Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 09, 2026

    11:54:53 AM

  • punjab dgp notification

    ਪੰਜਾਬ ਨੂੰ ਮਿਲਿਆ ਪੱਕਾ ਡੀਜੀਪੀ, ਸਰਕਾਰ ਨੇ ਜਾਰੀ...

  • find out when these two films starring nana patekar will be released

    ਨਾਨਾ ਪਾਟੇਕਰ ਦੀਆਂ ਇਹ 2 ਫਿਲਮਾਂ ਜਾਣੋ ਕਦੋਂ...

  • dinesh flahari premanand maharaj apology virat kohli

    ਦਿਨੇਸ਼ ਫਲਾਹਾਰੀ ਦਾ 5 ਕਰੋੜ ਵਾਲੇ ਬਿਆਨ 'ਤੇ...

  • charanjit singh channi to launch pagri sambhal yatra

    ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਚੰਨੀ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • PC ’ਤੇ Windows 11 ਡਾਊਨਲੋਡ ਕਰਨਾ ਹੋਇਆ ਆਸਾਨ, ਕੰਪਨੀ ਨੇ ਦੱਸਿਆ ਇਹ ਤਰੀਕਾ

GADGETS News Punjabi(ਗੈਜੇਟ)

PC ’ਤੇ Windows 11 ਡਾਊਨਲੋਡ ਕਰਨਾ ਹੋਇਆ ਆਸਾਨ, ਕੰਪਨੀ ਨੇ ਦੱਸਿਆ ਇਹ ਤਰੀਕਾ

  • Edited By Rakesh,
  • Updated: 21 Aug, 2021 05:33 PM
Gadgets
microsoft windows 11 iso download install
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ– ਮਾਈਕ੍ਰੋਸਾਫਟ ਤੁਹਾਡੇ ਲਈ ਵਿੰਡੋਜ਼ 11 ਡਾਊਨਲੋਡ ਕਰਨਾ ਆਸਾਨ ਬਣਾ ਰਹੀ ਹੈ। ਯੂਜ਼ਰਸ ਹੁਣ ਬਿਨਾਂ ਕਿਸੇ ਵੀ ਕੰਪੈਟਿਬਲ ਪੀ.ਸੀ. ’ਤੇ ਵਿੰਡੋਜ਼ 11 ਦੇ ਬੀਟਾ ਵਰਜ਼ਨ ਇੰਸਟਾਲ ਕਰਨ ’ਚ ਸਮਰੱਥ ਹੋਣਗੇ। ਤੁਸੀਂ ਅਧਿਕਾਰਤ ਆਈ.ਐੱਸ.ਓ. ਫਾਈਲ ਦਾ ਇਸਤੇਮਾਲ ਕਰਕੇ ਵਿੰਡੋਜ਼ 10 ਤੋਂ ਨਵੇਂ ਆਪਰੇਟਿੰਗ ਸਿਸਟਮ ’ਚ ਵੀ ਅਪਡੇਟ ਕਰ ਸਕੋਗੇ। ਜੋ ਯੂਜ਼ਰਸ ਅਧਿਕਾਰਤ ਵਿੰਡੋਜ਼ 11 ਆਈ.ਐੱਸ.ਓ. ਫਾਈਲ ਪ੍ਰਾਪਤ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਮਾਈਕ੍ਰੋਸਾਫਟ ਦੀ ਵੈੱਬਸਾਈਟ ਰਾਹੀਂ ਵਿੰਡੋਜ਼ ਇਨਸਾਈਡਰ ਬਣਾਉਣ ਲਈ ਸਾਈਨ-ਅਪ ਕਰਨਾ ਹੋਵੇਗਾ। 

ਆਪਣੇ ਅਕਾਊਂਟ ਨੂੰ ਲਿੰਕ ਕਰਨ ਤੋਂ ਬਾਅਦ ਤੁਸੀਂ ਵਿੰਡੋਜ਼ ਇਨਸਾਈਡਰ ਪ੍ਰੀਵਿਊ ਡਾਊਨਲੋਡ ਪੇਜ ’ਤੇ ਜਾ ਸਕਦੇ ਹੋ ਅਤੇ ਡਾਊਨਲੋਡ ਕਰਨ ਲਈ ਇਕ ਦੇਵ ਚੈਨਲ ਜਾਂ ਬੀਟਾ ਚੈਨਲ ਬਿਲਡ ਦੇ ’ਚ ਚੁਣ ਸਕਦੇ ਹੋ। ਜਦਕਿ ਦੇਵ ਚੈਨਲ ਜ਼ਿਆਦਾ ਵਾਰ ਅਪਡੇਟ ਕੀਤਾ ਜਾਂਦਾ ਹੈ। ਬੀਟਾ ਚੈਨਲ ਜ਼ਿਆਦਾ ਸਥਿਰ ਹੈ ਪਰ ਤੁਹਾਨੂੰ ਸਾਰੇ ਨਵੇਂ ਫੀਚਰਜ਼ ਨਹੀਂ ਮਿਲਣਗੇ। 

ਕੰਪਨੀ ਮੌਜੂਦਾ ਸਮੇਂ ’ਚ ਵਿੰਡੋਜ਼ 11 ਇਨਸਾਈਡਰ ਪ੍ਰੀਵਿਊ ਬਿਲਡ 22000,160 ਲਈ ਆਈ.ਐੱਸ.ਓ. ਫਾਈਲਾਂ ਨੂੰ ਡਾਊਨਲੋਡ ਦੇ ਰੂਪ ’ਚ ਪੇਸ਼ ਕਰ ਰਹੀ ਹੈ। ਤੁਸੀਂ ਇਨ੍ਹਾਂ ਫਾਈਲਾਂ ਦਾ ਇਸਤੇਮਾਲ ਕੀਤੇ ਵੀ ਕੰਪੈਟਿਬਲ ਪੀ.ਸੀ. ’ਤੇ ਵਿੰਡੋਜ਼ 11 ਓ.ਐੱਸ. ਨੂੰ ‘ਕਲੀਨ ਇੰਸਟਾਲ’ ਕਰਨ ਲਈ ਕਰ ਸਕਦੇ ਹੋ। 

ਇਹ ਨੋਟ ਕਰਨਾ ਜ਼ਰੂਰੀ ਹੈ ਕਿ ਜੇਕਰ ਤੁਸੀਂ ਇਸ ਆਈ.ਐੱਸ.ਓ. ਦਾ ਇਸਤੇਮਾਲ ਕਰਨ ਦਾ ਆਪਸ਼ਨ ਚੁਣਦੇ ਹੋ ਤਾਂ ਤੁਹਾਨੂੰ ਵਿੰਡੋਜ਼ 11 ਨੂੰ ਐਕਟਿਵ ਕਰਨ ਲਈ ਇਕ ਯੋਗ ਵਿੰਡੋਜ਼ 10 ਲਾਈਸੰਸ ਦੀ ਲੋੜ ਹੋਵੇਗੀ। ਫਾਈਲ ਨੂੰ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਖੋਲ੍ਹਣ ਲਈ ਆਈ.ਐੱਸ.ਓ. ਫਾਈਲ ’ਤੇ ਡਬਲ ਕਲਿੱਕ ਕਰ ਸਕਦੇ ਹੋ ਅਤੇ ਆਪਣੇ ਪੀ.ਸੀ. ਨੂੰ ਵਿੰਡੋਜ਼ 11 ’ਚ ਅਪਡੇਟ ਕਰ ਸਕਦੇ ਹੋ। 

  • microsoft
  • windows 11
  • iso
  • download
  • install

Vi ਦੇ ਗਾਹਕਾਂ ਨੂੰ ਝਟਕਾ, ਬੰਦ ਹੋਇਆ ਸਭ ਤੋਂ ਸਸਤਾ ਇਹ ਪਲਾਨ

NEXT STORY

Stories You May Like

  • llb student  highway  stunts  car windows
    ਪਲਵਲ 'ਚ LLB ਵਿਦਿਆਰਥੀਆਂ ਨੇ ਹਾਈਵੇਅ 'ਤੇ ਕੀਤੇ ਸਟੰਟ, ਕਾਰਾਂ ਦੀਆਂ ਖਿੜਕੀਆਂ 'ਤੇ ਬੈਠ ਉਡਾਏ ਪਰਚੇ
  • kunal ghosh  mla  tmc  car  window
    ਵਿਧਾਇਕ 'ਤੇ 2 ਦਿਨਾਂ 'ਚ 2 ਵਾਰ ਹਮਲਾ ! TMC ਦੇ MLA ਨੇ ਕੀਤਾ ਦਾਅਵਾ
  • yash chopra foundation awards scholarships to 11 students
    ਯਸ਼ ਚੋਪੜਾ ਫਾਊਂਡੇਸ਼ਨ ਨੇ 11 ਵਿਦਿਆਰਥੀਆਂ ਨੂੰ ਦਿੱਤੀ ਸਕਾਲਰਸ਼ਿਪ
  • make apple pancakes at home
    ਘਰ 'ਚ ਆਸਾਨ ਤਰੀਕੇ ਨਾਲ ਤਿਆਰ ਕਰੋ ਐਪਲ ਪੇਨਕੇਕ ! ਜਾਣੋ ਤਰੀਕਾ
  • cleaning the sofa with household items
    ਘਰ ਦੀਆਂ ਚੀਜ਼ਾਂ ਨਾਲ ਸੋਫ਼ਾ ਸਾਫ਼ ਕਰਨ ਦਾ ਸਭ ਤੋਂ ਆਸਾਨ ਤਰੀਕਾ
  • pcs officers in punjab to be transferred following cbi raid
    CBI ਰੇਡ ਤੋਂ ਬਾਅਦ ਪੰਜਾਬ 'ਚ ਇਨ੍ਹਾਂ ਵੱਡੇ ਅਧਿਕਾਰੀਆਂ ਦੇ ਹੋ ਸਕਦੇ ਨੇ ਤਬਾਦਲੇ
  • stock market gains momentum  sensex closes at 22 555
    ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਸੈਂਸੈਕਸ 472 ਅੰਕ ਵਧ ਕੇ 22,555 'ਤੇ ਹੋਇਆ ਬੰਦ
  • pargat singh pc
    ਪੰਜਾਬ 'ਚ ਨਸ਼ਿਆਂ ਦੀ ਮੁੱਦੇ 'ਤੇ ਬੋਲੇ ਪਰਗਟ ਸਿੰਘ, ਚੁੱਕੇ ਵੱਡੇ ਸਵਾਲ
  • pargat singh pays obeisance at dera sachkhand ballan
    ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਡੇਰਾ ਸੱਚਖੰਡ ਬੱਲਾਂ ਹੋਏ ਨਤਮਸਤਕ
  • charanjit singh channi to launch pagri sambhal yatra
    ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਚੰਨੀ ਦਾ ਵੱਡਾ ਐਲਾਨ, ਕੱਢਣਗੇ 'ਪੱਗੜੀ...
  • punjab long power cut in punjab on friday electricity will remain shut
    ਪੰਜਾਬ 'ਚ ਸ਼ੁੱਕਰਵਾਰ ਨੂੰ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬੰਦ...
  • patwari and employee arrested during raid in tehsil complex in jalandhar
    ਪੰਜਾਬ: ਤਹਿਸੀਲ ਕੰਪਲੈਕਸ 'ਚ ਛਾਪੇਮਾਰੀ ਦੌਰਾਨ ਪਟਵਾਰੀ ਤੇ ਕਰਿੰਦਾ ਗ੍ਰਿਫ਼ਤਾਰ!...
  • police raid bookie monu  s house  14 people arrested
    ਸੱਟੇਬਾਜ਼ ਮੋਨੂੰ ਦੇ ਘਰ ਪੁਲਸ ਦੀ ਰੇਡ, 14 ਵਿਅਕਤੀ ਕੀਤੇ ਗਏ ਗ੍ਰਿਫ਼ਤਾਰ
  • two accused arrested who wrote khalistani slogans
    ਖਾਲਿਸਤਾਨੀ ਨਾਅਰੇ ਲਿਖਣ ਤੇ ਹੁਸ਼ਿਆਰਪੁਰ 'ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ...
  • warning issued for heavy rain and strong storms in punjab for two days
    ਪੰਜਾਬ 'ਚ 2 ਦਿਨ ਮੀਂਹ ਤੇ ਹਨ੍ਹੇਰੀ-ਤੂਫਾਨ ਦੀ ਚਿਤਾਵਨੀ, 7 ਜ਼ਿਲ੍ਹਿਆਂ 'ਚ ਯੈਲੋ...
  • student attacked in jalandhar  family creates a ruckus outside the school
    ਜਲੰਧਰ 'ਚ ਵਿਦਿਆਰਥੀ 'ਤੇ ਹਮਲਾ, ਪਰਿਵਾਰ ਵਾਲਿਆਂ ਨੇ ਸਕੂਲ ਬਾਹਰ ਕੀਤਾ ਹੰਗਾਮਾ
Trending
Ek Nazar
government job 27 lakh rupees excise officer police

ਸਰਕਾਰੀ ਨੌਕਰੀ ਲਈ ਦਿੱਤੇ 27 ਲੱਖ, ਆਬਕਾਰੀ ਅਧਿਕਾਰੀ ਦੀ ਕੁਰਸੀ 'ਤੇ ਬੈਠਦੇ ਹੀ ਹੋ...

assets worth seized in 5 drug smuggling cases in sonbhadra

ਸੋਨਭੱਦਰ ’ਚ ਨਸ਼ਾ ਸਮੱਗਲਿੰਗ ਦੇ 5 ਮਾਮਲਿਆਂ ’ਚ 5.32 ਕਰੋੜ ਦੀ ਜਾਇਦਾਦ ਜ਼ਬਤ

heavy rain expected tomorrow

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

seven story building collapses

ਇਸਤਾਂਬੁਲ 'ਚ ਸੱਤ ਮੰਜ਼ਿਲਾ ਇਮਾਰਤ ਦਾ ਹਿੱਸਾ ਢਹਿਆ, ਮਲਬੇ 'ਚ ਫਸੇ ਸੱਤ ਲੋਕ...

when nana patekar put acting career on hold  joined army during kargil war

ਨਾਨਾ ਪਾਟੇਕਰ ਦੀ ਦੇਸ਼ਭਗਤੀ ; ਕਾਰਗਿਲ ਦੀ ਜੰਗ ਦੌਰਾਨ ਐਕਟਿੰਗ ਛੱਡ ਫੌਜ 'ਚ ਹੋ ਗਏ...

prisoners in pakistan

ਪਾਕਿਸਤਾਨ ਦੀਆਂ ਜੇਲ੍ਹਾਂ 'ਚ ਸਮਰੱਥਾ ਤੋਂ 152% ਵੱਧ ਕੈਦੀ; 73% ਤੋਂ ਵੱਧ ਕੇਸ...

power crisis

ਬਿਜਲੀ ਸੰਕਟ ਹੋਇਆ ਹੋਰ ਡੂੰਘਾ; ਰੋਜ਼ਾਨਾ ਲੱਗ ਰਹੇ ਲੰਬੇ ਕੱਟ, ਗੁਆਂਢੀ ਮੁਲਕ 'ਚ...

hindu mp in pakistan

ਪਾਕਿਸਤਾਨ 'ਚ ਹਿੰਦੂ ਸੰਸਦ ਮੈਂਬਰ ਨੇ ਇਤਿਹਾਸਕ ਧਾਰਮਿਕ ਸਥਾਨਾਂ ਦੀ ਸੁਰੱਖਿਆ ਦਾ...

kabir singh shergill

ਪਟਿਆਲਾ ਦੇ ਵਿਦਿਆਰਥੀ ਕਬੀਰ ਸ਼ੇਰਗਿੱਲ ਨੇ ਵਧਾਇਆ ਦੇਸ਼ ਦਾ ਮਾਣ

pakistani man  in us

ਅਮਰੀਕਾ 'ਚ ਪਾਕਿਸਤਾਨੀ ਨਾਗਰਿਕ ਨੂੰ 14 ਸਾਲ ਦੀ ਕੈਦ; ਹੋਵੇਗਾ ਡਿਪੋਰਟ

iphone  theft  password  message  thief

ਸ਼ਾਤਰ ਚੋਰ ਦਾ ਕਾਰਾ ; ਪਹਿਲਾਂ ਚੋਰੀ ਕੀਤਾ iPhone, ਫ਼ਿਰ ਮੈਸੇਜ ਕਰ ਮੰਗਿਆ ਪਾਸਵਰਡ

flash floods alert

ਨੇਪਾਲ 'ਚ ਭਾਰੀ ਮੀਂਹ , ਅਚਾਨਕ ਹੜ੍ਹ ਆਉਣ ਦਾ ਬਣਿਆ ਖ਼ਤਰਾ

ai based platform for women leaders

ਅਮਰੀਕਾ 'ਚ ਮਹਿਲਾ ਆਗੂਆਂ ਲਈ AI-ਅਧਾਰਿਤ ਪਲੇਟਫਾਰਮ ਲਾਂਚ

high command  harish rawat  public yatra

ਹਾਈਕਮਾਂਡ ਦੀ ਚਿਤਾਵਨੀ ਦਰਕਿਨਾਰ, ਰੋਕ ਦੇ ਬਾਵਜੂਦ ਹਰੀਸ਼ ਰਾਵਤ ਨੇ ਕੱਢੀ ਯਾਤਰਾ,...

lover 10 rupees bindi girl viral video

ਮਹਿੰਗੇ ਤੋਹਫ਼ੇ ਨਹੀਂ, 10 ਰੁਪਏ ਦੀ ਬਿੰਦੀ ਨਾਲ ਜਿੱਤਿਆ ਕੁੜੀ ਦਾ ਦਿਲ! ਵਾਇਰਲ...

first lady arrested

ਸ਼੍ਰੀਲੰਕਾ ਦੀ ਸਾਬਕਾ ਪਹਿਲੀ ਮਹਿਲਾ ਸ਼ਿਰਾਂਥੀ ਰਾਜਪਕਸ਼ੇ ਧੋਖਾਧੜੀ ਦੇ ਦੋਸ਼ਾਂ...

punjabi men in canada

ਕੈਨੇਡਾ 'ਚ ਹਥਿਆਰਾਂ ਦੀ ਖੇਪ ਸਣੇ 2 ਪੰਜਾਬੀ ਕਾਬੂ

anushka sharma

44.1 ਕਰੋੜ, 3 ਫਲੈਟ ਤੇ 24ਵੀਂ ਮੰਜ਼ਿਲ ! ਚਰਚਾ 'ਚ ਆਈ ਅਨੁਸ਼ਕਾ ਸ਼ਰਮਾ ਦੀ ਨਵੀਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • air india will give   travel sim card   to passengers
      Air India ਯਾਤਰੀਆਂ ਨੂੰ ਦੇਵੇਗੀ 'Travel sim card' , ਮਿਲਣਗੀਆਂ ਇਹ ਸਹੂਲਤਾਂ
    • iqoo  s new phone is set to launch soon
      iQOO ਦਾ ਨਵਾਂ ਫੋਨ ਜਲਦ ਹੋਣ ਵਾਲੈ ਲਾਂਚ ! ਜਾਣੋ ਫੀਚਰਜ਼
    • vivo has launched a budget friendly phone
      Vivo ਨੇ ਲਾਂਚ ਕਰ'ਤਾ ਬਜਟ-ਫ੍ਰੈਂਡਲੀ ਫੋਨ ! 8000mAh ਦੀ ਹੋਵੇਗੀ ਬੈਟਰੀ ਤੇ...
    •  15 000 discount on motorola  s powerful phone
      ਇਹ ਕੰਪਨੀ ਦੇ ਰਹੀ Motorola ਦੇ ਧਾਕੜ ਫੋਨ 'ਤੇ 15,000 ਦਾ ਡਿਸਕਾਊਂਟ ! ਜਾਣੋ...
    • samsung s impressive phone is set to launch soon
      ਜਲਦ ਲਾਂਚ ਹੋਣ ਵਾਲੈ Samsung ਦਾ ਸ਼ਾਨਦਾਰ ਫੋਨ ! ਪੜ੍ਹੋ ਪੂਰੀ ਖਬਰ
    • instagram s muse has created a huge buzz
      Instagram ਦੇ MUSE ਨੇ ਕਰਾ'ਤੀ ਬੱਲੇ-ਬੱਲੇ ! ਜਾਣੋ ਇਸ ਦੀ ਖਾਸੀਅਤ ਤੇ ਫਾਇਦੇ
    • on upi mdr implemented from this date instead
      UPI MDR ਨੂੰ ਲੈ ਕੇ ਵੱਡਾ ਅਪਡੇਟ, 15 ਅਕਤੂਬਰ ਦੀ ਬਜਾਏ ਇਸ ਤਾਰੀਖ ਤੋਂ ਲਾਗੂ ਹੋਣ...
    • powerful phones available at low prices
      ਘੱਟ ਕੀਮਤਾਂ 'ਚ ਮਿਲ ਰਹੇ ਧਾਕੜ Phone ! ਇਹ ਕੰਪਨੀ ਦੇ ਰਹੀ ਬੰਪਰ Discount
    • demand for mahindra suvs
      ਇਨ੍ਹਾਂ SUV ਗੱਡੀਆਂ ਦੇ ਦੀਵਾਨੇ ਹੋਏ ਲੋਕ, ਰਿਕਾਰਡ ਤੋੜ ਹੋ ਰਹੀ ਵਿਕਰੀ
    • major rbi regarding the payments bank
      Paytm ਯੂਜ਼ਰਸ ਧਿਆਨ ਦੇਣ! ਪੇਮੈਂਟਸ ਬੈਂਕ ਨੂੰ ਲੈ ਕੇ RBI ਦਾ ਵੱਡਾ ਅਪਡੇਟ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +