Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, NOV 18, 2026

    2:21:42 AM

  • man shot dead by his own friend

    ਦੇਰ ਰਾਤ ਹੋਏ ਝਗੜੇ ਤੋਂ ਬਾਅਦ ਦੋਸਤ ਨੇ ਆਪਣੇ ਹੀ...

  • russian military transport plane crash

    ਵੱਡਾ ਹਵਾਈ ਹਾਦਸਾ: ਫ਼ੌਜੀ ਟਰਾਂਸਪੋਰਟ ਜਹਾਜ਼...

  • ipl 2027 punjab kings release 6 players

    IPL 2027 : ਪੰਜਾਬ ਕਿੰਗਜ਼ ਨੇ 6 ਖਿਡਾਰੀਆਂ ਨੂੰ...

  • pm modi has once again brought pride to the nation

    PM ਮੋਦੀ ਨੇ ਫਿਰ ਵਧਾਇਆ ਦੇਸ਼ ਦਾ ਮਾਣ, ਸੰਮੇਲਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Health News
  • Jalandhar
  • ਠੰਡ ਦੇ ਮੌਸਮ ’ਚ ਭਿਓਂ ਕੇ ਅਖਰੋਟ ਖਾਣ ਨਾਲ ਹੁੰਦੇ ਹਨ ਬੇਮਿਸਾਲ ਫਾਇਦੇ

HEALTH News Punjabi(ਸਿਹਤ)

ਠੰਡ ਦੇ ਮੌਸਮ ’ਚ ਭਿਓਂ ਕੇ ਅਖਰੋਟ ਖਾਣ ਨਾਲ ਹੁੰਦੇ ਹਨ ਬੇਮਿਸਾਲ ਫਾਇਦੇ

  • Edited By Rajwinder Kaur,
  • Updated: 19 Jan, 2020 03:51 PM
Jalandhar
walnuts benefits
  • Share
    • Facebook
    • Tumblr
    • Linkedin
    • Twitter
  • Comment

ਜਲੰਧਰ— ਅਖਰੋਟ ਖਾਣਾ ਹਰ ਕਿਸੇ ਨੂੰ ਪਸੰਦ ਹੁੰਦੇ ਹਨ। ਇਸ ਨੂੰ ਵਿਟਾਮਿਨਸ ਦਾ ਰਾਜਾ ਵੀ ਕਿਹਾ ਜਾਂਦਾ ਹੈ। ਠੰਡ ਦੇ ਮੌਸਮ ’ਚ ਅਕਸਰ ਅਖਰੋਟ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਸ ਦੀ ਤਸੀਰ ਗਰਮ ਹੁੰਦੀ ਹੈ। ਇਸ ਦੇ ਸੇਵਨ ਨਾਲ ਸਰਦੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਅਖਰੋਟ 'ਚ ਪ੍ਰੋਟੀਨ ਤੋਂ ਇਲਾਵਾ ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਫਾਸਫੋਰਸ, ਕਾਪਰ ਵਰਗੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਦੇ ਇਲਾਵਾ ਓਮੇਗਾ-3 ਫੈਟੀ ਐਸਿਡ ਦੀ ਮੌਜੂਦਗੀ ਦੇ ਕਾਰਨ ਇਹ ਜੋੜਾਂ ਦੇ ਦਰਦ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਅਖਰੋਟ ਨੂੰ ਭਿਓ ਕੇ ਖਾਣ ਨਾਲ ਹੋਣ ਵਾਲੇ ਫਾਇਦੇ ਕਈ ਗੁਣਾ ਵੱਧ ਜਾਂਦੇ ਹਨ। ਰਾਤ ਦੇ ਸਮੇਂ ਅਖਰੋਟ ਨੂੰ ਭਿਓ ਕੇ ਰੱਖਣ ਅਤੇ ਸਵੇਰੇ ਖਾਲੀ ਪੇਟ ਖਾਣਾ ਬਹੁਤ ਲਾਭਦਾਇਕ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਵੀ ਤੁਸੀਂ ਇਸ ਨੂੰ ਭਿਓ ਕੇ ਖਾ ਸਕਦੇ ਹੋ। ਸਵੇਰ ਦੇ ਸਮੇਂ ਦਲੀਏ ’ਚ ਅਖਰੋਟ ਮਿਲਾ ਕੇ ਖਾਣਾ ਲਾਹੇਵੰਦ ਹੁੰਦਾ ਹੈ। 

ਅਖਰੋਟ ਨੂੰ ਭਿਓ ਕੇ ਖਾਣ ਨਾਲ ਹੋਣ ਵਾਲੇ ਫਾਇਦੇ...

1. ਮੋਟਾਪਾ ਘਟਾਏ
ਭਿੱਜੇ ਆਰਗੇਨਿਕ ਅਖਰੋਟ ਖਾਣ ਨਾਲ ਭਾਰ ਘਟਾਉਣ 'ਚ ਬਹੁਤ ਮਦਦ ਮਿਲਦੀ ਹੈ। ਅਖਰੋਟ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ, ਕਾਪਰ ਅਤੇ ਜ਼ਿੰਕ ਦਾ ਚੰਗਾ ਸੋਤ ਹੁੰਦੇ ਹਨ। ਇਹ ਸਰੀਰ ਦੇ ਮੈਟਾਬਾਲੀਜ਼ਮ ਨੂੰ ਵਧਾਉਂਦਾ ਹੈ ਅਤੇ ਤੁਹਾਡੇ ਸਰੀਰ ਦੇ ਵਾਧੂ ਮੋਟਾਪੇ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। 

PunjabKesari

2. ਵਧੀਆ ਨੀਂਦ ਆਉਣੀ
ਅਖਰੋਟ 'ਚ ਮੈਲਾਟੋਨਿਨ ਨਾਮਕ ਤੱਤ ਪਾਇਆ ਜਾਂਦਾ ਹੈ। ਇਸ ਨਾਲ ਨੀਂਦ ਬਹੁਤ ਵਧੀਆ ਆਉਂਦੀ ਹੈ। ਜੇਕਰ ਤੁਸੀਂ ਰੋਜ਼ਾਨਾ ਭਿੱਜੇ ਹੋਏ ਅਖਰੋਟ ਖਾਣੇ ਸ਼ੁਰੂ ਕਰੋਗੇ ਤਾਂ ਤੁਹਾਨੂੰ ਵਧੀਆ ਨੀਂਦ ਆਉਣੀ ਸ਼ੁਰੂ ਹੋ ਜਾਵੇਗੀ। 

 3. ਤਣਾਅ ਕਰੇ ਦੂਰ
ਅਖਰੋਟ ’ਚ ਓਮੇਗਾ-3 ਫੈਟੀ ਐਸਿਡ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ। ਇਸੇ ਕਾਰਨ ਰੋਜ਼ਾਨਾ ਅਖਰੋਟ ਖਾਣ ਨਾਲ ਤੁਹਾਨੂੰ ਤਣਾਅ ਅਤੇ ਸਟਰੈੱਸ ਨਾਲ ਲੜਨ 'ਚ ਮਦਦ ਮਿਲਦੀ ਹੈ। 

PunjabKesari

4. ਓਵਰਈਟਿੰਗ ਕਰੇ ਘੱਟ
ਅਖਰੋਟ ਖਾਣ ਨਾਲ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ, ਕਿਉਂਕਿ ਇਸ 'ਚ ਗੁਡ ਫੈਟ ਵੱਡੀ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਨਾਲ ਤੁਸੀਂ ਓਵਰਈਟਿੰਗ ਤੋਂ ਬਚੇ ਰਹਿ ਸਕਦੇ ਹੋ। 

5. ਡਾਇਬਟੀਜ਼ ਕਰੇ ਕੰਟਰੋਲ
ਸੋਧ ਮੁਤਾਬਕ ਰੋਜ਼ਾਨਾ ਭਿੱਜੇ ਹੋਏ ਅਖਰੋਟ ਖਾਣ ਨਾਲ ਡਾਇਬਟੀਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਹ ਟਾਈਪ-2 ਡਾਇਬਟੀਜ਼ ਨਾਲ ਪੀੜਤ ਲੋਕਾਂ ਲਈ ਫਾਇਦੇਮੰਦ ਹੁੰਦਾ ਹੈ। 

PunjabKesari

6. ਹੱਡੀਆਂ ਕਰੇ ਮਜ਼ਬੂਤ
ਅਖਰੋਟ ਖਾਣ ਨਾਲ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤੀ ਮਿਲਦੀ ਹੈ। ਕੈਂਸਰ ਸੈੱਲਸ ਵੱਧਣ ਤੋਂ ਰੋਕੇ ਆਪਣੇ ਐਂਟੀਆਕਸੀਡੈਂਟ ਗੁਣਾਂ ਦੇ ਕਾਰਨ ਅਖਰੋਟ 'ਚ ਅਜਿਹੇ ਤੱਤ ਹੁੰਦੇ ਹਨ, ਜੋ ਬਾਡੀ 'ਚ ਕੈਂਸਰ ਸੈੱਲਸ ਦੇ ਵਿਕਾਸ ਨੂੰ ਰੋਕਦੇ ਹਨ। 

7. ਕੋਲੈਸਟ੍ਰਾਲ ਦਾ ਪੱਧਰ ਕਰੇ ਘੱਟ
ਭਿੱਜੇ ਹੋਏ ਅਖਰੋਟ ਬਾਡੀ ਦੇ ਕੋਲੈਸਟ੍ਰਾਲ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ ਅਤੇ ਇਸ 'ਚ ਪਾਏ ਜਾਣ ਵਾਲੇ ਐਂਟੀ ਆਕਸੀਡੈਂਟ ਦਿਲ ਨੂੰ ਦਰੁੱਸਤ ਕਰਨ ਦਾ ਕੰਮ ਕਰਦੇ ਹਨ।

PunjabKesari
 
8. ਵਾਲਾਂ ’ਚ ਚਮਕ
ਅਖਰੋਟ ਖਾਣ ਨਾਲ ਵਾਲਾਂ ’ਚ ਚਮਕ ਪੈਦਾ ਹੋਣ ਦੇ ਨਾਲ-ਨਾਲ ਵਾਲ ਮਜਬੂਤ ਵੀ ਹੁੰਦੇ ਹਨ। ਜੇਕਰ ਤੁਸੀਂ ਲੰਬੇ ਸਮੇਂ ਤੱਕ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਅਖਰੋਟ ਖਾਣਾ ਸ਼ੁਰੂ ਕਰ ਦਿਓ। ਇਸ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਹਨ। ਅਖਰੋਟ ’ਚ ਮੌਜੂਦ ਐਂਟੀਆਕਸੀਡੈਂਟਸ ਗੁਣ ਹੋਣ ਵਾਲੇ ਬੁਢਾਪੇ ਨੂੰ ਰੋਕਦੇ ਹਨ। ਇਸਦੇ ਸੇਵਨ ਨਾਲ ਘੱਟ ਉਮਰ ’ਚ ਮੌਤ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ।

  • Walnuts
  • winter
  • benefits
  • ਅਖਰੋਟ
  • ਸਰਦੀ
  • ਫਾਇਦੇ

ਹੈਲਦੀ ਹਨ ਇਹ 5 ਫੂਡਸ ਪਰ ਖਾਲੀ ਪੇਟ ਖਾਣ ਨਾਲ ਹੋਵੇਗਾ ਨੁਕਸਾਨ

NEXT STORY

Stories You May Like

  • stress is the greatest enemy of life
    ਜਾਨ ਦਾ ਸਭ ਤੋਂ ਵੱਡਾ ਦੁਸ਼ਮਣ ਹੈ Stress ! ਟੈਨਸ਼ਨ 'ਚ ਪਏ ਰਹਿਣ ਵਾਲਿਆਂ ਨੂੰ ਮਾਹਿਰਾਂ ਨੇ ਦਿੱਤੀ ਚਿਤਾਵਨੀ
  • medical treatment is becoming more affordable in the country
    ਦੇਸ਼ 'ਚ ਸਸਤਾ ਹੋ ਰਿਹੈ ਇਲਾਜ, ਖਰਚ 'ਚ 21% ਦੀ ਵੱਡੀ ਗਿਰਾਵਟ
  • these things are a boon for diabetes patients
    Diabetes ਦੇ ਮਰੀਜ਼ਾਂ ਲਈ ਵਰਦਾਨ ਹਨ ਇਹ 'ਚੀਜ਼ਾਂ' !  ਡਾਈਟ 'ਚ ਕਰੋ ਸ਼ਾਮਲ
  • this seed is nothing less than a blessing
    ਕਿਸੇ ਵਰਦਾਨ ਤੋਂ ਘੱਟ ਨਹੀਂ ਇਹ 'ਬੀਜ' ! ਫਾਇਦੇ ਜਾਣ ਉਡਣਗੇ ਹੋਸ਼
  • if your mouth itches after eating fruit it could indicate a serious problem
    ਫਲ ਖਾਂਦਿਆਂ ਹੀ ਮੂੰਹ 'ਚ ਹੁੰਦੀ ਹੈ ਖੁਜਲੀ ਤਾਂ ਹੋ ਸਕਦੀ ਹੈ ਗੰਭੀਰ ਸਮੱਸਿਆ, ਜਾਣੋ ਬਚਾਅ ਦੇ ਤਰੀਕੇ
  • if you want to lose weight  drink moong dal soup in the evening
    ਘਟਾਉਣਾ ਚਾਹੁੰਦੇ ਹੋ ਭਾਰ ਤਾਂ ਸ਼ਾਮ ਦੇ ਸਮੇਂ ਪੀਓ ਮੂੰਗ ਦਾਲ ਦਾ ਸੂਪ! ਜਾਣੋ ਤਰੀਕਾ
  • parents  teaching  good habits  children
    ਮਾਪੇ ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਉਣ ਇਹ ਚੰਗੀਆਂ ਆਦਤਾਂ, ਹਰ ਕੋਈ ਕਰੇਗਾ ਤਾਰੀਫ਼
  • stomach disturbances can be a cause of distress
    ਵਾਰ-ਵਾਰ ਪੇਟ 'ਚ ਹੋ ਰਹੀ ਗੜਬੜੀ ਤੋਂ ਹੋ ਪ੍ਰੇਸ਼ਾਨ ਤਾਂ ਇਹ ਹੋ ਸਕਦੇ ਨੇ ਗੰਭੀਰ ਕਾਰਨ !  ਰਹੋ ਸਾਵਧਾਨ
  • akali dal  reconstituted  launches a campaign of kartarpur corridor
    ਕਰਤਾਰਪੁਰ ਕਾਰੀਡੋਰ ਖੋਲ੍ਹਣ ਤੇ SGPC ਚੋਣਾਂ ਨੂੰ ਲੈ ਕੇ ਅਕਾਲੀ ਦਲ (ਪੁਨਰ...
  • farmers protest jalandhar
    20 ਨਵੰਬਰ ਨੂੰ ਜਲੰਧਰ ਵਿਖੇ ਹੋਵੇਗਾ ਸੜਕੀ ਤੇ ਰੇਲਵੇ ਚੱਕਾ ਜਾਮ: ਚੌਹਾਨ ਤੇ...
  • nri groom backs out of wedding after pre wedding shoot
    ਜਲੰਧਰ: ਪ੍ਰੀ-ਵੈਡਿੰਗ ਸ਼ੂਟ ਤੋਂ ਬਾਅਦ ਵਿਆਹ ਤੋਂ ਮੁਕਰਿਆ NRI ਲਾੜਾ, ਲੜਕੀ ਦੇ...
  • fire breaks out in a pile of old tires at the roadways depot in jalandhar
    ਜਲੰਧਰ 'ਚ ਰੋਡਵੇਜ਼ ਡਿਪੂ 'ਚ ਪੁਰਾਣੇ ਟਾਇਰਾਂ ਦੇ ਢੇਰ ਨੂੰ ਲੱਗੀ ਅੱਗ, ਫਾਇਰ...
  • punjab diwali bumper results declared
    ਪੰਜਾਬ : ਦੀਵਾਲੀ ਬੰਪਰ ਦਾ ਨਿਕਲਿਆ ਨਤੀਜਾ! ਦੇਖੋ ਕਿਸਦੇ ਹੱਥ ਲੱਗੇ 12 ਕਰੋੜ ਰੁਪਏ...
  • the meteorological department has made a major forecast
    ਪੰਜਾਬੀਓ ਕੱਢ ਲਓ ਰਜਾਈਆਂ ਤੇ ਕੰਬਲ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
  • major accident in jalandhar fire breaks due to firecrackers during chhath puja
    ਜਲੰਧਰ 'ਚ ਵੱਡਾ ਹਾਦਸਾ! ਛੱਠ ਪੂਜਾ ਮੇਲੇ ਦੌਰਾਨ ਪਟਾਕਿਆਂ ਨਾਲ ਲੱਗੀ ਭਿਆਨਕ ਅੱਗ,...
  • massive fire breaks out near batra cold store jalandhar
    ਜਲੰਧਰ ਵਿਖੇ ਬੱਤਰਾ ਕੋਲਡ ਸਟੋਰ ਨੇੜੇ ਪਰਾਲੀ ਦੀਆਂ ਗੱਠਾਂ 'ਚ ਭਿਆਨਕ ਅੱਗ, ਕਰੀਬ...
Trending
Ek Nazar
modi received biography

PM ਮੋਦੀ ਨੂੰ ਤੋਹਫ਼ੇ ਵਜੋਂ ਮਿਲੀ ਭਾਰਤੀ ਮੂਲ ਦੇ ਮਨੀਲਾ ਦੇ ਲੰਬੇ ਸਮੇਂ ਤੱਕ ਸੇਵਾ...

indians  turned towards europe and dubai

ਅਮਰੀਕਾ ਵਸਣ ਦੇ ਚਾਹਵਾਨ ਭਾਰਤੀਆਂ ਨੇ ਯੂਰਪ-ਦੁਬਈ ਵੱਲ ਕੀਤਾ ਰੁਖ਼

schools in italy

ਇਟਲੀ ਦੇ ਸਕੂਲਾਂ ਨੂੰ ਬੰਬ ਅਤੇ ਜ਼ਹਿਰ ਦੀਆਂ ਧਮਕੀਆਂ, ਨਵੇਂ ਸੁਰੱਖਿਆ...

grand theft auto 6

ਲਾਂਚ ਤੋਂ ਪਹਿਲਾਂ 11,000 ਕਰੋੜ ਦੀ ਕਮਾਈ! ਇਸ GAME ਨੇ ਤੋੜੇ ਸਾਰੇ ਰਿਕਾਰਡ,...

school timings change

ਠੰਢ ਕਾਰਨ ਬਦਲਿਆ ਸਕੂਲਾਂ ਦਾ ਸਮਾਂ ! ਕਸ਼ਮੀਰ ਸਿੱਖਿਆ ਵਿਭਾਗ ਵਲੋਂ ਨਵਾਂ ਸ਼ਡਿਊਲ...

killer kite string claims another life

ਖੂਨੀ ਡੋਰ ਨੇ ਲਈ ਇਕ ਹੋਰ ਜਾਨ, ਵਧਾਈ ਮੰਗ ਕੇ ਘਰ ਪਰਤ ਰਹੇ ਭੰਡ ਦੀ ਗਲਾ ਕੱਟਣ...

electricity department  recruitment  women  poles  physical test

ਹੈਂ..! ਬਿਜਲੀ ਵਿਭਾਗ 'ਚ ਭਰਤੀ ; ਔਰਤਾਂ ਨੂੰ ਖੰਭਿਆਂ 'ਤੇ ਚੜ੍ਹਾ ਕੇ ਲਿਆ ਗਿਆ...

baba vanga zodiac predictions rich people money

2027 'ਚ ਮਾਲੋਮਾਲ ਹੋ ਜਾਣਗੇ ਇਨ੍ਹਾਂ ਰਾਸ਼ੀਆਂ ਦੇ ਲੋਕ! ਨੋਟਾਂ ਦੇ ਲੱਗਣਗੇ ਢੇਰ,...

punjab diwali bumper results declared

ਪੰਜਾਬ : ਦੀਵਾਲੀ ਬੰਪਰ ਦਾ ਨਿਕਲਿਆ ਨਤੀਜਾ! ਦੇਖੋ ਕਿਸਦੇ ਹੱਥ ਲੱਗੇ 12 ਕਰੋੜ ਰੁਪਏ...

people flocked to buy this family car

ਇਸ ਫੈਮਲੀ ਕਾਰ ਨੂੰ ਟੁੱਟ ਕੇ ਪੈ ਗਏ ਲੋਕ ! ਕੀਮਤ ਸਿਰਫ਼ 4.77 ਲੱਖ, ਵਿਕ ਗਈਆਂ 70...

sri lanka  court namal rajapaksa

ਸ਼੍ਰੀਲੰਕਾ: ਅਦਾਲਤ ਨੇ ਨਮਲ ਰਾਜਪਕਸ਼ੇ ਵਿਰੁੱਧ ਭਾਰਤੀ ਗਵਾਹਾਂ ਨੂੰ ਜਾਰੀ ਕੀਤੇ ਗਏ...

varun dhawan meets with accident while having fun

ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਹਾਦਸੇ ਦਾ ਸ਼ਿਕਾਰ ਹੋਇਆ ਮਸ਼ਹੂਰ ਅਦਾਕਾਰ

incident in south africa

ਦੱਖਣੀ ਅਫਰੀਕਾ 'ਚ ਵੱਖ-ਵੱਖ ਗੋਲੀਬਾਰੀ 'ਚ ਘੱਟੋ-ਘੱਟ 17 ਲੋਕਾਂ ਦੀ ਮੌਤ

wife divorces cabinet minister

ਕੈਬਨਿਟ ਮੰਤਰੀ ਨੂੰ ਪਤਨੀ ਨੇ ਦਿੱਤਾ ਤਲਾਕ ! 14 ਸਾਲਾ ਮਗਰੋ ਆਧਵ ਅਰਜੁਨ ਤੋਂ ਹੋਈ...

temporary residents in canada

ਕੈਨੇਡਾ 'ਚ ਰਹਿ ਰਹੇ ਅਸਥਾਈ ਨਿਵਾਸੀਆਂ ਨੂੰ ਵੱਡੀ ਰਾਹਤ, ਜਾਰੀ ਰਹਿਣਗੀਆਂ ਇਹ...

female youtuber  youth shameful viral video

ਮਹਿਲਾ ਯੂਟਿਊਬਰ ਨਾਲ ਨੌਜਵਾਨ ਦੀ ਸ਼ਰਮਨਾਕ ਜ਼ਿੱਦ, 50 ਲੱਖ ਵਾਰ ਦੇਖੀ ਗਈ ਵਾਇਰਲ...

cricketer rinku singh narendra modi wedding invitation

ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਕ੍ਰਿਕਟਰ ਰਿੰਕੂ ਸਿੰਘ ! PM ਮੋਦੀ ਨੂੰ ਦਿੱਤਾ...

wife  teacher  husband  ai  divorce

ਪਤਨੀ ਨਾਲ ਝਗੜਾ ਖ਼ਤਮ ਕਰਨ ਲਈ ਬੰਦੇ ਨੇ AI ਤੋਂ ਮੰਗੀ 'ਸਲਾਹ' ! ਜਵਾਬ ਜਾਣ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸਿਹਤ ਦੀਆਂ ਖਬਰਾਂ
    • green peas are a treasure trove of nutrients
      ਗੁਣਾਂ ਦੀ ਖਾਣ ਹੈ 'ਹਰੇ ਮਟਰ' ! ਜਾਣੋ ਖਾਣ ਦਾ ਸਹੀ ਤਰੀਕਾ ਤੇ ਫਾਇਦੇ
    • new rules for paramedical and healthcare professionals  bridge course and exam
      ਪੈਰਾ-ਮੈਡੀਕਲ ਅਤੇ ਹੈਲਥਕੇਅਰ ਪੇਸ਼ੇਵਰਾਂ ਲਈ ਨਵੇਂ ਨਿਯਮ, ਬ੍ਰਿਜ ਕੋਰਸ ਅਤੇ...
    • living alone is dangerous for diabetes patients
      ਸ਼ੂਗਰ ਦੇ ਮਰੀਜ਼ਾਂ ਲਈ ਘਾਤਕ ਹੈ ਇਕੱਲੇ ਰਹਿਣਾ ! ਪੜ੍ਹੋ ਪੂਰੀ ਖਬਰ
    • you will no longer need medication to lower cholesterol
      Cholesterol ਘਟਾਉਣ ਲਈ ਹੁਣ ਨਹੀਂ ਪਵੇਗੀ ਦਵਾਈਆਂ ਦੀ ਲੋੜ ! ਬਸ ਅਪਣਾਓ ਇਹ ਤਰੀਕੇ
    • black chickpeas are a treasure trove of health
      ਸਿਹਤ ਦਾ ਖਜ਼ਾਨਾ ਹਨ 'ਕਾਲੇ ਛੋਲੇ' ! ਜਾਣੋ ਇਸਦੇ ਖਾਣ ਦੇ ਫਾਇਦੇ
    • risk of diabetes rising rapidly due to toxic air
      ਜ਼ਹਿਰੀਲੀ ਹਵਾ ਕਾਰਨ ਤੇਜ਼ੀ ਨਾਲ ਵਧ ਰਿਹਾ ਡਾਇਬੀਟੀਜ਼ ਦਾ ਖਤਰਾ, ਰਿਸਰਚ 'ਚ ਹੋਇਆ...
    • anthropic  s claim
      ਐਂਥਰੋਪਿਕ ਦਾ ਦਾਅਵਾ: AI ਦੀ ਮਦਦ ਨਾਲ ਅਗਲੇ 10 ਸਾਲਾਂ 'ਚ ਮਿਲੇਗਾ ਕੈਂਸਰ ਦਾ...
    • toxic smoke from firecrackers and stubble burning poses a health risk
      ਪੰਜਾਬ ਦੀ ਹਵਾ 'ਚ ਘੁਲਿਆ ਜ਼ਹਿਰ! ਬੱਚਿਆਂ ਤੇ ਬਜ਼ੁਰਗਾਂ ਦੇ ਫੇਫੜੇ ਖਤਰੇ 'ਚ,...
    • if you experience stomach trouble after eating try these remedies
      ਖਾਣਾ ਖਾਣ ਪਿੱਛੋਂ ਪੇਟ 'ਚ ਹੁੰਦੀ ਹੈ ਗੜਬੜੀ ਤਾਂ ਅਪਣਾਓ ਇਹ ਨੁਸਖੇ ! ਤੁਰੰਤ...
    • after a heart attack  the heart will now heal on its own
      ਹਾਰਟ ਅਟੈਕ ਤੋਂ ਬਾਅਦ ਹੁਣ ਖੁਦ ਹੀ ਠੀਕ ਹੋਵੇਗਾ ਦਿਲ, ਪੜ੍ਹੋ ਪੂਰੀ ਖਬਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +