Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, OCT 14, 2026

    6:14:41 PM

  • car occupant  zira  elderly person

    ਪੰਜਾਬ 'ਚ ਫਿਰ ਵੱਡੀ ਵਾਰਦਾਤ, ਕਾਰ ਸਵਾਰਾਂ 'ਚ...

  • punjab bandh update

    15 ਅਕਤੂਬਰ ਨੂੰ ਪੰਜਾਬ ਬੰਦ ਦੇ ਸੱਦੇ ਬਾਰੇ ਪਰਵਿੰਦਰ...

  • parvinder jhota  social media  post

    ਗੋਲੀ ਦਾ ਜਵਾਬ ਗੋਲੀ ਨਾਲ ਦੇਵਾਂਗਾ, ਪਰਵਿੰਦਰ ਝੋਟੇ...

  • refugees deportation trump administration

    ਅਮਰੀਕਾ 'ਚ ਸ਼ਰਨਾਰਥੀਆਂ 'ਤੇ ਲਟਕੀ ਦੇਸ਼ ਨਿਕਾਲੇ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਮਾਰੂਤੀ ਨੇ ਲਾਂਚ ਕੀਤੀ 6 ਸੀਟਰ ਕਾਰ, ਕੀਮਤ 9.79 ਲੱਖ ਰੁਪਏ ਤੋਂ ਸ਼ੁਰੂ

GADGETS News Punjabi(ਗੈਜੇਟ)

ਮਾਰੂਤੀ ਨੇ ਲਾਂਚ ਕੀਤੀ 6 ਸੀਟਰ ਕਾਰ, ਕੀਮਤ 9.79 ਲੱਖ ਰੁਪਏ ਤੋਂ ਸ਼ੁਰੂ

  • Updated: 21 Aug, 2019 02:58 PM
Gadgets
maruti suzuki xl6 launched
  • Share
    • Facebook
    • Tumblr
    • Linkedin
    • Twitter
  • Comment

ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ ਅੱਜ (ਬੁੱਧਵਾਰ) ਆਪਣੀ ਨਵੀਂ ਕਾਰ XL6 ਲਾਂਚ ਕਰ ਦਿੱਤੀ ਹੈ। ਇਸ ਦੀ ਸ਼ੁਰੂਆਤੀ ਕੀਮਤ 9.79 ਲੱਖ ਰੁਪਏ ਹੈ। ਇਹ 6 ਸੀਟਰ ਪ੍ਰੀਮੀਅਮ MPV (ਮਲਟੀ ਪਰਪਜ਼ ਵ੍ਹੀਕਲ) ਹੈ। ਇਸ ਨੂੰ ਸਿਰਫ ਪੈਟਰੋਲ ਇੰਜਣ ਦੇ ਨਾਲ ਬਾਜ਼ਾਰ ’ਚ ਉਤਾਰਿਆ ਗਿਆ ਹੈ। ਮਾਰੂਤੀ XL6 ਕੰਪਨੀ ਦੀ 7 ਸੀਟਰ ਵਾਲੀ ਅਰਟਿਗਾ ’ਤੇ ਆਧਾਰਿਤ ਹੈ ਪਰ ਇਸ ਦੀ ਲੁੱਕ ਕਾਫੀ ਹੱਦ ਤਕ ਵੱਖਰੀ ਹੈ। XL6 ਨੂੰ ਮਾਰੂਤੀ ਸੁਜ਼ੂਕੀ ਦੀ ਪ੍ਰੀਮੀਅਮ ਡੀਲਰਸ਼ਿਪ ਨੈਕਸਾ ਤੋਂ ਵੇਚਿਆ ਜਾਵੇਗਾ। 

ਮਾਰੂਤੀ ਐਕਸ ਐੱਲ6 ਦੀ ਲੁੱਕ ਐੱਸ.ਯੂ.ਵੀ. ਦੀ ਤਰ੍ਹਾਂ ਬੋਲਡ ਹੈ। ਇਹ ਸਪੋਰਟੀ ਅਤੇ ਪ੍ਰੀਮੀਅਮ ਦਿਸਦੀ ਹੈ। ਇਸ ਨੂੰ ਕੰਪਨੀ ਦੇ ਲੇਟੈਸਟ ਹਾਰਟੈਕਟ ਪਲੇਟਫਾਰਮ ’ਤੇ ਬਣਾਇਆ ਗਿਆ ਹੈ। ਇਸ ਵਿਚ ਨਵੀਂ ਕਵਾਡ-ਐੱਲ.ਈ.ਡੀ. ਹੈੱਡਲਾਈਟਸ, ਐੱਲ.ਈ.ਡੀ. ਡੀ.ਆਰ.ਐੱਲ., ਨਵੀਂ ਸ਼ੇਪ ਦਾ ਬੋਨਟ ਅਤੇ ਨਵੀਂ ਗਰਿੱਲ ਦਿੱਤੀ ਗਈ ਹੈ। ਵੱਡੀ ਗਰਿੱਲ ਅਤੇ ਪਲਾਸਟਿਕ ਕਲੈਡਿੰਗ ਦੇ ਨਾਲ ਦਿੱਤੇ ਗਏ ਨਵੇਂ ਡਿਜ਼ਾਈਨ ਦਾ ਬੰਪਰ ਕਾਰ ਦੀ ਫਰੰਟ ਲੁੱਕ ਨੂੰ ਸ਼ਾਨਦਾਰ ਬਣਾਉਂਦਾ ਹੈ। ਗਰਿੱਲ ’ਚ ਲੰਬੀ ਕ੍ਰੋਮ ਪੱਟੀ ਹੈ, ਜੋ ਹੈੱਡਲਾਈਟ ਯੂਨਿਟ ’ਚ ਦਿੱਤੇ ਗਏ ਐੱਲ.ਈ.ਡੀ. ਡੀ.ਆਰ.ਐੱਲ. (ਡੇਅਟਾਈਮ ਰਨਿੰਗ ਲਾਈਟਾਂ) ’ਚ ਮਿਲਦੀ ਹੈ। 

ਸਾਈਟ ’ਚ ਦਿੱਤੀ ਗਈ ਗਹਿਰੀ ਲਾਈਨ ਇਸ ਦੀ ਸਾਈਡ ਲੁੱਕ ਨੂੰ ਸ਼ਾਨਦਾਰ ਬਣਾਉਂਦੀ ਹੈ। ਐਕਸ ਐੱਲ6 ’ਚ ਫਲੋਟਿੰਗ ਰੂਫ, ਰੂਫ ਰੇਲਸ ਅਤੇ ਬਲੈਕ ਅਲੌਏ ਵ੍ਹੀਲਜ਼ ਦਿੱਤੇ ਗਏ ਹਨ। ਪਿਛਲੇ ਪਾਸੋਂ ਇਹ ਕਾਫੀ ਹੱਦ ਤਕ ਅਰਟਿਗਾ ਦੀ ਤਰ੍ਹਾਂ ਦਿਖਾਈ ਦਿੰਦੀ ਹੈ ਪਰ ਇਸ ਵਿਚ ਦਿੱਤੇ ਗਏਬਲੈਕ ਇੰਸਰਟਸ ਇਸ ਦੀ ਰੀਅਰ ਲੁੱਕ ਨੂੰ ਸਪੋਰਟੀ ਬਣਾਉਂਦੇ ਹਨ. ਐਕਸ ਐੱਲ6 ਦਾ ਰੀਅਰ ਬੰਪਰ ਵੀ ਨਵਾਂ ਹੈ। ਇਹ ਕਾਰ 6 ਰੰਗਾਂ ’ਚ ਉਪਲੱਬਧ ਹੈ। 

PunjabKesari

ਇੰਟੀਰੀਅਰ
XL6 MPV ਦਾ ਕੈਬਿਨ ਬਲੈਕ ਰੰਗ ’ਚ ਹੈ। ਡੈਸ਼ ਬੋਰਡ ’ਤੇ ਪ੍ਰੀਮੀਅਮ ਸਟੋਨ ਫਿਨਿਸ਼ ਦਿੱਤੀ ਗਈ ਹੈ। ਐੱਮ.ਪੀ.ਵੀ. ’ਚ 3 ਲਾਈਨਾਂ ’ਚ ਸੀਟਾਂ ਹਨ। ਦੂਜੀ ਲਾਈਨ ’ਚ ਆਰਮ ਰੈਸਟ ਦੇ ਨਾਲ ਦੋ ਵੱਥ-ਵੱਖ ਕੈਪਟਨ ਸੀਟਾਂ ਦਿੱਤੀਆਂ ਗਈਆਂ ਹਨ। ਦੂਜੀ ਲਾਈਨ ਵਾਲੀਆਂ ਸੀਟਾਂ ਝੁਕਾਈਆਂ ਜਾ ਸਕਦੀਆਂ ਹਨ, ਜਿਸ ਨਾਲ ਤੀਜੀ ਲਾਈਨ ਵਾਲੀਆਂ ਸੀਟਾਂ ’ਤੇ ਬੈਠਣ ਵਾਲਿਆਂ ਨੂੰ ਆਸਾਨੀ ਰਹੇ। ਸਟੀਅਰਿੰਗ ਵ੍ਹੀਲ ’ਤੇ ਲੈਦਰ ਫਿਨਿਸ਼ ਦਿੱਤੀ ਗਈ ਹੈ। 

PunjabKesari

ਫੀਚਰਜ਼
ਇਸ ਪ੍ਰੀਮੀਅਮ ਕਾਰ ’ਚ ਤੁਹਾਨੂੰ ਨਵਾਂ ਸਮਾਰਟ ਪਲੇਅ ਸਟੂਡੀਓ ਇੰਫੋਟੇਨਮੈਂਟ ਸਿਸਟਮ, ਆਟੋਮੈਟਿਕ ਕਲਾਈਮੇਟ ਕੰਟਰੋਲ, ਪੁੱਸ਼ ਬਟਨ ਸਟਾਰਟ/ਸਟਾਪ ਦੇ ਨਾਲ ਕੀਅ-ਲੈੱਸ ਐਂਟਰੀ ਅਤੇ ਰੀਅਰ ਏਸੀ ਵੈਂਟਸ ਵਰਗੀਆਂ ਸੁਵਿਧਾਵਾਂ ਮਿਲਣਗੀਆਂ। ਸੇਫਟੀ ਲਈ ਡਿਊਲ ਫਰੰਟ ਏਅਰਬੈਗਸ, ਈ.ਬੀ.ਡੀ. ਦੇ ਨਾਲ ਏ.ਬੀ.ਐੱਸ,  ISOFIX ਚਾਈਲਡ ਸੀਟ ਮਾਊਂਟਸ, ਰੀਅਰ ਪਾਰਕਿੰਗ ਸੈਂਸਰਜ਼, ਸੀਟ ਬੈਲਟ ਰਿਮਾਇੰਡਰ ਅਤੇ ਹਾਈ ਸਪੀਡ ਵਾਰਨਿੰਗ ਅਲਰਟ ਵਰਗੇ ਫੀਚਰਜ਼ ਸਟੈਂਡਰਡ ਯਾਨੀ ਸਾਰੇ ਵੇਰੀਐਂਟਸ ’ਚ ਦਿੱਤੇ ਗਏ ਹਨ। 

PunjabKesari

ਵੇਰੀਐਂਟ ਅਤੇ ਕੀਮਤ
ਮਾਰੂਤੀ XL6 ਨੂੰ 2 ਵੇਰੀਐਂਟ ਲੈਵਲ (Zeta, Alpha) ’ਚ ਬਾਜ਼ਾਰ ’ਚ ਉਤਾਰਿਆ ਗਿਆ ਹੈ। ਮੈਨੁਅਲ ਅਤੇ ਆਟੋਮੈਟਿਕ ਗਿਅਰਬਾਕਸ ਦੇ ਆਧਾਰ ’ਤੇ ਇਹ 4 ਆਪਸ਼ਨ ’ਚ ਉਪਲੱਬਧ ਹੈ। ਜ਼ੈਟਾ-ਮੈਨੁਅਲ ਗਿਅਰਬਾਕਸ ਦੀ ਕੀਮਤ 9,79,689 ਰੁਪਏ ਅਤੇ ਆਟੋਮੈਟਿਕ ਦੀ ਕੀਮਤ 10,89,689 ਰੁਪਏ ਹੈ। ਅਲਫਾ-ਮੈਨੁਅਲ ਗਿਅਰਬਾਕਸ ਦੀ ਕੀਮਤ 10,36,189 ਰੁਪਏ ਅਤੇ ਆਟੋਮੈਟਿਕ ਦੀ ਕੀਮਤ 11,46,189 ਰੁਪਏ ਹੈ। 

PunjabKesari

ਇੰਜਣ 
ਮਾਰੂਤੀ XL6 ’ਚ 1.5 ਲੀਟਰ ਸਮਾਰਟ ਹਾਈਬ੍ਰਿਡ ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 105bhp ਦੀ ਪਾਵਰ ਅਤੇ 138Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਕਾਰ ’ਚ 5-ਸਪੀਡ ਮੈਨੁਅਲ ਅਤੇ 4-ਸਪੀਡ ਆਟੋਮੈਟਿਕ ਗਿਅਰਬਾਕਸ ਦੇ ਆਪਸ਼ਨ ਦਿੱਤੇ ਗਏ ਹਨ। ਇੰਜਣ BS-6 ਹੈ। 

  • Maruti Suzuki
  • Maruti Suzuki XL6
  • ਮਾਰੂਤੀ ਸੁਜ਼ੂਕੀ
  • 6 ਸੀਟਰ ਕਾਰ

ਤੁਹਾਡੇ ਫੋਨ ਲਈ ਖਤਰਨਾਕ ਹਨ ਇਹ 27 Apps, ਜਲਦੀ ਕਰੋ ਡਿਲੀਟ

NEXT STORY

Stories You May Like

  • sonalika crosses the figure of 1 lakh tractor sales in 6 months
    ਸੋਨਾਲੀਕਾ ਨੇ 6 ਮਹੀਨਿਆਂ ’ਚ ਪਾਰ ਕੀਤਾ 1 ਲੱਖ ਟਰੈਕਟਰ ਵਿਕਰੀ ਦਾ ਅੰਕੜਾ
  • government job  constable  women  7 lakh rupees  haryana
    'ਸਰਕਾਰੀ ਨੌਕਰੀ ਲਗਵਾ ਦੇਵਾਂਗਾ...', ਸਿਪਾਹੀ ਨੇ 3 ਔਰਤਾਂ ਤੋਂ ਠੱਗੇ 7 ਲੱਖ ਰੁਪਏ
  • one rupee  45 lakh  cyber fraud  police
    1 ਰੁਪਏ ਦੇ ਨੋਟ ਦੇ ਬਦਲੇ 45 ਲੱਖ ਰੁਪਏ..., ਲਾਲਚ 'ਚ ਆ ਕੇ ਗੁਆਏ 7.93 ਲੱਖ ਰੁਪਏ
  • paddy harvesting should be done only between 10 am and 6 pm
    ਝੋਨੇ ਦੀ ਕਟਾਈ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਕੀਤੀ ਜਾਵੇ : ਡੀ.ਸੀ.
  • itel  s impressive phone launched at a price of  9 000
    9,000 ਰੁਪਏ ਦੀ ਕੀਮਤ 'ਚ ਲਾਂਚ ਹੋਇਆ itel ਦਾ ਸ਼ਾਨਦਾਰ ਫੋਨ ! ਜਾਣੋ ਫੀਚਰਜ਼
  • protest 6 metro stations  closed
    ਦਿੱਲੀ 'ਚ ਕਾਂਗਰਸ ਦਾ ਵੱਡਾ ਵਿਰੋਧ ਪ੍ਰਦਰਸ਼ਨ ਅੱਜ, 6 ਮੈਟਰੋ ਸਟੇਸ਼ਨ 4 ਵਜੇ ਤੱਕ ਬੰਦ
  • big jump in value of rupee  compared to dollar today
    ਰੁਪਏ ਦੀ ਕੀਮਤ 'ਚ ਵੱਡਾ ਉਛਾਲ, ਡਾਲਰ ਮੁਕਾਬਲੇ ਅੱਜ ਇੰਨਾ ਹੋਇਆ ਮਜ਼ਬੂਤ
  • luxury car worth 43 lakhs breaks down after just a month
    43 ਲੱਖ ਦੀ ਕਾਰ ਮਹੀਨੇ ਬਾਅਦ ਹੋ ਗਈ ਖ਼ਰਾਬ, ਹੋਰ ਨੁਕਸ ਦਰਮਿਆਨ ਬ੍ਰੇਕ ਨਾ ਲੱਗਣ ਕਾਰ ਲੱਗੀ ਸੱਟ
  • hooliganism at a petrol pump on jalandhar 120 foot road  two youths beaten up
    ਜਲੰਧਰ ਦੇ 120 ਫੁੱਟੀ ਰੋਡ 'ਤੇ ਪੈਟਰੋਲ ਪੰਪ 'ਤੇ ਗੁੰਡਾਗਰਦੀ! ਦੋ ਨੌਜਵਾਨਾਂ ਦੀ...
  • ladies   gymkhana club elections jalandhar
    ਲਗਭਗ 5 ਸਾਲਾਂ ਬਾਅਦ ਲੇਡੀਜ਼ ਜਿਮਖਾਨਾ ਕਲੱਬ ਦੀਆਂ ਚੋਣਾਂ ਹੋਣ ਦੀ ਉਮੀਦ ਬਣੀ, 24...
  • accident again at chander nagar underbridge
    ਚੰਦਰ ਨਗਰ ਅੰਡਰਬ੍ਰਿਜ ’ਤੇ ਫਿਰ ਹਾਦਸਾ, ਟਰੱਕ ਟਕਰਾਉਣ ਨਾਲ ਗਾਰਡਰ ਡਿੱਗਿਆ, ਔਰਤ...
  • locks of the 6th shop broken in 10 days at jalandhar  s mai hiran gate
    ਜਲੰਧਰ ਦੇ ਮਾਈ ਹੀਰਾਂ ਗੇਟ 'ਚ 10 ਦਿਨਾਂ ’ਚ 6ਵੀਂ ਦੁਕਾਨ ਦੇ ਤਾਲੇ ਟੁੱਟੇ
  • mad sandhu case accused jobanpreet punjab dgp
    ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਸਫਲਤਾ; ਮੁੱਖ ਦੋਸ਼ੀ ਜੋਬਨਪ੍ਰੀਤ ਮੁੰਬਈ ਤੋਂ...
  • isi module busted 6 members arrested with hand grenades
    IED ਧਮਾਕੇ ਦੇ ਮਾਮਲੇ 'ਚ ਵੱਡੀ ਅਪਡੇਟ! 6 ਮੈਂਬਰ ਹੈਂਡ ਗ੍ਰੇਨੇਡ ਤੇ ਪਿਸਤੌਲ ਸਣੇ...
  • jalandhar female councilor husband injured
    ਜਲੰਧਰ 'ਚ ਵੱਡੀ ਵਾਰਦਾਤ : ਮਹਿਲਾ ਕੌਂਸਲਰ ਦੇ ਪਤੀ ’ਤੇ ਜਾਨਲੇਵਾ ਹਮਲਾ, ਮਚੀ...
  • jalandhar opposition to firecracker market in raowali village
    ਜਲੰਧਰ : ਪਿੰਡ ਰਾਓਵਾਲੀ 'ਚ ਪਟਾਕਾ ਮਾਰਕੀਟ ਦਾ ਵਿਰੋਧ ! ਪੰਚਾਇਤ ਨੇ ਦਿੱਤੀ...
Trending
Ek Nazar
trump statement on oil

ਗ੍ਰੀਨਲੈਂਡ 'ਚ ਤੇਲ ਅਤੇ ਗੈਸ ਦੇ ਖੂਹਾਂ ਦੀ ਖੁਦਾਈ ਜਲਦੀ ਸ਼ੁਰੂ ਹੋਵੇਗੀ : ਟਰੰਪ...

russian diesel trump

ਰੂਸੀ ਡੀਜ਼ਲ ਸਾਡੇ ਲਈ ਨਹੀਂ, ਸਗੋਂ ਵਿਸ਼ਵ ਬਾਜ਼ਾਰਾਂ ਲਈ : ਟਰੰਪ

migrant worker in  saudi

ਸਾਊਦੀ ਅਰਬ ਨੇ ਸ਼੍ਰੀਲੰਕਾਈ ਪ੍ਰਵਾਸੀ ਮਜ਼ਦੂਰ ਦੀ ਮੌਤ ਦੀ ਸਜ਼ਾ ਨੂੰ ਪਲਟ'ਤਾ

us singer millben claims cockroach janata party receiving funds from us donors

'ਕੌਕਰੋਚ ਜਨਤਾ ਪਾਰਟੀ' ਨੂੰ ਅਮਰੀਕਾ ਤੋਂ ਮਿਲ ਰਹੀ ਹੈ ਫੰਡਿੰਗ; ਮਸ਼ਹੂਰ ਹਾਲੀਵੁੱਡ...

online harassment

ਪਾਕਿਸਤਾਨ 'ਚ 15 ਲੱਖ ਜਵਾਕ ਔਨਲਾਈਨ ਜਿਨਸੀ ਸ਼ੋਸ਼ਣ ਦੇ ਸ਼ਿਕਾਰ, ਅਧਿਐਨ 'ਚ...

greetings on navratri and durga puja

ਨਿਊਯਾਰਕ ਦੇ ਮੇਅਰ ਮਮਦਾਨੀ ਨੇ ਨਵਰਾਤਰੀ ਅਤੇ ਦੁਰਗਾ ਪੂਜਾ 'ਤੇ ਭਾਰਤੀ ਪ੍ਰਵਾਸੀਆਂ...

sara ali khan

100 ਕਿੱਲੋ ਭਾਰ, ਲਾਅ ਦੀ ਪੜ੍ਹਾਈ, ਫਿਰ ਕਿਵੇਂ ਹੋਈ ਸਾਰਾ ਦੀ ਬਾਲੀਵੁੱਡ 'ਚ...

launches ai avatar devi

ਇੰਡੋਨੇਸ਼ੀਆ 'ਚ ਭਾਰਤੀ ਦੂਤਾਵਾਸ ਨੇ AI ਅਵਤਾਰ "ਦੇਵੀ" ਕੀਤੀ ਲਾਂਚ, ਦੇਵੇਗੀ...

rubio visit uzbekistan and india

ਅਮਰੀਕੀ ਵਿਦੇਸ਼ ਮੰਤਰੀ ਰੂਬੀਓ 17 ਤੋਂ 22 ਅਕਤੂਬਰ ਤੱਕ ਕਰਨਗੇ ਉਜ਼ਬੇਕਿਸਤਾਨ ਅਤੇ...

actor shekhar suman

"ਪਾਪਾ ਮੈਨੂੰ ਬਚਾਅ ਲਓ...": 11 ਸਾਲਾ ਪੁੱਤ ਦੇ ਆਖਰੀ ਪਲ ਯਾਦ ਕਰ ਰੋ ਪਏ ਸ਼ੇਖਰ...

jalandhar opposition to firecracker market in raowali village

ਜਲੰਧਰ : ਪਿੰਡ ਰਾਓਵਾਲੀ 'ਚ ਪਟਾਕਾ ਮਾਰਕੀਟ ਦਾ ਵਿਰੋਧ ! ਪੰਚਾਇਤ ਨੇ ਦਿੱਤੀ...

major administrative reshuffle in punjab

ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ! IAS ਤੇ PCS ਅਧਿਕਾਰੀਆਂ ਦੇ ਤਬਾਦਲੇ,...

robbery in post office

ਇਟਲੀ ਤੋਂ ਵੱਡੀ ਖ਼ਬਰ ;  2 ਬੰਦੂਕਧਾਰੀ ਚੋਰ ਚਿੱਟੇ ਦਿਨ ਡਾਕਘਰ ਤੋਂ 1 ਲੱਖ ਯੂਰੋ...

flood affected villages in nepal

ਨੇਪਾਲ :  ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਪਹੁੰਚੇ ਫੌਜੀ ਕਰਮਚਾਰੀ, ਪਹੁੰਚਾਈ ਰਾਹਤ...

incident in shopping mall

ਦੱਖਣੀ ਕੋਰੀਆ : ਸ਼ਾਪਿੰਗ ਮਾਲ 'ਚ ਵਿਅਕਤੀ ਨੇ ਅੱਠ ਲੋਕਾਂ ਨੂੰ ਮਾਰ'ਤਾ ਚਾਕੂ

last rites indian nationa

ਰਿਆਧ ਹਵਾਈ ਅੱਡੇ ਹਮਲੇ 'ਚ ਮਾਰੇ ਗਏ ਭਾਰਤੀ ਨਾਗਰਿਕ ਦੇ ਅੰਤਿਮ ਸੰਸਕਾਰ 'ਚ...

famous actor injured during rehearsal for an action scene

ਐਕਸ਼ਨ ਸੀਨ ਦੀ ਰਿਹਰਸਲ ਦੌਰਾਨ ਜ਼ਖਮੀ ਹੋਇਆ ਮਸ਼ਹੂਰ ਅਦਾਕਾਰ, ਸਾਹਮਣੇ ਆਈ ਤਸਵੀਰ

committee constituted

KPK'ਚ ਐਮਰਜੈਂਸੀ ਲਾਗੂ ! ਪਾਕਿਸਤਾਨ ਸਰਕਾਰ ਨੇ ਮਾਮਲਿਆਂ ਦੀ ਨਿਗਰਾਨੀ ਲਈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • apple launches homepod mini 2 and apple tv 4k
      ਐਪਲ ਨੇ ਭਾਰਤ 'ਚ ਲਾਂਚ ਕੀਤੇ HomePod mini 2 ਤੇ Apple TV 4K, ਕੀਮਤ ਬਹੁਤ ਘੱਟ
    • apple launches first ai smart display homeview
      ਐਪਲ ਨੇ ਲਾਂਚ ਕੀਤਾ ਪਹਿਲਾ AI ਸਮਾਰਟ ਡਿਸਪਲੇ 'HomeView', ਜਾਣੋ ਫੀਚਰਸ ਤੇ...
    • person got out of a toyota fortuner and hit a broom on the road
      35 ਲੱਖ ਦੀ Toyota Fortuner 'ਚੋਂ ਨਿਕਲ ਕੇ ਜਦੋਂ ਵਿਅਕਤੀ ਨੇ ਸੜਕ 'ਤੇ ਮਾਰਿਆ...
    • know how much discount is available on which car
      ਤਿਉਹਾਰਾਂ ਦਰਮਿਆਨ ਆਫ਼ਰ ਦੀ ਭਰਮਾਰ, ਜਾਣੋ ਕਿਹੜੀ ਕਾਰ 'ਤੇ ਮਿਲ ਰਹੀ ਕਿੰਨੀ ਛੋਟ
    • productivity did not increase even after using ai
      AI ਦੀ ਵਰਤੋਂ ਤੋਂ ਬਾਅਦ ਵੀ ਨਹੀਂ ਵਧੀ ਪ੍ਰੋਡਕਟੀਵਿਟੀ, ਨਵੀਂ ਰਿਪੋਰਟ 'ਚ ਦਾਅਵਾ
    • a new 5g phone is set to launch soon
      ਜਲਦ ਲਾਂਚ ਹੋਣ ਜਾ ਰਿਹੈ ਨਵਾਂ 5G ਫੋਨ ! ਕੀਮਤ ਸਿਰਫ...
    • this company is going to launch a phone with a wide display
      Huawei ਮਗਰੋਂ ਹੁਣ ਇਹ ਕੰਪਨੀ ਲਾਂਚ ਕਰਨ ਜਾ ਰਹੀ ਚੌੜੀ ਡਿਸਪਲੇਅ ਵਾਲਾ ਫੋਨ !...
    • the company will soon launch a powerful phone with a 7000 mah battery
      7000 mAh ਦੀ ਬੈਟਰੀ ਨਾਲ ਇਹ ਕੰਪਨੀ ਜਲਦ ਲਾਂਚ ਕਰੇਗੀ ਧਾਕੜ Phone! ਜਾਣੋ ਫੀਚਰਜ਼
    • prices of these samsung phones have increased
      Samsung ਦੇ ਇਨ੍ਹਾਂ ਫੋਨਾਂ ਦੀਆਂ ਵਧ ਗਈਆਂ ਕੀਮਤਾਂ ! ਫੀਚਰਜ਼ ਤੇ ਕੀਮਤ ਜਾਣ...
    • whatsapp s big new announcement
      WhatsApp ਦਾ ਨਵਾਂ ਧਮਾਕਾ : ਹੁਣ ਪਹਿਲਾਂ ਤੋਂ ਹੀ 'ਸ਼ੈਡਿਊਲ' ਕਰ ਸਕੋਗੇ ਮੈਸੇਜ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +