Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, OCT 21, 2026

    4:22:08 PM

  • france army jet

    ਟ੍ਰੇਨਿੰਗ ਸੈਸ਼ਨ ਤੋਂ ਪਰਤਦੇ ਸਮੇਂ ਕ੍ਰੈਸ਼ ਹੋ ਗਿਆ...

  • cbi parvinder jhota wife

    ਸੀ. ਬੀ. ਆਈ. ਨਾਲ ਮੁਲਾਕਾਤ ਤੋਂ ਬਾਅਦ ਪਰਵਿੰਦਰ...

  • parvinder singh jhota cbi mansa

    ਪਰਵਿੰਦਰ  ਸਿੰਘ ਝੋਟਾ ਕਤਲ ਮਾਮਲੇ 'ਚ ਸੀ.ਬੀ.ਆਈ....

  • punjab legislative assembly special session

    ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵੀਰਵਾਰ ਤੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਇਸ SUV ਨੂੰ ਟੁੱਟ ਕੇ ਪੈ ਗਏ ਲੋਕ! ਵਿਕ ਗਈਆਂ 15 ਲੱਖ ਤੋਂ ਵੀ ਵੱਧ ਗੱਡੀਆਂ, ਕੀਮਤ ਸਿਰਫ...

GADGETS News Punjabi(ਗੈਜੇਟ)

ਇਸ SUV ਨੂੰ ਟੁੱਟ ਕੇ ਪੈ ਗਏ ਲੋਕ! ਵਿਕ ਗਈਆਂ 15 ਲੱਖ ਤੋਂ ਵੀ ਵੱਧ ਗੱਡੀਆਂ, ਕੀਮਤ ਸਿਰਫ...

  • Edited By Shubam Kumar,
  • Updated: 16 Oct, 2026 04:35 PM
Gadgets
people flocked to buy this suv
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ : ਭਾਰਤੀ ਆਟੋਮੋਬਾਈਲ ਬਾਜ਼ਾਰ ਦੇ ਮਿਡ-ਸਾਈਜ਼ SUV ਸੈਗਮੈਂਟ 'ਚ Hyundai Creta ਨੇ ਵਿਕਰੀ ਦਾ ਇੱਕ ਨਵਾਂ ਰਿਕਾਰਡ ਕਾਇਮ ਕਰਦਿਆਂ ਇਤਿਹਾਸ ਰਚ ਦਿੱਤਾ ਹੈ। ਜੁਲਾਈ 2015 'ਚ ਲਾਂਚ ਹੋਣ ਤੋਂ ਬਾਅਦ ਹੁਣ ਤੱਕ ਇਸ ਗੱਡੀ ਦੀਆਂ 15,12,036 ਯੂਨਿਟਾਂ ਦੀ ਵਿਕਰੀ ਹੋ ਚੁੱਕੀ ਹੈ। ਭਾਰਤ 'ਚ Hyundai ਦੇ ਪ੍ਰਵੇਸ਼ ਤੋਂ ਬਾਅਦ ਕੰਪਨੀ ਦੀ ਕੁੱਲ ਪੈਸੈਂਜਰ ਵਾਹਨ ਵਿਕਰੀ ਵਿੱਚ ਇਕੱਲੀ Creta ਦਾ ਯੋਗਦਾਨ 15 ਫੀਸਦੀ ਰਿਹਾ ਹੈ। ਇਸ ਤੋਂ ਇਲਾਵਾ Creta ਦੇ ਲਾਂਚ ਤੋਂ ਬਾਅਦ Hyundai ਦੁਆਰਾ ਵੇਚੇ ਗਏ ਕੁੱਲ ਯੂਟਿਲਿਟੀ ਵਾਹਨਾਂ ਵਿੱਚ ਇਸ ਗੱਡੀ ਦਾ ਹਿੱਸਾ 55 ਫੀਸਦੀ ਰਿਹਾ ਹੈ। ਅਗਸਤ 2026 ਦੇ ਅੰਤ ਤੱਕ Creta ਦਾ ਕੁੱਲ ਨਿਰਯਾਤ ਵੀ 2,95,994 ਯੂਨਿਟਾਂ 'ਤੇ ਪਹੁੰਚ ਗਿਆ ਹੈ, ਜੋ 3 ਲੱਖ ਦੇ ਮੀਲ ਪੱਥਰ ਦੇ ਬਹੁਤ ਨੇੜੇ ਹੈ।

Creta ਨੇ ਵਿੱਤੀ ਸਾਲ 2026 (FY2026) ਦੌਰਾਨ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਸਾਲਾਨਾ ਵਿਕਰੀ ਦਰਜ ਕਰਦਿਆਂ 2,01,921 ਯੂਨਿਟਾਂ ਦੀ ਹੋਲਸੇਲ ਡਿਸਪੈਚ ਕੀਤੀ, ਜੋ ਪਿਛਲੇ ਸਾਲ ਨਾਲੋਂ 4 ਪ੍ਰਤੀਸ਼ਤ ਵੱਧ ਸੀ। ਇਸ ਤੋਂ ਪਹਿਲਾਂ ਵਿੱਤੀ ਸਾਲ 2025 ਵਿੱਚ 1,94,871 ਯੂਨਿਟਾਂ (20% ਵਾਧਾ) ਅਤੇ ਵਿੱਤੀ ਸਾਲ 2024 ਵਿੱਚ 1,62,773 ਯੂਨਿਟਾਂ (8% ਵਾਧਾ) ਵੇਚੀਆਂ ਗਈਆਂ ਸਨ। ਵਿੱਤੀ ਸਾਲ 2027 ਦੇ ਪਹਿਲੇ 6 ਮਹੀਨਿਆਂ (ਅਪ੍ਰੈਲ-ਸਤੰਬਰ 2026) ਵਿੱਚ Creta ਪੈਟਰੋਲ/ਡੀਜ਼ਲ ਅਤੇ Creta Electric (EV) ਦੀ ਕੁੱਲ ਮਿਲਾ ਕੇ 89,727 ਯੂਨਿਟਾਂ ਦੀ ਵਿਕਰੀ ਹੋਈ ਹੈ। ਜਨਵਰੀ 2024 ਵਿੱਚ ਆਏ ਫੇਸਲਿਫਟ ਮਾਡਲ ਅਤੇ ਜਨਵਰੀ 2025 ਵਿੱਚ ਲਾਂਚ ਹੋਏ ਇਲੈਕਟ੍ਰਿਕ ਮਾਡਲ ਨੇ ਸਤੰਬਰ 2026 ਤੱਕ ਦੇਸ਼ ਭਰ ਵਿੱਚ ਲਗਭਗ 5.3 ਲੱਖ ਯੂਨਿਟਾਂ ਦੀ ਬੰਪਰ ਵਿਕਰੀ ਕੀਤੀ ਹੈ। Hyundai Creta ਦੇ ਪੈਟਰੋਲ/ਡੀਜ਼ਲ ਮਾਡਲ ਵਿੱਚ 3 ਪਾਵਰਫੁੱਲ ਇੰਜਣ ਵਿਕਲਪ ਮਿਲਦੇ ਹਨ: 115hp ਵਾਲਾ 1.5-ਲੀਟਰ ਨੈਚੁਰਲੀ ਐਸਪੀਰੇਟਿਡ ਪੈਟਰੋਲ, 160hp ਵਾਲਾ 1.5-ਲੀਟਰ ਟਰਬੋ-ਪੈਟਰੋਲ ਅਤੇ 116hp ਵਾਲਾ 1.5-ਲੀਟਰ ਡੀਜ਼ਲ ਇੰਜਣ। ਇਹ ਗੱਡੀ 4 ਅਲੱਗ-ਅਲੱਗ ਗੀਅਰਬਾਕਸ ਵਿਕਲਪਾਂ ਨਾਲ ਆਉਂਦੀ ਹੈ।

ਸੁਰੱਖਿਆ ਲਈ ਇਸ ਦੇ ਸਾਰੇ ਵੇਰੀਐਂਟਸ ਵਿੱਚ 6 ਏਅਰਬੈਗ, ABS ਅਤੇ EBD ਵਰਗੇ ਫੀਚਰਜ਼ ਸਟੈਂਡਰਡ ਦਿੱਤੇ ਗਏ ਹਨ। ARAI ਅਨੁਸਾਰ ਇਸ ਦੀ ਮਾਈਲੇਜ 17.4 ਕਿਲੋਮੀਟਰ ਤੋਂ 21.8 ਕਿਲੋਮੀਟਰ ਪ੍ਰਤੀ ਲੀਟਰ ਹੈ। ਇਸ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ ₹10.91 ਲੱਖ ਤੋਂ ਸ਼ੁਰੂ ਹੋ ਕੇ ਟੌਪ ਮਾਡਲ ਲਈ ₹20.14 ਲੱਖ ਤੱਕ ਜਾਂਦੀ ਹੈ। ਕੰਪਨੀ ਸਾਲ 2027 ਦੌਰਾਨ modern K3 ਪਲੇਟਫਾਰਮ 'ਤੇ ਆਧਾਰਿਤ Creta ਦੇ ਨਵੇਂ ਨੇਕਸਟ-ਜਨਰੇਸ਼ਨ ਮਾਡਲ ਨੂੰ ਵੀ ਲਾਂਚ ਕਰ ਸਕਦੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

  • Hyundai
  • Creta
  • history
  • SUV
  • Indian automobile

5000mAh ਦੀ ਬੈਟਰੀ ਨਾਲ ਜਲਦ ਲਾਂਚ ਹੋਵੇਗਾ Samsung ਦਾ ਸ਼ਾਨਦਾਰ ਫੋਨ ! ਜਾਣੋ ਫੀਚਰਜ਼

NEXT STORY

Stories You May Like

  • demand for mahindra suvs
    ਇਨ੍ਹਾਂ SUV ਗੱਡੀਆਂ ਦੇ ਦੀਵਾਨੇ ਹੋਏ ਲੋਕ, ਰਿਕਾਰਡ ਤੋੜ ਹੋ ਰਹੀ ਵਿਕਰੀ
  • people flocked to buy electric scooters
    ਇਲੈਕਟ੍ਰਿਕ ਸਕੂਟਰਾਂ ਨੂੰ ਟੁੱਟ ਕੇ ਪੈ ਗਏ ਲੋਕ ! 30 ਦਿਨਾਂ 'ਚ ਵਿਕੇ 2 ਲੱਖ ਤੋਂ ਵੱਧ ਵਾਹਨ, TOP 'ਤੇ ਰਹੀ ਇਹ...
  • on upi mdr implemented from this date instead
    UPI MDR ਨੂੰ ਲੈ ਕੇ ਵੱਡਾ ਅਪਡੇਟ, 15 ਅਕਤੂਬਰ ਦੀ ਬਜਾਏ ਇਸ ਤਾਰੀਖ ਤੋਂ ਲਾਗੂ ਹੋਣ ਦੀ ਸੰਭਾਵਨਾ
  • mahindra first cng car launched offers a bold look and cost savings
    ਇਸ ਕੰਪਨੀ ਨੇ ਲਾਂਚ ਕਰ 'ਤੀ ਪਹਿਲੀ CNG SUV ! ਕੀਮਤ ਸਿਰਫ...
  • powerful suv gets cheaper company is offering a discount
    ਸਸਤੀ ਹੋ ਗਈ ਧਾਕੜ SUV ! ਕੰਪਨੀ ਦੇ ਰਹੀ 90,000 ਤੱਕ ਦਾ Discount
  • film producer amit jani says his suv was chased
    ਫ਼ਿਲਮ ਪ੍ਰੋਡਿਊਸਰ ਅਮਿਤ ਜਾਨੀ ਪਿੱਛੇ ਪੈ ਗਏ 'ਬੰਦੇ' ! ਹਥਿਆਰ ਦਿਖਾ ਕੇ...
  • stock market plunges   sensex closes down 429 points
    Repo rate ਵਧਾਉਣ ਦੇ ਫੈਸਲੇ ਤੋਂ ਬਾਅਦ ਠਾਹ ਡਿੱਗਾ ਸ਼ੇਅਰ ਬਾਜ਼ਾਰ, ਸੈਂਸੈਕਸ 429 ਅੰਕ ਟੁੱਟ ਕੇ ਹੋਇਆ ਬੰਦ
  • tcs  s quarterly net profit rises 15 percent
    TCS ਦਾ ਤਿਮਾਹੀ ਸ਼ੁੱਧ ਲਾਭ 15 ਫ਼ੀਸਦੀ ਵਧ ਕੇ 13,884 ਕਰੋੜ ਰੁਪਏ ’ਤੇ
  • man dies under suspicious circumstances at dilkusha market
    ਜਲੰਧਰ: ਦਿਲਕੁਸ਼ਾ ਮਾਰਕੀਟ 'ਚ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਛੱਤ ਤੋਂ ਮਿਲੀ...
  • guru nanak expressway
    ਗੁਰੂ ਨਾਨਕ ਐਕਸਪ੍ਰੈਸਵੇਅ ਬਣਾਉਣ ਲਈ ਪਾਕਿਸਤਾਨ ਨੇ ਮੰਗਿਆ ਚੰਦਾ,  ਸਿੱਖ ਆਗੂਆਂ ਨੇ...
  • government bus employees on strike in punjab  passengers facing hardship
    ਪੰਜਾਬ 'ਚ ਹੜਤਾਲ 'ਤੇ ਸਰਕਾਰੀ ਬੱਸਾਂ ਦੇ ਮੁਲਾਜ਼ਮ, ਖੱਜਲ-ਖੁਆਰ ਹੋ ਰਹੇ ਯਾਤਰੀ
  • outstanding electricity bills in punjab will be waived
    ਪੰਜਾਬ 'ਚ ਬਿਜਲੀ ਦੇ ਬਕਾਇਆ ਬਿੱਲ ਹੋਣਗੇ ਮੁਆਫ਼! ਸਾਬਕਾ CM ਚੰਨੀ ਨੇ ਕੀਤਾ ਐਲਾਨ
  • deadly attacked on man
    ਘਰ ਦੀ ਕੰਧ ਟੱਪ ਕੇ ਪਤੀ ਨੂੰ ਬੇਰਹਿਮੀ ਨਾਲ ਕੁੱਟਿਆ, ਬੇਟੇ ਨੂੰ ਰਸਤੇ ’ਚੋਂ ਹੀ ਲੈ...
  • dussehra celebration jalandhar adarsh   nagar park
    ਆਦਰਸ਼ ਨਗਰ ਦੀ ਪਾਰਕ 'ਚ ਉਪਕਾਰ ਕਮੇਟੀ ਦਾ ਦੁਸਹਿਰਾ ਰਿਹਾ ਸ਼ਾਨਦਾਰ, ਹਜ਼ਾਰਾਂ...
  • punjab government buses strike
    ਪੰਜਾਬ 'ਚ ਅੱਜ ਤੋਂ ਅਣਮਿੱਥੇ ਸਮੇਂ ਲਈ ਬੰਦ ਰਹਿਣਗੀਆਂ ਸਰਕਾਰੀ ਬੱਸਾਂ, ਸਫ਼ਰ ਕਰਨ...
  • thanks to the prompt action of the phillaur ssf team
    ਫਿਲੌਰ ਐੱਸਐੱਸਐੱਫ ਟੀਮ ਦੀ ਮੁਸਤੈਦੀ ਨਾਲ ਹਾਦਸਾਗ੍ਰਸਤ ਹੋਏ ਟਰੱਕ ਦੇ ਜ਼ਖਮੀ ਚਾਲਕ...
Trending
Ek Nazar
concern targeting diaspora communities

ਆਸਟ੍ਰੇਲੀਆ 'ਚ ਪ੍ਰਵਾਸੀ ਭਾਈਚਾਰਿਆਂ 'ਤੇ ਚੀਨੀ ਦਬਾਅ, ਅਮਰੀਕਾ ਨੇ ਜਤਾਈ ਚਿੰਤਾ

passengers bus overturns

ਲਹਿੰਦੇ ਪੰਜਾਬ 'ਚ ਪਲਟੀ ਯਾਤਰੀ ਬੱਸ ; ਅੱਠ ਲੋਕਾਂ ਦੀ ਮੌਤ ਤੇ 30 ਤੋਂ ਵਧੇਰੇ...

anupam kher comes out in support of daler mehndi

ਦਲੇਰ ਮਹਿੰਦੀ ਦੇ ਹੱਕ 'ਚ ਨਿੱਤਰੇ ਅਨੁਪਮ ਖੇਰ ! ਮੰਤਰੀ ਦੇ ਵਿਹਾਰ 'ਤੇ ਚੁੱਕੇ...

united nations reduced food aid

UN ਨੇ ਘਟਾ'ਤੀ 700,000 ਫਲਸਤੀਨੀਆਂ ਦੀ ਖੁਰਾਕ ਸਹਾਇਤਾ

green cards process

ਗ੍ਰੀਨ ਕਾਰਡ ਅਰਜ਼ੀਆਂ ਦਾ ਤੁਰੰਤ ਹੋਵੇ ਨਿਪਟਾਰਾ ! 63 ਅਮਰੀਕੀ ਸੰਸਦ ਮੈਂਬਰਾਂ ਨੇ...

ohio gubernatorial election

ਓਹੀਓ ਗਵਰਨਰ ਦੀ ਚੋਣ 'ਚ ਵਿਵੇਕ ਰਾਮਾਸਵਾਮੀ ਅਤੇ ਡੈਮੋਕ੍ਰੇਟ ਐਮੀ ਐਕਟਨ ਵਿਚਕਾਰ...

vance refused to support netanyahu

ਨੇਤਨਯਾਹੂ ਨੂੰ ਝਟਕਾ, ਵੈਂਸ ਨੇ ਇਜ਼ਰਾਇਲੀ ਚੋਣਾਂ 'ਚ ਸਮਰਥਨ ਕਰਨ ਤੋਂ ਕਰ'ਤਾ...

earthquake in vanuatu

ਦੱਖਣੀ ਪ੍ਰਸ਼ਾਂਤ ਟਾਪੂ ਦੇਸ਼ ਵਾਨੂਆਟੂ ਦੇ ਤੱਟ 'ਤੇ ਭੂਚਾਲ ਦੇ ਤੇਜ਼ ਝਟਕੇ

mata vaishno devi  devotees  navratri 2026

ਮਾਤਾ ਵੈਸ਼ਨੋ ਦੇਵੀ ਦੇ ਦਰਬਾਰ 'ਚ ਉਮੜੇ ਸ਼ਰਧਾਲੂ, ਨਰਾਤਿਆਂ 'ਚ 3.81 ਤੋਂ ਵੱਧ...

salman should apologize now

'ਹੁਣ ਸਲਮਾਨ ਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ'; ਟਾਈਗਰ 'ਤੇ ਹਮਲੇ ਮਗਰੋਂ...

arrival of migratory birds begins at keshopur chhamb

ਦੇਸ਼ ਦੇ ਪਹਿਲੇ ਕਮਿਊਨਿਟੀ ਰਿਜ਼ਰਵ ਕੇਸ਼ੋਪੁਰ ਛੰਭ ’ਚ ਵਿਦੇਸ਼ੀ ਪੰਛੀਆਂ ਦੀ ਆਮਦ...

wedding of sham singh bath 2

ਰੇਜ਼ਨ ਕਿੰਗ ਚਰਨਜੀਤ ਸਿੰਘ ਬਾਠ ਦੇ ਪੋਤਰੇ ਸ਼ਾਮ ਸਿੰਘ ਬਾਠ (2) ਦੇ ਵਿਆਹ ਮੌਕੇ...

famous actress shares good news

ਮਸ਼ਹੂਰ ਅਦਾਕਾਰਾ ਨੇ ਸੁਣਾਈ Good News, 52 ਸਾਲ ਦੀ ਉਮਰ 'ਚ ਤੀਜੀ ਵਾਰ ਬਣੇਗੀ ਮਾਂ

major in the tiger shroff firing case

Tiger Shroff ਫਾਇਰਿੰਗ ਮਾਮਲੇ 'ਚ ਵੱਡੀ ਅਪਡੇਟ ! ਪੁਲਸ ਨੇ PC 'ਚ ਕਰ 'ਤੇ...

home minister  s resignation rejected

ਫਰਾਂਸ 'ਚ ਜਾਰੀ ਹਿੰਸਾ ਵਿਚਾਲੇ ਗ੍ਰਹਿ ਮੰਤਰੀ ਦਾ ਅਸਤੀਫ਼ਾ ਹੋਇਆ ਨਾਮਨਜ਼ੂਰ

pakistani army officer

ਆਈਈਡੀ ਧਮਾਕੇ 'ਚ ਮਾਰਿਆ ਗਿਆ ਪਾਕਿਸਤਾਨੀ ਫੌਜ ਦਾ ਅਧਿਕਾਰੀ

what exactly happened with anjali arora in kanpur

ਆਖ਼ਿਰ ਕਾਨਪੁਰ 'ਚ ਅੰਜਲੀ ਅਰੋੜਾ ਨਾਲ ਕੀ ਹੋਇਆ ? ਜਾਣੋ 'ਕੱਚਾ ਬਾਦਾਮ' ਗਰਲ...

why does laughter arise on serious occasions

ਗੰਭੀਰ ਮੌਕਿਆਂ 'ਤੇ ਕਿਉਂ ਨਿਕਲ ਜਾਂਦਾ ਹੈ ਹਾਸਾ! ਵਿਗਿਆਨੀਆਂ ਨੇ ਕਰ 'ਤਾ ਹੈਰਾਨ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • big blow on employment front ibm hires 6 000 ai agents
      ਰੁਜ਼ਗਾਰ ਦੇ ਮੌਰਚੇ 'ਤੇ ਵੱਡਾ ਝਟਕਾ : 6,000 AI ਏਜੰਟ ਨੂੰ ਮਿਲੀ ਨੌਕਰੀ, 45...
    • tiger shroff was in this car when the firing took place
      ਫਾਇਰਿੰਗ ਸਮੇਂ ਇਸ ਕਾਰ 'ਚ ਸਵਾਰ ਸੀ ਟਾਈਗਰ ਸ਼੍ਰੌਫ ! ਜਾਣੋ ਕੀ-ਕੀ ਹੈ ਖ਼ਾਸੀਅਤ
    • powerful suv gets cheaper company is offering a discount
      ਸਸਤੀ ਹੋ ਗਈ ਧਾਕੜ SUV ! ਕੰਪਨੀ ਦੇ ਰਹੀ 90,000 ਤੱਕ ਦਾ Discount
    • could it be that you are using a fake whatsapp
      ਕਿਤੇ ਤੁਸੀਂ ਤਾਂ ਨਹੀਂ ਚਲਾ ਰਹੇ ਨਕਲੀ WhatsApp ? ਖਾਲੀ ਨਾ ਕਰਵਾ ਬੈਠਿਓ ਆਪਣਾ...
    • china  s dangerous plan
      ਚੀਨ ਦਾ ਖ਼ਤਰਨਾਕ ਪਲਾਨ: ਸਸਤੇ AI ਮਾਡਲਾਂ ਨਾਲ ਦੁਨੀਆ 'ਤੇ ਕਬਜ਼ਾ ਕਰਨ ਦੀ ਤਿਆਰੀ
    • a discount of  26 000 is available on this powerful phone
      ਇਸ 5G ਧਾਕੜ ਫੋਨ 'ਤੇ ਮਿਲ ਰਿਹਾ 26,000 ਰੁਪਏ ਤੋਂ ਵੀ ਵੱਧ ਦਾ ਡਿਸਕਾਊਂਟ !...
    • mobile users hit the jackpot
      ਮੋਬਾਈਲ ਯੂਜ਼ਰਸ ਦੀ ਹੋਈ ਬੱਲੇ-ਬੱਲੇ ! ਇਸ ਕੰਪਨੀ ਨੇ ਲਾਂਚ ਕੀਤੇ 3 ਧਾਕੜ ਸਸਤੇ...
    • all competitors including starlink welcome  indian laws must
      Starlink ਸਮੇਤ ਸਾਰੇ ਮੁਕਾਬਲੇਬਾਜ਼ਾਂ ਦਾ ਸਵਾਗਤ; ਭਾਰਤੀ ਕਾਨੂੰਨਾਂ ਦੀ ਪਾਲਣਾ...
    • the most powerful phone with 3 cameras will launch soon
      ਜਲਦ ਲਾਂਚ ਹੋਵੇਗਾ 200MP ਦੇ 3 ਕੈਮਰਿਆਂ ਵਾਲਾ ਸਭ ਤੋਂ ਧਾਕੜ ਫੋਨ! ਜਾਣੋ ਬਾਕੀ...
    •    o s dream a new direction
      ਧੀ ਦੀ ਸ਼ਿਕਾਇਤ ਅਤੇ ਪੁੱਤਰ ਦੀ ਸੋਚ ਤੋਂ ਮਿਲੀ ਜੀਓ ਦੇ ਸੁਪਨੇ ਨੂੰ ਨਵੀਂ ਦਿਸ਼ਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +