Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAR 22, 2023

    6:48:07 PM

  • earthquake tremors once again in delhi

    ਦਿੱਲੀ 'ਚ ਇਕ ਵਾਰ ਫਿਰ ਲੱਗੇ ਭੂਚਾਲ ਦੇ ਝਟਕੇ,...

  • big revelation about amritpal singh so far

    ਅੰਮ੍ਰਿਤਪਾਲ ਸਬੰਧੀ ਹੁਣ ਤੱਕ ਦਾ ਵੱਡਾ ਖ਼ੁਲਾਸਾ,...

  • 5 member team from delhi reached amritpal singh s house

    ਅੰਮ੍ਰਿਤਪਾਲ ਸਿੰਘ ਦੇ ਘਰ ਪੁੱਜੀ ਦਿੱਲੀ ਦੀ 5...

  • canada to raise federal minimum wage to keep pace with inflation

    ਕੈਨੇਡਾ 'ਚ ਵੱਸਦੇ ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC News
  • ਦਰਸ਼ਨ ਟੀ.ਵੀ.
  • ਕੈਨੇਡਾ ਇਮੀਗ੍ਰੇਸ਼ਨ ਫਰਾਡ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Homegrown Tips News
  • New Delhi
  • ਦੰਦਾਂ ਦੀਆਂ ਸਮੱਸਿਆਵਾਂ ਤੋਂ ਨਿਜ਼ਾਤ ਪਾਉਣ ਲਈ ਜ਼ਰੂਰ ਅਪਣਾਓ ਲੂਣ ਸਣੇ ਇਹ ਘਰੇਲੂ ਨੁਸਖ਼ੇ

HOMEGROWN TIPS News Punjabi(ਦੇਸੀ ਨੁਸਖੇ)

ਦੰਦਾਂ ਦੀਆਂ ਸਮੱਸਿਆਵਾਂ ਤੋਂ ਨਿਜ਼ਾਤ ਪਾਉਣ ਲਈ ਜ਼ਰੂਰ ਅਪਣਾਓ ਲੂਣ ਸਣੇ ਇਹ ਘਰੇਲੂ ਨੁਸਖ਼ੇ

  • Edited By Aarti Dhillon,
  • Updated: 03 Feb, 2022 03:31 PM
New Delhi
follow these home remedies with salt to get rid of dental problems
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ- ਹਮੇਸ਼ਾ ਕੁਝ ਲੋਕਾਂ ਨੂੰ ਪੀਲੇ ਅਤੇ ਕਮਜ਼ੋਰ ਦੰਦਾਂ ਕਾਰਨ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ, ਉਹ ਨਾ ਚਾਹੁੰਦੇ ਹੋਏ ਵੀ ਲੋਕਾਂ ਵਿਚਕਾਰ ਹਾਈਲਾਈਟ ਹੋ ਜਾਂਦੇ ਹਨ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਜੇਕਰ ਤੁਸੀਂ ਆਪਣੇ ਦੰਦਾਂ ਨੂੰ ਸਿਹਤਮੰਦ, ਮਜ਼ਬੂਤ ਅਤੇ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਰਸੋਈ 'ਚ ਕੁਝ ਅਜਿਹੀਆਂ ਚੀਜ਼ਾਂ ਮੌਜੂਦ ਹਨ ਜਿਸ ਦੀ ਵਰਤੋਂ ਨਾਲ ਤੁਸੀਂ ਆਪਣੇ ਦੰਦਾਂ ਦਾ ਪੀਲਾਪਣ ਦੂਰ ਕਰ ਸਕਦੇ ਹੋ। ਆਓ ਜਾਣਦੇ ਹਾਂ ਆਖ਼ਿਰ ਕਿਹੜੀਆਂ ਉਹ ਚੀਜ਼ਾਂ ਹਨ ਅਤੇ ਉਨ੍ਹਾਂ ਦੀ ਵਰਤੋਂ ਕਿਵੇਂ ਕਰਨੀ ਹੈ।

PunjabKesari
-ਜੇਕਰ ਤੁਹਾਡੇ ਮੂੰਹ 'ਚੋਂ ਬਦਬੂ ਆਉਂਦੀ ਹੈ ਤਾਂ ਇਕ ਟੀ-ਸਪੂਨ ਨਾਰੀਅਲ ਜਾਂ ਤਿਲਾਂ ਦੇ ਤੇਲ ਨੂੰ ਮੂੰਹ ਦੇ ਚਾਰੋਂ ਪਾਸੇ ਘਮਾਓ। ਥੋੜ੍ਹੀ ਦੇਰ ਬਾਅਦ ਉਸ ਨੂੰ ਥੁੱਕ ਕੇ ਕੋਸੇ ਪਾਣੀ ਨਾਲ ਕੁੱਲਾ ਕਰ ਲਓ। ਅਜਿਹਾ ਕਰਨ ਤੋਂ ਬਾਅਦ ਇਕ ਘੰਟੇ ਤੱਕ ਕੁਝ ਵੀ ਨਾ ਖਾਓ। ਅਜਿਹਾ ਕਰਨ ਨਾਲ ਮੂੰਹ 'ਚੋਂ ਆਉਣ ਨਾਲੀ ਬਦਬੂ ਦੂਰ ਹੋ ਜਾਵੇਗੀ।
-ਜੇਕਰ ਤੁਹਾਡੇ ਦੰਦਾਂ 'ਚ ਦਰਦ ਹੁੰਦਾ ਹੈ ਤਾਂ ਤੁਸੀਂ ਇਕ ਗਿਲਾਸ ਪਾਣੀ 'ਚ ਥੋੜ੍ਹਾ ਜਿਹਾ ਲੂਣ ਘੋਲੋ ਅਤੇ ਉਸ ਨੂੰ ਤਿੰਨ-ਚਾਰ ਅਮਰੂਦ ਦੇ ਪੱਤਿਆਂ ਦੇ ਨਾਲ ਉਬਾਲੋ। ਪਾਣੀ ਨੂੰ ਛਾਣ ਲਓ ਅਤੇ ਦਿਨ 'ਚ ਦੋ ਬਾਰ ਇਸ ਪਾਣੀ ਨਾਲ ਕੁੱਲਾ ਕਰ ਲਓ। ਅਜਿਹਾ ਕਰਨ ਨਾਲ ਦੰਦਾਂ ਦੇ ਦਰਦ 'ਚ ਰਾਹਤ ਮਿਲੇਗੀ।
-ਜੇਕਰ ਤੁਹਾਡੇ ਦੰਦ ਹਿਲਦੇ ਹਨ ਤਾਂ ਤੁਸੀਂ ਸੇਂਧਾ ਨਮਕ 'ਚ ਰਾਈ ਦੇ ਤੇਲ ਦੀਆਂ ਕੁਝ ਬੂੰਦਾਂ ਪਾਓ ਅਤੇ ਪੇਸਟ ਬਣਾ ਲਓ। ਇਸ ਪੇਸਟ ਨੂੰ ਰੋਜ਼ ਸਵੇਰੇ ਤੇ ਸ਼ਾਮ ਖਾਣਾ ਖਾਣ ਤੋਂ ਬਾਅਦ ਮੰਜਨ ਵਾਂਗ ਵਰਤੋਂ ਕਰੋ। ਇਸ ਨਾਲ ਦੰਦਾਂ ਦੇ ਹਿੱਲਣ ਦੀ ਸਮੱਸਿਆ ਬੰਦ ਹੋ ਜਾਵੇਗੀ।

PunjabKesari
-ਦੰਦਾਂ 'ਚ ਹੋਣ ਵਾਲੇ ਦਰਦ ਲਈ ਢਾਈ ਚਮਚਾ ਲੌਂਗ ਪਾਊਡਰ ਤੇ ਚੌਥਾਈ ਚਮਚਾ ਸੇਂਧਾ ਨਮਕ ਬੇਹੱਦ ਅਸਰਦਾਰ ਸਾਬਿਤ ਹੋ ਸਕਦਾ ਹੈ। ਅਜਿਹੇ 'ਚ ਤੁਸੀਂ ਸੇਂਧਾ ਨਮਕ ਅਤੇ ਲੌਂਗ ਦਾ ਪਾਊਡਰ ਮਿਲਾ ਕੇ ਆਪਣੇ ਕੋਲ ਰੱਖੋ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਮੰਜਨ ਵਾਂਗ ਦੰਦਾਂ 'ਤੇ ਲਗਾ ਲਓ। ਇਸ ਨਾਲ ਦਰਦ 'ਚ ਆਰਾਮ ਮਿਲੇਗਾ।
-ਜੇਕਰ ਤੁਹਾਡੇ ਦੰਦਾਂ 'ਚ ਕਮਜ਼ੋਰੀ ਹੈ ਅਤੇ ਉਹ ਹਿਲਦੇ ਹਨ ਤਾਂ ਤੁਸੀਂ ਪੀਸੀ ਹੋਈ ਹਲਦੀ ਅਤੇ ਖਾਣੇ ਦੇ ਸੋਢੇ ਨੂੰ ਇਕੱਠਾ ਮਿਲਾਓ ਅਤੇ ਇਸ ਤਿਆਰ ਪਾਊਡਰ ਨਾਲ ਮੰਜਨ ਕਰੋ।
-ਜੇਕਰ ਮਸੂੜਿਆਂ 'ਚੋਂ ਖ਼ੂਨ ਨਿਕਲ ਰਿਹਾ ਹੈ ਤਾਂ ਇਕ ਬੋਲ 'ਚ ਨਮਕ, ਹਲਦੀ ਅਤੇ ਸਰੋਂ ਦੇ ਤੇਲ ਦੀਆਂ ਕੁਝ ਬੂੰਦਾਂ ਮਿਲਾਓ। ਇਸ ਨਾਲ ਬਣੇ ਪੇਸਟ ਨਾਲ ਦੰਦਾਂ ਦੀ ਚੰਗੀ ਤਰ੍ਹਾਂ ਮਾਲਿਸ਼ ਕਰੋ। ਤੁਹਾਡੇ ਮਸੂੜਿਆਂ 'ਚੋਂ ਖ਼ੂਨ ਨਿਕਲਣਾ ਬੰਦ ਹੋ ਜਾਵੇਗਾ।
-ਜੇਕਰ ਤੁਹਾਡੇ ਮੂੰਹ 'ਚ ਛਾਲੇ ਹੋ ਜਾਂਦੇ ਹਨ ਤਾਂ ਭੁੰਨੀ ਹੋਈ ਫਿਟਕਰੀ ਨੂੰ ਗਲਿਸਰੀਨ 'ਚ ਮਿਲਾਓ ਅਤੇ ਰੂੰ ਦੀ ਮਦਦ ਨਾਲ ਛਾਲਿਆਂ 'ਤੇ ਲਗਾਓ। ਅਜਿਹਾ ਕਰਦੇ ਸਮੇਂ ਜੇਕਰ ਲਾਰ ਟਪਕੇ ਤਾਂ ਉਸ ਨੂੰ ਟਪਕਣ ਦਿਓ। ਥੋੜ੍ਹੀ ਦੇਰ ਬਾਅਦ ਆਰਾਮ ਮਿਲ ਜਾਵੇਗਾ।

  • home remedies
  • salt
  • dental problems
  • Teeth
  • ਦੰਦ
  • ਲੂਣ
  • ਘਰੇਲੂ ਨੁਸਖ਼ੇ

ਮਰਦਾਂ ਦੇ ਗੁਪਤ ਰੋਗਾਂ ਸਬੰਧੀ ਜਾਣਕਾਰੀ, ਕਮਜ਼ੋਰ ਮਰਦ ਇਕ ਵਾਰ ਜ਼ਰੂਰ ਪੜ੍ਹੋ

NEXT STORY

Stories You May Like

  • pseb sought certificate from center superintendents
    PSEB ਨੇ ਸੈਂਟਰ ਸੁਪਰਡੈਂਟਾਂ ਤੋਂ ਮੰਗਿਆ ਪ੍ਰਸ਼ਨ-ਪੱਤਰਾਂ ਦੇ ਪੈਕਟ ਨਾ ਖੋਲ੍ਹਣ ਬਾਰੇ ਸਰਟੀਫਿਕੇਟ
  • 17 18 players have been identified for the world cup team  rahul dravid
    ਵਨਡੇ ਵਰਲਡ ਕੱਪ ਟੀਮ ਲਈ ਹੋ ਚੁੱਕੀ ਹੈ 17-18 ਖਿਡਾਰੀਆਂ ਦੀ ਪਛਾਣ : ਰਾਹੁਲ ਦ੍ਰਾਵਿੜ
  • 5 member team from delhi reached amritpal singh  s house
    ਅੰਮ੍ਰਿਤਪਾਲ ਸਿੰਘ ਦੇ ਘਰ ਪੁੱਜੀ ਦਿੱਲੀ ਦੀ 5 ਮੈਂਬਰੀ ਟੀਮ, ਪਿਤਾ ਨਾਲ ਕੀਤੀ ਬੰਦ ਕਮਰਾ ਮੀਟਿੰਗ
  • farmer  suicide  police
    ਪਿਤਾ ਅਤੇ ਪੁੱਤਰ ਦੀ ਬਿਮਾਰੀ ਕਰਕੇ ਸਿਰ ਚੜ੍ਹੇ ਕਰਜ਼ੇ ਤੋਂ ਤੰਗ 40 ਸਾਲਾ ਕਿਸਾਨ ਨੇ ਕੀਤੀ ਖ਼ੁਦਕੁਸ਼ੀ
  • 2 railway overbridge in bathinda
    ਬਠਿੰਡਾ ਸ਼ਹਿਰ ਲਈ ਅਹਿਮ ਕਦਮ ਚੁੱਕਣ ਜਾ ਰਹੀ ਪੰਜਾਬ ਸਰਕਾਰ, ਇਸ ਪ੍ਰਾਜੈਕਟ 'ਤੇ ਖ਼ਰਚ ਕਰੇਗੀ 88.94 ਕਰੋੜ ਰੁਪਏ
  • sc  govt should consider the way of less painful death than hanging
    ਫਾਂਸੀ ਤੋਂ ਘੱਟ ਦਰਦਨਾਕ ਮੌਤ ਦੇ ਤਰੀਕੇ 'ਤੇ ਗੌਰ ਕਰੇ ਕੇਂਦਰ ਸਰਕਾਰ: ਸੁਪਰੀਮ ਕੋਰਟ
  • vastu tips  work before sleeping then maa lakshmi angry
    Vastu Tips: ਸੌਂਣ ਤੋਂ ਪਹਿਲਾਂ ਜੇਕਰ ਤੁਸੀਂ ਵੀ ਕਰਦੇ ਹੋ ਇਹ ਕੰਮ ਤਾਂ ਮਾਂ ਲਕਸ਼ਮੀ ਹੋ ਜਾਵੇਗੀ ਨਾਰਾਜ਼
  • next round of g20 meetings in gujarat from march 27
    ਗੁਜਰਾਤ 27 ਮਾਰਚ ਤੋਂ ਕਰੇਗਾ ਜੀ-20 ਗਰੁੱਪ ਦੇ ਅਗਲੇ ਦੌਰ ਦੀ ਮੇਜ਼ਬਾਨੀ
  • police operation continues for fifth day in search of amritpal
    ਅੰਮ੍ਰਿਤਪਾਲ ਦੀ ਭਾਲ ’ਚ ਪੰਜਵੇਂ ਦਿਨ ਵੀ ਜਾਰੀ ਪੁਲਸ ਦਾ ਆਪਰੇਸ਼ਨ, ਬਰਾਮਦ ਹੋਇਆ...
  • solve these essential works before march 31
    31 ਮਾਰਚ ਤੋਂ ਪਹਿਲਾਂ ਨਿਪਟਾ ਲਓ ਇਹ 5 ਜ਼ਰੂਰੀ ਕੰਮ, ਨਹੀਂ ਤਾਂ ਹੋ ਸਕਦੈ ਵੱਡਾ...
  • scam of crores proved in tubewell maintenance tenders
    ਟਿਊਬਵੈੱਲ ਮੇਨਟੀਨੈਂਸ ਦੇ ਟੈਂਡਰਾਂ ’ਚ ਸਾਬਿਤ ਹੋਇਆ ਕਰੋੜਾਂ ਦਾ ਘਪਲਾ
  • shree ram navami utsav committee prabhatferi
    ਪ੍ਰਭੂ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਸ਼੍ਰੀ ਕ੍ਰਿਸ਼ਨ ਸੰਕੀਰਤਨ ਮੰਦਿਰ ‘ਸੈਦਾਂ ਗੇਟ’...
  • mischievous elements broke the windows of vehicles in bhargo camp
    ਜਲੰਧਰ ਦੇ ਭਾਰਗੋ ਕੈਂਪ 'ਚ ਸ਼ਰਾਰਤੀ ਅਨਸਰਾਂ ਨੇ ਭੰਨੇ ਗੱਡੀਆਂ ਦੇ ਸ਼ੀਸ਼ੇ, ਘਟਨਾ...
  • 700 students deportation in canada jalandhar dc cancel license immigration firm
    ਕੈਨੇਡਾ 'ਚ 700 ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਮਾਮਲੇ 'ਚ ਜਲੰਧਰ ਦੇ ਡੀ. ਸੀ....
  • due to unseasonal rain  the wheat crop is getting damaged
    ਬੇ-ਮੌਸਮੀ ਬਰਸਾਤ ਕਾਰਨ ਕਿਸਾਨਾਂ ਦੇ ਸਾਹ ਸੂਤੇ, ਪੱਕਣ ਲਈ ਤਿਆਰ ਕਣਕ ਦੀ ਫ਼ਸਲ ਹੋ...
  • 8 lakh bribe owner of bath castle of the corporation atp ravi pankaj
    ਜਲੰਧਰ ਦੇ ਬਾਠ ਕੈਸਲ ਦੇ ਮਾਲਕ ਤੋਂ ਲੱਖਾਂ ਦੀ ਰਿਸ਼ਵਤ ਲੈਂਦੇ ਵਿਜੀਲੈਂਸ ਨੇ ਇਹ...
Trending
Ek Nazar
canada to raise federal minimum wage to keep pace with inflation

ਕੈਨੇਡਾ 'ਚ ਵੱਸਦੇ ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ, ਸਰਕਾਰ ਨੇ ਕੀਤਾ ਇਹ ਐਲਾਨ

solve these essential works before march 31

31 ਮਾਰਚ ਤੋਂ ਪਹਿਲਾਂ ਨਿਪਟਾ ਲਓ ਇਹ 5 ਜ਼ਰੂਰੀ ਕੰਮ, ਨਹੀਂ ਤਾਂ ਹੋ ਸਕਦੈ ਵੱਡਾ...

biden presents national medal of arts to mindy kaling

ਬਾਈਡੇਨ ਨੇ ਮਿੰਡੀ ਕਲਿੰਗ ਨੂੰ ਵੱਕਾਰੀ 'ਨੈਸ਼ਨਲ ਮੈਡਲ ਆਫ਼ ਆਰਟਸ' ਨਾਲ ਕੀਤਾ...

7 year girl rape

ਦਸੂਹਾ 'ਚ ਸ਼ਰਮਨਾਕ ਘਟਨਾ, ਪਿਤਾ ਦੇ ਦੋਸਤ ਨੇ ਰੋਲੀ 7 ਸਾਲਾ ਬਾਲੜੀ ਦੀ ਪੱਤ

ranveer singh came ahead of virat kohli in brand value

ਰਣਵੀਰ ਸਿੰਘ ਨੇ ਬ੍ਰਾਂਡ ਵੈਲਿਊ ’ਚ ਵਿਰਾਟ ਕੋਹਲੀ ਨੂੰ ਛੱਡਿਆ ਪਿੱਛੇ, 5 ਸਾਲਾਂ...

taliban forces kill three is members in afghanistan

ਅਫਗਾਨਿਸਤਾਨ 'ਚ ਤਾਲਿਬਾਨ ਬਲਾਂ ਦੀ ਕਾਰਵਾਈ, IS ਦੇ ਤਿੰਨ ਮੈਂਬਰ ਢੇਰ

woman held funeral party on birthday cut black cake in black dress

ਔਰਤ ਨੇ ਜਨਮਦਿਨ 'ਤੇ ਰੱਖੀ 'ਅੰਤਿਮ ਸੰਸਕਾਰ ਵਾਲੀ ਪਾਰਟੀ', ਬਲੈਕ ਡਰੈੱਸ 'ਚ ਕੱਟਿਆ...

pathaan deleted scenes trending on twitter

ਓ. ਟੀ. ਟੀ. ’ਤੇ ‘ਪਠਾਨ’ ਦੇ ਡਿਲੀਟਿਡ ਸੀਨਜ਼ ਦੇਖ ਕੇ ਪ੍ਰਸ਼ੰਸਕ ਹੋਏ ਖ਼ੁਸ਼, ਆਖੀ...

afsana khan got emotional seeing the statue of sidhu

ਸਿੱਧੂ ਮੂਸੇ ਵਾਲਾ ਦਾ ਬੁੱਤ ਦੇਖ ਭਾਵੁਕ ਹੋਏ ਅਫਸਾਨਾ ਖ਼ਾਨ ਤੇ ਸਾਜ, ਦੇਖੋ ਵੀਡੀਓ

akshay kumar s official hindi remake of soorarai pottru release date out now

ਅਕਸ਼ੇ ਕੁਮਾਰ ਦੀ ਇਕ ਹੋਰ ਰੀਮੇਕ ਫ਼ਿਲਮ ਦੀ ਰਿਲੀਜ਼ ਡੇਟ ਆਈ ਸਾਹਮਣੇ

nearly 150 000 without electricity as bomb cyclone slams california

ਅਮਰੀਕਾ ਦੇ ਕੈਲੀਫੋਰਨੀਆ 'ਚ ਚੱਕਰਵਾਤੀ ਤੂਫ਼ਾਨ ਨੇ ਮਚਾਈ ਤਬਾਹੀ, ਡੇਢ ਲੱਖ ਲੋਕ...

village of dwarfs in assam

ਅਜਬ-ਗਜ਼ਬ : ਦੇਸ਼ ਦਾ ਅਨੋਖਾ ਪਿੰਡ, ਜਿੱਥੇ ਰਹਿੰਦੇ ਹਨ ਸਿਰਫ਼ ਬੌਣੇ ਲੋਕ

airtel new family recharge plans

Airtel ਨੇ ਲਾਂਚ ਕੀਤੇ ਨਵੇਂ ਪਲਾਨ,1 ਸਾਲ ਲਈ ਫ੍ਰੀ ਮਿਲੇਗਾ Disney + Hotstar...

apple store india to open from next month

ਅਗਲੇ ਮਹੀਨੇ ਭਾਰਤ 'ਚ ਖੁੱਲ੍ਹੇਗਾ ਪਹਿਲਾ ਐਪਲ ਸਟੋਰ, ਇਨ੍ਹਾਂ ਦੋ ਸ਼ਹਿਰਾਂ ਤੋਂ...

japanese prime minister kishida arrives in kiev

ਜਾਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ ਪਹੁੰਚੇ ਕੀਵ, ਯੂਕ੍ਰੇਨ ਦੇ ਰਾਸ਼ਟਰਪਤੀ...

hunger in pakistan  sacks of flour looted by mob

ਪਾਕਿਸਤਾਨ 'ਚ ਭੁੱਖਮਰੀ ਦਾ ਆਲਮ, ਭੀੜ ਨੇ ਲੁੱਟ ਲਈਆਂ ਆਟੇ ਦੀਆਂ ਬੋਰੀਆਂ (ਵੀਡੀਓ)

vast majority of sikhs in uk reject khalistan uk mp

ਬ੍ਰਿਟੇਨ 'ਚ ਵੱਡੀ ਗਿਣਤੀ 'ਚ ਸਿੱਖ ਭਾਈਚਾਰਾ ਖਾਲਿਸਤਾਨ ਨੂੰ ਖਾਰਿਜ ਕਰਦਾ ਹੈ :...

hp launches pavilion aero 13 laptop launched in india

10.5 ਘੰਟਿਆਂ ਦੀ ਬੈਟਰੀ ਲਾਈਫ ਵਾਲਾ HP ਦਾ ਲੈਪਟਾਪ ਭਾਰਤ 'ਚ ਲਾਂਚ, ਜਾਣੋ ਕੀਮਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • chief minister s message to the people of punjab
      ਪੰਜਾਬ ਦੀ ਜਨਤਾ ਦੇ ਨਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਨੇਹਾ, ਲਾਈਵ ਹੋ ਕੇ ਆਖੀਆਂ...
    • chaitra navratri 2023 start and end date what are 9 forms of
      ਅੱਜ ਤੋਂ ਸ਼ੁਰੂ 'ਚੇਤ ਦੇ ਨਰਾਤੇ', ਜਾਣੋ ਕਿਹੜੇ ਦਿਨ ਹੋਵੇਗੀ ਮਾਂ ਦੁਰਗਾ ਦੇ ਕਿਸ...
    • wpl 2023 mumbai beat bengaluru by 4 wickets
      WPL 2023 : ਮੁੰਬਈ ਨੇ ਬੈਂਗਲੁਰੂ ਨੂੰ 4 ਵਿਕਟਾਂ ਨਾਲ ਹਰਾਇਆ
    • wpl 2023  up gave delhi a target of 139 runs
      WPL 2023 : ਯੂਪੀ ਨੇ ਦਿੱਲੀ ਨੂੰ ਦਿੱਤਾ 139 ਦੌੜਾਂ ਦਾ ਟੀਚਾ
    • cm orders action against three ips officers including former dgp
      ਮੁੱਖ ਮੰਤਰੀ ਵਲੋਂ ਸਾਬਕਾ ਡੀ. ਜੀ. ਪੀ. ਚਟੋਪਾਧਿਆਏ ਸਣੇ ਤਿੰਨ ਆਈ. ਪੀ. ਐੱਸ....
    • bhagwant mann crops girdavari
      ਮੁੱਖ ਮੰਤਰੀ ਵਲੋਂ ਮੀਂਹ ਤੇ ਗੜ੍ਹੇਮਾਰੀ ਕਾਰਣ ਨੁਕਸਾਨੀ ਫਸਲ ਦੀ ਗਿਰਦਾਵਰੀ ਦੇ ਹੁਕਮ
    • hoshiarpur tehsil complex firing
      ਹੁਸ਼ਿਆਰਪੁਰ ਤਹਿਸੀਲ ਕੰਪਲੈਕਸ ’ਚ ਅੰਨ੍ਹੇਵਾਹ ਚੱਲੀਆਂ ਗੋਲ਼ੀਆਂ
    • ig s big disclosure in amritpal case
      ਅੰਮ੍ਰਿਤਪਾਲ ਮਾਮਲੇ ’ਚ ਆਈ. ਜੀ. ਦਾ ਹੁਣ ਤਕ ਦਾ ਸਭ ਤੋਂ ਵੱਡਾ ਖੁਲਾਸਾ, ਭੇਸ ਬਦਲ...
    • airtel new family recharge plans
      Airtel ਨੇ ਲਾਂਚ ਕੀਤੇ ਨਵੇਂ ਪਲਾਨ,1 ਸਾਲ ਲਈ ਫ੍ਰੀ ਮਿਲੇਗਾ Disney + Hotstar...
    • former minister singla appeared before the sangrur vigilance office
      ਸੰਗਰੂਰ ਦੇ ਵਿਜੀਲੈਂਸ ਦਫ਼ਤਰ ਪੁੱਜੇ ਸਾਬਕਾ ਮੰਤਰੀ ਸਿੰਗਲਾ, ਕਈ ਘੰਟੇ ਕੀਤੀ ਗਈ...
    • amritpal singh  punjab police  waris punjab de
      ਅੰਮ੍ਰਿਤਪਾਲ ਸਿੰਘ ਪੈਂਟ ਸ਼ਰਟ ਪਾ ਕੇ ਹੋਇਆ ਫਰਾਰ, ਪੁਲਸ ਨੇ ਜਾਰੀ ਕੀਤੀਆਂ ਤਸਵੀਰਾਂ
    • ਦੇਸੀ ਨੁਸਖੇ ਦੀਆਂ ਖਬਰਾਂ
    • do you have dengue or viral fever  identify like this
      ਤੁਹਾਨੂੰ ਡੇਂਗੂ ਹੈ ਜਾਂ ਵਾਇਰਲ ਬੁਖ਼ਾਰ? ਇੰਝ ਕਰੋ ਪਛਾਣ
    • benefits of drinking water in the morning before brushing
      ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ...
    • health tips afternoon sleep habits fatigue
      Health Tips: ਕੀ ਤੁਹਾਨੂੰ ਵੀ ਦੁਪਹਿਰ ਦੇ ਸਮੇਂ ਹੈ ‘ਸੌਣ ਦੀ ਆਦਤ’, ਤਾਂ ਜ਼ਰੂਰ...
    • ayurvedic physical illness treament by roshan health care
      ਵਿਆਹ ਤੋਂ ਬਾਅਦ ਜੇ ਮਰਦਾਨਾ ਕਮਜ਼ੋਰੀ ਆ ਜਾਵੇ ਤਾਂ ਇੰਝ ਵਧਾਓ ਤਾਕਤ
    • foods linked to better brainpower
      ਜੇਕਰ ਦਿਮਾਗ਼ ਨੂੰ ਰੱਖਣਾ ਚਾਹੁੰਦੇ ਹੋ ਸਿਹਤਮੰਦ ਤੇ ਤਣਾਅ ਤੋਂ ਦੂਰ ਤਾਂ ਖੁਰਾਕ...
    • due to lack of water in the body  symptoms appear headache
      ਸਰੀਰ 'ਚ ਪਾਣੀ ਦੀ ਘਾਟ ਹੋਣ 'ਤੇ ਦਿਖਾਈ ਦਿੰਦੇ ਨੇ 'ਸਿਰ ਦਰਦ' ਸਣੇ ਇਹ ਲੱਛਣ,...
    • sore throat remedies best natural options for relief
      ਬਦਲਦੇ ਮੌਸਮ 'ਚ ਹੋ ਰਹੀਆਂ 'ਗਲੇ ਦੀ ਖਰਾਸ਼' ਸਣੇ ਇਨ੍ਹਾਂ ਸਮੱਸਿਆਵਾਂ ਤੋਂ ਨਿਜ਼ਾਤ...
    • these 6 mistakes can put brakes on your weight loss journey
      ਤੁਹਾਡੇ Weight Loss ਦੇ ਸਫ਼ਰ 'ਤੇ ਬ੍ਰੇਕ ਲਗਾ ਸਕਦੀਆਂ ਹਨ ਇਹ 6 ਗ਼ਲਤੀਆਂ!
    • curry leaves control high cholestrol level
      ਵਧਦਾ ਕੋਲੈਸਟਰਾਲ ਕੰਟਰੋਲ ਕਰੇਗਾ 'ਕੜੀ ਪੱਤਾ', ਇਨ੍ਹਾਂ ਤਰੀਕਿਆਂ ਨਾਲ ਸੇਵਨ ਕਰਨ...
    • shraman health care physical illness treatment
      ਸਾਥੀ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ, ਵਰਤੋ ਇਹ ਨੁਸਖ਼ਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +