Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, NOV 20, 2026

    11:29:06 AM

  • show cause notices issued to 333 officials of punjab

    ਪੰਜਾਬ ਦੇ 333 ਅਧਿਕਾਰੀਆਂ 'ਤੇ ਡਿੱਗੀ ਗਾਜ, ਜਾਣੋ...

  • gold prices fall for 5th consecutive day silver falls to rs 9683

    ਖ਼ਰੀਦਾਰੀ ਦਾ ਵੱਡਾ ਮੌਕਾ : ਲਗਾਤਾਰ 5ਵੇਂ ਦਿਨ...

  • dera beas gurinder singh dhillon pargat singh

    ਜਲੰਧਰ ਸਥਿਤ ਪਰਗਟ ਸਿੰਘ ਦੇ ਘਰ ਪਹੁੰਚੇ ਡੇਰਾ ਬਿਆਸ...

  • navjot kaur in canada

    'ਦਸਤਾਰ' ਬੰਨ੍ਹ ਕੇ ਰੈਂਪ ਵਾਕ ਕਰਕੇ ਛਾਈ ਨਵਜੋਤ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਵਾਪਸ ਆਇਆ ਖ਼ਤਰਨਾਕ ਵਾਇਰਸ ‘ਜੋਕਰ’, ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ 8 ਐਪਸ

GADGETS News Punjabi(ਗੈਜੇਟ)

ਵਾਪਸ ਆਇਆ ਖ਼ਤਰਨਾਕ ਵਾਇਰਸ ‘ਜੋਕਰ’, ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ 8 ਐਪਸ

  • Edited By Rakesh,
  • Updated: 19 Jun, 2021 02:14 PM
Gadgets
joker virus is back in android
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ– ਗੂਗਲ ਪਲੇਅ ਸਟੋਰ ’ਤੇ ਜੋਕਰ ਮਾਲਵੇਅਰ ਦੀ ਐਂਟਰੀ ਸਾਲ 2019 ’ਚ ਹੋਈ ਸੀ। ਸਾਲ 2020 ਜੁਲਾਈ ’ਚ ਵੀ ਜੋਕਰ ਗੂਗਲ ਪਲੇਅ ਸਟੋਰ ’ਚ ਆਇਆ ਸੀ ਅਤੇ ਕਰੀਬ 11 ਐਪਸ ਨੂੰ ਆਪਣਾ ਸ਼ਿਕਾਰ ਬਣਾਇਆ ਸੀ। ਹੁਣ ਫਿਰ ਤੋਂ ਜੋਕਰ ਮਾਲਵੇਅਰ ਦੀ ਵਾਪਸੀ ਹੋ ਗਈ ਹੈ। ਇਸ ਵਾਰ ਜੋਕਰ ਨੇ ਉਨ੍ਹਾਂ ਕੈਟਾਗਰੀ ਦੇ ਐਪਸ ਨੂੰ ਨਿਸ਼ਾਨਾ ਬਣਾਇਆ ਹੈ ਜਿਨ੍ਹਾਂ ਨੂੰ ਪਿਛਲੇ ਸਾਲ ਬੈਨ ਕਰ ਦਿੱਤਾ ਗਿਆ ਸੀ। ਜਿਵੇਂ- ਕੈਮ ਸਕੈਨਰ ਆਦਿ। ਪਿਛਲੇ ਸਾਲ ਜੁਲਾਈ ’ਚ ਸਕਿਓਰਿਟੀ ਏਜੰਸੀ ਚੈੱਕ ਪੁਆਇੰਟ ਨੇ ਜੋਕਰ ਡ੍ਰੋਪਰ ਅਤੇ ਪ੍ਰੀਮੀਅਮ ਡਾਇਲਰ ਸਪਾਈਵੇਅਰ ਦਾ ਪਤਾ ਲਗਾਇਆ ਸੀ ਅਤੇ ਇਸ ਵਾਰ ਕੁਇਕ ਹੀਲ ਸਕਿਓਰਿਟੀ ਲੈਬ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਕੁਇਕ ਹੀਲ ਨੇ 8 ਅਜਿਹੇ ਮੋਬਾਇਲ ਐਪਸ ਦਾ ਪਤਾ ਲਗਾਇਆ ਹੈ ਜੋ ਪਲੇਅ-ਸਟੋਰ ’ਤੇ ਮੌਜੂਦ ਹਨ ਅਤੇ ਉਨ੍ਹਾਂ ’ਚ ਇਹ ਜੋਕਰ ਮਾਲਵੇਅਰ ਮੌਜੂਦ ਹੈ। ਇਹ ਐਪਸ ਤੁਹਾਡੇ ਲਈ ਖ਼ਤਰਨਾਕ ਹਨ। ਅਜਿਹੇ ’ਚ ਤੁਸੀਂ ਇਨ੍ਹਾਂ ਨੂੰ ਆਪਣੇ ਫੋਨ ’ਚੋਂ ਤੁਰੰਤ ਡਿਲੀਟ ਕਰ ਦਿਓ। ਆਓ ਜਾਣਦੇ ਹਾਂ ਇਨ੍ਹਾਂ ਐਪਸ ਦੇ ਨਾਂ...

ਇਹ ਵੀ ਪੜ੍ਹੋ– ਇਕ ਇਸ਼ਾਰੇ ’ਤੇ ਪੂਰੇ ਘਰ ਦੀ ਸਫ਼ਾਈ ਕਰੇਗਾ ਰੀਅਲਮੀ ਦਾ Robot Vacuum

Auxiliary Message
ਇਹ ਇਕ ਮੈਸੇਜਿੰਗ ਐਪ ਹੈ ਜੋ ਕਿ ਕਾਫ਼ੀ ਹੱਦ ਤਕ ਗੂਗਲ ਦੇ ਮੈਸੇਜਿੰਗ ਐਪ ਵਰਗਾ ਹੈ ਪਰ ਇਸ ਵਿਚ ਕੁਝ ਸਪੈਸ਼ਲ ਇਮੋਜੀ ਆਦਿ ਦਿੱਤੇ ਗਏ ਹਨ। ਗੂਗਲ ਪਲੇਅ-ਸਟੋਰ ਤੋਂ ਹੁਣ ਇਸ ਐਪ ਨੂੰ ਹਟਾ ਦਿੱਤਾ ਗਿਆ ਹੈ ਪਰ ਸਰਚ ’ਚ ਹੀ ਇਸ ਦੀ ਏ.ਪੀ.ਕੇ. ਫਾਈਲ ਮਿਲ ਰਹੀ ਹੈ। ਜੇਕਰ ਤੁਹਾਡੇ ਫੋਨ ’ਚ ਇਹ ਐਪ ਹੈ ਤਾਂ ਇਸ ਨੂੰ ਤੁਰੰਤ ਡਿਲੀਟ ਕਰ ਦਿਓ। 

Fast Magic SMS
ਇਹ ਐਪ ਅਜੇ ਵੀ ਗੂਗਲ ਪਲੇਅ ਸਟੋਰ ’ਤੇ ਮੌਜੂਦ ਹੈ। ਇਸ ਨੂੰ ਆਖ਼ਰੀ ਵਾਰ 17 ਅਪ੍ਰੈਲ ਨੂੰ ਅਪਡੇਟ ਕੀਤਾ ਗਿਆ ਹੈ। ਇਸ ਦਾ ਇੰਟਰਫੇਸ ਸਾਧਾਰਣ ਮੈਸੇਜਿੰਗ ਐਪ ਤੋਂ ਥੋੜ੍ਹਾ ਅਲੱਗ ਹੈ। ਇਸ ਦਾ ਸਾਈਜ਼ 30 ਐੱਮ.ਬੀ. ਹੈ। ਇਹ ਮੈਸੇਜ ਐਪ ਆਮਤੌਰ ’ਤੇ ਬਿਜ਼ਨੈੱਸ ਮੈਸੇਜਿਗ ਲਈ ਡਿਜ਼ਾਇਨ ਕੀਤਾ ਗਿਆ ਹੈ ਪਰ ਕੁਇਕ ਹੀਲ ਨੇ ਇਸ ਐਪ ਨੂੰ ਯੂਜ਼ਰਸ ਲਈ ਖ਼ਤਰਨਾਕ ਦੱਸਿਆ ਹੈ। 

ਇਹ ਵੀ ਪੜ੍ਹੋ– ਸਾਵਧਾਨ! ਕੋਵਿਡ ਸਬਸਿਡੀ ਦੇ ਨਾਂ ’ਤੇ ਲੋਕਾਂ ਨੂੰ ਇੰਝ ਸ਼ਿਕਾਰ ਬਣਾ ਰਹੇ ਸਾਈਬਰ ਅਪਰਾਧੀ

Free CamScanner
ਪਿਛਲੇ ਸਾਲ ਸਰਕਾਰ ਨੇ ਕਈ ਚੀਨੀ ਐਪਸ ’ਤੇ ਬੈਨ ਲਗਾਇਆ ਸੀ ਜਿਨ੍ਹਾਂ ’ਚ ਕੈਮਸਕੈਨਰ ਵੀ ਸ਼ਾਮਲ ਸੀ। ਉਂਝ ਤਾਂ ਕੈਮਸਕੈਨਰ ਕਾਫ਼ੀ ਕੰਮ ਦਾ ਅਤੇ ਸ਼ਾਨਦਾਰ ਐਪ ਸੀ ਪਰ ਉਸ ਦੇ ਨਾਲ ਸਕਿਓਰਿਟੀ ਦਾ ਖ਼ਤਰਾ ਸੀ। ਉਸ ਐਪ ਦੇ ਆਪਸ਼ਨ ਦੇ ਤੌਰ ’ਤੇ ਫ੍ਰੀ ਕੈਮਸਕੈਨਰ ਐਪ ਨੂੰ ਰਿਲੀਜ਼ ਕੀਤਾ ਗਿਆ ਹੈ ਪਰ ਇਸ ਵਿਚ ਵੀ ਜੋਕਰ ਮਾਲਵੇਅਰ ਹੈ। ਜੇਕਰ ਤੁਹਾਡੇ ਫੋਨ ’ਚ ਇਹ ਐਪ ਹੈ ਤਾਂ ਉਸ ਨੂੰ ਤੁਰੰਤ ਡਿਲੀਟ ਕਰ ਦਿਓ।

Super Message
ਸੁਪਰ ਮੈਸੇਜ ਐਪ ’ਚ ਪ੍ਰਿਡੀਕਟਿਵ ਇੰਟੈਲੀਜੈਂਸ ਦੀ ਸੁਪੋਰਟ ਮਿਲਦੀ ਹੈ। ਇਸ ਤੋਂ ਇਲਾਵਾ ਇਸ ਇਕ ਹੀ ਐਪ ਨਾਲ ਮੈਸੇਜਿੰਗ ਤੋਂ ਲੈ ਕੇ ਈ-ਮੇਲ ਤਕ ਦੀ ਸੁਵਿਧਾ ਮਿਲਦੀ ਹੈ। ਇਸ ਵਿਚ ਕਲਾਊਡ ਦੀ ਵੀ ਸੁਪੋਰਟ ਹੈ ਪਰ ਇਹ ਐਪ ਤੁਹਾਡੀ ਸਕਿਓਰਿਟੀ ਲਈ ਠੀਕ ਨਹੀਂ ਹੈ। 

ਇਹ ਵੀ ਪੜ੍ਹੋ– ਆ ਗਿਆ ਜੀਓ ਫੋਨ ਤੋਂ ਵੀ ਵਧੀਆ 4G ਫੀਚਰ ਫੋਨ, ਇੰਨੀ ਹੈ ਕੀਮਤ

Element Scanner
ਇਹ ਐਪ ਖ਼ਾਸਤੌਰ ’ਤੇ ਕਿਸੇ ਪ੍ਰੇਜੈਂਟੇਸ਼ਨ ਜਾਂ ਪੀ.ਪੀ.ਟੀ. ਫਾਈਲ ਜਾਂ ਪੀ.ਡੀ.ਐੱਫ. ਫਾਈਲ ਤੋਂ ਟੈਕਸਟ ਨੂੰ ਕਾਪੀ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ। ਇਸ ਐਪ ਰਾਹੀਂ ਵੀ ਤੁਹਾਡੇ ਫੋਨ ’ਚ ਜੋਕਰ ਮਾਲਵੇਅਰ ਪਹੁੰਚ ਸਕਦਾ ਹੈ। 

Go Messages
ਗੋ ਮੈਸੇਜ ਐਪ ਦਾ ਇੰਟਰਫੇਸ ਕਾਫ਼ੀ ਹੱਦ ਤਕ ਵਟਸਐਪ ਵਰਗਾ ਹੈ। ਕਹਿਣ ਲਈ ਤਾਂ ਇਹ ਇਕ ਟੈਕਸਟ ਮੈਸੇਜਿੰਗ ਐਪ ਹੈ ਪਰ ਇਸ ਰਾਹੀਂ ਤੁਸੀਂ ਮਲਟੀਮੀਡੀਆ ਮੈਸੇਜ ਵੀ ਭੇਜ ਸਕਦੇ ਹੋ। ਇਸ ਵਿਚ ਕਈ ਤਰ੍ਹਾਂ ਦੇ ਇਮੋਜੀ ਅਤੇ ਜਿਫ ਫਾਈਲ ਦੀ ਸੁਪੋਰਟ ਮਿਲਦੀ ਹੈ।

 ਇਹ ਵੀ ਪੜ੍ਹੋ– ਐਪਲ TV+ ਦਾ ਇਕ ਸਾਲ ਵਾਲਾ ਫ੍ਰੀ ਸਬਸਕ੍ਰਿਪਸ਼ਨ ਖ਼ਤਮ, 30 ਜੂਨ ਤੋਂ ਬਦਲ ਰਿਹਾ ਆਫਰ

Travel Wallpapers
ਇਹ ਇਕ ਵਾਲਪੇਪਰ ਐਪ ਹੈ। ਇਸ ਵਿਚ ਤੁਹਾਨੂੰ ਮੋਬਾਇਲ ਤੋਂ ਲੈ ਕੇ ਟੈਬਲੇਟ ਤਕ ਦੇ ਵਾਲਪੇਪਰ ਮਿਲਦੇ ਹਨ। ਇਸ ਐਪ ’ਤੇ ਐੱਚ.ਡੀ. ਵਾਲਪੇਪਰ ਮਿਲਦੇ ਹਨ। ਇਸ ਐਪ ਤੋਂ ਵਾਲਪੇਪਰ ਡਾਊਨਲੋਡ ਕਰਕੇ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ- ਫੇਸਬੁੱਕ ’ਤੇ ਵੀ ਸ਼ੇਅਰ ਕਰ ਸਕਦੇ ਹੋ। 

Super SMS
ਇਸ ਐਪ ਨੂੰ ਮੈਸੇਜਿੰਗ ਦੇ ਨਾਲ-ਨਾਲ ਬੈਕਅਪ ਲਈ ਵੀ ਡਿਜ਼ਾਇਨ ਕੀਤਾ ਗਿਆ ਹੈ। ਇਹ ਐਪ ਹਰ ਤਰ੍ਹਾਂ ਦੇ ਮੈਸੇਜ ਦਾ ਬੈਕਅਪ ਲੈ ਸਕਦਾ ਹੈ ਪਰ ਕੁਇਕ ਹੀਲ ਮੁਤਾਬਕ, ਇਸ ਐਪ ’ਚ ਵੀ ਜੋਕਰ ਮਾਲਵੇਅਰ ਹੈ। 

ਇਹ ਵੀ ਪੜ੍ਹੋ– iOS ਦੇ ਮੁਕਾਬਲੇ ਐਂਡਰਾਇਡ ’ਚ ਹੁੰਦੇ ਹਨ 47 ਫ਼ੀਸਦੀ ਜ਼ਿਆਦਾ ਮਾਲਵੇਅਰ: ਟਿਮ ਕੁਕ

  • Android Apps
  • Google Play Store
  • Joker Malware
  • Auxiliary Message
  • Fast Magic SMS
  • Free CamScanner

ਸਾਵਧਾਨ! ਕੋਵਿਡ ਸਬਸਿਡੀ ਦੇ ਨਾਂ ’ਤੇ ਲੋਕਾਂ ਨੂੰ ਇੰਝ ਸ਼ਿਕਾਰ ਬਣਾ ਰਹੇ ਸਾਈਬਰ ਅਪਰਾਧੀ

NEXT STORY

Stories You May Like

  • data of 16 000 jpmorgan vip clients leaked
    ਵੱਡੀ ਖ਼ਬਰ: JPMorgan ਦੇ 16 ਹਜ਼ਾਰ VIP ਗਾਹਕਾਂ ਦਾ ਡਾਟਾ ਲੀਕ! ਬੈਂਕਿੰਗ ਸੈਕਟਰ 'ਚ ਮਚੀ ਹਾਹਾਕਾਰ
  • whatsapp new feature is coming
    WhatsApp ਚੈਟਿੰਗ ਦਾ ਬਦਲੇਗਾ ਅੰਦਾਜ਼, ਆ ਰਿਹਾ ਹੈ ਨਵਾਂ ਫੀਚਰ
  • major change in puc certificate rules
    BS-6 ਵਾਹਨ ਮਾਲਕਾਂ ਨੂੰ ਰਾਹਤ, PUC ਸਰਟੀਫਿਕੇਟ ਨਿਯਮਾਂ 'ਚ ਵੱਡਾ ਬਦਲਾਅ
  • india  s major contribution to the creation of gta 6
    GTA 6 ਬਣਾਉਣ 'ਚ ਭਾਰਤ ਦਾ ਵੱਡਾ ਯੋਗਦਾਨ! ਅਮਰੀਕਾ ਨੂੰ ਪਛਾੜ ਭਾਰਤੀ ਡਿਵੈਲਪਰਾਂ ਨੇ ਰਚਿਆ ਇਤਿਹਾਸ
  • good news no more hassle of frequent recharges
    Good News : ਹੁਣ ਵਾਰ-ਵਾਰ ਰੀਚਾਰਜ ਦਾ ਝੰਜਟ ਖ਼ਤਮ ! ਆ ਗਿਆ 380 ਦਿਨ ਚੱਲਣ ਵਾਲਾ ਸਸਤਾ ਪਲਾਨ
  • new rules to be implemented for e rickshaws  nitin gadkari
    ਈ-ਰਿਕਸ਼ਾ ਲਈ ਲਾਗੂ ਹੋਣਗੇ ਨਵੇਂ ਨਿਯਮ,  ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਨਿਤਿਨ ਗਡਕਰੀ ਨੇ ਕੀਤਾ ਇਹ ਐਲਾਨ
  • huawei  s impressive 5g phone will launch soon
    ਜਲਦ ਲਾਂਚ ਹੋਵੇਗਾ ਹੁਆਵੇਈ ਦਾ ਸ਼ਾਨਦਾਰ 5G ਫੋਨ ! ਜਾਣੋ ਫੀਚਰਜ਼
  •   gta 6   unveiled after a 13 year gap
    ਰਾਕਸਟਾਰ ਗੇਮਸ ਨੇ 13 ਸਾਲ ਦੇ ਵਕਫੇ ਪਿੱਛੋਂ ਪੇਸ਼ ਕੀਤਾ 'GTA 6'
  • dera beas gurinder singh dhillon pargat singh
    ਜਲੰਧਰ ਸਥਿਤ ਪਰਗਟ ਸਿੰਘ ਦੇ ਘਰ ਪਹੁੰਚੇ ਡੇਰਾ ਬਿਆਸ ਮੁਖੀ, ਪਰਿਵਾਰ ਨਾਲ ਕੀਤੀ...
  • the division set record by collecting revenue of rs 15 lakh
    ਰੇਲਵੇ ਦੀ ਵੱਡੀ ਕਾਰਵਾਈ: ਟਿਕਟ ਚੈਕਿੰਗ ਰਾਹੀਂ 1 ਦਿਨ ’ਚ 15 ਲੱਖ ਦਾ ਮਾਲੀਆ...
  • unions begin an indefinite strike at the municipal corporation
    ਨਿਗਮ ’ਚ ਯੂਨੀਅਨਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ, ਸ਼ਹਿਰ 'ਚ ਸਫ਼ਾਈ ਤੇ...
  • issues faced by the revenue patwar and education department
    ਮਾਲ ਪਟਵਾਰ ਅਤੇ ਸਿੱਖਿਆ ਵਿਭਾਗ ਦੀਆਂ ਯੂਨੀਅਨਾਂ ਦੀਆਂ ਸਮੱਸਿਆਵਾਂ ਹੋਣਗੀਆਂ ਹੱਲ :...
  • the cm  who appealed against voting akali dal
    ਅਕਾਲੀ ਦਲ ਨੂੰ ਵੋਟ ਨਾ ਪਾਉਣ ਦੀ ਅਪੀਲ ਕਰਨ ਵਾਲਾ CM ਪਹਿਲਾਂ ਹੀ ਹਾਰ ਮੰਨ ਗਿਆ :...
  • congress will give an opportunity to new faces in punjab
    ਪੰਜਾਬ ’ਚ ਨਵੇਂ ਚਿਹਰਿਆਂ ਨੂੰ ਮੌਕਾ ਦੇਵੇਗੀ ਕਾਂਗਰਸ : ਸਚਿਨ ਪਾਇਲਟ
  • two brothers murdered in greece
    ਗ੍ਰੀਸ ’ਚ ਪੰਜਾਬ ਦੇ 2 ਸਕੇ ਭਰਾਵਾਂ ਦਾ ਕਤਲ, 18 ਦਿਨਾਂ ਬਾਅਦ ਭਾਰਤ ਪਹੁੰਚਣਗੀਆਂ...
  • punjab districts paramilitary forces
    ਪੰਜਾਬ ਦੇ ਕਈ ਜ਼ਿਲਿਆਂ 'ਚ ਪੈਰਾਮਿਲਟਰੀ ਫੋਰਸ ਤਾਇਨਾਤ, ਵਧਾਈ ਗਈ ਸੁਰੱਖਿਆ
Trending
Ek Nazar
veteran bollywood actor rents 3 luxurious apartments

ਬਾਲੀਵੁੱਡ ਦੇ ਦਿੱਗਜ Actor ਨੇ ਕਿਰਾਏ 'ਤੇ ਲਏ 3 ਆਲੀਸ਼ਾਨ ਅਪਾਰਟਮੈਂਟ, 38 ਲੱਖ...

big on the health of bollywood  s legendary singer

ਬਾਲੀਵੁੱਡ ਦੀ ਦਿੱਗਜ ਗਾਇਕਾ ਦੀ ਸਿਹਤ ਨੂੰ ਲੈ ਕੇ ਆਈ ਵੱਡੀ ਅਪਡੇਟ, 2 ਸਾਲਾਂ ਤੋਂ...

the captain himself is out of the team

ਕਪਤਾਨ ਹੀ ਹੋ ਗਿਆ Team 'ਚੋਂ ਬਾਹਰ ! ਸੱਟ ਕਾਰਨ ਨਹੀਂ ਖੇਡੇਗਾ ਅਗਲਾ ਟੈਸਟ ਮੈਚ

good news no more hassle of frequent recharges

Good News : ਹੁਣ ਵਾਰ-ਵਾਰ ਰੀਚਾਰਜ ਦਾ ਝੰਜਟ ਖ਼ਤਮ ! ਆ ਗਿਆ 380 ਦਿਨ ਚੱਲਣ ਵਾਲਾ...

punjab kings

ਪੰਜਾਬ ਕਿੰਗਜ਼ 'ਚ ਪੰਡਯਾ ਤੋਂ ਇਲਾਵਾ ਇਕ ਹੋਰ ਵੱਡੇ ਫੇਰਬਦਲ ਦੀ ਤਿਆਰੀ!ਮੁੰਬਈ ਦੇ...

malaysia ends visa free entry for indians

ਵੱਡੀ ਖ਼ਬਰ: ਇਸ ਦੇਸ਼ ਨੇ ਭਾਰਤੀਆਂ ਲਈ ਬੰਦ ਕੀਤੀ Visa-Free ਐਂਟਰੀ, ਬਦਲ ਗਏ ਨਿਯਮ

the fortunes of these 4 zodiac signs will shine

ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ, ਖੁੱਲ੍ਹਣਗੇ ਕਮਾਈ ਦੇ ਨਵੇਂ ਰਸਤੇ!

pakistani security forces

ਪਾਕਿਸਤਾਨ 'ਚ ਸੁਰੱਖਿਆ ਬਲਾਂ ਦੀ ਕਾਰਵਾਈ 'ਚ 22 ਅੱਤਵਾਦੀ ਢੇਰ

legal notice on punjab minister

ਹਾਫ਼ਿਜ਼ ਸਈਦ ਦੀ  PMML ਨੇ ਪੰਜਾਬ ਦੇ ਮੰਤਰੀ ਨੂੰ ਭੇਜਿਆ 5 ਅਰਬ ਦਾ ਲੀਗਲ ਨੋਟਿਸ

milk gets even more expensive

ਹੋਰ ਮਹਿੰਗਾ ਹੋ ਗਿਆ ਦੁੱਧ ! 6 ਪ੍ਰਤੀ ਲੀਟਰ ਤੱਕ ਵਧੀਆਂ ਕੀਮਤਾਂ, ਗੋਕੁਲ ਡੇਅਰੀ...

us military bases iran

ਅਮਰੀਕੀ ਫੌਜੀ ਠਿਕਾਣਿਆਂ 'ਤੇ ਹਮਲੇ ਸਾਡੀ ਸਵੈ-ਰੱਖਿਆ ਦੀ ਕਾਰਵਾਈ : ਈਰਾਨ

big announcement by xi for apec

ਸ਼ੀ ਨੇ APEC ਦੇਸ਼ਾਂ ਵਿਚਕਾਰ ਸਹਿਯੋਗ ਵਧਾਉਣ ਲਈ 2 ਕਰੋੜ ਡਾਲਰ ਦੇਣ ਦਾ ਕਰ'ਤਾ...

imran khan pbc members

ਇਮਰਾਨ ਖਾਨ ਨੂੰ ਭੇਜਿਆ ਜਾਵੇ ਹਸਪਤਾਲ ! PBC ਦੇ ਅੱਠ ਮੈਂਬਰਾਂ ਨੇ ਨਿਆਂਪਾਲਿਕਾ...

threat to a prominent bollywood actor

ਬਾਬਾ ਸਿੱਦੀਕੀ ਦੇ ਕਾਤਲ ਗੈਂਗਸਟਰ ਨੇ ਦਿੱਗਜ ਬਾਲੀਵੁੱਡ ਅਦਾਕਾਰ ਨੂੰ ਦਿੱਤੀ ਜਾਨੋਂ...

us court summons

ਅਮਰੀਕੀ ਅਦਾਲਤ ਨੇ ਡੋਵਾਲ ਅਤੇ ਗੋਇਲ ਨੂੰ ਦਿੱਲੀ ਦੀਆਂ ਅਦਾਲਤਾਂ ਰਾਹੀਂ ਸੰਮਨ ਭੇਜਣ...

trump jinping and putin appear on t same platform

ਟਰੰਪ, ਜਿਨਪਿੰਗ ਤੇ ਪੁਤਿਨ ਇਕ ਮੰਚ ’ਤੇ ਆਏ, ਅੱਜ ਹੋਵੇਗੀ ਤਿੰਨਾਂ ਦੀ ਅਹਿਮ ਬੈਠਕ

earthquake tremors

ਜਾਪਾਨ 'ਚ ਲੱਗੇ ਭੂਚਾਲ ਦੇ ਝਟਕੇ, ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ

do not dismiss shortness of breath as a minor issue

ਸਾਹ ਚੜ੍ਹਨ ਨੂੰ ਨਾ ਸਮਝੋ ਆਮ ਸਮੱਸਿਆ, ਗੰਭੀਰ ਬੀਮਾਰੀ ਦਾ ਕਰਨਾ ਪੈ ਸਕਦਾ ਸਾਹਮਣਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • instagram edit story without delete
      Instagram 'ਚ ਵੱਡੀ ਅਪਡੇਟ ; ਹੁਣ ਸਟੋਰੀ ਡਿਲੀਟ ਕੀਤੇ ਬਿਨਾਂ ਬਦਲ ਸਕੋਗੇ Text,...
    • users hit the jackpot
      ਯੂਜ਼ਰਸ ਦੀ ਹੋਈ ਬੱਲੇ-ਬੱਲੇ! ਇਸ ਕੰਪਨੀ ਨੇ ਲਾਂਚ ਕੀਤੇ 3 ਨਵੇਂ ਸਸਤੇ ਪਲਾਨ
    • video game grand theft auto 6
      13 ਸਾਲਾਂ ਦੀ ਉਡੀਕ ਮਗਰੋਂ ‘ਜੀ.ਟੀ.ਏ. 6’ ਦੀ ਇਤਿਹਾਸਕ ਦਸਤਕ; AUS ਬਾਜ਼ਾਰ ’ਚ...
    • major setback for apple in india
      ਭਾਰਤ 'ਚ Apple ਨੂੰ ਲੱਗਾ ਵੱਡਾ ਝਟਕਾ ! ਧੜੰਮ ਡਿੱਗੀ iPhone ਦੀ ਵਿਕਰੀ, ਪੜ੍ਹੋ...
    • the digital threat of the internet
      ਤੁਹਾਡੀ ਜੇਬ ਤੇ ਡਾਟਾ, ਦੋਵਾਂ 'ਤੇ ਮੰਡਰਾ ਰਿਹਾ ਇੰਟਰਨੈੱਟ ਦਾ 'ਡਿਜੀਟਲ'...
    • threat looms over nvidia
      Nvidia 'ਤੇ ਮੰਡਰਾਇਆ ਖ਼ਤਰਾ: ਹੈਕਰਾਂ ਨੇ ਦਿੱਤੀ 10 ਦਿਨਾਂ ਦੀ ਮੋਹਲਤ, ਡਾਟਾ...
    • iqoo 16 smartphone to launch soon in india
      ਭਾਰਤ ਜਲਦ ਲਾਂਚ ਹੋਵੇਗਾ iQOO 16 ਸਮਾਰਟਫੋਨ ! ਮਿਲਣਗੇ ਧਾਕੜ ਫੀਚਰਜ਼
    • oneplus  s 5g phone will launch soon
      OnePlus ਦਾ 5G ਫੋਨ ਜਲਦ ਹੋਵੇਗਾ ਲਾਂਚ ! ਮਿਲੇਗੀ 10,000 mAh ਬੈਟਰੀ ਤੇ 200MP...
    • npci joins hands with google to stop cyber fraud  android phone flaws removed
      ਸਾਈਬਰ ਠੱਗੀ ਰੋਕਣ ਲਈ NPCI ਨੇ ਗੂਗਲ ਨਾਲ ਮਿਲਾਇਆ ਹੱਥ, ਐਂਡ੍ਰਾਇਡ ਫੋਨ ਦੀਆਂ...
    • obscene images of children being created using ai
      AI ਨਾਲ ਜਵਾਕਾਂ ਦੀਆਂ ਬਣਾਈਆਂ ਜਾ ਰਹੀਆਂ ਅਸ਼ਲੀਲ ਤਸਵੀਰਾਂ ! 2 ਸਾਲਾਂ 'ਚ 30...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +