Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, NOV 14, 2026

    2:08:30 AM

  • shocking news in punjab

    ਪੰਜਾਬ: ਨਸ਼ੇ ਛੁਡਾਉਣ ਵਾਲਾ ਆਪ ਹੀ ਨਿਕਲਿਆ ਤਸਕਰ!...

  • captain meeting with pm modi

    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਗੱਠਜੋੜ ਦੀਆਂ...

  • punjab rain for 2 days meteorological department forecast for 17 districts

    ਪੰਜਾਬ 'ਚ 2 ਦਿਨ ਪਵੇਗਾ ਮੀਂਹ! ਮੌਸਮ ਵਿਭਾਗ ਨੇ 17...

  • major statement by union minister arjun ram meghwal upon his arrival in ropar

    ਰੋਪੜ ਪਹੁੰਚੇ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • 12 ਘੰਟੇ ਚੱਲੇਗੀ ਸ਼ਾਓਮੀ ਦੇ ਪਹਿਲੇ ਲੈਪਟਾਪ ਦੀ ਬੈਟਰੀ, 11 ਜੂਨ ਨੂੰ ਹੋਵੇਗਾ ਲਾਂਚ

GADGETS News Punjabi(ਗੈਜੇਟ)

12 ਘੰਟੇ ਚੱਲੇਗੀ ਸ਼ਾਓਮੀ ਦੇ ਪਹਿਲੇ ਲੈਪਟਾਪ ਦੀ ਬੈਟਰੀ, 11 ਜੂਨ ਨੂੰ ਹੋਵੇਗਾ ਲਾਂਚ

  • Edited By Rakesh,
  • Updated: 05 Jun, 2020 05:37 PM
Gadgets
xiaomi mi notebook
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ– ਸ਼ਾਓਮੀ ਭਾਰਤ ’ਚ 11 ਜੂਨ ਨੂੰ ਆਪਣਾ ਪਹਿਲਾ ਲੈਪਟਾਪ ‘ਮੀ ਨੋਟਬੁੱਕ’ ਲਾਂਚ ਕਰਨ ਜਾ ਰਹੀ ਹੈ। ਇਹ ਪਤਲੇ ਕਿਨਾਰੇ ਅਤੇ ਹਾਈ ਸਕਰੀਨ-ਟੂ-ਬਾਡੀ ਰੇਸ਼ੀਓ ਨਾਲ ਆਏਗਾ। ਹੁਣ ਸ਼ਾਓਮੀ ਨੇ ਇਕ ਟੀਜ਼ਰ ਜਾਰੀ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਨੋਟਬੁੱਕ ’ਚ 12 ਘੰਟਿਆਂ ਤਕ ਦਾ ਬੈਟਰੀ ਬੈਕਅਪ ਮਿਲੇਗਾ। ਇਸ ਨੋਟਬੁੱਕ ਰਾਹੀਂ ਸ਼ਾਓਮੀ ਦੀ ਯੋਜਨਾ ਭਾਰਤ ’ਚ ਏਸਰ, ਅਸੁਸ, ਡੈੱਲ, ਐੱਚ.ਪੀ. ਅਤੇ ਲੇਨੋਵੋ ਵਰਗੀਆਂ ਕੰਪਨੀਆਂ ਨੂੰ ਟੱਕਰ ਦੇਣ ਦੀ ਹੈ। 

ਸ਼ਾਓਮੀ ਨੇ ਟਵਿਟਰ ’ਤੇ ਇਕ 7 ਸਕਿੰਟਾਂ ਦੀ ਟੀਜ਼ਰ ਵੀਡੀਓ ਜਾਰੀ ਕੀਤੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਮੀ ਨੋਟਬੁੱਕ ’ਚ 12 ਘੰਟਿਆਂ ਦਾ ਬੈਟਰੀ ਬੈਕਅਪ ਹੋਵੇਗਾ। ਟਵੀਟਰ ਨਾਲ ਕੰਪਨੀ ਨੇ ਲਿਖਿਆ ਹੈ ਕਿ ਵਾਰ-ਵਾਰ ਚਾਰਜਰ ਲਈ ਦੌੜਨ ਦੀ ਲੋੜ ਨਹੀਂ ਹੈ। ਮੀ ਫੈਨਜ਼ ਜਲਦੀ ਹੀ ਆਉਣ ਵਾਲੇ #MiNoteBook ਦੀ ਬੈਟਰੀ ਸਮਰੱਥਾ ਦਾ ਅੰਦਾਜ਼ਾ ਲਗਾਓ।’ ਦੱਸ ਦੇਈਏ ਕਿ ਐਪਲ ਅਤੇ ਡੈੱਲ ਕੋਲ 12 ਘੰਟਿਆਂ ਦੀ ਬੈਟਰੀ ਬੈਕਅਪ ਵਾਲਾ ਲੈਪਟਾਪ ਪਹਿਲਾਂ ਤੋਂ ਹੀ ਹੈ। 

ਕਿੰਨੀ ਹੋਵੇਗੀ ਕੀਮਤ
ਸ਼ਾਓਮੀ ਭਾਰਤ ’ਚ ਸਸਤੇ ਸਮਾਰਟਫੋਨ ਲਾਂਚ ਕਰਨ ਲਈ ਜਾਣੀ ਜਾਂਦੀ ਹੈ। ਹਾਲਾਂਕਿ, ਕੰਪਨੀ ਨੇ ਪਿਛਲੇ ਮਹੀਨੇ ਆਏ ਮੀ 10 ਨਾਲ ਇਸ ਪਰੰਪਰਾ ਨੂੰ ਵੀ ਤੋੜ ਦਿੱਤਾ ਹੈ। ਕੰਪਨੀ ਦੇ ਇਸ ਫੋਨ ਦੀ ਕੀਮਤ 49,999 ਰੁਪਏ ਸੀ। ਅਜਿਹੇ ’ਚ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਮੀ ਨੋਟਬੁੱਕ ਕਿਫਾਇਦੀ ਕੀਮਤ ਨਾਲ ਆਉਣਗੇ ਜਾਂ ਕੰਪਨੀ ਇਨ੍ਹਾਂ ਨੂੰ ਮੈਕਬੁੱਕ ਏਅਰ ਮਾਡਲਾਂ ਦੇ ਮੁਕਾਬਲੇ ’ਚ ਉਤਾਰੇਗੀ। ਲੈਪਟਾਪ ’ਚ 10ਵੀਂ ਪੀੜ੍ਹੀ ਦਾ ਇਨਟੈੱਲ ਪ੍ਰੋਸੈਸਰ ਹੋਵੇਗਾ। ਕੰਪਨੀ ਜੇਕਰ ਇਸ ਵਿਚ ਹਾਈ-ਐਂਡ ਫੀਚਰਜ਼ ਦਿੰਦੀ ਹੈ ਤਾਂ ਇਸ ਦੀ ਕੀਮਤ ਲਗਭਗ 60 ਹਜ਼ਾਰ ਰੁਪਏ ਤਕ ਹੋ ਸਕਦੀ ਹੈ। 

  • xiaomi
  • mi notebook
  • laptop
  • ਸ਼ਾਓਮੀ
  • ਮੀ ਨੋਟਬੁੱਕ
  • ਲੈਪਟਾਪ

ਕਰੋੜਾਂ ਉਪਭੋਗਤਾਵਾਂ ਨੂੰ ਮਿਲੇਗਾ ਨਵਾਂ ਵੈੱਬ ਬ੍ਰਾਊਜ਼ਰ, ਗੂਗਲ ਕ੍ਰੋਮ ਨੂੰ ਦੇਵੇਗਾ ਟੱਕਰ

NEXT STORY

Stories You May Like

  • microsoft cloud services restored after 20 hours
    20 ਘੰਟਿਆਂ ਬਾਅਦ Microsoft ਦੀ ਕਲਾਊਡ ਸਰਵਿਸ ਬਹਾਲ, ਹਰ ਘੰਟੇ ਲਗਭਗ 94 ਲੱਖ ਰੁਪਏ ਦਾ ਹੋਇਆ ਨੁਕਸਾਨ
  • instagram to become a new digital tv
    ਇੰਸਟਾਗ੍ਰਾਮ ਬਣੇਗਾ ਨਵਾਂ ਡਿਜੀਟਲ TV, ਯੂ-ਟਿਊਬ ਨੂੰ ਸਿੱਧੀ ਟੱਕਰ ਦੇਣ ਦੀ ਤਿਆਰੀ
  • incentive will be given for installing upi qr code and soundbox
    ਦੁਕਾਨਦਾਰਾਂ ਲਈ ਸਰਕਾਰ ਵੱਲੋਂ ਇੱਕ ਵੱਡਾ ਤੋਹਫ਼ਾ! UPI QR ਕੋਡ ਅਤੇ ਸਾਊਂਡਬਾਕਸ ਲਗਾਉਣ 'ਤੇ ਮਿਲੇਗਾ Incentive
  • huge increase in prices of two wheelers  government new  soon
    ਦੋਪਹੀਆ ਵਾਹਨਾਂ ਦੀਆਂ ਕੀਮਤਾਂ 'ਚ ਭਾਰੀ ਵਾਧਾ! ਸਰਕਾਰ ਜਲਦ ਲਾਗੂ ਕਰ ਸਕਦੀ ਹੈ ਨਵੀਂ ਵਿਵਸਥਾ
  • microsoft 365  teams and outlook affected in over 70 countries
    ਦੁਨੀਆ ਭਰ 'ਚ ਹੜਕੰਪ! 70 ਤੋਂ ਵੱਧ ਦੇਸ਼ਾਂ 'ਚ ਮਾਈਕ੍ਰੋਸਾਫਟ 365, Teams ਅਤੇ ਆਉਟਲੁੱਕ ਹੋਏ ਪ੍ਰਭਾਵਿਤ
  • byd denza d9 launched
    ਸਿੰਗਲ ਚਾਰਜ 'ਚ ਦੌੜੇਗੀ 730KM ! ਭਾਰਤ 'ਚ ਇਨ੍ਹਾਂ ਲਗਜ਼ਰੀ ਕਾਰਾਂ ਦੀ ਐਂਟਰੀ, ਜਾਣੋ ਕੀਮਤ ਤੇ ਫੀਚਰਜ਼
  • oppo pad 6 to be launched in the global market
    ਗਲੋਬਲ ਮਾਰਕੀਟ 'ਚ ਲਾਂਚ ਹੋਵੇਗਾ Oppo Pad 6 ! ਜਾਣੋ ਕੀ ਹਨ ਫੀਚਰਜ਼
  • new facility of   open ai   for indian companies
    ਭਾਰਤੀ ਕੰਪਨੀਆਂ ਲਈ ‘Open AI’ ਦੀ ਨਵੀਂ ਸਹੂਲਤ, ਹੁਣ ਦੇਸ਼ ’ਚ ਹੀ ਹੋਵੇਗੀ AI ਡਾਟਾ ਦੀ ਪ੍ਰੋਸੈਸਿੰਗ
  • mumbai to host the world hindu congress 2026
    ਮੁੰਬਈ 'ਚ ਸਜੇਗਾ 'ਵਰਲਡ ਹਿੰਦੂ ਕਾਂਗਰਸ 2026' ਦਾ ਮਹਾ-ਮੰਚ, 18 ਤੋਂ 20...
  • punjabi girl italy
    ਪੰਜਾਬ ਦੀ ਧੀ ਨੇ ਇਟਲੀ 'ਚ ਮੈਡੀਕਲ ਖੇਤਰ ਵਿਚ ਗੱਡੇ ਝੰਡੇ
  • punjab rain for 2 days meteorological department forecast for 17 districts
    ਪੰਜਾਬ 'ਚ 2 ਦਿਨ ਪਵੇਗਾ ਮੀਂਹ! ਮੌਸਮ ਵਿਭਾਗ ਨੇ 17 ਜ਼ਿਲ੍ਹਿਆਂ ਲਈ ਕੀਤੀ ਵੱਡੀ...
  • security stepped up in punjab strict orders issued to officials
    ਪੰਜਾਬ 'ਚ ਵਧਾਈ ਗਈ ਸੁਰੱਖਿਆ! ਅਧਿਕਾਰੀਆਂ ਨੂੰ ਜਾਰੀ ਕੀਤੇ ਗਏ ਸਖ਼ਤ ਹੁਕਮ
  • power cut punjab tomorrow
    ਪੰਜਾਬ 'ਚ ਸ਼ਨੀਵਾਰ 8-9 ਘੰਟੇ ਬੰਦ ਰਹੇਗੀ ਬਿਜਲੀ ! ਇਨ੍ਹਾਂ ਇਲਾਕਿਆਂ 'ਚ ਲੱਗੇਗਾ...
  • horrific accident on the phillaur national highway
    ਫਿਲੌਰ ਨੈਸ਼ਨਲ ਹਾਈਵੇਅ 'ਤੇ ਭਿਆਨਕ ਹਾਦਸਾ: ਟਰੈਕਟਰ-ਟਰਾਲੀ ਨਾਲ ਟਕਰਾਇਆ ਕੈਂਟਰ,...
  • haryana chief minister nayab singh saini visit jalandhar
    ਪੰਜਾਬ 'ਚ ਮਿਲੇਗਾ 500 ਰੁਪਏ 'ਚ ਸਿਲੰਡਰ! ਜਲੰਧਰ ਆਏ ਹਰਿਆਣਾ CM ਨਾਇਬ ਸੈਣੀ ਦਾ...
  • shots fired in the air in front of the mayor at a dj party video viral jalandhar
    DJ ਪਾਰਟੀ 'ਚ ਮੇਅਰ ਦੇ ਸਾਹਮਣੇ ਹਵਾਈ ਫਾਇਰ! ਡੱਬ 'ਚ ਪਿਸਤੌਲਾਂ ਲਾਈ ਦਿਸੇ...
Trending
Ek Nazar
rs 50 lottery ticket makes a man a lakhpati wins a prize of rs 21 lakh

ਪੰਜਾਬ: 50 ਰੁਪਏ ਨੇ ਬਦਲੀ ਕਿਸਮਤ! ਬਣ ਗਿਆ ਲੱਖਪਤੀ, ਨਿਕਲਿਆ 21 ਲੱਖ ਦਾ ਇਨਾਮ

power cut punjab tomorrow

ਪੰਜਾਬ 'ਚ ਸ਼ਨੀਵਾਰ 8-9 ਘੰਟੇ ਬੰਦ ਰਹੇਗੀ ਬਿਜਲੀ ! ਇਨ੍ਹਾਂ ਇਲਾਕਿਆਂ 'ਚ ਲੱਗੇਗਾ...

after diwali rs 1500 each was credited to womens accounts

ਦੀਵਾਲੀ ਤੋਂ ਬਾਅਦ ਔਰਤਾਂ ਦੇ ਖਾਤਿਆਂ 'ਚ ਆ ਗਏ 1500-1500 ਰੁਪਏ! CM ਮੋਹਨ...

31 year old fast bowler shines in debut match

ਡੈਬਿਊ ਮੈਚ 'ਚ ਹੀ ਛਾਇਆ 31 ਸਾਲਾ ਤੇਜ਼ ਗੇਂਦਬਾਜ਼, 7 ਵਿਕਟਾਂ ਝਟਕਾ ਕੇ ਰਚ'ਤਾ...

collision 6 vehicles suv catches fire

ਮੁੰਬਈ ਕੋਸਟਲ ਰੋਡ 'ਤੇ ਇਕ-ਇਕ ਕਰਕੇ ਆਪਸ 'ਚ ਟਕਰਾਏ 6 ਵਾਹਨ, SUV ਨੂੰ ਲੱਗੀ...

govinda and komal  s new photoshoot creates a stir

ਗੋਵਿੰਦਾ ਦੀਆਂ ਬਾਹਾਂ 'ਚ ਕੋਮਲ ਰਾਣੀ ! 'ਰੂਪਾ' ਦੇ ਪ੍ਰਮੋਸ਼ਨਲ ਫੋਟੋਸ਼ੂਟ ਨੇ...

chinese dissident

ਅਮਰੀਕਾ 'ਚ ਬੀਜਿੰਗ ਲਈ ਜਾਸੂਸੀ ਕਰਨ ਵਾਲਾ ਚੀਨੀ ਅਸੰਤੁਸ਼ਟ ਰਿਹਾਅ

passenger van plunges into river

PoK'ਚ ਦਰਿਆ 'ਚ ਡਿੱਗੀ ਯਾਤਰੀ ਵੈਨ ; 11 ਲੋਕਾਂ ਦੀ ਮੌਤ

new zealand sets india a target of 334 runs

IND vs NZ 4th ODI: ਨਿਊਜ਼ੀਲੈਂਡ ਨੇ ਭਾਰਤ ਅੱਗੇ ਰੱਖਿਆ 334 ਦੌੜਾਂ ਦਾ ਵੱਡਾ...

police operation in pakistan

ਪਾਕਿਸਤਾਨ 'ਚ ਮਾਰਿਆ ਗਿਆ ਵਾਂਟੇਡ ਅੱਤਵਾਦੀ ਕਮਾਂਡਰ

maserati luxury apartments

ਸਮੁੰਦਰ ਵਿਚਾਲੇ ਬਣਾਏ ਜਾ ਰਿਹੈ 'ਮਾਸੇਰਾਤੀ' ਦੇ ਲਗਜ਼ਰੀ ਅਪਾਰਟਮੈਂਟ, ਜਾਣੋ...

incident with passenger vehicle

ਨੇਪਾਲ 'ਚ ਡੂੰਘੀ ਖੱਡ'ਚ ਡਿੱਗਾ ਯਾਤਰੀ ਵਾਹਨ, 10 ਲੋਕਾਂ ਦੀ ਮੌਤ

tributes paid to soldiers

ਆਸਟ੍ਰੇਲੀਆ ਭਰ 'ਚ 'ਰੀਮੈਂਬਰੈਂਸ ਡੇਅ' ਮੌਕੇ ਸ਼ਹੀਦ ਸੈਨਿਕਾਂ ਨੂੰ...

punjab cricket team

ਪੰਜਾਬ ਦੀ ਕ੍ਰਿਕਟ ਟੀਮ ਦਾ ਐਲਾਨ: ਸਟਾਰ ਆਲਰਾਊਂਡਰ ਨੂੰ ਕਪਤਾਨੀ, ਪ੍ਰਭਸਿਮਰਨ ਸਿੰਘ...

husband caught in a room with a girl

ਪੰਜਾਬ: ਕਮਰੇ 'ਚ ਕੁੜੀ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਉਪਰੋਂ ਪਹੁੰਚੀ ਪਤਨੀ,...

ebola cases surpass

ਕਾਂਗੋ 'ਚ ਇਬੋਲਾ ਦੇ ਮਾਮਲੇ 11,000 ਤੋਂ ਪਾਰ, ਹੁਣ ਤੱਕ 5,387 ਮੌਤਾਂ

shameful act by a suspended punjab police asi woman s clothes

ਪੰਜਾਬ ਪੁਲਸ ਦੇ ਸਸਪੈਂਡ ASI ਦਾ ਸ਼ਰਮਨਾਕ ਕਾਰਾ! ਔਰਤ ਦੇ ਪਾੜੇ ਕੱਪੜੇ, ਵਿਦੇਸ਼...

imran khan taken to hospital

ਇਮਰਾਨ ਖਾਨ ਨੂੰ ਅੱਖਾਂ ਦੇ ਇਲਾਜ ਲਈ  ਲਿਜਾਇਆ ਗਿਆ ਹਸਪਤਾਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • an impressive phone with a 68mp camera will launch soon
      68MP ਕੈਮਰੇ ਨਾਲ ਜਲਦ ਲਾਂਚ ਹੋਵੇਗਾ ਸ਼ਾਨਦਾਰ ਫੋਨ ! ਜਾਣੋ ਕੀਮਤ ਤੇ ਫੀਚਰਜ਼
    • discount available on a powerful samsung phone
      Samsung ਦੇ 4,900mAh ਬੈਟਰੀ ਦੇ ਧਾਕੜ ਫੋਨ 'ਤੇ ਮਿਲ ਰਿਹਾ ਬੰਪਰ ਡਿਸਕਾਊਂਟ !
    • the redmi note 18 series will launch soon
      10,000mAh ਬੈਟਰੀ ਨਾਲ ਜਲਦ ਲਾਂਚ ਹੋਵੇਗੀ Redmi Note 18 ਸੀਰੀਜ਼ ! ਜਾਣੋ ਕੀ...
    • a golden opportunity to buy these powerful 5g phones from vivo
      Vivo ਦੇ ਇਹ ਧਾਕੜ 5G ਫੋਨ ਖਰੀਦਣ ਦਾ ਸੁਨਹਿਰੀ ਮੌਕਾ ! ਡਿਸਕਾਊਂਟ ਦੇ ਨਾਲ ਮਿਲ...
    • small package big impact
      ਛੋਟਾ ਪੈਕੇਟ, ਵੱਡਾ ਧਮਾਕਾ! ਮਿੰਟਾਂ 'ਚ ਫੁੱਲ ਚਾਰਜ ਕਰੇਗਾ ਫੋਨ ਤੇ ਲੈਪਟਾਪ,...
    • microsoft 365 and outlook down globally
      ਗਲੋਬਲ ਪੱਧਰ 'ਤੇ ਡਾਊਨ ਹੋਏ Microsoft 365 ਤੇ Outlook! ਯੂਜ਼ਰਸ ਹੋਏ...
    • new facility from openai for indian companies
      ਭਾਰਤੀ ਕੰਪਨੀਆਂ ਲਈ ‘OpenAI’ ਦੀ ਨਵੀਂ ਸਹੂਲਤ, ਹੁਣ ਦੇਸ਼ ’ਚ ਹੀ ਹੋਵੇਗੀ AI...
    • logitech announcement to get 1 day paid leave to play gta 6
      'ਲੋਜੀਟੈਕ' ਦਾ ਵੱਡਾ ਐਲਾਨ: GTA 6 ਖੇਡਣ ਲਈ ਕਰਮਚਾਰੀਆਂ ਨੂੰ ਮਿਲੇਗੀ 1 ਦਿਨ ਦੀ...
    • nvidia shares plunge 14  following ceo huang s resignation
      CEO ਹੁਆਂਗ ਦੇ ਅਸਤੀਫ਼ੇ ਤੋਂ ਬਾਅਦ 14 ਫ਼ੀਸਦੀ ਡਿੱਗੇ Nvidia ਦੇ ਸ਼ੇਅਰ
    • messages on whatsapp will disappear as soon as they are viewed
      ਹੁਣ WhatsApp 'ਤੇ ਮੈਸੇਜ ਦੇਖਦੇ ਹੀ ਹੋ ਜਾਏਗਾ ਗਾਇਬ ! ਲਾਂਚ ਹੋਣ ਵਾਲੈ ਸ਼ਾਨਦਾਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +