Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 25, 2025

    4:06:22 PM

  • son mother beating kerosene fire

    ਪ੍ਰੇਮੀਕਾ ਪਸੰਦ ਨਾ ਆਉਣ 'ਤੇ ਅੱਗ ਬਬੁਲਾ ਹੋਇਆ...

  • the stock market jumped for the second consecutive day

    ਲਗਾਤਾਰ ਦੂਜੇ ਦਿਨ Share Market 'ਚ ਵਾਧਾ ਜਾਰੀ,...

  • many rules will change from credit pan card to train tickets

    Credit-Pan ਕਾਰਡ ਤੋਂ ਲੈ ਕੇ ਟ੍ਰੇਨ ਟਿਕਟ ਤੱਕ...

  • major restrictions imposed in punjab till august 23

    ਪੰਜਾਬ 'ਚ 23 ਅਗਸਤ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • ਲੈਪਟਾਪ ਖਰੀਦਣ ਜਾ ਰਹੇ ਹੋ ਤਾਂ ਤੁਹਾਡੇ ਲਈ ਹੈ ਇਹ ਖਬਰ

GADGETS News Punjabi(ਗੈਜੇਟ)

ਲੈਪਟਾਪ ਖਰੀਦਣ ਜਾ ਰਹੇ ਹੋ ਤਾਂ ਤੁਹਾਡੇ ਲਈ ਹੈ ਇਹ ਖਬਰ

  • Updated: 05 Dec, 2016 01:49 PM
ਜਲੰਧਰ
if you want to buy a new laptop then this news is important for you
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਲੈਪਟਾਪ ਰੋਜ਼ਾਨਾ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਜੇਕਰ ਤੁਸੀਂ ਘੱਟ ਕੀਮਤ 'ਚ ਬਿਹਤਰੀਨ ਲੈਪਟਾਪ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਲੈਪਟਾਪ ਬਾਰੇ ਪੂਰੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਤੁਸੀਂ ਤੈਅ ਕਰ ਸਕੋਗੇ ਕਿ ਤੁਹਾਡੇ ਲਈ ਕਿਹੜਾ ਲੈਪਟਾਪ ਸਹੀ ਰਹੇਗਾ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਅੱਜ ਅਸੀਂ ਤੁਹਾਡੇ ਲਈ ਅਜਿਹੇ ਟਿਪਸ ਲੈ ਕੇ ਆਏ ਹਾਂ ਜੋ ਇਕ ਬਿਹਤਰੀਨ ਲੈਪਟਾਪ ਖਰੀਦਣ 'ਚ ਤੁਹਾਡੀ ਮਦਦ ਕਰਨਗੇ।

ਬਿਹਤਰੀਨ ਲੈਪਟਾਪ ਖਰੀਦਣ ਲਈ ਧਿਆਨ ਦੇਣਯੋਗ ਗੱਲਾਂ-

ਪ੍ਰੋਸੈਸਰ-
ਮਸ਼ੀਨ ਦਾ ਪ੍ਰਦਰਸ਼ਨ ਕਾਫੀ ਹੱਦ ਤੱਕ ਸੀ.ਪੀ.ਯੂ. ਦੀ ਪਰਫਾਰਮੈਂਸ 'ਤੇ ਹੀ ਨਿਰਭਰ ਕਰਦਾ ਹੈ। ਵੱਖ-ਵੱਖ ਫਾਰਮੇਟ ਦੇ ਮੀਡੀਆ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਂਨੇ ਹੀ ਪਾਵਰਫੁੱਲ ਪ੍ਰੋਸੈਸਰ (2.4GHz) ਦੀ ਲੋੜ ਪਵੇਗੀ। ਹਾਲਾਂਕਿ ਡੈਸਕਟਾਪ ਜਾਂ ਇੰਟਰਨੈੱਟ ਦੀ ਵਰਤੋਂ ਲਈ ਤੁਸੀਂ ਮੱਧ ਰੇਂਜ ਦਾ ਪ੍ਰੋਸੈਸਰ (ਜਿਸ ਦੀ ਫ੍ਰੀਕੁਐਂਸੀ 2 GHz ਹੋਵੇ) ਚੁਣ ਸਕਦੇ ਹੋ।
ਪੋਰਟੇਬਿਲਿਟੀ-
ਜੇਕਰ ਤੁਸੀਂ ਲਗਾਤਾਰ ਯਾਤਰਾ ਨਹੀਂ ਕਰ ਰਹੇ ਹੋ ਤਾਂ ਤੁਸੀਂ ਛੋਟਾ ਲੈਪਟਾਪ ਨਾ ਖਰੀਦੋ ਅਤੇ ਸਿਰਫ ਚੰਗੇ ਵੱਡੇ ਮਾਡਲ ਨੂੰ ਹੀ ਚੁਣੋ, ਜਿਸ ਵਿਚ ਵੱਡੀ ਸਕਰੀਨ (17-ਇੰਚ ਜਾਂ 18-ਇੰਚ) ਹੋਵੇ, ਅਲੱਗ ਨੰਬਰ ਕੀ-ਪੈਡ ਹੋਵੇ ਅਤੇ ਵੱਡੀ ਬੈਟਰੀ ਹੋਵੇ, ਫਿਰ ਇਹ ਸਹੀ ਫੈਸਲਾ ਹੋਵੇਗਾ।
ਰੈਮ-
ਇਹ ਮੈਮਰੀ ਪ੍ਰੋਸੈਸਰ 'ਚ ਪ੍ਰੋਸੈਸਿੰਗ ਦੌਰਾਨ ਅਸਥਾਈ ਤਰੀਕੇ ਨਾਲ ਡਾਟਾ ਸਟੋਰ ਕਰਦੀ ਹੈ। ਤੁਹਾਡੇ ਦੱਸ ਦਈਏ ਕਿ ਰੈਮ ਦੀ ਸਮਰੱਥਾ ਜਿੰਨੀ ਜ਼ਿਆਦਾ ਹੋਵੇਗੀ, ਪ੍ਰੋਸੈਸਰ ਡਾਟਾ ਨੂੰ ਉਂਨਾ ਹੀ ਜਲਦੀ ਪ੍ਰੋਸੈੱਸ ਕਰੇਗਾ। ਉਂਝ ਤਾਂ 1ਜੀ.ਬੀ. ਦੀ ਰੈਬ ਠੀਕ ਹੁੰਦੀ ਹੈ ਪਰ ਤੁਸੀਂ 2ਜੀ.ਬੀ. ਰੈਮ ਵਾਲੇ ਲੈਪਟਾਪ ਨੂੰ ਹੀ ਸਹੀ ਸਮਝੋ।
ਸਟੋਰੇਜ-
ਲੈਪਟਾਪ 'ਚ 500 ਜੀ.ਬੀ. ਸਮਰੱਥਾ ਦੀ ਹਾਰਡ-ਡ੍ਰਾਈਵ ਆਸਾਨੀ ਨਾਲ ਮਿਲ ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਸਟੋਰੇਜ ਸਪੇਸ ਕਾਫੀ ਅਹਿਮ ਚੀਜ਼ ਹੈ। ਕਿਸੇ ਵੀ ਡਿਵਾਈਸ ਨੂੰ ਖਰੀਦਣ ਤੋਂ ਪਹਿਲਾਂ ਸਾਨੂੰ ਇਹ ਤੈਅ ਕਰ ਲੈਣਾ ਚਾਹੀਦਾ ਹੈ ਕਿ ਸਾਨੂੰ ਕਿੰਨੀ ਸਟੋਰੇਜ ਸਪੇਸ ਦੀ ਲੋੜ ਹੈ। 7200 ਰੈਵੋਲਿਊਸ਼ਨ/ਮਿੰਟ 'ਤੇ ਸਪਿਨ ਕਰਨ ਵਾਲੀ ਹਾਰਡ-ਡ੍ਰਾਈਵ 5400 ਰੈਵੋਲਿਊਸ਼ਨ/ਮਿੰਟ ਦੇ ਮੁਕਾਬਲੇ ਜ਼ਾਦਾ ਪਾਵਰਫੁੱਲ ਹੁੰਦੀ ਹੈ।
ਬੈਟਰੀ-
ਲੈਪਟਾਪ ਖਰੀਦਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਲੈਪਟਾਪ ਜਿੰਨਾ ਪਾਵਰਫੁੱਲ ਹੋਵੇਗਾ ਉਸ ਦਾ ਭਾਰ ਵੀ ਉਂਨਾ ਹੀ ਜ਼ਿਆਦਾ ਹੋਵੇਗਾ। ਲੈਪਟਾਪ ਖਰੀਦਦੇ ਸਮੇਂ ਇਹ ਧਿਆਨ ਰੱਖੋ ਕਿ ਉਸ ਵਿਚ ਲੱਗੀ ਬੈਟਰੀ ਘੱਟੋ-ਘੱਟ 3 ਘੰਟਿਆਂ ਦਾ ਬੈਕਅੱਪ ਦਿੰਦੀ ਹੋਵੇ ਤਾਂ ਜੋ ਤੁਹਾਨੂੰ ਬਾਅਦ 'ਚ ਘੱਟ ਬੈਕਅੱਪ ਦੀ ਸਮੱਸਿਆ ਦਾ ਸਾਹਮਣ ਨਾ ਕਰਨਾ ਪਵੇ। ਇਨ੍ਹਾਂ ਟਿਪਸ ਨੂੰ ਧਿਆਨ 'ਚ ਰੱਖਦੇ ਹੋਏ ਤੁਸੀਂ ਆਪਣੀ ਲੋੜ ਮੁਤਾਬਕ ਬਿਹਤਰੀਨ ਲੈਪਟਾਪ ਖਰੀਦ ਸਕਦੇ ਹੋ।
ਗ੍ਰਾਫਿਕ ਕਾਰਡ-
ਕਾਰਡ-ਇਹ ਇਕ ਬੇਹੱਦ ਮਹੱਤਵਪੂਰਨ ਕਾਰਡ ਹੈ। ਜੇਕਰ ਤੁਸੀਂ ਵੀਡੀਏ ਗੇਮ ਜਾਂ 3ਡੀ ਐਨੀਮੇਸ਼ਨ 'ਤੇ ਕੰਮ ਕਰਦੇ ਹੋ ਤਾਂ ਇਸ ਲਈ ਸੁਝਾਅ ਇਹ ਹੈ ਕਿ ਘੱਟੋ-ਘੱਟ 1ਜੀ.ਬੀ. ਕਾਰਡ ਨਾਲ ਲੈਸ ਲੈਪਟਾਪ ਖਰੀਦੋ।
ਕੁਨੈਕਟੀਵਿਟੀ-
ਲੈਪਟਾਪ ਖਰੀਦਦੇ ਸਮੇਂ ਧਿਆਨ ਰਹੇ ਕਿ ਉਸ ਵਿਚ 2 ਯੂ.ਐੱਸ.ਬੀ. 2.0 ਪੋਰਟ ਅਤੇ 1 ਯੂ.ਐੱਸ.ਬੀ. 3.0 ਪੋਰਟ ਜ਼ਰੂਰ ਹੋਵੇ। ਇਸ ਤੋਂ ਇਲਾਵਾ ਇਸ ਵਿਚ ਕਾਰਡ ਰੀਡਰ ਅਤੇ ਐੱਚ.ਡੀ.ਐੱਮ.ਆਈ. ਪੋਰਟ ਹੋਣਾ ਵੀ ਜ਼ਰੂਰੀ ਹੈ।

  • ਲੈਪਟਾਪ
  • ਪੋਰਟੇਬਿਲਿਟੀ
  • ਗ੍ਰਾਫਿਕ ਕਾਰਡ
  • laptop
  • Laptop tips
  • Laptop guide
  • Laptop buying tips

LG ਅੱਜ ਭਾਰਤ 'ਚ ਲਾਂਚ ਕਰੇਗੀ ਆਪਣਾ ਫਲੈਗਸ਼ਿਪ ਸਮਾਰਟਫੋਨ V20

NEXT STORY

Stories You May Like

  • if you are going to buy a new ac  then keep these things in mind
    ਖਰੀਦਣ ਜਾ ਰਹੇ ਹੋ ਨਵਾਂ AC ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ ! ਕਿਤੇ ਪੈ ਨਾ ਜਾਵੇ ਪਛਤਾਉਣਾ
  • sbi credit card holder be careful  important rules are about to change
    ਤੁਹਾਡੇ ਕੋਲ ਹੈ  SBI ਕ੍ਰੈਡਿਟ ਕਾਰਡ ਤਾਂ ਹੋ ਜਾਓ ਸਾਵਧਾਨ, ਬਦਲਣ ਵਾਲੇ ਹਨ ਅਹਿਮ ਨਿਯਮ
  • summer high electricity bills reduce
    ਜ਼ਿਆਦਾ ਆ ਰਹੇ ਬਿਜਲੀ ਦੇ ਬਿੱਲ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਤਰੀਕੇ, ਹੋਵੇਗਾ ਫ਼ਾਇਦਾ
  • eat pearl millet roti to reduce your weight gain
    ਲਗਾਤਾਰ ਵੱਧ ਰਹੇ ਭਾਰ ਨੂੰ ਘਟਾਉਣਾ ਚਾਹੁੰਦੈ ਹੋ ਤਾਂ ਖਾਓ ਇਹ ਚੀਜ਼, ਹੋਵੇਗਾ ਫ਼ਾਇਦਾ
  • big news for iphone users
    iPhone users ਲਈ ਵੱਡੀ ਖਬਰ! ਮਿਲ ਰਿਹਾ ਇਹ ਖਾਸ Features
  • indian city has become the new dubai
    ਨਵਾਂ ਦੁਬਈ ਬਣਿਆ ਭਾਰਤ ਦਾ ਇਹ ਸ਼ਹਿਰ, ਘਰ ਖਰੀਦਣ ਦਾ ਸੁਫ਼ਨਾ ਹੋਇਆ ਪਹੁੰਚ ਤੋਂ ਬਾਹਰ
  • 2025 aadha abhi baaki hai viral rap
    '2025 ਅੱਧਾ ਅਜੇ ਬਾਕੀ ਹੈ...' ਇਸ ਰੈਪ ਨੂੰ ਸੁਣ ਖੜ੍ਹੇ ਹੋ ਜਾਣਗੇ ਤੁਹਾਡੇ ਰੌਂਗਟੇ
  • diabetes control home remedies
    Diabetes ਨੂੰ ਕਰਨਾ ਹੈ Control ਤਾਂ ਅਪਣਾਓ ਇਹ ਦੇਸੀ ਨੁਸਖੇ
  • raman arora revelations
    MLA ਰਮਨ ਅਰੋੜਾ ਦਾ 'ਮਾਇਆ-ਜਾਲ'! ਇਕ-ਇਕ ਕਰਕੇ ਖੁੱਲ੍ਹਣ ਲੱਗੀਆਂ ਪਰਤਾਂ
  • weather changes in punjab
    ਪੰਜਾਬ 'ਚ ਮੌਸਮ ਹੋਇਆ ਸੁਹਾਵਨਾ, ਦਿਨ ਚੜ੍ਹਦਿਆਂ ਹੋਈ ਬਾਰਿਸ਼ ਨੇ ਦਿਵਾਈ ਗਰਮੀ ਤੋਂ...
  • there will no longer be a firecracker market in burlton park
    ਹੁਣ ਬਰਲਟਨ ਪਾਰਕ ’ਚ ਨਹੀਂ ਲੱਗੇਗੀ ਪਟਾਕਾ ਮਾਰਕਿਟ, ਜਲੰਧਰ ਦੇ DC ਵੱਲੋਂ ਸਖ਼ਤ...
  • exposing a gang demanding ransom
    Punjab: ਫਿਰੌਤੀਆਂ ਮੰਗਣ ਵਾਲੇ ਗਿਰੋਹ ਦਾ ਪਰਦਾਫ਼ਾਸ਼, ਹਥਿਆਰਾਂ ਸਮੇਤ 8 ਮੈਂਬਰ...
  • 140 drug smugglers arrested on 115th day of   war on drugs
    'ਯੁੱਧ ਨਸ਼ਿਆਂ ਵਿਰੁੱਧ' ਤਹਿਤ 115ਵੇਂ ਦਿਨ 140 ਨਸ਼ਾ ਸਮੱਗਲਰ ਗ੍ਰਿਫ਼ਤਾਰ
  • punjab ndmaew alert
    ਸਵੇਰੇ-ਸਵੇਰੇ ਖੜਕਣ ਲੱਗੀ ਪੰਜਾਬੀਆਂ ਦੇ ਫ਼ੋਨ ਦੀ ਘੰਟੀ! ਦਿੱਤੀ ਜਾ ਰਹੀ ਚੇਤਾਵਨੀ
  • cm mann kejriwal
    ਪੰਜਾਬ ਕੈਬਨਿਟ 'ਚ ਫੇਰਬਦਲ ਨੂੰ ਲੈ ਕੇ CM ਮਾਨ ਤੇ ਕੇਜਰੀਵਾਲ ਵਿਚਾਲੇ ਹੋਵੇਗੀ...
  • punjab cabinet reshuffle
    ਪੰਜਾਬ ਕੈਬਨਿਟ 'ਚ ਫੇਰਬਦਲ ਬਾਰੇ ਵੱਡੀ ਅਪਡੇਟ! CM ਮਾਨ ਨੇ ਖ਼ੁਦ ਕੀਤਾ ਐਲਾਨ
Trending
Ek Nazar
record 59 000 people custody in us

ਅਮਰੀਕਾ 'ਚ ਰਿਕਾਰਡ 59,000 ਲੋਕ ਲਏ ਗਏ ਹਿਰਾਸਤ 'ਚ

prisoners iran

ਈਰਾਨ ਨੇ ਜਾਸੂਸੀ ਦੇ ਦੋਸ਼ 'ਚ ਤਿੰਨ ਹੋਰ ਕੈਦੀਆਂ ਨੂੰ ਦਿੱਤੀ ਫਾਂਸੀ

over 3 100 indians evacuates from iran israel

ਈਰਾਨ-ਇਜ਼ਰਾਈਲ ਟਕਰਾਅ : 'ਆਪ੍ਰੇਸ਼ਨ ਸਿੰਧੂ' ਤਹਿਤ 3,100 ਤੋਂ ਵੱਧ ਭਾਰਤੀ ਪਰਤੇ

weather changes in punjab

ਪੰਜਾਬ 'ਚ ਮੌਸਮ ਹੋਇਆ ਸੁਹਾਵਨਾ, ਦਿਨ ਚੜ੍ਹਦਿਆਂ ਹੋਈ ਬਾਰਿਸ਼ ਨੇ ਦਿਵਾਈ ਗਰਮੀ ਤੋਂ...

zohran mamdani declared winner in democratic primary election

ਭਾਰਤੀ-ਅਮਰੀਕੀ ਜ਼ੋਹਰਾਨ ਮਮਦਾਨੀ ਪ੍ਰਾਇਮਰੀ ਚੋਣ 'ਚ ਜੇਤੂ ਘੋਸ਼ਿਤ

gujarati indian arrested in us

ਅਮਰੀਕਾ 'ਚ ਗੁਜਰਾਤੀ-ਭਾਰਤੀ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫ਼ਤਾਰ

heavy rains expected in punjab

ਪੰਜਾਬ 'ਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਦਿੱਤੀ ਵੱਡੀ ਚਿਤਾਵਨੀ

hazur baba jasdeep singh gill  s message to the devotees

ਹਜ਼ੂਰ ਬਾਬਾ ਜਸਦੀਪ ਸਿੰਘ ਗਿੱਲ ਦਾ ਸੰਗਤਾਂ ਨੂੰ ਫਰਮਾਨ- “ਸਤਿਸੰਗ ਵਾਲਾ ਧਾਰਮਿਕ...

pregnant women of punjab no longer need to bury their babies

ਪੰਜਾਬ ਦੀਆਂ ਗਰਭਵਤੀ ਔਰਤਾਂ ਹੁਣ ਨਾ ਘਬਰਾਉਣ, ਸਰਕਾਰ ਨੇ ਕੀਤੀ ਵੱਡੀ ਸ਼ੁਰੂਆਤ

big announcement made across punjab

ਪੰਜਾਬੀਓ ਖਿੱਚ ਲਓ ਤਿਆਰੀ, 25, 26, 27,28, ਤੇ 29 ਤਰੀਕਾਂ ਨੂੰ ਲੈ ਕੇ ਹੋਇਆ...

punjabis be careful the kala kacha gang has arrived

ਪੰਜਾਬੀਓ ਹੋ ਜਾਓ ਸਾਵਧਾਨ! ਆ ਗਿਆ ਕਾਲਾ ਕੱਛਾ ਗਿਰੋਹ, ਹੋ ਗਈ ਵੱਡੀ ਵਾਰਦਾਤ

noorpurbedi market will be closed for 3 days on june 29 30 and july 1

ਗਰਮੀਆਂ ਦੀਆਂ ਛੁੱਟੀਆਂ! ਪੰਜਾਬ 'ਚ 29, 30 ਜੂਨ ਤੇ 1 ਜੁਲਾਈ ਲਈ ਹੋਇਆ ਵੱਡਾ ਐਲਾਨ

hazur jasdeep singh gill reached this satsang house in jalandhar

ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ: ਜਲੰਧਰ ਦੇ ਇਸ ਸਤਿਸੰਗ ਘਰ ਪਹੁੰਚੇ ਹਜ਼ੂਰ...

jalandhar s kulhad pizza couple in news again

ਫਿਰ ਚਰਚਾ 'ਚ 'ਕੁੱਲ੍ਹੜ ਪਿੱਜ਼ਾ ਕੱਪਲ', Uk 'ਚ ਛਿੜਿਆ ਨਵਾਂ ਵਿਵਾਦ

entry of vehicles on railway road closed

Punjab: ਲੋਕਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ, ਇਸ ਰੋਡ ’ਤੇ ਵਾਹਨਾਂ ਦੀ ਐਂਟਰੀ...

mata vaishno devi landslide

ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਰਸਤੇ 'ਚ ਹੋ ਗਈ Landslide, ਮਿੰਟਾਂ 'ਚ ਪੈ ਗਈਆਂ...

russian attacks on ukraine

ਯੂਕ੍ਰੇਨ 'ਤੇ ਰੂਸੀ ਹਮਲੇ ਜਾਰੀ ; 10 ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ

putin meets iranian foreign minister

ਪੁਤਿਨ ਨੇ ਈਰਾਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਜਤਾਇਆ ਸਮਰਥਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • america issued advisory
      ਅਮਰੀਕਾ ਨੇ ਭਾਰਤ ਦੀ ਯਾਤਰਾ ਸਬੰਧੀ ਨਾਗਰਿਕਾਂ ਲਈ ਨਵੀਂ ਐਡਵਾਈਜ਼ਰੀ ਕੀਤੀ ਜਾਰੀ
    • us embassy issues advisory for its citizens
      ਅਮਰੀਕੀ ਦੂਤਾਵਾਸ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਈਜ਼ਰੀ
    • qatar s statement on iran s attack came to light no damage was caused
      ਈਰਾਨ ਦੇ ਹਮਲੇ 'ਤੇ ਕਤਰ ਦਾ ਬਿਆਨ ਆਇਆ ਸਾਹਮਣੇ, ਏਅਰਬੇਸ 'ਤੇ ਹਮਲੇ 'ਚ ਕੋਈ...
    • uae and bahrain airspace temporarily closed after iran attacks
      ਈਰਾਨ ਹਮਲਿਆਂ ਤੋਂ ਬਾਅਦ UAE ਤੇ ਬਹਿਰੀਨ ਦਾ ਏਅਰਸਪੇਸ ਅਸਥਾਈ ਤੌਰ 'ਤੇ ਬੰਦ
    • america received a strong warning
      'ਹੁਣ 'ਮਾਰੋ ਤੇ ਭੱਜ ਜਾਓ' ਦੀ ਨੀਤੀ ਕੰਮ ਨਹੀਂ ਕਰੇਗੀ', ਅਮਰੀਕਾ ਨੂੰ ਮਿਲੀ...
    • indian embassy in qatar issues advisory on iranian attacks
      ਈਰਾਨੀ ਹਮਲਿਆਂ 'ਤੇ ਕਤਰ 'ਚ ਭਾਰਤੀ ਦੂਤਘਰ ਦੀ ਐਡਵਾਈਜ਼ਰੀ: ਨਾਗਰਿਕ ਚੌਕਸ ਰਹਿਣ,...
    • air france klm cancels flights to dubai and riyadh
      ਮੱਧ ਪੂਰਬ 'ਚ ਤਣਾਅ ਕਾਰਨ Air France-KLM ਵੱਲੋਂ ਦੁਬਈ ਤੇ ਰਿਯਾਦ ਲਈ ਉਡਾਣਾਂ...
    • fourth day s play ends india set a target of 371 runs england scored 21 runs
      ਚੌਥੇ ਦਿਨ ਦਾ ਖੇਡ ਖਤਮ, ਭਾਰਤ ਨੇ ਦਿੱਤਾ 371 ਦੌੜਾਂ ਦਾ ਟੀਚਾ, ਇੰਗਲੈਂਡ ਨੇ...
    • 2 india qatar flights cancelled after iran missile attack
      ਈਰਾਨ ਦੇ ਮਿਜ਼ਾਈਲ ਹਮਲੇ ਤੋਂ ਬਾਅਦ ਭਾਰਤ-ਕਤਰ ਦੀਆਂ 2 ਉਡਾਣਾਂ ਰੱਦ, ਮੱਧ ਪੂਰਬ...
    • india economy may suffer a setback if gulf of hormuz is closed
      ਇਰਾਨੀ ਚਿਤਾਵਨੀ ਦਾ ਭਾਰਤ 'ਤੇ ਪ੍ਰਭਾਵ, ਅਰਥਵਿਵਸਥਾ ਨੂੰ ਲੱਗ ਸਕਦੈ ਝਟਕਾ
    • pant scored 2 centuries in a single match record books
      ਪੰਤ ਨੇ ਇਕ ਹੀ ਮੈਚ 'ਚ ਜੜੇ 2 ਸੈਂਕੜੇ, ਰਿਕਾਰਡ ਬੁੱਕ 'ਚ ਦਰਜ ਕੀਤਾ ਆਪਣਾ ਨਾਂ
    • ਗੈਜੇਟ ਦੀਆਂ ਖਬਰਾਂ
    • whatsapp
      ਡਿਲੀਟ ਕਰ ਦਿਓ Whatsapp ! ਜਾਰੀ ਹੋ ਗਏ ਹੁਕਮ
    • all medical facilities will be available on amazon advice from expert doctors
      Amazon 'ਤੇ ਮਿਲਣਗੀਆਂ ਸਾਰੀਆਂ ਡਾਕਟਰੀ ਸਹੂਲਤਾਂ, ਮਾਹਰ ਡਾਕਟਰਾਂ ਦੀ ਲੈ ਸਕੋਗੇ...
    • samsung phone price
      ਮੂਧੇ ਮੂੰਹ ਡਿੱਗੀਆਂ Samsung ਦੇ ਇਸ ਸ਼ਾਨਦਾਰ ਫ਼ੋਨ ਦੀਆਂ ਕੀਮਤਾਂ ! ਛੇਤੀ ਲਓ...
    • upi auto pay scam increases concern
      UPI Auto Pay Scam ਨੇ ਵਧਾਈ ਚਿੰਤਾ, ਹਰ ਯੂਜ਼ਰ ਲਈ ਜ਼ਰੂਰੀ Alert
    • no need for frequent mobile recharge
      ਵਾਰ-ਵਾਰ ਮੋਬਾਈਲ ਰੀਚਾਰਜ ਦੀ ਨਹੀਂ ਲੋੜ ! 336 ਦਿਨਾਂ ਤੱਕ ਚਲੇਗਾ ਇਹ ਸਸਤਾ ਪਾਲਨ
    • this cheap plan of bsnl has woken up the sleep of telecom companies
      BSNL ਦੇ ਇਸ ਜੁਗਾੜੂ ਪਲਾਨ ਨੇ ਉਡਾਈ ਟੈਲੀਕਾਮ ਕੰਪਨੀਆਂ ਦੀ ਨੀਂਦ, 6 ਮਹੀਨੇ ਤੱਕ...
    • b2 stealth
      ਕਿਸੇ ਏਲੀਅਨਸ਼ਿਪ ਵਰਗਾ ਲਗਦਾ ਹੈ ਅਮਰੀਕਾ ਦਾ 'ਬ੍ਰਹਮ ਅਸਤਰ', ਜਿਸ ਨੇ ਈਰਾਨ 'ਚ...
    • post videos now to go viral on instagram
      Instagram 'ਤੇ ਵਾਇਰਲ ਹੋਣ ਲਈ ਇਸ ਸਮੇਂ ਵੀਡੀਓਜ਼ ਕਰੋ ਪੋਸਟ, ਕੁਝ ਦਿਨਾਂ 'ਚ ਹੀ...
    • iphone 16 pro in discounted price
      iPhone 16 Pro ਖਰੀਦਣ ਦਾ ਸੁਨਹਿਰੀ ਮੌਕਾ, ਮਿਲ ਰਿਹਾ ਬੰਪਰ ਡਿਸਕਾਊਂਟ
    • if you are going to buy a new ac  then keep these things in mind
      ਖਰੀਦਣ ਜਾ ਰਹੇ ਹੋ ਨਵਾਂ AC ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ ! ਕਿਤੇ ਪੈ ਨਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +