ਗੈਜੇਟ ਡੈਸਕ– ਸੈਮਸੰਗ ਨੇ ਆਪਣੇ ਗਲੈਕਸੀ A31 ਸਮਾਰਟਫੋਨ ਦੀ ਕੀਮਤ ’ਚ 4,000 ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਇਸ ਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ ਵਾਲੇ ਮਾਡਲ ਨੂੰ ਇਸੇ ਸਾਲ ਜੂਨ ਮਹੀਨੇ 21,999 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ ਪਰ ਹੁਣ ਇਸ ਨੂੰ 17,999 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਖ਼ਰੀਦਿਆ ਜਾ ਸਕਦਾ ਹੈ। ਇਹ ਫੋਨ ਪ੍ਰਿਜ਼ਮ ਕ੍ਰਸ਼ ਬਲੈਕ, ਪ੍ਰਿਜ਼ਮ ਕ੍ਰਸ਼ ਬਲਿਊ ਅਤੇ ਪ੍ਰਿਜ਼ਮ ਕ੍ਰਸ਼ ਵਾਈਟ ਰੰਗ ’ਚ ਮਿਲੇਗਾ। ਫੋਨ ਦੀ ਵਿਕਰੀ ਐਮਾਜ਼ੋਨ, ਫਲਿਪਕਾਰਟ ਤੋਂ ਇਲਾਵਾ ਤਮਾਮ ਆਫਲਾਈਨ ਸਟੋਰਾਂ ’ਤੇ ਹੋ ਰਹੀ ਹੈ।
Samsung Galaxy A31 ਦੇ ਫੀਚਰਜ਼
ਡਿਸਪਲੇਅ |
6.4 ਇੰਚ ਦੀ HD+ |
ਪ੍ਰੋਸੈਸਰ |
2Ghz ਆਕਟਾਕੋਰ |
ਰੈਮ |
6 ਜੀ.ਬੀ. |
ਸਟੋਰੇਜ |
128 ਜੀ.ਬੀ. |
ਆਪਰੇਟਿੰਗ ਸਿਸਟਮ |
ਐਂਡਰਾਇਡ 10 |
ਰੀਅਰ ਕੈਮਰਾ |
48MP (ਪ੍ਰਾਈਮਰੀ ਲੈੱਨਜ਼)+ 5MP+8MP+5MP |
ਫਰੰਟ ਕੈਮਰਾ |
20MP |
ਬੈਟਰੀ |
5,000mAh |
ਕੁਨੈਕਟੀਵਿਟੀ |
4G, ਬਲੂਟੂਥ 5.0, WiFi 802.11, GPS ਅਤੇ USB ਟਾਈਪ-ਸੀ |
ਖ਼ਾਸ ਫੀਚਰ |
15 ਵਾਟ ਫਾਸਟ ਚਾਰਜਿੰਗ |
ਸੈਮਸੰਗ ਨੇ ਭਾਰਤ ’ਚ ਸ਼ੁਰੂ ਕੀਤੀ ਗਲੈਕਸੀ M12 ਦੀ ਮਾਸ-ਪ੍ਰੋਡਕਸ਼ਨ, ਜਲਦ ਹੋ ਸਕਦੈ ਲਾਂਚ
NEXT STORY