Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 01, 2026

    10:26:00 PM

  • shiv sena punjab president receives threat

    '6 ਜੂਨ ਤੱਕ ਜਾਨੋਂ ਮਾਰ ਦਿਆਂਗੇ...',  ਸ਼ਿਵ...

  • notices issued to 82 teachers in jalandhar

    ਪੰਜਾਬ ਦੇ 82 ਅਧਿਆਪਕਾਂ 'ਤੇ ਡਿੱਗੀ ਗਾਜ਼! ਰੋਕ...

  • punjab politics congress president

    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਕਾਂਗਰਸ ਇਸ ਵੱਡੇ...

  • transfers in punjab

    ਪੰਜਾਬ 'ਚ ਮੁਲਾਜ਼ਮਾਂ ਦੀਆਂ ਬਦਲੀਆਂ ਨਾਲ ਜੁੜੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • ਮਾਰੂਤੀ, ਹੁੰਡਈ ਕਾਰਾਂ ਦੀ 2016-17 'ਚ ਰਿਕਾਰਡ ਵਿਕਰੀ

GADGETS News Punjabi(ਗੈਜੇਟ)

ਮਾਰੂਤੀ, ਹੁੰਡਈ ਕਾਰਾਂ ਦੀ 2016-17 'ਚ ਰਿਕਾਰਡ ਵਿਕਰੀ

  • Updated: 02 Apr, 2017 12:20 PM
ਜਲੰਧਰ
maruti hyundai cars record sales in 2016 17
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਦੇਸ਼ ਦੀਆਂ ਪ੍ਰਮੁੱਖ ਕਾਰ ਕੰਪਨੀਆਂ ਮਾਰੂਤੀ ਸੁਜ਼ੂਕੀ ਇੰਡੀਆ ਅਤੇ ਹੁੰਡਈ ਮੋਟਰ ਇੰਡੀਆ ਨੇ ਵਿੱਤ ਸਾਲ 2016-17 'ਚ ਵਿਕਰੀ ਦਾ ਨਵਾਂ ਰਿਕਾਰਡ ਬਣਾਇਆ ਹੈ। ਸਾਲ ਦੌਰਾਨ ਕੰਪਨੀਆਂ ਨੇ ਕਈ ਨਵੇਂ ਮਾਡਲਾਂ ਅਤੇ ਮੌਜੂਦਾ ਪ੍ਰੋਡਕਟਸ ਲਈ ਚੰਗੀ ਡਿਮਾਂਡ ਦੇ ਦਮ 'ਤੇ ਰਿਕਾਰਡ ਵਿਕਰੀ ਦਰਜ ਕੀਤੀ। ਉਥੇ ਹੀ ਟਾਟਾ ਮੋਟਰਸ, ਰੇਨੋ ਅਤੇ ਨਿਸਾਨ ਇੰਡੀਆ ਨੇ ਵੀ ਸਾਲ ਦੌਰਾਨ ਵਿਕਰੀ 'ਚ ਵੀ ਚੰਗਾ ਵਾਧਾ ਦਰਜ ਕੀਤਾ, ਜਦੋਂਕਿ ਦੋਪਹੀਆਂ ਵਾਹਨਾਂ ਦੀ ਵਿਕਰੀ 'ਚ ਵੀ ਤੇਜ਼ ਵਾਧਾ ਰਿਹਾ।
ਟਾਟਾ ਮੋਟਰਸ ਦੀ ਵਿਕਰੀ 6 ਫੀਸਦੀ ਵਧੀ
ਟਾਟਾ ਮੋਟਰਸ ਨੇ ਵੀ ਸਾਲ ਦੌਰਾਨ ਵਾਹਨ ਵਿਕਰੀ 'ਚ ਚੰਗਾ ਵਾਧਾ ਦਰਜ ਕੀਤਾ । ਸਾਲ 2016-17 'ਚ ਉਸ ਦੇ ਵਾਹਨਾਂ ਦੀ ਵਿਕਰੀ 6 ਫੀਸਦੀ ਵਧ ਕੇ 5,42,561 ਵਾਹਨ ਰਹੀ ਜੋ ਪਿਛਲੇ ਵਿੱਤ ਸਾਲ 'ਚ 5,11,705 ਵਾਹਨ ਸੀ ।

ਰੇਨੋ ਦੀ ਵਿਕਰੀ ਵਧੀ 88.4 ਫੀਸਦੀ
ਫ਼ਰਾਂਸ ਦੀ ਕਾਰ ਨਿਰਮਾਤਾ ਕੰਪਨੀ ਰੇਨੋ ਨੇ ਦੱਸਿਆ 2016-17 'ਚ ਉਸ ਦੀ ਵਿਕਰੀ 88.4 ਫੀਸਦੀ ਵਧ ਕੇ 1,35,123 ਇਕਾਈ ਰਹੀ, ਜਦੋਂਕਿ ਇਸ ਤੋਂ ਪਿਛਲੇ ਸਾਲ ਕੰਪਨੀ ਨੇ ਕੁਲ 71,732 ਵਾਹਨ ਵੇਚੇ ਸਨ।

ਹੌਂਡਾ ਕਾਰਸ ਨੇ ਵੇਚੇ 18,950 ਵਾਹਨ
ਹੌਂਡਾ ਕਾਰਸ ਇੰਡੀਆ ਲਿਮਟਿਡ ਦੀ ਮਾਰਚ 'ਚ ਘਰੇਲੂ ਵਿਕਰੀ 8.7 ਫੀਸਦੀ ਵਧ ਕੇ 18,950 ਵਾਹਨ ਰਹੀ। ਪਿਛਲੇ ਸਾਲ ਇਸ ਮਹੀਨੇ 'ਚ ਇਹ ਅੰਕੜਾ 17,430 ਇਕਾਈ ਸੀ।

ਫੋਰਡ ਇੰਡੀਆ ਦੀ ਵਿਕਰੀ 15 ਫੀਸਦੀ ਵਧੀ
ਇਸੇ ਤਰ੍ਹਾਂ ਫੋਰਡ ਇੰਡੀਆ ਦੀ ਮਾਰਚ 'ਚ ਘਰੇਲੂ ਵਿਕਰੀ 15 ਫੀਸਦੀ ਵਧ ਕੇ 8700 ਵਾਹਨ ਰਹੀ ਹੈ।

ਮਾਰੂਤੀ ਦੀ ਕੁਲ ਵਿਕਰੀ 9.8 ਫੀਸਦੀ ਵਧੀ
ਵਿੱਤ ਸਾਲ 2016-17 'ਚ ਮਾਰੂਤੀ ਦੀ ਕੁਲ ਵਿਕਰੀ 9.8 ਫੀਸਦੀ ਵਧ ਕੇ ਰਿਕਾਰਡ 15,68,603 ਕਾਰਾਂ ਦੀ ਰਹੀ, ਜਦੋਂਕਿ ਇਸ ਤੋਂ ਪਿਛਲੇ ਸਾਲ ਉਸ ਨੇ 14,29,248 ਵਾਹਨ ਵੇਚੇ ਸਨ।
ਕੰਪਨੀ ਨੇ ਸਾਲ ਦੌਰਾਨ ਘਰੇਲੂ ਬਾਜ਼ਾਰ 'ਚ 14,44,541 ਵਾਹਨ ਵੇਚੇ, ਜਦੋਂਕਿ 2015-16 'ਚ ਉਸਨੇ 13,05,351 ਵਾਹਨ ਘਰੇਲੂ ਬਾਜ਼ਾਰ 'ਚ ਵੇਚੇ ਸਨ । ਮਾਰੂਤੀ ਦੇ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ ਅਤੇ ਵਿਕਰੀ) ਆਰ. ਐੱਸ. ਕਲਸੀ ਨੇ ਕਿਹਾ, ''ਸਾਡੇ ਉਤਪਾਦਾਂ ਦੀ ਮੰਗ ਸਾਲ ਭਰ ਬਣੀ ਰਹੀ, ਇਸ ਕਾਰਨ ਅਸੀਂ ਘਰੇਲੂ ਬਾਜ਼ਾਰ 'ਚ ਵਿਕਰੀ 'ਚ ਵਾਧਾ ਦਰਜ ਕੀਤਾ ਜੋ ਸਮੁੱਚੇ ਉਦਯੋਗ ਦੇ ਵਾਧੇ ਨਾਲੋਂ ਲਗਾਤਾਰ 5ਵੇਂ ਸਾਲ ਜ਼ਿਆਦਾ ਹੈ।''

ਫਾਕਸਵੈਗਨ ਨੇ ਵੇਚੇ 34 ਫੀਸਦੀ ਜ਼ਿਆਦਾ ਵਾਹਨ
ਜਰਮਨੀ ਦੀ ਫਾਕਸਵੈਗਨ ਦੀ ਮਾਰਚ 'ਚ ਵਿਕਰੀ 34 ਫੀਸਦੀ ਵਧ ਕੇ 4,792 ਵਾਹਨ ਰਹੀ ਹੈ ਜੋ ਪਿਛਲੇ ਸਾਲ ਮਾਰਚ 'ਚ 3570 ਵਾਹਨ ਸੀ।

ਹੁੰਡਈ ਦੀ ਵਿਕਰੀ 'ਚ 5.2 ਫੀਸਦੀ ਵਾਧਾ
ਮੁਕਾਬਲੇਬਾਜ਼ ਕੰਪਨੀ ਹੁੰਡਈ ਦੀ ਵਿੱਤ ਸਾਲ 2016-17 'ਚ ਕੁਲ ਵਿਕਰੀ 5.2 ਫੀਸਦੀ ਵਧ ਕੇ 5,09,707 ਵਾਹਨ ਰਹੀ, ਜਦੋਂਕਿ ਵਿੱਤ ਸਾਲ 2015-16 'ਚ ਇਹ 4,84,324 ਵਾਹਨ ਰਹੀ ਸੀ। ਕੰਪਨੀ ਦੇ ਵਾਈਸ ਚੇਅਰਮੈਨ (ਵਿਕਰੀ ਅਤੇ ਮਾਰਕੀਟਿੰਗ) ਰਾਕੇਸ਼ ਸ਼੍ਰੀਵਾਸਤਵ ਨੇ ਕਿਹਾ ਕਿ ਅਸੀਂ ਬਿਹਤਰ ਵਿਕਰੀ ਦੇ ਨਾਲ ਸਾਲ ਖਤਮ ਕੀਤਾ ਹੈ ਅਤੇ ਇਸ ਤੋਂ ਅਗਲੇ ਸਾਲ ਲਈ ਵੀ ਇਕ ਵਧੀਆ ਮਾਹੌਲ ਬਣਾਉਣ 'ਚ ਮਦਦ ਮਿਲੇਗੀ।

ਨਿਸਾਨ ਨੇ ਵੇਚੇ 57,315 ਵਾਹਨ
ਇਸੇ ਤਰ੍ਹਾਂ ਨਿਸਾਨ ਇੰਡੀਆ ਦੀ ਕੁਲ ਵਿਕਰੀ 57,315 ਵਾਹਨ ਰਹੀ, ਜਦੋਂਕਿ ਪਿਛਲੇ ਵਿੱਤ ਸਾਲ 'ਚ ਇਹ ਅੰਕੜਾ ਇਸ ਤੋਂ ਘੱਟ ਯਾਨੀ 39,393 ਵਾਹਨ ਸੀ ।

ਵੀ. ਈ. ਸੀ. ਵੀ. ਦੀ ਵਿਕਰੀ 8.5 ਫੀਸਦੀ ਵਧੀ
ਵਪਾਰਕ ਵਾਹਨ ਸ਼੍ਰੇਣੀ ਦੀ ਕੰਪਨੀ ਵੀ. ਈ. ਸੀ. ਵੀ. ਦੀ ਵਿਕਰੀ ਮਾਰਚ 'ਚ 8.5 ਫੀਸਦੀ ਵਧ ਕੇ 7327 ਵਾਹਨ ਰਹੀ ਹੈ। ਪਿਛਲੇ ਸਾਲ ਇਸ ਮਹੀਨੇ 'ਚ ਕੰਪਨੀ ਨੇ 6753 ਵਾਹਨਾਂ ਦੀ ਵਿਕਰੀ ਕੀਤੀ ਸੀ । ਵੀ. ਈ. ਸੀ. ਵੀ. ਸਵੀਡਨ ਦੇ ਵੋਲਵੋ ਸਮੂਹ ਅਤੇ ਆਇਸ਼ਰ ਮੋਟਰਸ ਦਾ ਸਾਂਝਾ ਅਦਾਰਾ ਹੈ।

  • Maruti
  • Hyundai
  • cars
  • record sales
  • in 2016 17
  • ਮਾਰੂਤੀ
  • ਹੁੰਡਈ
  • ਕਾਰਾਂ
  • 2016 17 ਚ ਰਿਕਾਰਡ ਵਿਕਰੀ

ਲੋੜ ਪੈਣ 'ਤੇ ਫੋਨ ਨੂੰ ਚਾਰਜ ਕਰ ਸਕਦੀ ਹੈ ਇਹ ਯੂਵੋਲਟ ਵਾਚ

NEXT STORY

Stories You May Like

  • hyundai motor india set to raise car prices
    ਮਾਰੂਤੀ ਤੋਂ ਬਾਅਦ ਹੁਣ ਹੁੰਡਈ ਦਾ ਵੱਡਾ ਝਟਕਾ! 1 ਜੂਨ ਤੋਂ ਮਹਿੰਗੀਆਂ ਹੋ ਜਾਣਗੀਆਂ ਕਾਰਾਂ
  • electric car sales break records
    ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਬਦਲੀ ਤਸਵੀਰ, ਇਲੈਕਟ੍ਰਿਕ ਕਾਰਾਂ ਦੀ ਵਿਕਰੀ ਨੇ ਤੋੜਿਆ ਰਿਕਾਰਡ
  • 17 ips 3 hps officers transfers
    ਵੱਡਾ ਪ੍ਰਸ਼ਾਸਨਿਕ ਫੇਰਬਦਲ, ਹਰਿਆਣਾ 'ਚ 17 IPS ਤੇ 3 HPS ਅਧਿਕਾਰੀਆਂ ਦੇ ਹੋਏ ਤਬਾਦਲੇ
  • maruti suzuki price hike
    ਮਾਰੂਤੀ ਸੁਜ਼ੂਕੀ ਦਾ ਵੱਡਾ ਝਟਕਾ! 1 ਜੂਨ ਤੋਂ ਮਹਿੰਗੀਆਂ ਹੋ ਜਾਣਗੀਆਂ ਕਾਰਾਂ
  • 17 year old youth dies after drowning in swimming pool
    ਬੱਧਨੀ ਕਲਾਂ ਦੇ ਸਵੀਮਿੰਗ ਪੂਲ ’ਚ ਡੁੱਬਣ ਨਾਲ 17 ਸਾਲਾ ਮੁੰਡੇ ਦੀ ਮੌਤ, ਇਲਾਕੇ 'ਚ ਸੋਗ
  • 17 7 kilograms of hydroponic ganja at delhi airport
    ਦਿੱਲੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ, 17 ਕਿਲੋ ਤੋਂ ਵੱਧ ਹਾਈਡ੍ਰੋਪੋਨਿਕ ਗਾਂਜਾ ਬਰਾਮਦ
  • 17 arrested as peel police extortion network
    ਕੈਨੇਡਾ 'ਚ ਜ਼ਬਰੀ ਵਸੂਲੀ ਵਾਲੇ 'ਪੰਜਾਬੀ ਗੈਂਗ' ਦਾ ਪਰਦਾਫਾਸ਼! 17 ਜਣੇ ਗ੍ਰਿਫਤਾਰ
  • mahindra
    ਭਾਰਤ 'ਚ ਮਹਿੰਦਰਾ ਦੀਆਂ SUVs ਦਾ ਦਬਦਬਾ, ਮਈ ਮਹੀਨੇ 'ਚ ਵਿਕਰੀ ਦੇ ਤੋੜੇ ਪੁਰਾਣੇ ਰਿਕਾਰਡ
  • punjab weather raining imd yellow alert
    ਪੰਜਾਬ 'ਚ 3,4,5 ਨੂੰ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ! ਸਾਵਧਾਨ ਰਹਿਣ...
  • big administrative reshuffle in punjab 11 ias officers transferred
    ਪੰਜਾਬ 'ਚ ਵੱਡਾ ਫੇਰਬਦਲ! IPS ਧਨਪ੍ਰੀਤ ਕੌਰ ਸਣੇ 11 ਅਧਿਕਾਰੀਆਂ ਦੇ ਤਬਾਦਲੇ
  • ruckus in jalandhar over religious conversion
    ਧਰਮ ਪਰਿਵਰਤਮ ਨੂੰ ਲੈ ਕੇ ਜਲੰਧਰ ਵਿਚ ਹੰਗਾਮਾ
  • notices issued to 82 teachers in jalandhar
    ਪੰਜਾਬ ਦੇ 82 ਅਧਿਆਪਕਾਂ 'ਤੇ ਡਿੱਗੀ ਗਾਜ਼! ਰੋਕ 'ਤੀਆਂ ਤਨਖ਼ਾਹਾਂ ਤੇ ਲਿਆ ਗਿਆ...
  • jalandhar court complex receives bomb threat panic ensues
    ਵੱਡੀ ਖ਼ਬਰ: ਜਲੰਧਰ ਕੋਰਟ ਕੰਪਲੈਕਸ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
  • attack on two friends with sharp weapons in jalandhar
    ਜਲੰਧਰ 'ਚ ਦੋ ਦੋਸਤਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਖੇਤਾਂ 'ਚ ਲੁਕ ਕੇ...
  • motorcycle stolen from outside the park
    ਪਾਰਕ 'ਚ ਸੈਰ ਕਰਨਾ ਨੌਜਵਾਨ ਨੂੰ ਪਿਆ ਮਹਿੰਗਾ, ਬਾਹਰੋਂ ਮੋਟਰਸਾਈਕਲ ਹੋਈ ਚੋਰੀ
  • naked dance of robberies  thefts and hooliganism in mehatpur
    ਮਹਿਤਪੁਰ ਵਿਖੇ ਲੁੱਟਾਂ-ਖੋਹਾਂ, ਚੋਰੀਆਂ ਤੇ ਗੁੰਡਾਗਰਦੀ ਦਾ ਨੰਗਾ ਨਾਚ
Trending
Ek Nazar
icc suspends cricket board for breach of membership

ਇਸ ਕ੍ਰਿਕਟ ਬੋਰਡ 'ਤੇ ਹੋ ਗਿਆ ਵੱਡਾ ਐਕਸ਼ਨ! ICC ਨੇ ਅਚਾਨਕ ਕਰ'ਤਾ ਬੈਨ

ipl 2026 fair play award punjab kings win

ਪੰਜਾਬ ਕਿੰਗਜ਼ ਨੇ ਜਿੱਤਿਆ 'ਫੇਅਰ ਪਲੇ ਅਵਾਰਡ'; ਇਸ ਟੀਮ ਦਾ ਵਿਵਹਾਰ ਰਿਹਾ ਸਭ ਤੋਂ...

over 100 injured  in dhaka

ਢਾਕਾ 'ਚ ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੌਛਾਰਾਂ ਤੇ ਅੱਥਰੂ ਗੈਸ; 100 ਤੋਂ ਵੱਧ...

nitin nabin  jee advanced topper  shubham kumar  congratulations

ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਜੇਈਈ-ਐਡਵਾਂਸਡ ਟੌਪਰ ਸ਼ੁਭਮ ਕੁਮਾਰ ਨੂੰ ਵਧਾਈ...

nothing phone 4a phone 4a pro price in hike

5000 ਰੁਪਏ ਤਕ ਮਹਿੰਗੇ ਹੋ ਗਏ ਇਹ 2 ਧਾਕੜ ਸਮਾਰਟਫੋਨ

rajasthan bjp  organization  mahamantri  appointment  ajay kumar

ਰਾਜਸਥਾਨ ਭਾਜਪਾ 'ਚ ਸੰਗਠਨ ਮਹਾਮੰਤਰੀ ਦੀ ਨਿਯੁਕਤੀ ! UP ਦੇ ਅਜੈ ਕੁਮਾਰ ਨੂੰ...

indian care worker in uk

ਯੂਕੇ 'ਚ ਭਾਰਤੀ ਕੇਅਰ ਵਰਕਰ ਦੀ ਵੱਡੀ ਜਿੱਤ; ਮਿਲਣਗੇ 35,76,409 ਰੁਪਏ

lionel messi  football player  statue  crane  west bengal

ਬੰਗਾਲ ਪ੍ਰਸ਼ਾਸਨ ਨੇ ਹਟਾਈ ਮੈਸੀ ਦੀ 70 ਫੁੱਟ ਉੱਚੀ ਮੂਰਤੀ ! ਸੁਰੱਖਿਆ ਕਾਰਨਾਂ...

banana missing

ਫਰਾਂਸੀਸੀ ਅਜਾਇਬ ਘਰ ਤੋਂ 62 ਕਰੋੜ ਦਾ ਵਿਵਾਦਿਤ 'ਕੇਲਾ' ਗਾਇਬ, ਪੁਲਿਸ ਨੂੰ...

police kill stabbing suspect

ਕੈਨੇਡਾ: ਚਾਕੂਬਾਜ਼ੀ ਦੇ ਸ਼ੱਕੀ ਨੂੰ ਪੁਲਿਸ ਨੇ ਮੁਕਾਬਲੇ 'ਚ ਕੀਤਾ ਢੇਰ

drunk driver struck people

ਸ਼੍ਰੀਲੰਕਾ : ਨਸ਼ੇ 'ਚ ਟੱਲ਼ੀ ਡਰਾਈਵਰ ਨੇ ਉਤਸਵ ਮਨਾ ਰਹੇ ਲੋਕਾਂ ਨੂੰ ਦਰੜਿਆ, ਛੇ...

sleeper bus  fire 45 passengers

ਸਵਾਰੀਆਂ ਨਾਲ ਭਰੀ ਸਲੀਪਰ ਬੱਸ ਬਣੀ 'ਅੱਗ ਦਾ ਗੋਲਾ' ! MP 'ਚ ਮਚੀ ਹਾਹਾਕਾਰ

fire at defense company

ਦੱਖਣੀ ਕੋਰੀਆ ਦੀ ਰੱਖਿਆ ਕੰਪਨੀ 'ਚ ਲੱਗੀ ਅੱਗ, ਪੰਜ ਲੋਕਾਂ ਦੀ ਮੌਤ

today expensive bus auto rickshaw fare

ਅੱਜ ਤੋਂ ਮਹਿੰਗਾ ਹੋਇਆ ਬੱਸ, ਆਟੋ ਅਤੇ ਰਿਕਸ਼ਾ ਦਾ ਕਿਰਾਇਆ, ਬਿਹਾਰ ਦੇ ਲੋਕਾਂ ਨੂੰ...

rahul gandhi  cbse  pickpockets

CBSE 'ਚ 'ਜੇਬਕਤਰੇ' ਬੈਠੇ ਹਨ, ਸਾਵਧਾਨ ਰਹਿਣ ਦੀ ਲੋੜ : ਰਾਹੁਲ ਗਾਂਧੀ

trump on 250 bill

250 ਦੇ ਨੋਟ 'ਤੇ ਟਰੰਪ ਦੀ ਫੋਟੋ ! ਅਮਰੀਕਾ 'ਚ ਛਿੜਿਆ ਸਿਆਸੀ ਘਮਾਸਾਨ

hospital 6 months child kidnapped

ਹਸਪਤਾਲ 'ਚੋਂ 6 ਮਹੀਨਿਆਂ ਦਾ ਜਵਾਕ ਅਗਵਾ, ਮਚੀ ਹਾਹਾਕਾਰ, CCTV ਖੰਗਾਲ ਰਹੀ...

fightt between indians in italy

ਇਟਲੀ ਦੇ ਭਾਰਤੀਆਂ ਦੀ ਆਪਸ 'ਚ ਹੋਈ ਲੜਾਈ, ਇੱਕ ਨੇ ਦੂਜੇ ਨੂੰ ਮਾਰ'ਤਾ ਚਾਕੂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • triumph 400
      Triumph 400 ਸੀਰੀਜ਼ ਹੋਈ ਮਹਿੰਗੀ! ਬਾਈਕ ਦੀਆਂ ਕੀਮਤਾਂ 'ਚ 5,000 ਰੁਪਏ ਤੱਕ ਦਾ...
    • pajero is making a grand comeback after 7 years
      7 ਸਾਲਾਂ ਬਾਅਦ Pajero ਦੀ ਹੋ ਰਹੀ ਹੈ ਧਮਾਕੇਦਾਰ ਵਾਪਸੀ ! 2026 'ਚ ਹੋਵੇਗਾ...
    • bank account can be emptied by scanning qr code
      ਸਾਵਧਾਨ! QR ਕੋਡ ਸਕੈਨ ਕਰਦੇ ਹੀ ਖਾਲੀ ਹੋ ਸਕਦਾ ਹੈ ਬੈਂਕ ਖਾਤਾ, ਹੈਕਿੰਗ ਤੋਂ ਬਚਣ...
    • you will get 2gb data and unlimited calling daily for 5 months
      5 ਮਹੀਨਿਆਂ ਤੱਕ ਰੋਜ਼ ਮਿਲੇਗਾ 2GB Data ਅਤੇ Unlimited calling, ਧਾਕੜ ਪਲਾਨ...
    • anthropic  s   claude opus 4 8   blew everyone  s minds
      Anthropic ਦੇ 'Claude Opus 4.8' ਨੇ ਉਡਾਏ ਸਭ ਦੇ ਹੋਸ਼, ਖੁਦ Elon Musk ਵੀ...
    • vivo launches powerful 5g phone with powerful battery
      Vivo ਨੇ ਲਾਂਚ ਕੀਤਾ 7,200mAh ਦੀ ਪਾਵਰਫੁੱਲ ਬੈਟਰੀ ਵਾਲਾ ਧਾਕੜ 5G ਫੋਨ, ਫੀਚਰਜ਼...
    • phone battery is draining quickly due to 5g network
      5G ਨੈੱਟਵਰਕ ਕਾਰਨ ਜਲਦੀ ਖ਼ਤਮ ਹੋ ਰਹੀ ਹੈ ਫੋਨ ਦੀ ਬੈਟਰੀ? ਅਪਣਾਓ ਇਹ ਟਿਪਸ,...
    • content creators have fun
      Content Creators ਦੀਆਂ ਲੱਗੀਆਂ ਮੌਜਾਂ! Instagram ਲਿਆ ਰਿਹਾ ਧਾਕੜ ਫੀਚਰ
    • smartphones have become expensive
      ਸਮਾਰਟਫੋਨ ਹੋਏ ਮਹਿੰਗੇ, 54 ਫ਼ੀਸਦੀ ਗਾਹਕਾਂ ਨੇ ਨਵਾਂ ਫੋਨ ਖ਼ਰੀਦਣ ਦਾ ਆਪਣਾ...
    • this car has become the first choice over 14 lakh families
      14 ਲੱਖ ਤੋਂ ਵੱਧ ਪਰਿਵਾਰਾਂ ਦੀ ਪਹਿਲੀ ਪਸੰਦ ਬਣੀ ਇਹ 7 ਸੀਟਰ ਕਾਰ, ਜਾਣੋ ਕੀਮਤ ਤੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +