Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, SEP 28, 2026

    2:32:19 PM

  • ludhiana husband wife

    ਵਿਆਹ ਤੋਂ ਥੋੜ੍ਹੀ ਦੇਰ ਹੀ ਬਾਅਦ ਰੁੱਸ ਕੇ ਪੇਕੇ ਚਲੀ...

  • kewal singh dhillon bjp press confrence

    ਪੰਜਾਬ 'ਚ ਵਿੱਕ ਰਿਹੈ ਟੌਫ਼ੀਆਂ ਵਾਂਗ ਘਰ-ਘਰ ਨਸ਼ਾ,...

  • punjab bjp assembly elections punjab elections

    ਪੰਜਾਬ ’ਚ ਭਾਜਪਾ ਦੀ ਨਵੀਂ ਬਿਸਾਤ, ਸੱਤਾ ਦੀ ਲੜਾਈ...

  • baba bageshwar  dhirendra shastri  punjab

    ਪੰਜਾਬ ਨੂੰ ਲੈ ਕੇ ਬਾਬਾ ਬਾਗੇਸ਼ਵਰ ਧੀਰੇਂਦਰ ਸ਼ਾਸਤਰੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • Jalandhar
  • BSNL ਦੇ ਇਸ 18 ਰੁਪਏ ਵਾਲੇ ਪਲਾਨ 'ਚ ਰੋਜ਼ਾਨਾ ਮਿਲੇਗਾ 1.8GB ਡਾਟਾ

GADGETS News Punjabi(ਗੈਜੇਟ)

BSNL ਦੇ ਇਸ 18 ਰੁਪਏ ਵਾਲੇ ਪਲਾਨ 'ਚ ਰੋਜ਼ਾਨਾ ਮਿਲੇਗਾ 1.8GB ਡਾਟਾ

  • Updated: 20 May, 2020 08:24 PM
Jalandhar
bsnl  s rs 18 plan offers 1 8gb of data per day
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ—ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਆਪਣਾ  ਗਾਹਕਾਂ ਨੂੰ ਤੋਹਫਾ ਦਿੰਦੇ ਹੋਏ ਤਾਮਿਲਨਾਡੂ 'ਚ 18 ਰੁਪਏ ਦਾ ਇਕ ਨਵਾਂ ਪਲਾਨ ਪੇਸ਼ ਕੀਤਾ ਹੈ। ਬੀ.ਐੱਸ.ਐੱਨ.ਐੱਲ. ਦੇ ਇਸ ਰਿਚਾਰਜ ਪਲਾਨ ਨੂੰ ਕੰਬੋ 18 ਪ੍ਰੀ-ਪੇਡ ਪਲਾਨ ਨਾਂ ਦਿੱਤਾ ਗਿਆ ਹੈ।  ਬੀ.ਐੱਸ.ਐੱਨ.ਐੱਲ. ਦੇ ਇਸ ਪਲਾਨ ਦੀ ਮਿਆਦ 2 ਦਿਨ ਦੀ ਹੈ। ਕੰਪਨੀ ਦੇ ਕੰਬੋ 18 ਪਲਾਨ 'ਚ ਯੂਜ਼ਰਸ ਨੂੰ ਬੀ.ਐੱਸ.ਐੱਨ.ਐੱਲ. ਨੰਬਰ ਦੇ ਨਾਲ-ਨਾਲ ਦੂਜੇ ਨੰਬਰਾਂ 'ਤੇ ਫ੍ਰੀ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਬੀ.ਐੱਸ.ਐੱਨ.ਐੱਲ. ਦਾ ਇਹ ਪਲਾਨ ਆਂਧਰ ਪ੍ਰਦੇਸ਼, ਤੇਲੰਗਾਨਾ ਦੇ ਨਾਲ-ਨਾਲ ਅਸਮ, ਮਣੀਪੁਰ ਅਤੇ ਨਾਗਾਲੈਂਡ 'ਚ ਉਪਲੱਬਧ ਨਹੀਂ ਹੈ।

ਪਲਾਨ 'ਚ 250 ਮਿੰਟ ਦੀ ਫ੍ਰੀ ਕਾਲਿੰਗ
ਬੀ.ਐੱਸ.ਐੱਨ.ਐੱਲ. ਦੇ ਇਸ ਪਲਾਨ 'ਚ ਰੋਜ਼ਾਨਾ 1.8 ਜੀ.ਬੀ. ਹਾਈ ਸਪੀਡ ਡਾਟਾ ਮਿਲਦਾ ਹੈ। ਦਿਨ ਭਰ ਦੀ ਡਾਟਾ ਲਿਮਿਟ ਖਤਮ ਹੋਣ ਤੋਂ ਬਾਅਦ ਸਪੀਡ 80Kbps ਤਕ ਰਹਿ ਜਾਂਦੀ ਹੈ। ਬੀ.ਐੱਸ.ਐੱਨ.ਐੱਲ. ਦੇ ਕੰਬੋ 18 ਪਲਾਨ 'ਚ 250 ਮਿੰਟ ਫ੍ਰੀ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਬੀ.ਐੱਸ.ਐੱਨ.ਐੱਲ. ਦਾ ਇਹ ਪਲਾਨ ਫਿਲਹਾਲ ਛੱਤੀਸਗੜ, ਚੰਡੀਗੜਾ, ਚੇਨਈ, ਦਮਨ ਅਤੇ ਦੀਵ, ਦਾਦਰਾ ਅਤੇ ਨਗਰ ਹਵੇਲੀ, ਗੁਜਰਾਤ, ਗੋਆ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਕਰਨਾਰਟਕ, ਕੇਰਲ ਸਮੇਤ ਕਈ ਸਰਕਲਸ 'ਚ ਉਪਲੱਬਧ ਹੈ। ਮੱਧ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ, ਰਾਜਸਥਾਨ, ਪੂਰਬੀ ਅਤੇ ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ 'ਚ ਵੀ ਯੂਜ਼ਰਸ ਲਈ ਇਹ ਪਲਾਨ ਉਪਲੱਬਧ ਹੈ।

ਬੀ.ਐੱਸ.ਐੱਨ.ਐੱਲ. ਨੇ ਰਿਵਾਈਜ ਕੀਤਾ 98 ਰੁਪਏ ਵਾਲਾ ਡਾਟਾ ਵਾਊਚਰ
ਬੀ.ਐੱਸ.ਐੱਨ.ਐੱਲ. ਨੇ ਆਪਣੇ 98 ਰੁਪਏ ਵਾਲੇ ਡਾਟਾ ਵਾਊਚਰ ਨੂੰ ਰਿਵਾਇਜ ਕੀਤਾ ਹੈ। ਸਰਕਾਰੀ ਕੰਪਨੀ ਦੇ ਇਸ ਡਾਟਾ ਵਾਊਚਰ ਦੀ ਮਿਆਦ ਨੂੰ ਹੁਣ 22 ਦਿਨ ਕਰ ਦਿੱਤਾ ਗਿਆ ਹੈ। ਪਹਿਲਾਂ 98 ਰੁਪਏ ਵਾਲੇ ਵਾਊਚਰ 'ਚ 24 ਦਿਨ ਦੀ ਮਿਆਦ ਮਿਲਦੀ ਸੀ। ਪਲਾਨ 'ਚ ਯੂਜ਼ਰਸ ਨੂੰ 2ਜੀ.ਬੀ. ਹਾਈ ਸਪੀਡ ਡਾਟਾ ਮਿਲਦਾ ਹੈ। ਬੀ.ਐੱਸ.ਐੱਨ.ਐੱਲ. ਦੇ ਇਸ ਪੈਕ ਨੂੰ 'ਡਾਟਾ ਸੁਨਾਮੀ' ਨਾਂ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਪਲਾਨ 'ਚ ਯੂਜ਼ਰਸ ਨੂੰ Eros Now ਐਂਟਰਟੇਨਮੈਂਟ ਸਰਵਿਸੇਜ ਦਾ ਕਾਮਪਲੀਮੈਂਟਰੀ ਐਕਸੈੱਸ ਮਿਲਦਾ ਹੈ।

ਇਸ ਤੋਂ ਇਲਾਵਾ ਬੀ.ਐੱਸ.ਐੱਨ.ਐੱਲ. ਨੇ ਪਿਛਲੇ ਦਿਨੀਂ ਆਪਣੇ 6 ਪੈਸੇ ਕੈਸ਼ਬੈਕ ਵਾਲੇ ਆਫਰ ਦੀ ਮਿਆਦ ਨੂੰ 31 ਮਈ ਤਕ ਲਈ ਵਧਾਇਆ ਹੈ। ਆਫਰ ਤਹਿਤ ਉਨ੍ਹਾਂ ਯੂਜ਼ਰਸ ਨੂੰ 6 ਪੈਸੇ ਕੈਸ਼ਬੈਕ ਮਿਲ ਰਹੇ ਹਨ , ਜੋ ਪੰਜ ਮਿੰਟ ਤੋਂ ਜ਼ਿਆਦਾ ਦੀ ਲੈਂਡਲਾਈਨ ਕਾਲ ਕਰਨਗੇ। 6 ਪੈਸੇ ਕੈਸ਼ਬੈਕ ਆਫਰ ਨੂੰ ਐਕਟੀਵੇਟ ਕਰਨ ਲਈ ਯੂਜ਼ਰਸ ਨੂੰ  'ACT 6 paisa' ਲਿਖ ਕੇ 9478053334 'ਤੇ ਟੈਕਸਟ ਮੈਸੇਜ ਸੈਂਡ ਕਰਨਾ ਹੋਵੇਗਾ। ਕੰਪਨੀ ਦਾ ਕੈਸ਼ਬੈਕ ਆਫਰ ਬੀ.ਐੱਸ.ਐੱਨ.ਐੱਲ. ਵਾਇਰਲਾਈਨ, ਬ੍ਰਾਡਬੈਂਡ ਅਤੇ ਫਾਇਬਰ-ਟੂ-ਦਿ-ਹੋਮ ਸਬਸਕਰਾਈਬਰਸ ਲਈ ਵੀ ਉਪਲੱਬਧ ਹੈ।

  • data
  • per day
  • offers
  • ਡਾਟਾ
  • ਰੋਜ਼ਾਨਾ

ਸਭ ਤੋਂ ਮਹਿੰਗੇ iPhone 12 'ਚ ਹੋਵੇਗੀ ਸੈਮਸੰਗ ਦੀ 'ਡਿਸਪਲੇਅ'

NEXT STORY

Stories You May Like

  • 24gb data and unlimited calling for just  1
    ਸਿਰਫ਼ 1 ਰੁਪਏ 'ਚ 24GB ਡਾਟਾ ਤੇ ਅਨਲਿਮਿਟਿਡ ਕਾਲਿੰਗ ! ਧਾਕੜ ਪਲਾਨ ਹੋਇਆ ਲਾਂਚ
  • airtel  s dhakar plan launched
    ਹੁਣ 84 ਦਿਨ ਮਿਲੇਗਾ ਅਨਲਿਮਟਿਡ 5G ਡਾਟਾ, ਕਾਲਿੰਗ ਤੇ 18 OTT ! Airtel ਦਾ ਧਾਕੜ ਪਲਾਨ ਹੋਇਆ ਲਾਂਚ
  • major issues in the new iphone 18 pro
    ਨਵੇਂ iPhone 18 Pro 'ਚ ਆਈਆਂ ਵੱਡੀਆਂ ਖ਼ਰਾਬੀਆਂ! ਲੱਖਾਂ ਰੁਪਏ ਖਰਚ ਕੇ ਵੀ ਪ੍ਰੇਸ਼ਾਨ ਹੋ ਰਹੇ ਯੂਜ਼ਰਸ
  • india to export electricity to flood hit nepal for 18 hours daily
    ਹੜ੍ਹ ਪ੍ਰਭਾਵਿਤ ਨੇਪਾਲ ਨੂੰ ਰੋਜ਼ਾਨਾ 18 ਘੰਟੇ ਬਿਜਲੀ ਨਿਰਯਾਤ ਕਰੇਗਾ ਭਾਰਤ
  • 30gb data netflix and ott absolutely free for just 279
    ਸਿਰਫ਼ 279 ਰੁਪਏ 'ਚ 30GB ਡਾਟਾ, ਨੈੱਟਫਲਿਕਸ ਅਤੇ OTT ਬਿਲਕੁਲ ਫ੍ਰੀ ! ਲਾਂਚ ਹੋਇਆ ਧਮਾਕੇਦਾਰ ਪਲਾਨ
  • ios 18 becomes a problem for apple users
    ਐਪਲ ਯੂਜ਼ਰਸ ਲਈ ਮੁਸੀਬਤ ਬਣਿਆ iOS 18, CCPA ਕਰੇਗਾ ਜਾਂਚ
  • gurugram  18 spa centers  police  raid
    ਗੁਰੂਗ੍ਰਾਮ: 18 ਸਪਾ ਸੈਂਟਰਾਂ 'ਤੇ ਪੁਲਸ ਦਾ ਛਾਪਾ, ਹਿਰਾਸਤ 'ਚ ਲਏ 30 ਔਰਤਾਂ ਸਣੇ 50 ਲੋਕ
  • banks will remain closed on september 18
    18 ਸਤੰਬਰ ਨੂੰ ਬੈਂਕ ਰਹਿਣਗੇ ਬੰਦ, ਜਾਣੋ RBI ਨੇ ਕਿਉਂ ਐਲਾਨੀ ਛੁੱਟੀ
  • kewal singh dhillon bjp press confrence
    ਪੰਜਾਬ 'ਚ ਵਿੱਕ ਰਿਹੈ ਟੌਫ਼ੀਆਂ ਵਾਂਗ ਘਰ-ਘਰ ਨਸ਼ਾ, ਭਾਜਪਾ ਨਸ਼ੇ ਦੇ ਕੌਹੜ ਨੂੰ...
  • jalandhar s cp satinder singh in action strict orders issued
    ਜਲੰਧਰ ਵਾਸੀ ਦੇਣ ਧਿਆਨ! ਐਕਸ਼ਨ 'ਚ CP ਸਤਿੰਦਰ ਸਿੰਘ, ਜਾਰੀ ਇਹ ਹੁਕਮ
  • entry of women commission in lpu controversy notice to dc and ssp
    LPU ਮਾਮਲੇ 'ਚ ਮਹਿਲਾ ਕਮਿਸ਼ਨ ਦੀ ਐਂਟਰੀ! DC ਤੇ SSP ਨੂੰ ਨੋਟਿਸ, ਮੰਗੀ ਰਿਪੋਰਟ
  • motorcyclist dies in accident with car
    ਕਾਰ ਨਾਲ ਵਾਪਰੇ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ
  • internet suspended in lpu area
    ਵੱਡੀ ਖ਼ਬਰ ; LPU ਦੇ ਨੇੜਲੇ ਇਲਾਕਿਆਂ 'ਚ ਇੰਟਰਨੈੱਟ ਬੰਦ
  • lpu closed for 10 days following violent incidents
    ਹਿੰਸਕ ਘਟਨਾਵਾਂ ਤੋਂ ਬਾਅਦ LPU 10 ਦਿਨਾਂ ਲਈ ਬੰਦ, ਰੈਗੂਲਰ ਕਲਾਸਾਂ ਅਤੇ...
  • jalandhar delhi highway has reopened for traffic
    LPU ਵਿਦਿਆਰਥੀਆਂ ਦੇ ਪ੍ਰਦਰਸ਼ਨ ਮਗਰੋਂ ਰਾਹਤ ਦੀ ਖ਼ਬਰ, ਜਲੰਧਰ-ਦਿੱਲੀ ਹਾਈਵੇਅ...
  • an out of control crowd outside lpu targeted media vehicles
    LPU ਦੇ ਬਾਹਰ ਬੇਕਾਬੂ ਭੀੜ ਨੇ ਮੀਡੀਆ ਦੀਆਂ ਗੱਡੀਆਂ ਨੂੰ ਬਣਾਇਆ ਨਿਸ਼ਾਨਾ,...
Trending
Ek Nazar
time change in australia

ਆਸਟ੍ਰੇਲੀਆ 'ਚ ਸਮਾਂ ਤਬਦੀਲੀ 4 ਅਕਤੂਬਰ ਤੋਂ

kashmera shah supports sunita ahuja amidst divorce with govinda

'ਕੋਈ ਕੋ-ਸਟਾਰ ਇੰਨੀਆਂ ਪ੍ਰਾਈਵੇਟ ਗੱਲਾਂ ਕਿਵੇਂ ਜਾਣ ਸਕਦਾ ਹੈ ?"; ਕਸ਼ਮੀਰਾ ਸ਼ਾਹ...

trump campaign advertisement

ਟੈਕਸਦਾਤਾਵਾਂ ਦੇ ਪੈਸੇ ਨਾਲ ਟਰੰਪ ਦੇ ਪ੍ਰਚਾਰ ਦਾ ਇਸ਼ਤਿਹਾਰ ਪ੍ਰਸਾਰਿਤ

the severity of a snakebite

ਸੱਪਾਂ ਦੇ ਡੰਗ ਦਾ ਕਹਿਰ, ਜਾਨ ਲਈ ਖ਼ਤਰਾ ਬਣਦੀ ਹੈ ਇਲਾਜ ’ਚ ਕੀਤੀ ਦੇਰੀ

us iran conflict

ਈਰਾਨ 'ਤੇ ਮੁੜ ਹਮਲਾ ਕਰਨ ਦੇ ਮੂਡ 'ਚ ਟਰੰਪ !

shweta singh kirti shares post mortem details of late sushant singh rajput

'ਲੱਤ ਟੁੱਟੀ ਤੇ ਅੱਖ ਵੀ..!', ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਨੇ ਸ਼ੇਅਰ ਕੀਤੀ...

bigg boss 20  badshah  s ex wife isha rikhi gets evicted from show

Bigg Boss 'ਚ Flop ਹੋਈ ਬਾਦਸ਼ਾਹ ਦੀ Ex-Wife ਈਸ਼ਾ ਰਿੱਖੀ ! ਤੀਜੇ ਹਫ਼ਤੇ ਹੀ ਹੋ...

the atmosphere in lpu became tense

LPU 'ਚ ਮਾਹੌਲ ਹੋਇਆ ਤਣਾਅਪੂਰਨ ! ਸਰਕਾਰੀ ਗੱਡੀਆਂ ਨੂੰ ਲਾ 'ਤੀ ਅੱਗ, ਪੁਲਸ...

incident with  azerbaijani woman

ਪਾਕਿਸਤਾਨ 'ਚ ਵਿਦੇਸ਼ੀ ਮਹਿਲਾ ਨਾਲ ਸਮੂਹਿਕ ਜ਼ਬਰ ਜਿਨਾਹ

blf female unit

ਬੀਐਲਐਫ ਦਾ ਵੱਡਾ ਦਾਅਵਾ, ਮਹਿਲਾ ਯੂਨਿਟ ਨੇ ਨੌਂ ਪਾਕਿਸਤਾਨੀ ਫੌਜੀ ਕੀਤੇ ਢੇਰ

sri lankan police remove statue

ਸ੍ਰੀਲੰਕਾਈ ਪੁਲਿਸ ਨੇ ਹਟਾਇਆ ਪਾਬੰਦੀਸ਼ੁਦਾ LTTE ਆਗੂ ਦਾ ਬੁੱਤ

homes near us airbase evacuated

ਇੰਗਲੈਂਡ 'ਚ ਅਮਰੀਕੀ ਏਅਰਬੇਸ ਨੇੜਲੇ ਘਰ ਕਰਵਾਏ ਗਏ ਖਾਲੀ

boat capsizes

ਯਾਤਰੀਆਂ ਨਾਲ ਭਰੀ ਕਿਸ਼ਤੀ ਕਿਵੂ ਝੀਲ 'ਚ ਪਲਟੀ, 12 ਲੋਕਾਂ ਦੀ ਮੌਤ

boat capsizes

ਇੰਡੋਨੇਸ਼ੀਆ ਕਿਸ਼ਤੀ ਹਾਦਸਾ : ਮੌਤਾਂ ਦੀ ਗਿਣਤੀ 60 ਤੋਂ ਪਾਰ

rana brought to police station

ਪੁਲਸ ਸਟੇਸ਼ਨ ਲਿਆਂਦੇ ਗਏ ਨੇਪਾਲ ਦੇ ਸਾਬਕਾ ਚੀਫ਼ ਜਸਟਿਸ ਰਾਣਾ

incident in south africa

SA ; ਏਕੇ-47 ਰਾਈਫਲਾਂ ਨਾਲ ਲੈਸ ਸ਼ੱਕੀਆਂ ਨੇ ਕੀਤੀ ਗੋਲੀਬਾਰੀ, 27 ਲੋਕਾਂ ਦੀ ਮੌਤ

afghan refugees

ਪਾਕਿਸਤਾਨ ਵੱਲੋਂ ਡਿਪੋਰਟ ਕੀਤੇ ਅਫ਼ਗਾਨ ਸ਼ਰਨਾਰਥੀਆਂ ਨੇ ਸੁਣਾਇਆ ਆਪਣਾ ਦਰਦ

amitabh bachchan reveals his favourite from jaya bachchan s family

ਜਯਾ ਬੱਚਨ ਦੇ ਪਰਿਵਾਰ 'ਚੋਂ ਕਿਸ ਨੂੰ ਜ਼ਿਆਦਾ ਪਸੰਦ ਕਰਦੇ ਹਨ ਅਮਿਤਾਭ ਬੱਚਨ !...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • openai s ai agents break into government websites
      ਬੇਕਾਬੂ ਹੋ ਕੇ ਸਰਕਾਰੀ ਵੈੱਬਸਾਈਟਾਂ ’ਚ ਦਾਖਲ ਹੋਏ ‘OpenAI’, ਪਬਲਿਕ ’ਚ ਲੀਕ...
    • zeno  s budget friendly phone launched in india
      ਭਾਰਤ 'ਚ ਲਾਂਚ ਹੋਇਆ Zeno ਦਾ ਬਜਟ ਫ੍ਰੈਂਡਲੀ ਫੋਨ ! ਕੀਮਤ ਜਾਣ ਉਡਣਗੇ ਹੋਸ਼
    • aeris launched at 1 lakh less than the maruti dzire
      ਬਜਟ ਦੀ ਨਾ ਕਰੋ ਚਿੰਤਾ! ਲਾਂਚ ਹੋਈ ਸਸਤੀ ਤੇ ਧਾਕੜ CNG ਕਾਰ, ਜਾਣੋ ਫੀਚਰਸ ਤੇ ਕੀਮਤ
    • a big win for users
      ਯੂਜ਼ਰਸ ਦੀ ਬੱਲੇ-ਬੱਲੇ ! ਹੁਣ ਇਨ੍ਹਾਂ ਪਲਾਨਜ਼ 'ਚ ਫ੍ਰੀ ਮਿਲੇਗੀ ਇੰਟਰਨੈਸ਼ਨਲ...
    • pova  s impressive phone launched in a new color
      ਨਵੇਂ ਰੰਗ 'ਚ ਲਾਂਚ ਹੋਇਆ Pova ਦਾ ਸ਼ਾਨਦਾਰ ਫੋਨ ! ਜਾਣੋ ਕਿੰਨੀ ਹੈ ਕੀਮਤ
    • airtel s major crackdown on cyber fraudsters
      Cyber ਠੱਗਾਂ 'ਤੇ Airtel ਦਾ ਵੱਡਾ ਹਮਲਾ : AI ਨੇ ਬਲੌਕ ਕਰ'ਤੇ 98.4 ਅਰਬ ਸਪੈਮ...
    • redmi s powerful phone is set to launch soon
      ਜਲਦ ਲਾਂਚ ਹੋਣ ਜਾ ਰਿਹੈ Redmi ਦਾ ਧਾਕੜ ਫੋਨ ! ਜਾਣੋ ਕੀਮਤ ਤੇ ਫੀਚਰਜ਼
    • a phone with a 6000mah battery is available for less than  9 000
      6000mAh ਬੈਟਰੀ ਆਲਾ ਫੋਨ ਮਿਲ ਰਿਹਾ 9,000 ਰੁਪਏ ਤੋਂ ਵੀ ਘੱਟ ਕੀਮਤ 'ਤੇ, ਜਾਣੋ...
    • the style of chatting will change
      WhatsApp ਲਿਆ ਰਿਹਾ ਹੁਣ ਤੱਕ ਦਾ ਸਭ ਤੋਂ ਵੱਡਾ ਅਪਡੇਟ ! ਬਦਲੇਗਾ ਚੈਟਿੰਗ ਦਾ...
    • vivo s powerful phone launched
      8000mAh ਦੀ ਬੈਟਰੀ ਨਾਲ ਲਾਂਚ ਹੋਇਆ Vivo ਦਾ ਧਾਕੜ ਫੋਨ ! ਕੀਮਤ ਸਿਰਫ ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +