Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    SUN, JAN 17, 2021

    12:37:03 PM

  • akali dal sukhbir singh badal resigns

    ਅਕਾਲੀ ਦਲ ਨੂੰ ਝਟਕਾ, ਕੁਲਵੰਤ ਸਿੰਘ ਨੂੰ ਪਾਰਟੀ...

  • plastic door  kite flying  birthday  ludhiana  3 years old baby

    ਪਲਾਸਟਿਕ ਡੋਰ ਨੇ 3 ਸਾਲਾ ਮਾਸੂਮ ਦਾ ਜਨਮ ਦਿਨ ਵਾਲੇ...

  • bodies youth abohar government hospital

    20 ਸਾਲਾ ਨੌਜਵਾਨ ਨੇ ਭੇਤਭਰੇ ਹਲਾਤਾਂ ’ਚ ਕੀਤੀ...

  • dsp jagdish kumar facebook id hack jalalabad

    ਫ਼ਿਰੋਜ਼ਪੁਰ ਦੇ ਡੀ.ਐੱਸ.ਪੀ. ਦੀ ਫੇਸਬੁੱਕ ਆਈ.ਡੀ....

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2020
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • BBC News
  • Year Ender 2020
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • Tecno ਨੇ ਭਾਰਤ ’ਚ ਲਾਂਚ ਕੀਤਾ ਨਵਾਂ ਫੋਨ, ਮਿਲੇਗੀ 6000mAh ਦੀ ਬੈਟਰੀ

GADGETS News Punjabi(ਗੈਜੇਟ)

Tecno ਨੇ ਭਾਰਤ ’ਚ ਲਾਂਚ ਕੀਤਾ ਨਵਾਂ ਫੋਨ, ਮਿਲੇਗੀ 6000mAh ਦੀ ਬੈਟਰੀ

  • Edited By Rakesh,
  • Updated: 04 Dec, 2020 04:13 PM
Gadgets
tecno pova smartphone launched
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ– ਟੈਕਨੋ ਨੇ ਭਾਰਤ ’ਚ ਆਪਣਾ ਨਵਾਂ ਸਮਾਰਟਫੋਨ Tecno Pova ਲਾਂਚ ਕਰ ਦਿੱਤਾ ਹੈ। ਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 9,999 ਰੁਪਏ ਅਤੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 11,999 ਰੁਪਏ ਹੈ। ਫੋਨ ਦੀ ਸੇਲ 11 ਦਸੰਬਰ ਦੁਪਹਿਰ 12 ਵਜੇ ਤੋਂ ਫਲਿਪਕਾਰਟ ਤੇ ਸ਼ੁਰੂ ਹੋਵੇਗੀ। ਬਜਟ ਸੈਗਮੈਂਟ ਦਾ ਸਮਾਰਟਫੋਨ ਹੋਣ ਦੇ ਬਾਵਜੂਦ ਕੰਪਨੀ ਨੇ ਇਸ ਵਿਚ ਕਈ ਸ਼ਾਨਦਾਰ ਫੀਚਰ ਦਿੱਤੇ ਗਏ ਹਨ। 

Tecno Pova ਦੇ ਫੀਚਰਜ਼
ਫੋਨ ’ਚ 720x1640 ਪਿਕਸਲ ਰੈਜ਼ੋਲਿਊਸ਼ਨ ਨਾਲ 6.8 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। ਡਿਊਲ ਨੈਨੋ ਸਿਮ ਅਤੇ 90.4 ਫੀਸਦੀ ਦੇ ਆਸਪੈਕਟ ਰੇਸ਼ੀਓ ਨਾਲ ਆਉਣ ਵਾਲੇ ਇਸ ਫੋਨ ’ਚ ਐਂਡਰਾਇਡ 10 ’ਤੇ ਬੇਸਡ HiOS 7.0 ਦਿੱਤਾ ਗਿਆ ਹੈ। 

ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਫੋਨ ’ਚ ਤੁਹਾਨੂੰ ਆਕਟਾ-ਕੋਰ ਮੀਡੀਆਟੈੱਕ ਹੇਲੀਓ G80 SoC ਪ੍ਰੋਸੈਸਰ ਮਿਲੇਗਾ। ਫੋਟੋਗ੍ਰਾਫੀ ਲਈ ਫੋਨ ’ਚ ਚਾਰ ਰੀਅਰ ਕੈਮਰੇ ਦਿੱਤੇ ਗਏ ਹਨ। ਇਸ ਵਿਚ 16 ਮੈਗਾਪਿਕਸਲ ਦੇ ਪ੍ਰਾਈਮਰੀ ਸੈਂਸਰ ਨਾਲ ਇਕ 2 ਮੈਗਾਪਿਕਸਲ ਦਾ ਮੈਕ੍ਰੋ ਅਤੇ ਇਕ ਦੋ ਮੈਗਾਪਿਕਸਲ ਦਾ ਪੋਟਰੇਟ ਲੈੱਨਜ਼ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਥੇ ਇਕ ਏ.ਆਈ. ਲੈੱਨਜ਼ ਵੀ ਦਿੱਤਾ ਗਿਆ ਹੈ। ਸੈਲਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਕੈਮਰਾ ਲੱਗਾ ਹੈ। ਇਹ ਕੈਮਰਾ ਏ.ਆਈ ਸੈਲਫੀ ਕੈਮਰਾ, ਏ.ਆਈ. ਬਿਊਟੀ, ਨਾਈਟ ਪੋਟਰੇਟ, ਏ.ਆਈ. ਐੱਚ.ਡੀ.ਆਰ., ਵਾਈਡ ਸੈਲਫੀ ਵਰਗੇ ਕਈ ਹੋਰ ਸ਼ਾਨਦਾਰ ਫੀਚਰਜ਼ ਨਾਲ ਆਉਂਦਾ ਹੈ। 

PunjabKesari

128 ਜੀ.ਬੀ. ਤਕ ਦੀ ਇੰਟਰਨਲ ਸਟੋਰੇਜ ਵਾਲੇ ਇਸ ਫੋਨ ’ਚ ਤੁਹਾਨੂੰ ਮੈਮਰੀ ਕਾਰਡ ਸੁਪੋਰਟ ਵੀ ਮਿਲੇਗੀ। ਇਸ ਵਿਚ 256 ਜੀ.ਬੀ. ਤਕ ਦਾ ਕਾਰਡ ਲਗਾਇਆ ਜਾ ਸਕਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 6000mAh ਦੀ ਬੈਟਰੀ ਲੱਗੀ ਹੈ ਜੋ 18 ਵਾਟ ਦੇ ਡਿਊਲ ਆਈ.ਸੀ. ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਕੁਨੈਕਟੀਵਿਟੀ ਲਈ ਫੋਨ ’ਚ 4G VoLTE, ਵਾਈ-ਫਾਈ 802.11 ਏਸੀ, ਬਲੂਟੂਥ ਵਰਜ਼ਨ 5.0, ਜੀ.ਪੀ.ਐੱਸ./ਏ.ਜੀ.ਪੀ.ਐੱਸ. ਅਤੇ 3.5mm ਹੈੱਡਫੋਨ ਜੈੱਕ ਵਰਗੇ ਫੀਚਰਜ਼ ਦਿੱਤੇ ਗਏ ਹਨ। 

  • Tecno
  • Tecno Pova
  • Smartphone

WhatsApp ਯੂਜ਼ਰਸ ਲਈ ਬੁਰੀ ਖ਼ਬਰ! ਮੰਨਣੀਆਂ ਪੈਣਗੀਆਂ ਨਵੀਆਂ ਸ਼ਰਤਾਂ ਜਾਂ ਡਿਲੀਟ ਕਰੋ ਅਕਾਊਂਟ

NEXT STORY

Stories You May Like

  • whatsapp plans privacy delay
    ਲੋਕਾਂ ਦੀ ਨਾਰਾਜ਼ਗੀ ਦੇਖਦਿਆਂ ਵਟਸਐਪ ਨੇ ਰੋਕੀ ਪ੍ਰਾਈਵੇਸੀ ਅਪਡੇਟ ਦੀ ਯੋਜਨਾ
  • apple online store offering rs 5000 cashback
    5,000 ਰੁਪਏ ਦਾ ਕੈਸ਼ਬੈਕ ਦੇ ਰਿਹੈ Apple, ਖ਼ਰੀਦ ਸਕਦੇ ਹੋ ਇਹ ਆਈਫੋਨ
  • fake loan app google play store remove
    ਫਰਜ਼ੀ ਲੋਨ ਐਪਸ ’ਤੇ ਗੂਗਲ ਦੀ ਸਖ਼ਤ ਕਾਰਵਾਈ, ਪਲੇ ਸਟੋਰ ਤੋਂ ਹਟਾਏ ਕਈ ਐਪਸ
  • jio 4g  download speed  vodafone  top  upload
    4ਜੀ ਡਾਊਨਲੋਡ ਸਪੀਡ ’ਚ ਜੀਓ ਦਾ ਦਬਦਬਾ ਕਾਇਮ, ਅਪਲੋਡ ’ਚ ਵੋਡਾਫੋਨ ਅੱਵਲ
  • the wait for tesla s customers is over elon musk s company enters india
    Tesla ਦੇ ਗਾਹਕਾਂ ਲਈ ਖ਼ੁਸ਼ਖ਼ਬਰੀ, Elon Musk ਦੀ ਕੰਪਨੀ ਨੇ ਕੀਤੀ ਭਾਰਤ ’ਚ ਐਂਟਰੀ
  • tata motors  altroz  new petrol edition
    ਟਾਟਾ ਮੋਟਰਸ ਨੇ ਪੇਸ਼ ਕੀਤਾ ਅਲਟ੍ਰੋਜ ਦਾ ਨਵਾਂ ਪੈਟਰੋਲ ਐਡੀਸ਼ਨ, ਅਗਲੇ ਹਫਤੇ ਸ਼ੁਰੂ ਹੋਵੇਗੀ ਵਿਕਰੀ
  • whatsapp gets dumped by turkish president erdogan over privacy concerns
    ਵਟਸਐਪ ਦੀ ਨਵੀਂ ਪਾਲਿਸੀ ਤੋਂ ਨਾਰਾਜ਼ ਹੋਏ ਤੁਰਕੀ ਦੇ ਰਾਸ਼ਟਰਪਤੀ ਐਰਦੋਗਨ, ਕੀਤਾ ਬਾਈਕਾਟ
  • whatsapp  google search
    ਵਟਸਐਪ ਸੁਰੱਖਿਆ ਸਬੰਧੀ ਪੈਦਾ ਹੋਇਆ ਖਤਰਾ, ਕੋਈ ਵੀ ਸਰਚ ਕਰ ਸਕਦਾ ਹੈ ਤੁਹਾਡੀ ਪ੍ਰੋਫਾਈਲ
  • patient  operation mobile talking jalandhar
    ਮੋਬਾਇਲ ’ਤੇ ਗੱਲ ਕਰਦਾ ਰਿਹਾ ਮਰੀਜ਼ ਤੇ ਡਾਕਟਰ ਨੇ ਕਰ ਦਿੱਤਾ ਆਪਰੇਸ਼ਨ
  • dispute case jalandhar basti sheikh
    ਬਸਤੀ ਸ਼ੇਖ ਵਿਚ ਹੰਗਾਮਾ, ਹਥਿਆਰਬੰਦਾਂ ਨੇ 1 ਦੇ ਨੱਕ ਦੀ ਤੋੜੀ ਹੱਡੀ ਤੇ ਦੂਜੇ ਦਾ...
  • adampur  flight  spicejet
    ਧੁੰਦ ਕਾਰਨ ਆਦਮਪੁਰ ਤੋਂ ਦਿੱਲੀ ਫਲਾਈਟ ਰੱਦ, ਯਾਤਰੀ ਪ੍ਰੇਸ਼ਾਨ
  • counsel house  meetings  corporations
    ਰੱਦ ਹੋ ਸਕਦੀ ਹੈ ਨਿਗਮ ’ਚ ਕੌਂਸਲਰ ਹਾਊਸ ਦੀ ਮੀਟਿੰਗ!
  • coronavirus jalandhar positive case
    ਕੋਰੋਨਾ ਨਾਲ 27 ਸਾਲਾ ਨੌਜਵਾਨ ਸਣੇ 4 ਦੀ ਮੌਤ, 20 ਦੀ ਰਿਪੋਰਟ ਆਈ ਪਾਜ਼ੇਟਿਵ
  • the latest news punjab in 5 minutes
    ਜਾਣੋ 5 ਮਿੰਟਾਂ ’ਚ ਪੰਜਾਬ ਦੇ ਤਾਜ਼ਾ ਹਾਲਾਤ
  • money exchange loot case jalandhar
    ਜਲੰਧਰ ’ਚ ਮਨੀ ਐਕਸਚੇਂਜਰ ’ਚ ਹੋਈ ਲੁੱਟ ਦੀ ਵਾਰਦਾਤ ਪੁਲਸ ਵੱਲੋਂ ਟ੍ਰੇਸ
  • nri husband fraud case
    NRI ਪਤੀ ਦੇ ਇਸ ਕਾਰੇ ਨੇ ਚੱਕਰਾਂ ’ਚ ਪਾਇਆ ਟੱਬਰ, ਪਤਨੀ ਨੂੰ ਬੋਲਿਆ- ‘ਤੈਨੂੰ ਛੱਡ...
Trending
Ek Nazar
life  debt  no do  this  works

ਅੱਜ ਹੀ ਛੱਡ ਦਿਓ ਇਹ ਕੰਮ ਨਹੀਂ ਤਾਂ ਕਰਜ਼ੇ ’ਚ ਡੁੱਬ ਸਕਦੀ ਹੈ ਤੁਹਾਡੀ ਸਾਰੀ...

nusrat jahan photoshoot viral on social media

ਨੁਸਰਤ ਜਹਾਂ ਨੇ ਕਰਵਾਇਆ ਗਲੈਮਰਸ ਫੋਟੋਸ਼ੂਟ, ਇੰਟਰਨੈੱਟ 'ਤੇ ਛਾਈਆਂ ਤਸਵੀਰਾਂ

vitamin d deficiency heart disease diabetes danger

Health Tips : ਇਸ ਚੀਜ਼ ਦੀ ਘਾਟ ਨਾਲ ਹੁੰਦਾ ਹੈ ‘ਦਿਲ ਦਾ ਰੋਗ’ ਤੇ ‘ਸ਼ੂਗਰ ਹੋਣ...

united states  flights  arms  sanctions

ਜੋਅ ਬਾਈਡੇਨ ਦੇ ਸਹੁੰ ਚੁੱਕ ਦਿਵਸ ਤੋਂ ਪਹਿਲਾਂ ਉਡਾਨਾਂ ਜ਼ਰੀਏ ਬੈਗਾਂ "ਚ ਅਸਲਾ...

film fukrey actor olanokiotan gbolabo lucas dies farhan

ਫ਼ਿਲਮ ਇੰਡਸਟਰੀ ਨੂੰ ਇਕ ਹੋਰ ਝਟਕਾ, ਫ਼ਿਲਮ 'ਫੁਕਰੇ' ਦੇ ਅਦਾਕਾਰ ਦਾ ਹੋਇਆ...

kangana ranaut react on aiims director get covid 19

'ਕੋਰੋਨਾ ਵੈਕਸੀਨ' 'ਤੇ ਕੰਗਨਾ ਰਣੌਤ ਨੇ ਪ੍ਰਗਟਾਈ ਖੁਸ਼ੀ, ਜਲਦ ਟੀਕਾ ਲਵਾਉਣ ਦੀ...

cold  hot  aloo tikki   recipe  taste

Cooking Tips : ਕੜਾਕੇ ਦੀ ਠੰਡ ’ਚ ਇੰਝ ਬਣਾਓ ਗਰਮਾ ਗਰਮ ਕੁਰਕਰੀ ‘ਆਲੂ ਦੀ...

over 1 million people vaccinated in germany

ਜਰਮਨੀ ’ਚ 10 ਲੱਖ ਤੋਂ ਵਧੇਰੇ ਲੋਕਾਂ ਨੂੰ ਲਾਇਆ ਗਿਆ ਕੋਰੋਨਾ ਟੀਕਾ

bill gates becomes top us farmland owner

ਬਿਲ ਗੇਟਸ ਬਣੇ ਅਮਰੀਕਾ ਦੇ 'ਸਭ ਤੋਂ ਵੱਡੇ ਕਿਸਾਨ', 18 ਸੂਬਿਆਂ 'ਚ ਖਰੀਦੀ...

9 worship place closed in france against islamic fundamentalism

ਰਾਸ਼ਟਰਪਤੀ ਦੇ ਹੁਕਮਾਂ ਤੋਂ ਬਾਅਦ ਫਰਾਂਸ 'ਚ ਇਸਲਾਮੀ ਕੱਟੜਤਾ ਵਿਰੁੱਧ ਬੰਦ ਕੀਤੇ...

yoweri museveni becomes sixth times president of uganda

ਯੁਗਾਂਡਾ : ਲਗਾਤਾਰ 6ਵੀਂ ਵਾਰ ਰਾਸ਼ਟਰਪਤੀ ਬਣੇ ਯੋਵੇਰੀ ਮੁਸੇਵੇਨੀ

us ntsb team arrives in indonesia to look into jet crash

ਜਹਾਜ਼ ਹਾਦਸੇ ਦੀ ਜਾਂਚ ’ਚ ਸਹਿਯੋਗ ਲਈ ਅਮਰੀਕਾ ਦੀ NTSB ਟੀਮ ਇੰਡੋਨੇਸ਼ੀਆ ਪਹੁੰਚੀ

china builds a hospital in just five days after growing cases of the virus

ਚੀਨ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਦੌਰਾਨ 5 ਦਿਨਾਂ ’ਚ ਤਿਆਰ ਕੀਤਾ 1500 ਕਮਰਿਆਂ...

farmers protest   punjabi singer ranjit bawa 21 vi sdi

ਕਿਸਾਨਾਂ ਦੇ ਹੱਕ 'ਚ ਮੁੜ ਗਰਜੇ ਰਣਜੀਤ ਬਾਵਾ, ਦਿਖਾਏ ਦੁਨੀਆ ਦੇ ਅਸਲ ਰੰਗ (ਵੀਡੀਓ)

be sure to use a turmeric face pack to get rid of wrinkles and blemishes

ਝੁਰੜੀਆਂ ਅਤੇ ਦਾਗ-ਧੱਬਿਆਂ ਤੋਂ ਨਿਜ਼ਾਤ ਪਾਉਣ ਲਈ ਜ਼ਰੂਰ ਵਰਤੋ ਹਲਦੀ ਨਾਲ ਬਣਿਆ...

be sure to include kismis in your diet it cures many problems besides fever

ਖੁਰਾਕ ’ਚ ਜ਼ਰੂਰ ਸ਼ਾਮਲ ਕਰੋ ਸੌਗੀ, ਬੁਖ਼ਾਰ ਤੋਂ ਇਲਾਵਾ ਕਈ ਸਮੱਸਿਆਵਾਂ ਤੋਂ...

apart from dried fruits drinking these things mixed in milk

ਸੁੱਕੇ ਮੇਵਿਆਂ ਤੋਂ ਇਲਾਵਾ ਇਨ੍ਹਾਂ ਚੀਜ਼ਾਂ ਨੂੰ ਦੁੱਧ ’ਚ ਮਿਲਾ ਕੇ ਪੀਣ ਨਾਲ ਹੋਣਗੇ...

aapkey kamrey mein koi rehta hai official trailer

ਸਵਰਾ ਭਾਸਕਰ ਦੀ ਵੈੱਬ ਸੀਰੀਜ਼ 'ਆਪਕੇ ਕਾਮਰੇ ਮੇਂ ਕੋਈ ਰਹਿਤਾ ਹੈ' ਦਾ ਟਰੇਲਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ausvind 4th test
      AUS v IND 4th Test Day 4: ਭਾਰਤ ਨੇ 6 ਵਿਕਟਾਂ ਗਵਾ ਕੇ ਬਣਾਈਆਂ 261 ਦੌੜਾਂ
    • mitter piyara nu haal mureedan da kehna
      ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਿਣਾ
    • excise department recovered 700 kg
      ਐਕਸਾਈਜ਼ ਵਿਭਾਗ ਨੂੰ 700 ਕਿਲੋ ਲਾਹਣ ਬਰਾਮਦ
    • aloo poha is good for health as well as maintaining taste
      ਸੁਆਦ ਨੂੰ ਬਰਕਰਾਰ ਰੱਖਣ ਦੇ ਨਾਲ ਸਿਹਤ ਲਈ ਵੀ ਲਾਹੇਵੰਦ ਹੈ ‘ਆਲੂ ਪੋਹਾ’
    • barnala  garima verma  president  digital director
      ਬਰਨਾਲਾ ਦੀ ਧੀ ਗਰਿਮਾ ਵਰਮਾ ਬਣੀ ਅਮਰੀਕਾ ਦੇ ਰਾਸ਼ਟਰਪਤੀ ਦੀ ਪਤਨੀ ਦੀ ਡਿਜੀਟਲ...
    • apart from dried fruits drinking these things mixed in milk
      ਸੁੱਕੇ ਮੇਵਿਆਂ ਤੋਂ ਇਲਾਵਾ ਇਨ੍ਹਾਂ ਚੀਜ਼ਾਂ ਨੂੰ ਦੁੱਧ ’ਚ ਮਿਲਾ ਕੇ ਪੀਣ ਨਾਲ ਹੋਣਗੇ...
    • bird flu dera beas instructions
      ਬਰਡ ਫਲੂ ਨੂੰ ਲੈ ਕੇ ਡੇਰਾ ਬਿਆਸ ਨੇ ਜਾਰੀ ਕੀਤੇ ਨਿਰਦੇਸ਼
    • coronavirus jalandhar vaccination
      ਜਲੰਧਰ ’ਚ ਕੋਰੋਨਾ ਵੈਕਸੀਨ ਦੀ ਹੋਈ ਸ਼ੁਰੂਆਤ, ਇਸ ਸ਼ਖ਼ਸ ਨੇ ਲਗਵਾਇਆ ਪਹਿਲਾ ਟੀਕਾ
    • farmers protest at delhi borders in youth
      ਨੌਜਵਾਨਾਂ ਦੇ ਜਜ਼ਬੇ ਨਾਲ ਨਵੇਂ ਮੁਕਾਮ ’ਤੇ ਪੁੱਜਾ ਕਿਸਾਨ ਅੰਦੋਲਨ, ਅੱਗੇ ਵਧ ਕੇ...
    • government of punjab  shiromani committee  celebrations  baba bakala sahib
      ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਸਾਂਝੇ ਤੌਰ ’ਤੇ ਮਨਾਉਣਗੇ ਨੌਵੀਂ ਪਾਤਸ਼ਾਹੀ ਦੇ...
    • trump administration  prisoner injected poison
      ਟਰੰਪ ਪ੍ਰਸ਼ਾਸਨ ਨੇ ਇਕ ਹੋਰ ਕੈਦੀ ਨੂੰ ਜ਼ਹਿਰੀਲਾ ਟੀਕਾ ਦੇ ਕੇ ਉਤਾਰਿਆ ਮੌਤ ਦੇ ਘਾਟ
    • ਗੈਜੇਟ ਦੀਆਂ ਖਬਰਾਂ
    • whatsapp new policy notifications account delete
      Whatsapp ਦੀਆਂ ਨਵੀਆਂ ਸ਼ਰਤਾਂ ਨਹੀਂ ਮੰਨੀਆਂ ਤਾਂ ਬੰਦ ਹੋ ਜਾਵੇਗਾ ਤੁਹਾਡਾ...
    • users ditch whatsapp after policy update
      ਨਵੀਂ ਪਾਲਿਸੀ ਅਪਡੇਟ ਤੋਂ ਬਾਅਦ ਯੂਜ਼ਰਸ ਛੱਡ ਰਹੇ ਵਟਸਐਪ ਦਾ ਸਾਥ
    • new tata safari is coming to rule the hearts of people again
      ਲੋਕਾਂ ਦੇ ਦਿਲਾਂ ’ਤੇ ਫਿਰ ਰਾਜ ਕਰਨ ਆ ਰਹੀ ਹੈ ਨਵੀਂ ਟਾਟਾ ਸਫਾਰੀ
    • 2021 mg hector facelift launched in india
      ਆ ਗਈ 7 ਸੀਟਰ MG Hector, ਜਾਣੋ ਕੀਮਤ ਤੋਂ ਲੈ ਕੇ ਖੂਬੀਆਂ ਤਕ ਪੂਰੀ ਜਾਣਕਾਰੀ
    • download speed airtel and voda idea upload in aug oct report
      Aug-Oct ਦੌਰਾਨ ਡਾਊਨਲੋਡ ਸਪੀਡ ’ਚ ਏਅਰਟੈੱਲ ਤੇ ਅਪਲੋਡ ’ਚ Voda-Idea ਅੱਗੇ :...
    • donald trump facebook and instagram accounts ban
      ਅਮਰੀਕਾ ਹਿੰਸਾ : ਟਰੰਪ ਦਾ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਅਣਮਿੱਥੇ ਸਮੇਂ ਲਈ...
    • mi 10i with 108 megapixel sensor launched in india
      ਭਾਰਤ ’ਚ ਲਾਂਚ ਹੋਇਆ Xiaomi Mi 10i, ਜਾਣੋ ਕੀਮਤ ਤੇ ਫੀਚਰਜ਼
    • mi tv price hike
      ਸ਼ਾਓਮੀ ਦਾ ਗਾਹਕਾਂ ਨੂੰ ਝਟਕਾ, ਭਾਰਤ ’ਚ ਮਹਿੰਗੇ ਹੋਏ Mi TV
    • audi to launch 6 new  2021
      ਆਡੀ ਇਸ ਸਾਲ ਭਾਰਤ ’ਚ ਲਾਂਚ ਕਰੇਗੀ ਕਾਰਾਂ ਦੇ 6 ਨਵੇਂ ਮਾਡਲ
    • how covid 19 vaccination process will work 10 facts
      ਕੋਰੋਨਾ ਵੈਕਸੀਨੇਸ਼ਨ ਲਈ ਅਹਿਮ ਭੂਮਿਕਾ ਨਿਭਾਏਗੀ ਇਹ ਮੋਬਾਇਲ ਐਪ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਦਰਸ਼ਨ ਟੀ.ਵੀ.

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +