Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, NOV 09, 2026

    1:23:30 PM

  • car  people  affordable car  demand

    ਇਸ 5 ਸੀਟਰ ਕਾਰ ਨੂੰ ਟੁੱਟ ਕੇ ਪੈ ਗਏ ਲੋਕ ! ਸਿਰਫ਼...

  • gold and silver prices took a big jump silver prices rose 3 thousand

    ਭਾਈ ਦੂਜ ਤੋਂ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ ਨੇ...

  • diwali  family  car  river 4 members

    ਛੱਤੀਸਗੜ੍ਹ: ਦੀਵਾਲੀ ਮਨਾਉਣ ਪਿੰਡ ਜਾ ਰਹੇ ਪਰਿਵਾਰ...

  • a daughter born as an embodiment of lakshmi

    ਲਕਸ਼ਮੀ ਦੇ ਰੂਪ 'ਚ ਜਨਮੀ ਧੀ ਨੇ ਬਣਾ'ਤਾ ਕਰੋੜ ਪਤੀ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • WhatsApp ਨੂੰ ਟੱਕਰ ਦੇਣ ਆਇਆ ਹੈ ਇਹ ਨਵਾਂ ਐਪ, ਲਾਂਚ ਹੁੰਦੇ ਹੀ ਬਣਿਆ No.1

GADGETS News Punjabi(ਗੈਜੇਟ)

WhatsApp ਨੂੰ ਟੱਕਰ ਦੇਣ ਆਇਆ ਹੈ ਇਹ ਨਵਾਂ ਐਪ, ਲਾਂਚ ਹੁੰਦੇ ਹੀ ਬਣਿਆ No.1

  • Edited By Disha,
  • Updated: 28 Sep, 2025 04:03 PM
Gadgets
whatsapp new app launch india
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ- ਭਾਰਤੀ ਟੇਕ ਕੰਪਨੀ Zoho ਨੇ ਆਪਣਾ ਨਵਾਂ ਮੈਸੇਜਿੰਗ ਅਤੇ ਕਾਲਿੰਗ ਐਪ Arattai ਲਾਂਚ ਕਰ ਦਿੱਤਾ ਹੈ, ਜਿਸ ਨੂੰ ਸਿੱਧੇ ਤੌਰ ‘ਤੇ WhatsApp ਦਾ ਭਾਰਤੀ ਵਿਕਲਪ ਕਿਹਾ ਜਾ ਰਿਹਾ ਹੈ। ਲਾਂਚ ਹੋਣ ਦੇ ਤੁਰੰਤ ਬਾਅਦ ਹੀ ਇਹ ਐਪ ਸਟੋਰ 'ਤੇ ਸੋਸ਼ਲ ਨੈਟਵਰਕਿੰਗ ਐਪਸ 'ਚ ਨੰਬਰ ਵਨ ਬਣ ਗਿਆ। ਕੰਪਨੀ ਦਾ ਕਹਿਣਾ ਹੈ ਕਿ ਇਹ ਐਪ ਲੋ-ਐਂਡ ਡਿਵਾਈਸ ਅਤੇ ਕਮਜ਼ੋਰ ਨੈੱਟਵਰਕ 'ਤੇ ਵੀ ਬਹੁਤ ਹੀ ਆਸਾਨੀ ਨਾਲ ਚੱਲੇਗਾ।

ਇਹ ਵੀ ਪੜ੍ਹੋ : Activa ਅਤੇ Splendor ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਕਿੰਨੇ ਹੋਏ ਸਸਤੇ

Arattai ਐਪ ਦੀਆਂ ਮੁੱਖ ਖਾਸੀਅਤਾਂ

  • 1-ਟੂ-1 ਚੈਟ ਅਤੇ ਗਰੁੱਪ ਚੈਟ ਦੀ ਸਹੂਲਤ
  • ਮੀਡੀਆ ਸ਼ੇਅਰਿੰਗ– ਫੋਟੋ, ਵੀਡੀਓ, ਵੋਇਸ ਨੋਟਸ ਅਤੇ ਡਾਕਿਊਮੈਂਟ ਭੇਜਣ ਦਾ ਵਿਕਲਪ
  • ਵੋਇਸ ਅਤੇ ਵੀਡੀਓ ਕਾਲ ਸਿੱਧੇ ਚੈਟ ਤੋਂ ਕਰਨ ਦੀ ਸਹੂਲਤ
  • ਐਡਵਾਂਸਡ ਫੀਚਰ
  • Arattai ਸਿਰਫ਼ ਚੈਟਿੰਗ ਲਈ ਹੀ ਨਹੀਂ ਹੈ। ਇਸ 'ਚ:
  • ਗਰੁੱਪ ਡਿਸਕਸ਼ਨ ਅਤੇ ਚੈਨਲਜ਼
  • ਸਟੋਰੀਜ਼ ਦਾ ਵਿਕਲਪ
  • ਆਨਲਾਈਨ ਮੀਟਿੰਗ ਸ਼ਡਿਊਲਿੰਗ, ਕੋ-ਹੋਸਟ ਜੋੜਨ ਅਤੇ ਟਾਈਮਜ਼ੋਨ ਸੈਟ ਕਰਨ ਦੀ ਸਹੂਲਤ
  • ਇਹ ਐਪ Windows, macOS, Linux ਅਤੇ Android TV 'ਤੇ ਵੀ ਉਪਲਬਧ ਹੈ।

ਇਹ ਵੀ ਪੜ੍ਹੋ : PM ਨੇ ਲਾਂਚ ਕੀਤਾ BSNL ਦਾ ਸਵਦੇਸ਼ੀ 4G ਨੈੱਟਵਰਕ, ਮਿਲੇਗਾ ਹਾਈ ਸਪੀਡ Internet

ਪ੍ਰਾਈਵੇਸੀ ਅਤੇ ਸੁਰੱਖਿਆ

ਕੰਪਨੀ ਦੇ ਅਨੁਸਾਰ, Arattai 'ਤੇ ਵੋਇਸ ਅਤੇ ਵੀਡੀਓ ਕਾਲਾਂ End-to-End Encrypted ਹਨ। ਹਾਲਾਂਕਿ, ਮੈਸੇਜਿੰਗ ਇਨਕ੍ਰਿਪਸ਼ਨ ਪੂਰੀ ਤਰ੍ਹਾਂ ਰੋਲ ਆਊਟ ਨਹੀਂ ਹੋਈ। ਇਸ ਲਈ ਫ਼ਿਲਹਾਲ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਸਮੇਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਡਾਊਨਲੋਡ ਅਤੇ ਸੈਟਅਪ

  • Android ਯੂਜ਼ਰ Google Play Store ਅਤੇ iPhone ਯੂਜ਼ਰ Apple App Store ਤੋਂ ਐਪ ਡਾਊਨਲੋਡ ਕਰ ਸਕਦੇ ਹਨ।
  • ਮੋਬਾਈਲ ਨੰਬਰ ਨੂੰ OTP ਨਾਲ ਵੈਰੀਫਾਈ ਕਰਨਾ ਹੋਵੇਗਾ।
  • ਐਪ ਕਾਂਟੈਕਟਸ, ਕੈਮਰਾ ਅਤੇ ਮਾਈਕ੍ਰੋਫ਼ੋਨ ਐਕਸੈੱਸ ਮੰਗਦਾ ਹੈ।
  • ਪ੍ਰੋਫ਼ਾਈਲ ਨਾਮ ਅਤੇ ਫੋਟੋ ਜੋੜਨ ਤੋਂ ਬਾਅਦ ਅਕਾਊਂਟ ਐਕਟਿਵ ਹੋ ਜਾਂਦਾ ਹੈ।
  • ਐਪ ਕਾਂਟੈਕਟਸ ਆਟੋਮੈਟਿਕ ਸਿੰਕ ਕਰ ਲੈਂਦਾ ਹੈ ਅਤੇ ਨਾਨ-ਯੂਜ਼ਰਜ਼ ਨੂੰ SMS ਰਾਹੀਂ ਇਨਵਾਈਟ ਭੇਜ ਸਕਦਾ ਹੈ।

Arattai ਦੇ 5 ਖਾਸ ਫੀਚਰ

  • ਆਨਲਾਈਨ ਮੀਟਿੰਗ ਸਪੋਰਟ – ਮੀਟਿੰਗ ਸ਼ਡਿਊਲ ਕਰਨ ਅਤੇ ਕੋ-ਹੋਸਟ ਜੋੜਣ ਦੀ ਸਹੂਲਤ।
  • Android TV ਸਪੋਰਟ– ਵੱਡੀ ਸਕ੍ਰੀਨ 'ਤੇ ਐਪ ਚਲਾਉਣ ਦੀ ਸਹੂਲਤ।
  • ਲੋ-ਐਂਡ ਡਿਵਾਈਸ 'ਤੇ ਵਧੀਆ ਪਰਫਾਰਮੈਂਸ– Slow ਨੈੱਟਵਰਕ 'ਤੇ ਵੀ ਆਸਾਨੀ ਨਾਲ ਚੱਲੇਗਾ।
  • ਚੈਨਲਜ਼ ਅਤੇ ਸਟੋਰੀਜ਼ – ਸਟੇਟਸ ਅਤੇ ਬਰਾਡਕਾਸਟਿੰਗ ਦਾ ਕੰਬੀਨੇਸ਼ਨ।
  • ਮਲਟੀ-ਪਲੇਟਫਾਰਮ ਐਕਸੈੱਸ – Windows, macOS, Linux ਤੇ ਆਸਾਨ ਡਿਵਾਈਸ ਪੇਅਰਿੰਗ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

  • WhatsApp
  • new app
  • launch
  • India
  • ਵਟਸਐੱਪ
  • ਨਵਾਂ ਐਪ
  • ਲਾਂਚ
  • ਭਾਰਤ

Activa ਅਤੇ Splendor ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਕਿੰਨੇ ਹੋਏ ਸਸਤੇ

NEXT STORY

Stories You May Like

  • great news for whatsapp users
    WhatsApp ਯੂਜ਼ਰਸ ਦੀ ਬੱਲੇ-ਬੱਲੇ! ਬਿਨਾਂ ਐਪ ਵੀ ਮਿਲੇਗਾ ਪਾਰਟੀ ਇਨਵਾਈਟ, ਜਾਣੋ ਫੀਚਰ
  • the biggest change is coming to whatsapp
    Whatsapp 'ਚ ਹੋਣ ਜਾ ਰਿਹਾ ਸਭ ਤੋਂ ਵੱਡਾ ਬਦਲਾਅ ! ਮਿਲੇਗਾ ਬਿਲਕੁਲ ਨਵਾਂ Experience
  • an exciting new feature has arrived on whatsapp
    WhatsApp 'ਚ ਆਇਆ ਧਮਾਕੇਦਾਰ ਫੀਚਰ! ਚੈਟਿੰਗ ਦੇ ਨਾਲ-ਨਾਲ ਸੇਵ ਹੋਣਗੇ ਨੰਬਰ
  • 4 major new features arrive on whatsapp
    WhatsApp 'ਚ ਆਏ 4 ਨਵੇਂ ਵੱਡੇ ਫ਼ੀਚਰ, ਜਾਣੋ ਕੀ-ਕੀ ਹੋਇਆ ਬਦਲਾਅ
  • whatsapp in the morning
    ਸਵੇਰ ਤੋਂ ਸ਼ੁਰੂ ਹੋ ਜਾਂਦਾ ਹੈ ਵਟਸਐਪ ਦਾ ਸਿਲਸਲਾ
  • youth  bank account  1 lakh crore  message
    ਖਾਤੇ 'ਚ ਆਇਆ 1 ਲੱਖ ਕਰੋੜ, ਫ਼ਿਰ ਵੀ ਖ਼ਾਲੀ ਹੱਥ ਰਹਿ ਗਿਆ ਨੌਜਵਾਨ ! ਜਾਣੋ ਬੈਂਕ ਨੇ ਕੀ ਦਿੱਤਾ ਜਵਾਬ
  • motorola to launch new foldable phone
    ਸੈਮਸੰਗ ਨੂੰ ਟੱਕਰ ਦੇਣ ਲਈ ਮੋਟੋਰੋਲਾ ਲਿਆ ਰਿਹਾ ਨਵਾਂ ਫੋਲਡੇਬਲ ਫ਼ੋਨ, ਜਾਣੋ ਫ਼ੀਚਰਜ਼ ਤੇ ਕੀਮਤ
  • south africa surpasses australia to become number 1 in icc test rankings
    ਆਸਟ੍ਰੇਲੀਆ ਨੂੰ ਪਛਾੜ ਕੇ ਆਈ.ਸੀ.ਸੀ. ਟੈਸਟ ਰੈਂਕਿੰਗ 'ਚ ਨੰਬਰ-1 ਬਣਿਆ ਦੱਖਣੀ ਅਫ਼ਰੀਕਾ
  • diwali night jalandhar
    ਦੀਵਾਲੀ ਮੌਕੇ ਜਲੰਧਰ 'ਚ ਲੱਗੀ ਭਿਆਨਕ ਅੱਗ, ਵਿਅਕਤੀ ਦੀ ਦਰਦਨਾਕ ਮੌਤ
  • diwali night jalandhar
    ਦੀਵਾਲੀ ਮੌਕੇ ਜਲੰਧਰ 'ਚ ਲੱਗੀ ਭਿਆਨਕ ਅੱਗ, ਵਿਅਕਤੀ ਦੀ ਦਰਦਨਾਕ ਮੌਤ
  • parwinder singh jhota s last rites funreal 26 days after his murder
    ਕਤਲ ਦੇ 26 ਦਿਨਾਂ ਬਾਅਦ ਪਰਵਿੰਦਰ ਸਿੰਘ ਝੋਟਾ ਦਾ ਕੀਤਾ ਗਿਆ ਅੰਤਿਮ ਸੰਸਕਾਰ, ਵੱਡੀ...
  • punjab weather raining
    ਪੰਜਾਬ 'ਚ ਪਵੇਗਾ ਮੀਂਹ! ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਲਈ ਕੀਤੀ ਵੱਡੀ...
  • massive fire broke out in a firecracker stall in jalandhar
    ਜਲੰਧਰ 'ਚ ਪਟਾਕਿਆਂ ਦੇ ਸਟਾਲ 'ਚ ਲੱਗੀ ਭਿਆਨਕ ਅੱਗ, ਦੂਰ-ਦੂਰ ਤੱਕ ਉੱਠੀਆਂ ਅੱਗ...
  • speeding truck rammed into baba sahib ambedkar chowk in jalandhar
    ਜਲੰਧਰ 'ਚ ਤੇਜ਼ ਰਫ਼ਤਾਰ ਟਰੱਕ ਨੇ ਬਾਬਾ ਸਾਹਿਬ ਅੰਬੇਡਕਰ ਚੌਂਕ ਨੂੰ ਮਾਰੀ ਟੱਕਰ,...
  • ind vs pak son of a jalandhar pakistan century
    ਜਲੰਧਰ 'ਚ ਛੋਲੇ-ਕੁਲਚੇ ਵੇਚਣ ਵਾਲੇ ਦੇ ਮੁੰਡੇ ਨੇ ਪਾਕਿਸਤਾਨ ਦਾ ਕੱਢ 'ਤਾ ਧੂੰਆਂ...
  • a trolley loaded with straw caught fire
    ਜਲੰਧਰ-ਨਕੋਦਰ ਹਾਈਵੇਅ 'ਤੇ ਪਰਾਲੀ ਨਾਲ ਲੱਦੀ ਟਰਾਲੀ ਨੂੰ ਲੱਗੀ ਅੱਗ
Trending
Ek Nazar
tv news presenter

ਪਾਕਿਸਤਾਨੀ ਟੀਵੀ ਨਿਊਜ਼ ਪੇਸ਼ਕਾਰ ਦੀ ਘਰ 'ਚ ਗੋਲੀ ਮਾਰ ਕੇ ਹੱਤਿਆ, ਪਤੀ ਹਿਰਾਸਤ...

pope arrives in argentina

ਪੋਪ ਅਰਜਨਟੀਨਾ ਪਹੁੰਚੇ, ਰਾਸ਼ਟਰਪਤੀ ਮਿਲੇਈ ਨੂੰ ਲੋਕਾਂ ਨੂੰ ਤਰਜੀਹ ਦੇਣ ਦੀ ਕੀਤੀ...

diwali 2026 auspicious timing for lakshmi puja begins

ਦੀਵਾਲੀ 2026: ਲਕਸ਼ਮੀ ਪੂਜਾ ਲਈ ਸ਼ੁਭ ਮੁਹੂਰਤ ਦਾ ਸਮਾਂ ਸ਼ੁਰੂ; ਜਾਣੋ ਪੂਜਾ ਵਿਧੀ...

acc rising stars asia cup

Team India ਨੂੰ ਲੱਗਾ ਝਟਕਾ ! ਅਚਾਨਕ ਧਾਕੜ ਖਿਡਾਰੀ ਹੋਇਆ ਬਾਹਰ, ਇਸ ਨੌਜਵਾਨ ਨੂੰ...

ind vs pak son of a jalandhar pakistan century

ਜਲੰਧਰ 'ਚ ਛੋਲੇ-ਕੁਲਚੇ ਵੇਚਣ ਵਾਲੇ ਦੇ ਮੁੰਡੇ ਨੇ ਪਾਕਿਸਤਾਨ ਦਾ ਕੱਢ 'ਤਾ ਧੂੰਆਂ...

incident in krakow

ਪੋਲੈਂਡ ਦੇ ਕ੍ਰਾਕੋ 'ਚ ਗੋਲੀਬਾਰੀ , ਛੇ ਲੋਕਾਂ ਦੀ ਮੌਤ; ਯੂਕੇ ਦੇ PM ਨੇ...

opposition leader eisenkot

ਨੇਤਨਯਾਹੂ ਨੂੰ ਝਟਕਾ, ਵਿਰੋਧੀ ਧਿਰ ਦੇ ਨੇਤਾ ਆਈਜ਼ੇਨਕੋਟ ਨੂੰ ਮਿਲਿਆ 'ਸਰਕਾਰ'...

esha deol poses with ex husband bharat takhtani during the diwali bash

ਤਲਾਕ ਤੋਂ 2 ਸਾਲ ਬਾਅਦ ਇਕੱਠੇ ਦਿਖੇ ਈਸ਼ਾ ਦਿਓਲ ਤੇ ਭਾਰਤ ਤਖਤਾਨੀ, Ex-Husband...

sunny deol proud of ramayana part 1

'ਰਾਮਾਇਣ' 'ਚ ਹਨੂੰਮਾਨ ਬਣੇ ਸੰਨੀ ਦਿਓਲ ਨੇ Fans ਨੂੰ ਕੀਤੀ ਖਾਸ ਅਪੀਲ

ramayana makers warn legal action unauthorised recording ranbir kapoor

ਥੀਏਟਰਾਂ 'ਚ 'ਰਾਮਾਇਣ' ਰਿਕਾਰਡ ਕਰਨ ਵਾਲਿਆਂ ਦੀ ਖੈਰ ਨਹੀਂ, ਨਿਰਮਾਤਾਵਾਂ ਨੇ...

rain will spoil the fun of diwali tomorrow

ਭਲਕੇ ਦੀਵਾਲੀ ਦਾ ਮਜ਼ਾ ਖ਼ਰਾਬ ਕਰੇਗੀ ਬਾਰਿਸ਼ ! ਇਨ੍ਹਾਂ ਸੂਬਿਆਂ 'ਚ ਭਾਰੀ ਮੀਂਹ ਦਾ...

major restrictions in hoshiarpur district until january 7

ਹੁਸ਼ਿਆਰਪੁਰ ਜ਼ਿਲ੍ਹੇ 'ਚ 7 ਜਨਵਰੀ ਤੱਕ ਵੱਡੀਆਂ ਪਾਬੰਦੀਆਂ! DC ਆਸ਼ਿਕਾ ਜੈਨ ਨੇ...

girl  accused  life imprisonment  sentence  court

ਕੁੜੀ ਨਾਲ ਜਬਰ-ਜ਼ਿਨਾਹ ਦੇ ਮੁਲਜ਼ਮ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ

mridangam player sridhar parthasarathy dies during diwali concert in pune

ਲਾਈਵ ਦੌਰਾਨ ਦਿੱਗਜ ਕਲਾਕਾਰ ਨੂੰ ਆਇਆ ਹਾਰਟ ਅਟੈਕ ! ਸੰਗੀਤ ਜਗਤ 'ਚ ਪਸਰਿਆ ਮਾਤਮ

bigg boss 20 kaashvi hiranandani hints at breakup with scoutop

BB 20: Scout ਤੇ Love Gill ਦੀ ਨੇੜਤਾ ਵੇਖ ਪ੍ਰੇਮਿਕਾ Kaashvi ਨੇ ਕਰ'ਤਾ...

thieves target a home

ਦੀਵਾਲੀ ਤੋਂ ਪਹਿਲਾਂ ਨਿਕਲਿਆ ਦੀਵਾਲਾ, ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, 5.30...

orders issued to arrest the   comedy king   who makes everyone laugh

ਸਭ ਨੂੰ ਹਸਾਉਣ ਵਾਲੇ 'ਕਾਮੇਡੀ ਕਿੰਗ' ਨੂੰ ਗ੍ਰਿਫਤਾਰ ਕਰਨ ਦੇ ਹੁਕਮ

jio launches a new recharge plan

10,000 ਰੁਪਏ ਦਾ ਰੀਚਾਰਜ ਤੇ 3 ਸਾਲਾਂ ਤੱਕ ਨੋ ਟੈਂਸ਼ਨ, Jio ਨੇ ਲਾਂਚ ਕੀਤਾ ਨਵਾਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • great news for whatsapp users
      WhatsApp ਯੂਜ਼ਰਸ ਦੀ ਬੱਲੇ-ਬੱਲੇ! ਬਿਨਾਂ ਐਪ ਵੀ ਮਿਲੇਗਾ ਪਾਰਟੀ ਇਨਵਾਈਟ, ਜਾਣੋ...
    • no tension about recharging again and again
      ਹੁਣ ਵਾਰ-ਵਾਰ ਰਿਚਾਰਜ ਕਰਨ ਦੀ 'No tension' ! 2GB ਡੇਟਾ ਤੇ ਅਨਲਿਮਟਿਡ ਕਾਲਿੰਗ...
    • mahindra launched 4 powerful new vehicles
      SUV ਬਾਜ਼ਾਰ 'ਚ ਮਹਿੰਦਰਾ ਦਾ ਧਮਾਕਾ, ਲਾਂਚ ਹੋਣਗੀਆਂ 4 ਨਵੀਆਂ ਧਾਕੜ ਗੱਡੀਆਂ
    • jio launches a new recharge plan
      10,000 ਰੁਪਏ ਦਾ ਰੀਚਾਰਜ ਤੇ 3 ਸਾਲਾਂ ਤੱਕ ਨੋ ਟੈਂਸ਼ਨ, Jio ਨੇ ਲਾਂਚ ਕੀਤਾ ਨਵਾਂ...
    • airtel has started cheap recharge again it was discontinued
      Airtel ਨੇ ਫਿਰ ਸ਼ੁਰੂ ਕੀਤਾ 1GB ਰੋਜ਼ਾਨਾ ਡੇਟਾ ਵਾਲਾ ਸਭ ਤੋਂ ਸਸਤਾ ਰੀਚਾਰਜ,...
    • this festive season nissan has made cng mobility even more convenient
      ਇਸ ਤਿਉਹਾਰੀ ਸੀਜ਼ਨ ’ਚ ਨਿਸਾਨ ਨੇ ਸੀ. ਐੱਨ. ਜੀ. ਮੋਬੀਲਿਟੀ ਨੂੰ ਬਣਾਇਆ ਹੋਰ ਵੀ...
    • no more worrying about carrying a charger
      ਚਾਰਜਰ ਚੁੱਕਣ ਦੀ ਚਿੰਤਾ ਖ਼ਤਮ! ਇਸ ਕੰਪਨੀ ਦੇ ਲੈਪਟਾਪ 'ਚ ਮਿਲੇਗੀ 33 ਘੰਟਿਆਂ ਦੀ...
    • toyota becomes the world s largest car brand
      Tesla ਦੀ ਚਮਕ ਪਈ ਫਿੱਕੀ, Toyota ਬਣੀ ਦੁਨੀਆ ਦੀ ਸਭ ਤੋਂ ਵੱਡੀ ਕਾਰ ਬ੍ਰਾਂਡ
    • fir registered on  meta
      ‘Meta’ ’ਤੇ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਨੂੰ ਲੈ ਕੇ FIR ਦਰਜ
    • this company laid off its employees
      'ਆਹ ਚੱਕੋ 6 ਮਹੀਨਿਆਂ ਦੀ ਤਨਖ਼ਾਹ ਤੇ Macbook ! ਕੱਲ ਤੋਂ ਨਾ ਆਇਓ...' ਇਸ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +