇਰੀ ਹੋਣ 'ਤੇ ਉੱਠੇ ਸਵਾਲ

rahul rai who is running the household by dancing at weddings

ਵਿਆਹਾਂ 'ਚ ਡਾਂਸ ਕਰਕੇ ਆਪਣਾ ਘਰ ਚਲਾ ਰਹੇ ਰਾਹੁਲ ਰਾਏ ! ਕਿਹਾ- "ਰੋਜ਼ੀ-ਰੋਟੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • iphone 18 pro price
      ਜਾਣੋ ਕਿੰਨੇ ਰੁਪਏ ਦਾ ਮਿਲੇਗਾ iPhone 18 Pro ਤੇ Pro Max, ਕੰਪਨੀ ਨੇ ਕੀਤਾ ਐਲਾਨ
    • apple s explosive surprise and shine event begins
      iPhone 18 Pro ਤੇ Pro Max 'ਚ ਮਿਲੇਗੀ ਦਮਦਾਰ ਬੈਟਰੀ, 15 ਮਿੰਟਾਂ 'ਚ ਹੋਵੇਗਾ...
    • iphone 18 pro and iphone 18 pro max launched
      Apple ਨੇ ਲਾਂਚ ਕੀਤੇ iPhone 18 Pro ਤੇ Pro Max, ਜਾਣੋ ਖ਼ਾਸ ਫੀਚਰਜ਼
    • how much was the world  s first iphone
      ਦੁਨੀਆ ਦਾ ਪਹਿਲਾ iPhone ਕਿੰਨੇ ਦਾ ਸੀ ਤੇ ਐਪਲ ਨੇ ਭਾਰਤ 'ਚ ਕਿਉਂ ਨਹੀਂ ਕੀਤਾ...
    • bsnl s bumper offer
      BSNL ਦਾ ਬੰਪਰ ਆਫਰ! ਮਿਲ ਰਹੀ 47 ਦਿਨਾਂ ਦੀ ਐਕਸਟਰਾ ਵੈਲਿਡਿਟੀ, ਜਾਣੋ ਕੀਮਤ
    • there will be a big explosion today
      Apple Event Today: ਅੱਜ ਹੋਵੇਗਾ ਵੱਡਾ ਧਮਾਕਾ ! ਜਾਣੋ ਕਦੋਂ ਤੇ ਕਿਵੇਂ ਦੇਖਣਾ...
    • meta india chief summoned
      Meta ਇੰਡੀਆ ਪ੍ਰਮੁੱਖ ਨੂੰ ਸੰਮਨ! Instagram 'ਤੇ ਬਾਲ ਯੌਨ ਸ਼ੋਸ਼ਣ ਦੇ...
    • oneplus s flagship 5g phone is set to launch soon
      ਜਲਦ ਲਾਂਚ ਹੋਣ ਵਾਲਾ ਹੈ OnePlus ਦਾ ਧਾਕੜ 5G ਫੋਨ ! ਕੀਮਤ ਜਾਣ ਉਡਣਗੇ ਹੋਸ਼
    • tesla driverless taxi raises regulators concerns
      ਟੈਸਲਾ ਦੀ ਡ੍ਰਾਈਵਰਲੈੱਸ ਟੈਕਸੀ ਨੇ ਵਧਾਈ ਰੈਗੂਲੇਟਰਾਂ ਦੀ ਚਿੰਤਾ, 1,000...
    • retail sales of electronic vehicles increase   2 98 448 lakh units
      ਇਲੈਕਟ੍ਰਾਨਿਕ ਵਾਹਨਾਂ ਦੀ ਪ੍ਰਚੂਨ ਵਿਕਰੀ 52.9 ਫੀਸਦੀ ਵਧ ਕੇ 2,98,448 ਲੱਖ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +