Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, NOV 18, 2026

    11:34:58 AM

  • pm modi gifts to world leaders

    ਕਸ਼ਮੀਰੀ ਰੇਸ਼ਮ ਤੋਂ ਲੈ ਕੇ ਪਿਛਵਾਈ ਕਲਾ ਤੱਕ ; PM...

  • big news for pensioners in punjab

    ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖ਼ਬਰ, ਜੇ ਨਹੀਂ...

  • kulgam attack jammu kashmir lashkar commander encounter

    ਮਾਰਿਆ ਗਿਆ ਕੁਲਗਾਮ ਹਮਲੇ ਦਾ ਮਾਸਟਰਮਾਈਂਡ ! LeT...

  • gold falls  silver prices hit one year low

    ਵਿਆਹ ਦੇ ਸੀਜ਼ਨ 'ਚ ਮੂਧੇ ਮੂੰਹ ਡਿੱਗਾ ਸੋਨਾ, ਇਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਰਿਪਬਲਿਕ ਡੇ ਸੇਲ ’ਚ ਸ਼ਾਓਮੀ ਦੀ ਚਾਂਦੀ, ਵੇਚੇ 15 ਲੱਖ ਸਮਾਰਟਫੋਨ

GADGETS News Punjabi(ਗੈਜੇਟ)

ਰਿਪਬਲਿਕ ਡੇ ਸੇਲ ’ਚ ਸ਼ਾਓਮੀ ਦੀ ਚਾਂਦੀ, ਵੇਚੇ 15 ਲੱਖ ਸਮਾਰਟਫੋਨ

  • Edited By Rakesh,
  • Updated: 28 Jan, 2021 06:31 PM
Gadgets
xiaomi smartphone
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ– ਚੀਨੀ ਸਮਾਰਟਫੋਨ ਨਿਰਮਾਤਾ ਸ਼ਾਓਮੀ ਨੇ ਦਾਅਵਾ ਕੀਤਾ ਹੈ ਕਿ ਕੰਪਨੀ ਨੇ ਰਿਪਬਲਿਕ ਡੇ ਸੇਲ ਮੌਕੇ ਭਾਰਤ ’ਚ 15 ਲੱਖ ਤੋਂ ਜ਼ਿਆਦਾ ਸਮਾਰਟਫੋਨ ਵੇਚ ਦਿੱਤੇ ਹਨ। ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਐਮਾਜ਼ੋਨ ਇੰਡੀਆ ਦੀ ਵੈੱਬਸਾਈਟ ’ਤੇ ਕੰਪਨੀ ਟਾਪ ਸੇਲਿੰਗ ਸਮਾਰਟਫੋਨ ਬ੍ਰਾਂਡ ਬਣ ਚੁੱਕੀ ਹੈ। ਸ਼ਾਓਮੀ ਨੇ ਕਿਹਾ ਹੈ ਕਿ ਰਿਪਬਲਿਕ ਡੇ ਸੇਲ 2021 ’ਚ ਕੰਪਨੀ ਵਲੋਂ ਪਹਿਲੀ ਸੇਲ ਸੀ ਅਤੇ ਇਸ ਨਾਲ ਕੰਪਨੀ ਨੂੰ ਜੋ ਰਿਸਪਾਂਸ ਮਿਲਿਆ ਹੈ ਉਸ ਤੋਂ ਉਹ ਕਾਫੀ ਖੁਸ਼ ਹੈ। ਇਸ ਸੇਲ ’ਚ ਕੰਪਨੀ ਈ-ਕਾਮਰਸ ਵੈੱਬਸਾਈਟ ਐਮਾਜ਼ੋਨ ਇੰਡੀਆ ’ਤੇ ਵੀ ਬੈਸਟ ਸੇਲਰ ਸਮਾਰਟਫੋਨ ਬਣ ਗਈ ਹੈ। 

ਜ਼ਿਕਰਯੋਗ ਹੈ ਕਿ ਸ਼ਾਓਮੀ ਨੇ ਹਾਲ ਹੀ ’ਚ ਭਾਰਤ ’ਚ ਇਕ ਮਿਡ ਰੇਂਜ 5ਜੀ ਸਮਾਰਟਫੋਨ ਲਾਂਚ ਕੀਤਾ ਹੈ। ਇਹ ਸਮਾਰਟਫੋਨ ਮੀ 10ਆਈ ਹੈ ਅਤੇ ਇਸ ਦੀ ਕੀਮਤ ਕਰੀਬ 20,000 ਰੁਪਏ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਸੇਲ ’ਚ ਇਹ ਫੋਨ ਐਮਾਜ਼ੋਨ ਇੰਡੀਆ ’ਤੇ ਨੰਬਰ-1 ਸੇਲਿੰਗ 5ਜੀ ਸਮਾਰਟਫੋਨ ਬਣ ਗਿਆ ਹੈ। 

ਸ਼ਾਓਮੀ ਮੁਤਾਬਕ, ਰੈੱਡਮੀ 9 ਪਾਵਰ ਐਮਾਜ਼ੋਨ ਇੰਡੀਆ ’ਤੇ ਨੰਬਰ-1 ਸੇਲਿੰਗ ਸਮਾਰਟਫੋਨ ਬਣ ਗਿਆ ਹੈ। ਕੰਪਨੀ ਨੇ ਉਮੀਦ ਜਤਾਈ ਹੈ ਕਿ ਅੱਗੇ ਵੀ ਇਸੇ ਤਰ੍ਹਾਂ ਕੰਪਨੀ ਨੂੰ ਭਾਰਤੀ ਗਾਹਕਾਂ ਵਲੋਂ ਬਿਹਤਰ ਰਿਸਪਾਂਸ ਮਿਲਦਾ ਰਹੇਗਾ। ਸ਼ਾਓਮੀ ਰੈੱਡਮੀ 9 ਪਾਵਰ ਨੂੰ ਕੰਪਨੀ ਨੇ ਹਾਲ ਹੀ ’ਚ ਲਾਂਚ ਕੀਤਾ ਹੈ ਅਤੇ ਇਸ ਦੀ ਕੀਮਤ 10,999 ਰੁਪਏ ਹੈ। ਜਦਕਿ ਮੀ 10ਆਈ ’ਚ ਕੰਪਨੀ 5ਜੀ ਕੁਨੈਕਟੀਵਿਟੀ ਵੀ ਦਿੱਤੀ ਹੈ। 

  • Xiaomi
  • Smartphone
  • Xiaomi Mi 10i

5ਜੀ ਦੀ ਰੇਸ ’ਚ ਜੀਓ ਤੋਂ ਅੱਗੇ ਨਿਕਲੀ Airtel, ਭਾਰਤ ’ਚ 5ਜੀ ਰੈਡੀ ਨੈੱਟਵਰਕ ਦਾ ਕੀਤਾ ਐਲਾਨ

NEXT STORY

Stories You May Like

  • motorola  s new phone is coming to create a stir
    7000mAh ਬੈਟਰੀ ਨਾਲ ਧਮਾਲ ਮਚਾਉਣ ਆ ਰਿਹਾ Motorola ਦਾ ਨਵਾਂ ਫੋਨ ! ਜਾਣੋ ਕੀ ਹੋਵੇਗਾ ਖਾਸ
  • oppo  s impressive tablet has been launched
    10050mAh ਬੈਟਰੀ ਨਾਲ ਲਾਂਚ ਹੋਇਆ Oppo ਦਾ ਸ਼ਾਨਦਾਰ ਟੈਬਲੇਟ! ਮਿਲਣਗੇ ਇਹ ਧਾਕੜ ਫੀਚਰਜ਼
  • apple s server has gone down
    ਅਚਾਨਕ ਠੱਪ ਹੋਇਆ Apple ਦਾ Server ! ਕਰੋੜਾਂ ਯੂਜ਼ਰਸ ਦੇ ਡਾਟਾ 'ਤੇ ਮੰਡਰਾਇਆ ਖ਼ਤਰਾ
  • instagram ai filter control content
    Instagram ਯੂਜ਼ਰ ਲਈ ਵੱਡੀ ਖ਼ਬਰ! ਹੁਣ ਅਸ਼ਲੀਲ ਤੇ ਹਿੰਸਕ ਪੋਸਟਾਂ 'ਤੇ ਲੱਗੇਗੀ ਲਗਾਮ
  • several major apple services down
    ਐਪਲ ਦੀਆਂ ਕਈ ਪ੍ਰਮੁੱਖ ਸੇਵਾਵਾਂ ਠੱਪ: iCloud ਤੇ App Store ਡਾਊਨ ਹੋਣ ਕਾਰਨ ਹਜ਼ਾਰਾਂ ਯੂਜ਼ਰਸ ਪਰੇਸ਼ਾਨ
  • the phone will now lock automatically as soon as it is folded
    ਹੁਣ ਫੋਲਡ ਕਰਦੇ ਹੀ ਆਟੋਮੈਟਿਕ ਲੌਕ ਹੋਵੇਗਾ ਫੋਨ ! Apple ਨੇ ਜਾਰੀ ਕੀਤਾ ਨਵਾਂ ਸਮਾਰਟ ਅਪਡੇਟ
  • xiaomi  s new phone will launch soon
    6.4 ਇੰਚ ਤੇ ਵਾਇਡ-ਸਕ੍ਰੀਨ ਨਾਲ ਮਾਰਕੀਟ 'ਚ ਜਲਦ ਲਾਂਚ ਹੋਵੇਗਾ Xiaomi ਦਾ ਨਵਾਂ ਫੋਨ ! ਪੜ੍ਹੋ ਪੂਰੀ ਖਬਰ
  • google has issued a major warning
    ਹੁਣ AI ਏਜੰਟ ਖ਼ੁਦ ਕਰ ਰਹੇ ਖ਼ਤਰਨਾਕ ਸਾਈਬਰ ਅਟੈਕ ! Google ਨੇ ਜਾਰੀ ਕੀਤੀ ਵੱਡੀ ਚਿਤਾਵਨੀ
  • today  jalandhar  nitin nabin  dera sachkhand ballan
    ਅੱਜ ਜਲੰਧਰ ਦੌਰੇ 'ਤੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ, ਡੇਰਾ ਸੱਚਖੰਡ...
  • akali dal  reconstituted  launches a campaign of kartarpur corridor
    ਕਰਤਾਰਪੁਰ ਕਾਰੀਡੋਰ ਖੋਲ੍ਹਣ ਤੇ SGPC ਚੋਣਾਂ ਨੂੰ ਲੈ ਕੇ ਅਕਾਲੀ ਦਲ (ਪੁਨਰ...
  • farmers protest jalandhar
    20 ਨਵੰਬਰ ਨੂੰ ਜਲੰਧਰ ਵਿਖੇ ਹੋਵੇਗਾ ਸੜਕੀ ਤੇ ਰੇਲਵੇ ਚੱਕਾ ਜਾਮ: ਚੌਹਾਨ ਤੇ...
  • nri groom backs out of wedding after pre wedding shoot
    ਜਲੰਧਰ: ਪ੍ਰੀ-ਵੈਡਿੰਗ ਸ਼ੂਟ ਤੋਂ ਬਾਅਦ ਵਿਆਹ ਤੋਂ ਮੁਕਰਿਆ NRI ਲਾੜਾ, ਲੜਕੀ ਦੇ...
  • fire breaks out in a pile of old tires at the roadways depot in jalandhar
    ਜਲੰਧਰ 'ਚ ਰੋਡਵੇਜ਼ ਡਿਪੂ 'ਚ ਪੁਰਾਣੇ ਟਾਇਰਾਂ ਦੇ ਢੇਰ ਨੂੰ ਲੱਗੀ ਅੱਗ, ਫਾਇਰ...
  • punjab diwali bumper results declared
    ਪੰਜਾਬ : ਦੀਵਾਲੀ ਬੰਪਰ ਦਾ ਨਿਕਲਿਆ ਨਤੀਜਾ! ਦੇਖੋ ਕਿਸਦੇ ਹੱਥ ਲੱਗੇ 12 ਕਰੋੜ ਰੁਪਏ...
  • the meteorological department has made a major forecast
    ਪੰਜਾਬੀਓ ਕੱਢ ਲਓ ਰਜਾਈਆਂ ਤੇ ਕੰਬਲ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
  • major accident in jalandhar fire breaks due to firecrackers during chhath puja
    ਜਲੰਧਰ 'ਚ ਵੱਡਾ ਹਾਦਸਾ! ਛੱਠ ਪੂਜਾ ਮੇਲੇ ਦੌਰਾਨ ਪਟਾਕਿਆਂ ਨਾਲ ਲੱਗੀ ਭਿਆਨਕ ਅੱਗ,...
Trending
Ek Nazar
shikhar dhawan

40 ਸਾਲ ਦੀ ਉਮਰ 'ਚ ਦੂਜੀ ਵਾਰ ਪਿਤਾ ਬਣਨਗੇ ਸ਼ਿਖਰ ਧਵਨ ! ਪਤਨੀ ਸਾਹਮਣੇ ਆਖੀ ਦਿਲ...

major administrative reshuffle in improvement trusts

ਪੰਜਾਬ: ਨਗਰ ਸੁਧਾਰ ਟਰੱਸਟਾਂ ’ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਕਈ ਅਧਿਕਾਰੀਆਂ ਦੇ...

waiting for ambulance

ਕੁਈਨਜ਼ਲੈਂਡ ’ਚ ਐਂਬੂਲੈਂਸ ਦੀ ਉਡੀਕ ਦੌਰਾਨ ਚਾਰ ਮਰੀਜ਼ਾਂ ਦੀ ਮੌਤ

israel  s parliament elected a new speaker

ਇਜ਼ਰਾਈਲ ਦੀ ਸੰਸਦ ਨੇ ਨੇਤਨਯਾਹੂ ਦੇ ਵਿਰੋਧੀਆਂ ਦੇ ਸਮਰਥਨ ਨਾਲ ਚੁਣਿਆ ਨਵਾਂ ਸਪੀਕਰ

famous actress becomes a mother for the third time at the age of 44

ਆਸਕਰ ਜੇਤੂ ਦਿੱਗਜ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ ! 44 ਸਾਲ ਦੀ ਉਮਰ 'ਚ...

ipl 2027 punjab kings release 6 players

IPL 2027 : ਪੰਜਾਬ ਕਿੰਗਜ਼ ਨੇ 6 ਖਿਡਾਰੀਆਂ ਨੂੰ ਕੀਤਾ ਰਿਲੀਜ਼, ਦੇਖੋ ਰਿਟੇਨ...

modi received biography

PM ਮੋਦੀ ਨੂੰ ਤੋਹਫ਼ੇ ਵਜੋਂ ਮਿਲੀ ਭਾਰਤੀ ਮੂਲ ਦੇ ਮਨੀਲਾ ਦੇ ਲੰਬੇ ਸਮੇਂ ਤੱਕ ਸੇਵਾ...

indians  turned towards europe and dubai

ਅਮਰੀਕਾ ਵਸਣ ਦੇ ਚਾਹਵਾਨ ਭਾਰਤੀਆਂ ਨੇ ਯੂਰਪ-ਦੁਬਈ ਵੱਲ ਕੀਤਾ ਰੁਖ਼

schools in italy

ਇਟਲੀ ਦੇ ਸਕੂਲਾਂ ਨੂੰ ਬੰਬ ਅਤੇ ਜ਼ਹਿਰ ਦੀਆਂ ਧਮਕੀਆਂ, ਨਵੇਂ ਸੁਰੱਖਿਆ...

grand theft auto 6

ਲਾਂਚ ਤੋਂ ਪਹਿਲਾਂ 11,000 ਕਰੋੜ ਦੀ ਕਮਾਈ! ਇਸ GAME ਨੇ ਤੋੜੇ ਸਾਰੇ ਰਿਕਾਰਡ,...

school timings change

ਠੰਢ ਕਾਰਨ ਬਦਲਿਆ ਸਕੂਲਾਂ ਦਾ ਸਮਾਂ ! ਕਸ਼ਮੀਰ ਸਿੱਖਿਆ ਵਿਭਾਗ ਵਲੋਂ ਨਵਾਂ ਸ਼ਡਿਊਲ...

killer kite string claims another life

ਖੂਨੀ ਡੋਰ ਨੇ ਲਈ ਇਕ ਹੋਰ ਜਾਨ, ਵਧਾਈ ਮੰਗ ਕੇ ਘਰ ਪਰਤ ਰਹੇ ਭੰਡ ਦੀ ਗਲਾ ਕੱਟਣ...

electricity department  recruitment  women  poles  physical test

ਹੈਂ..! ਬਿਜਲੀ ਵਿਭਾਗ 'ਚ ਭਰਤੀ ; ਔਰਤਾਂ ਨੂੰ ਖੰਭਿਆਂ 'ਤੇ ਚੜ੍ਹਾ ਕੇ ਲਿਆ ਗਿਆ...

baba vanga zodiac predictions rich people money

2027 'ਚ ਮਾਲੋਮਾਲ ਹੋ ਜਾਣਗੇ ਇਨ੍ਹਾਂ ਰਾਸ਼ੀਆਂ ਦੇ ਲੋਕ! ਨੋਟਾਂ ਦੇ ਲੱਗਣਗੇ ਢੇਰ,...

punjab diwali bumper results declared

ਪੰਜਾਬ : ਦੀਵਾਲੀ ਬੰਪਰ ਦਾ ਨਿਕਲਿਆ ਨਤੀਜਾ! ਦੇਖੋ ਕਿਸਦੇ ਹੱਥ ਲੱਗੇ 12 ਕਰੋੜ ਰੁਪਏ...

people flocked to buy this family car

ਇਸ ਫੈਮਲੀ ਕਾਰ ਨੂੰ ਟੁੱਟ ਕੇ ਪੈ ਗਏ ਲੋਕ ! ਕੀਮਤ ਸਿਰਫ਼ 4.77 ਲੱਖ, ਵਿਕ ਗਈਆਂ 70...

sri lanka  court namal rajapaksa

ਸ਼੍ਰੀਲੰਕਾ: ਅਦਾਲਤ ਨੇ ਨਮਲ ਰਾਜਪਕਸ਼ੇ ਵਿਰੁੱਧ ਭਾਰਤੀ ਗਵਾਹਾਂ ਨੂੰ ਜਾਰੀ ਕੀਤੇ ਗਏ...

varun dhawan meets with accident while having fun

ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਹਾਦਸੇ ਦਾ ਸ਼ਿਕਾਰ ਹੋਇਆ ਮਸ਼ਹੂਰ ਅਦਾਕਾਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • indian market  suv  launch  response  september
      ਲਾਂਚ ਹੁੰਦਿਆਂ ਹੀ ਇਸ ਸ਼ਾਨਦਾਰ SUV ਨੂੰ ਟੁੱਟ ਕੇ ਪੈ ਗਏ ਲੋਕ ! 2 ਮਹੀਨਿਆਂ 'ਚ...
    • grand theft auto 6
      ਲਾਂਚ ਤੋਂ ਪਹਿਲਾਂ 11,000 ਕਰੋੜ ਦੀ ਕਮਾਈ! ਇਸ GAME ਨੇ ਤੋੜੇ ਸਾਰੇ ਰਿਕਾਰਡ,...
    • bumper discount available on an excellent motorola phone
      Motorola ਦੇ ਸ਼ਾਨਦਾਰ ਫੋਨ 'ਤੇ ਮਿਲ ਰਿਹਾ ਬੰਪਰ ਡਿਸਕਾਊਂਟ ! ਚੈੱਕ ਕਰ ਲਓ ਰੇਟ
    • samsung phone launched in singapore
      Samsung ਦਾ ਸ਼ਾਨਦਾਰ ਫੋਨ ਸਿੰਗਾਪੁਰ 'ਚ ਹੋਇਆ ਲਾਂਚ !  ਹੋਣਗੇ ਇਹ ਫੀਚਰਜ਼
    • honor  s impressive smartphone will launch soon
      13,500 mAh ਬੈਟਰੀ ਨਾਲ ਜਲਦ ਲਾਂਚ ਹੋਵੇਗਾ ਆਨਰ ਦਾ ਸ਼ਾਨਦਾਰ ਸਮਾਰਟਫੋਨ !
    • prices of these powerful phones increased by 5 000 rupees
      5,000 ਰੁਪਏ ਵਧੀਆ ਇਨ੍ਹਾਂ ਧਾਕੜ ਫੋਨ ਦੀਆਂ ਕੀਮਤਾਂ ! ਜਾਣੋ ਫੀਚਰਜ਼ ਤੇ ਕੀਮਤ
    • powerful phones launched
      8000mAh ਬੈਟਰੀ ਤੇ 200MP ਕੈਮਰੇ ਨਾਲ ਲਾਂਚ ਹੋਏ ਧਾਕੜ ਫੋਨ ! ਕੀਮਤ ਜਾਣ ਉਡਣਗੇ...
    • a powerful plan has been launched
      202 ਰੁਪਏ ਦੇ ਰਿਚਾਰਜ ਪਲਾਨ 'ਚ ਮਿਲਣਗੇ 1.10 ਲੱਖ ਰੁਪਏ ਦੇ ਬੈਨੀਫਿਟਸ ! ਧਾਕੜ...
    • people flocked to buy this family car
      ਇਸ ਫੈਮਲੀ ਕਾਰ ਨੂੰ ਟੁੱਟ ਕੇ ਪੈ ਗਏ ਲੋਕ ! ਕੀਮਤ ਸਿਰਫ਼ 4.77 ਲੱਖ, ਵਿਕ ਗਈਆਂ 70...
    • meta owner buys 1830s royal heritage property
      5,38,00,00,000 ਦਾ ਮਹਿਲ ! Meta ਦੇ ਮਾਲਕ ਨੇ ਖ਼ਰੀਦੀ 1830 ਦੀ ਸ਼ਾਹੀ ਵਿਰਾਸਤ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +