Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, NOV 03, 2026

    8:35:51 AM

  • kedarnath heavy snowfall

    ਕੇਦਾਰਨਾਥ ਧਾਮ ’ਚ ਭਾਰੀ ਬਰਫ਼ਬਾਰੀ, ਬਰਫ਼ ਦੀ ਚਿੱਟੀ...

  • earthquake in jammu and kashmir

    ਜੰਮੂ-ਕਸ਼ਮੀਰ 'ਚ ਦੇਰ ਰਾਤ ਕੰਬੀ ਧਰਤੀ: ਕਿਸ਼ਤਵਾੜ...

  • major gift from uk government to indians

    UK ਸਰਕਾਰ ਦਾ ਭਾਰਤੀਆਂ ਨੂੰ ਵੱਡਾ ਤੋਹਫ਼ਾ, ਕੇਅਰ...

  • bku kadian announces support for akali dal 2027 punjab vidhansabha elections

    BKU ਕਾਦੀਆਂ ਵੱਲੋਂ 2027 ਦੀਆਂ ਚੋਣਾਂ 'ਚ ਅਕਾਲੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਕਿਤੇ ਫੱਟ ਨਾ ਜਾਵੇ ਮੋਬਾਇਲ, ਡਰੇ ਹੋਏ ਲੋਕ ਕੱਢ-ਕੱਢ ਸੁੱਟਣ ਲੱਗੇ ਬੈਟਰੀਆਂ

INTERNATIONAL News Punjabi(ਵਿਦੇਸ਼)

ਕਿਤੇ ਫੱਟ ਨਾ ਜਾਵੇ ਮੋਬਾਇਲ, ਡਰੇ ਹੋਏ ਲੋਕ ਕੱਢ-ਕੱਢ ਸੁੱਟਣ ਲੱਗੇ ਬੈਟਰੀਆਂ

  • Edited By Sunaina,
  • Updated: 20 Sep, 2024 06:46 PM
International
afraid that the mobile might explode people started throwing away batteries
  • Share
    • Facebook
    • Tumblr
    • Linkedin
    • Twitter
  • Comment

 ਇੰਟਰਨੈਸ਼ਨਲ ਡੈਸਕ - ਲਿਬਾਨਾਨ ’ਚ ਵੀਰਵਾਰ ਨੂੰ ਲੋਕਾਂ ’ਚ ਆਪਣੇ ਹੀ ਮੋਬਾਇਲ ਫੋਨ ਅਤੇ ਇਲੈਕਟ੍ਰਾਨਿਕ ਡਿਵਾਇਜ਼ ਨੂੰ ਲੈ ਕੇ ਦਹਿਸ਼ਤ ਦਿਸਿਆ। ਦੇਸ਼ ਭਰ ’ਚ ਲੋਕ ਮੋਬਾਇਲ ਦੀ ਤਮਾਮ ਲੋੜਾਂ ਨੂੰ ਨਜ਼ਰਅੰਦਾਜ਼ ਕਰ ਕੇ ਸੁਰੱਖਿਆ ਦੇ ਲਿਹਾਜ਼ ਨਾਲ ਉਸ ਦੀ ਬੈਟਰੀ ਕੱਢ ਰਹੇ ਹਨ। ਡਰ ਹੈ ਕਿ ਕਿਤੇ ਉਹ ਜੇਬ  ਜਾਂ ਗੱਲ ਕਰਦੇ ਸਮੇਂ ਸਿਰ ਦੇ ਕੋਲ ਫੱਟ ਨਾ ਜਾਵੇ। ਆਪਣੇ ਹੀ ਘਰ ’ਚ ਲੋਕ ਖੁਦ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰ ਰਹੇ ਅਤੇ ਕਈ ਇਲੈਕਟ੍ਰਾਨਿਕ ਯੰਤਰਾਂ ਦੇ ਸਵਿੱਚ ਆਫ ਕਰਦੇ ਦੇਖੇ ਜਾ ਰਹੇ ਹਨ। ਇਹ ਖੌਫ ਮੰਗਲਵਾਰ ਨੂੰ ਹੋਏ ਪੇਜਰ ਬਲਾਸਟ ਅਤੇ ਬੁੱਧਵਾਰ ਨੂੰ ਹੋਏ ਵਾਕੀ-ਟਾਕੀ ਬਲਾਸਟ ਦੇ ਬਾਅਦ ਦੇਖਿਆ ਜਾ ਰਿਹਾ ਹੈ।  ਲੇਬਨਾਨ ਦੇ ਸਿਹਤ ਮੰਤਰੀ ਫਿਲਮ ਰਿਆਦ ਨੇ ਵੀਰਵਾਰ ਨੂੰ ਕਿਹਾ ਕਿ ਧਮਾਕੇ 'ਚ 37 ਲੋਕਾਂ ਦੀ ਮੌਤ ਹੋ ਗਈ ਹੈ ਅਤੇ 3,500 ਤੋਂ ਜ਼ਿਆਦਾ ਜ਼ਖਮੀ ਹੋਏ ਹਨ। ਇਸ ਤਰ੍ਹਾਂ ਦੇ SWAT ’ਚ ਸਾਸਾ ਚੌਕਸ ਹੈ। ਬੀਟ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੇ ਫਲਾਈਟ ’ਚ ਪੇਜਰ ਅਤੇ ਵਾਕੀ-ਟਾਕੀਜ਼ ਦਾ ਕਹਿਣਾ ਹੈ ਕਿ ਲੇਬਨਾਨ ਦੀ ਫੌਜ ਨੇ ਆਪਣੇ ਸਾਰੇ ਸ਼ੱਕੀ ਯੰਤਰਾਂ ਨੂੰ ਨਸ਼ਟ ਕਰ ਦਿੱਤਾ ਹੈ, ਜਿਨ੍ਹਾਂ ਦੇ ਫਟਣ ਦੀ ਸੰਭਾਵਨਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਹਮਲਿਆਂ ਦਾ ਟਰੰਪ ਕਾਰਡ, 1 ਘੰਟੇ ’ਚ ਡੋਨੇਸ਼ਨ ਦੇ 10 ਲੱਖ ਈਮੇਲ ਭੇਜੇ

ਹਿਜ਼ਬੁੱਲਾਰ ਨੇ ਪ੍ਰਗਟਾਇਆ

ਹਿਜ਼ਬੁੱਲਾਹ ਨੇਤਾ ਹਸਨ ਨਸਰੱਲਾਹ ਨੇ ਵੀਰਵਾਰ ਨੂੰ ਕਿਹਾ ਕਿ ਇਜ਼ਰਾਈਲ ਨੇ ਰੈੱਡ ਲਾਈਨ ਕਰਾਸ ਕਰ ਦਿੱਤੀ ਹੈ। ਅਸ਼ਾਂਤ ਸਥਾਨ ਤੋਂ ਵੋਡੀਓ ਮੈਸੇਜ ’ਚ ਨਸਰੱਲਾ ਨੇ ਕਿਹਾ ਕਿ ਇਨ੍ਹਾਂ ਹਮਲਿਆਂ  ’ਚ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜੋ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਸੀਂ ਇਸ ਤਰ੍ਹਾਂ ਦੇ ਹਮਲਿਆਂ ਕਾਰਨ ਗੋਡਿਆਂ ’ਤੇ ਆਉਣ ਵਾਲੇ ਨਹੀਂ ਹਾਂ, ਨਾ ਹੀ ਗਾਜ਼ਾ ਨੂੰ ਸਪੋਰਟ ਦੇਣਾ ਬੰਦ ਕਰਾਂਗੇ। ਜਦ ਲੇਬਨਾਨ ’ਚ ਨਸਰੱਲਾਹ ਦੀ ਸਪੀਚ ਚੱਲ ਰਹੀ ਸੀ ਉਦੋਂ ਇਜ਼ਰਾਈਲ ਨੇ ਆਪਣੇ ਫਾਇਟਰ ਰੈੱਡ ਨਾਲ ਹਿਜ਼ਬੁੱਲਾਹ ਦੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਵੱਡੇ ਪੱਧਰ ’ਤੇ ਹਵਾਈ ਹਮਲੇ ਕੀਤੇ।

ਹਿਜ਼ਬੁੱਲਾਹ ਦੇ ਨਾਲ ਵਾਰ ਦੀ ਤਿਆਰੀ  ’ਚ ਇਜ਼ਰਾਈਲ?

ਇਜ਼ਰਾਈਲ ਦੇ ਵਾਰ ਦੇ ਨਵੇਂ ਫੇਜ਼ ਦੇ ਐਲਾਨ ਅਤੇ ਲੇਬਨਾਨ ’ਚ ਇਲੈਕਟ੍ਰਿਕ ਯੰਤਰਾਂ ’ਚ ਸੀਰੀਅਲ ਬਲਾਸਟ ਦੇ ਨਾਲ ਹੀ ਇਜ਼ਰਾਈਲ ਅਤੇ ਹਿਜ਼ਬੁੱਲਾਰ ਦਰਮਿਆਨ ਜੰਗ ਦਾ ਖਤਰਾ ਵੱਧ ਗਿਆ ਹੈ। ਹੁਣ  ਇਸ ਸੰਘਰਸ਼ ਦੇ ਕੂਟਨੀਤਕ ਹੱਲ ਦੀ ਆਸ ਤੇਜ਼ੀ ਨਾਲ ਖਤਮ ਹੁੰਦੀ ਦਿਸ ਰਹੀ ਹੈ। ਇਜ਼ਰਾਈਲ ਨੇ ਸਾਫ ਕਿਹਾ ਹੈ ਕਿ ਹੁਣ ਉਸ ਦਾ ਫੌਕਸ ਨਾਰਥ ਵੱਲ ਹੈ। ਨਾਰਥ ’ਚ ਲੇਬਨਾਨ ਬਾਰਡਰ ਹੈ, ਜਿੱਥੇ ਦੋਵਾਂ ਪਾਸਿਓਂ ਸਥਿਤੀ ਬਦਲੀ ਜਾਣ ਲੱਗੀ ਹੈ। ਵੀਰਵਾਰ ਨੂੰ ਜੱਥੇ ਇਜ਼ਰਾਈਲ ਨੇ ਬਾਰਡਰ ’ਤੇ ਹਵਾਈ ਹਮਲੇ ਕੀਤੇ, ਉੱਥੇ ਹਿਜ਼ਬੁੱਲਾ ਨੇ ਵੀ ਬੁੱਧਵਾਰ ਰਾਤ ਤੋਂ ਅਗਲੇ ਹਮਲੇ ਜਾਰੀ ਰੱਖੇ ਹਨ। ਹਿਜ਼ਬੁੱਲਾਰ ਦਾ ਦਾਅਵਾ ਹੈ ਕਿ ਉਸ ਨੇ ਇਜ਼ਰਾਈਲ ਦੇ ਕਈ ਆਰਮੀ ਪੋਸਟ ਨੂੰ ਨਿਸ਼ਾਨਾ ਬਣਾਇਆ ਹੈ। ਉੱਥੇ ਇਜ਼ਰਾਈਲ ਦਾ ਕਹਿਣਾ ਹੈ ਕਿ ਹਿਜ਼ਬੁੱਲਾਰ ਨੇ ਆਬਾਦੀ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਇਆ ਜਿਸ ਦਾ ਉਸ ਨੂੰ ਜਵਾਬ ਮਿਲੇਗਾ।

ਪੜ੍ਹੋ ਇਹ ਅਹਿਮ ਖ਼ਬਰ-ਹਿਜ਼ਬੁੱਲਾ ਦਾ ਦਾਅਵਾ, ਲੇਬਨਾਨ ’ਚ ਇਜ਼ਰਾਈਲੀ ਡਰੋਨ ਕੀਤੇ ਜ਼ਬਤ

ਲਿਬਨਾਨ ਨੇ ਕਿਹਾ, UN ਮਾਮਲੇ ’ਚ ਦਖਲ ਦੇਵੇ

ਲੇਬਨਾਨ ਦੇ ਪੀ.ਐੱਮ. ਨੇ ਯੂ.ਐੱਨ. ਨੂੰ ਕਿਹਾ ਕਿ ਉਹ ਇਸ ਮਾਮਲੇ ’ਚ ਦਖਲ ਦੇਣ। ਲੇਬਨਾਨ ਨੇ ਕਿਹਾ ਕਿ ਯੂ.ਐੱਨ. ਨੂੰ ਇਜ਼ਰਾਈਲ ਦੇ ਤਕਨੀਕੀ ਜੰਗ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਓਧਰ ਯੂ.ਐੱਨ. ਨੇ ਜਨਰਲ ਸਕੱਤਰ ਐਂਟੋਨੀਓ ਗੁਟਾਰੇਜ ਨੇ ਕਿਹਾ ਿਕ ਉਹ ਇਸ ਘਟਨਾ ਤੋਂ ਚਿੰਤਤ ਹਨ। ਸੰਯੁਕਤ ਰਾਸ਼ਟਰ ਮੁਖੀ ਨੇ ਸਾਰੇ ਅਹੁਦਿਆਂ ਤੋਂ ਇਸ ਮਾਮਲੇ ਨੂੰ ਉੱਥੇ ਰੋਕਣ ਅਤੇ ਤੁਰੰਤ ਦੁਸ਼ਮਣੀ ਖਤਮ ਕਰਨ ਦੀ ਅਪੀਲ ਕੀਤੀ ਹੈ।

ਆਸਟ੍ਰੇਲੀਆ ਨੇ ਕਿਹਾ, ਲੇਬਨਾਨ ਜਾਣ ਤੋਂ ਬਚੋ

ਆਸਟ੍ਰੇਲੀਆ ਦੀ ਸਰਕਾਰ ਨੇ ਲੇਬਨਾਨ ’ਚ ਲਗਾਤਾਰ ਇਲੈਕਟ੍ਰਾਨਿਕ ਯੰਤਰਾਂ ’ਚ ਹੋ ਰਹੇ ਬਾਲਟ ਦੇ ਬਾਅਦ ਆਪਣੇ ਨਾਗਰਿਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਆਸਟ੍ਰੇਲੀਆ ਨੇ ਆਪਪਣੇ ਨਾਗਰਿਕਾਂ ਨੂੰ ਲੇਬਨਾਨ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਇਸੇ ਦੇ ਨਾਲ ਲੇਬਨਾਨ ’ਚ ਰਹਿ ਰਹੇ ਆਸਟ੍ਰੇਲੀਆ ਦੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਹ ਪਰਤ ਸਕਦੇ ਹਨ ਤਾਂ ਆਪਣੇ ਦੇਸ਼ ਚਲੇ ਆਉਣ। ਲੇਬਨਾਨ ’ਚ ਸਥਿਤੀ ਕਦੀ ਵੀ ਵਿਗੜ ਸਕਦੀ ਹੈ।

ਇਜ਼ਰਾਈਲ  ਬੋਲਿਆ, ਅਸੀਂ ਨਾਰਥ ਨੂੰ ਸੁਰੱਖਿਅਤ ਕਰਾਂਗੇ

ਹਿਜ਼ਬੁੱਲਾਹ ਦੇ ਹਮਲੇ ਨਾਲ ਵੀਰਵਾਰ ਨੂੰ ਇਜ਼ਰਾਈਲ ਦੇ ਬਾਰਡਰ ਵਾਲੇ ਇਲਾਕੇ ’ਚ ਹਲਚਲ ਦੇਖੀ ਗਈ। ਇਜ਼ਰਾਈਲ ਨੇ ਕਿਹਾ ਕਿ ਉਹ ਨਾਰਥ ਨੂੰ ਸੁਰੱਖਿਅਤ ਕਰੇਗਾ। ਇਸ ਦੇ ਪਹਿਲੇ ਇਜ਼ਰਾਈਲ ਨੇ ਕਿਹਾ ਕਿ ਹੁਣ ਵਾਰ ਦੇ ਨਵੇਂ ਫੇਜ਼ ਦੀ ਸ਼ੁਰੂਆਤ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

  • Lebanon
  • terror
  • cell phones
  • explosions
  • people taking out batteries
  • ਲਿਬਨਾਨ
  • ਦਹਿਸ਼ਤ
  • ਮੋਬਾਇਲ
  • ਫਟਣ
  • ਬੈਟਰੀ ਕੱਢ ਰਹੇ ਲੋਕ

ਫਲਾਈਟ 'ਚ ਪੇਜਰ ਅਤੇ ਵਾਕੀ-ਟਾਕੀ ਲਿਜਾਣ 'ਤੇ ਪਾਬੰਦੀ, ਏਅਰਲਾਈਨ ਨੇ ਜਾਰੀ ਕੀਤੇ ਨਿਰਦੇਸ਼

NEXT STORY

Stories You May Like

  • success
    ਸਫ਼ਲਤਾ ਦੀ ਦੌੜ ’ਚ, ਕਿਤੇ ਅਸੀਂ ਆਪਣੀ ਆਤਮਾ ਨਾ ਗੁਆ ਦੇਈਏ
  • thief stole two mobile phones from a shop and fled
    ਚੋਰ ਦੁਕਾਨ ਤੋਂ ਦੋ ਮੋਬਾਇਲ ਚੋਰੀ ਕਰਕੇ ਹੋਇਆ ਰਫ਼ੂ-ਚੱਕਰ
  • parvinder jhota  s cremation should be performed
    'ਝੋਟੇ ਦਾ ਸਸਕਾਰ ਕੀਤਾ ਜਾਵੇ ਅਤੇ ਭੋਗ ਪਾਇਆ ਜਾਵੇ', ਨਿਹੰਗ ਰਾਜਾ ਸਿੰਘ ਦੀ ਪਰਿਵਾਰ ਨੂੰ ਅਪੀਲ
  • girl leaves home  upset over having her mobile taken away
    ਮੋਬਾਇਲ ਵਾਪਸ ਲੈਣ ਤੋਂ ਨਾਰਾਜ਼ ਕੁੜੀ ਨੇ ਛੱਡਿਆ ਘਰ, ਅੰਮ੍ਰਿਤਸਰ 'ਚ ਦਿਖੀ, ਪੁਲਸ ਜਾਂਚ 'ਚ ਜੁੱਟੀ
  • dhanteras people mistake money problem
    ਧਨਤੇਰਸ 'ਤੇ ਲੋਕ ਗ਼ਲਤੀ ਨਾਲ ਵੀ ਨਾ ਕਰਨ ਇਹ ਕੰਮ, ਪੈਸੇ ਦੀ ਹੋ ਸਕਦੀ ਹੈ ਕਮੀ
  • theft at an e rickshaw agency near babri bypass chowk
    ਬਬਰੀ ਬਾਈਪਾਸ ਚੌਂਕ ਨੇੜੇ ਈ-ਰਿਕਸ਼ਾ ਏਜੰਸੀ ’ਚ ਚੋਰੀ, ਪੰਜ ਬੈਟਰੀਆਂ ਤੇ 15 ਹਜ਼ਾਰ ਰੁਪਏ ਨਕਦੀ ਲੈ ਗਏ ਚੋਰ
  • cjp target
    ਸੀ.ਜੇ.ਪੀ. ਨੇ ਆਪਣੀ ਸਮਰੱਥਾ ਤੋਂ ਕਿਤੇ ਵੱਡਾ ਨਿਸ਼ਾਨਾ ਚੁਣ ਲਿਆ
  • operations at the driving test center have been at a standstill for 5 days
    ਡਰਾਈਵਿੰਗ ਟੈਸਟ ਸੈਂਟਰ ’ਤੇ 5 ਦਿਨ ਤੋਂ ਕੰਮਕਾਜ ਠੱਪ, ਲਾਇਸੈਂਸ ਬਣਾਉਣ ਪਹੁੰਚੇ ਲੋਕ ਹੋਏ ਖੱਜਲ ਖੁਆਰ
  • there will be no compromise on children  s safety dr  baljit kaur
    ਬੱਚਿਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ : ਡਾ. ਬਲਜੀਤ ਕੌਰ
  • long power cut in punjab tomorrow
    ਪੰਜਾਬ 'ਚ ਭਲਕੇ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ...
  • many punjabi artists came to dinesh auluck s house
    ਦਿਵਿਤ ਦੀ ਮੌਤ 'ਤੇ ਦੁੱਖ ਸਾਂਝਾ ਕਰਨ ਦਿਨੇਸ਼ ਓਲਕ ਦੇ ਘਰ ਜਸਬੀਰ ਜੱਸੀ ਤੇ ਗੁਰਲੇਜ਼...
  • big on the weather in punjab for a week
    ਪੰਜਾਬ 'ਚ ਇਕ ਹਫਤੇ ਦੀ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਸਵੇਰ-ਸ਼ਾਮ ਦੀ ਵਧੀ ਠੰਡ
  • environmental activists unite to protect punjab  s rivers from pollution
    ਪੰਜਾਬ ਦੀਆਂ ਨਦੀਆਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਵਾਤਾਵਰਣ ਵਰਕਰ ਇਕਜੁੱਟ, ਸੂਬਾ...
  • dinesh auluck honey singh  divit auluck tears
    ਪੁੱਤ ਦੀ ਮੌਤ ਨਾਲ ਟੁੱਟੇ Dinesh Auluck, ਦੁੱਖ ਵੰਡਾਉਣ ਪੁੱਜੇ Honey Singh ਵੀ...
  • deadbody of unidentified person found in bushes on nakodar jalandhar road
    ਨਕੋਦਰ-ਜਲੰਧਰ ਮਾਰਗ ’ਤੇ ਝਾੜੀਆਂ ’ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
  • draw held for firecracker stalls in jalandhar 20 traders receive licenses
    ਜਲੰਧਰ 'ਚ ਪਟਾਕੇ ਦੀਆਂ ਦੁਕਾਨਾਂ ਲਗਾਉਣ ਵਾਲਿਆਂ ਦਾ ਨਿਕਲਿਆ ਡਰਾਅ! 20 ਵਪਾਰੀਆਂ...
Trending
Ek Nazar
indian origin shuchita patel

ਫੋਰਸਿਥ 'ਚ ਭਾਰਤੀ ਮੂਲ ਦੀ ਸ਼ੁਚਿਤਾ ਪਟੇਲ ਰਚੇਗੀ ਇਤਿਹਾਸ; 16 ਸਾਲਾਂ ਤੋਂ ਅਜੇਤੂ...

prime minister de wever submits resignatio

ਬੈਲਜੀਅਮ ਦੇ ਪ੍ਰਧਾਨ ਮੰਤਰੀ ਡੀ ਵੇਵਰ ਨੇ ਦੇ'ਤਾ ਅਸਤੀਫ਼ਾ, ਕਿੰਗ ਨੂੰ ਸੌਂਪਿਆ

polio vaccination teams

ਪਾਕਿਸਤਾਨ 'ਚ ਪੋਲੀਓ ਟੀਕਾਕਰਨ ਟੀਮਾਂ ਦੀ ਸੁਰੱਖਿਆ ਲਈ 8,000 ਤੋਂ ਵੱਧ ਪੁਲਸ...

incident in australia

ਆਸਟ੍ਰੇਲੀਆ : ਸੜਕ ਹਾਦਸਿਆਂ 'ਚ 10 ਲੋਕਾਂ ਦੀ ਮੌਤ

court issues fresh summons to bollywood actor nora fatehi as witness

'ਕੋਰਟ ਨੂੰ ਹਲਕੇ 'ਚ ਨਾ ਲਵੋ'; ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੂੰ ਅਦਾਲਤ ਨੇ...

famous actor left the world at a young age

ਛੋਟੀ ਉਮਰੇ ਦੁਨੀਆ ਛੱਡ ਗਿਆ ਮਸ਼ਹੂਰ ਅਦਾਕਾਰ, ਰਾਤੀਂ ਸੁੱਤਾ, ਨਹੀਂ ਦੇਖ ਸਕਿਆ...

indian tourists safe

ਨੇਪਾਲ 'ਚ ਬਚਾਏ ਗਏ ਰਾਸ਼ਟਰੀ ਪਾਰਕ 'ਚ ਫਸੇ ਛੇ ਭਾਰਤੀ ਸੈਲਾਨੀ

veteran filmmaker passes away at the age of 93

ਦਿੱਗਜ ਫਿਲਮਮੇਕਰ ਦਾ 93 ਸਾਲ ਦੀ ਉਮਰ 'ਚ ਹੋਇਆ ਦਿਹਾਂਤ ! ਦੂਰਦਰਸ਼ਨ ਦੇ ਇਸ ਮਸ਼ਹੂਰ...

tankers in strait of hormuz

ਹੋਰਮੁਜ਼ 'ਚ ਦੋ ਤੇਲ ਟੈਂਕਰਾਂ 'ਚ ਧਮਾਕਾ, ਮਿਡਲ ਈਸਟ 'ਚ ਵਧਿਆ ਤਣਾਅ

dhanteras people mistake money problem

ਧਨਤੇਰਸ 'ਤੇ ਲੋਕ ਗ਼ਲਤੀ ਨਾਲ ਵੀ ਨਾ ਕਰਨ ਇਹ ਕੰਮ, ਪੈਸੇ ਦੀ ਹੋ ਸਕਦੀ ਹੈ ਕਮੀ

tomorrow weather news

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

a picture on a hoarding turned the girl into a bollywood star

ਹੋਰਡਿੰਗ 'ਤੇ ਲੱਗੀ ਤਸਵੀਰ ਨੇ ਕੁੜੀ ਨੂੰ ਬਣਾ'ਤਾ ਬਾਲੀਵੁੱਡ ਸਟਾਰ ! ਇੰਝ ਮਿਲਿਆ...

indian fishermen

ਸ਼੍ਰੀਲੰਕਾਈ ਜਲ ਸੈਨਾ ਨੇ ਫੜੇ ਸੱਤ ਭਾਰਤੀ ਮਛੇਰੇ, ਕਿਸ਼ਤੀ ਵੀ ਕੀਤੀ ਜ਼ਬਤ

air services

ਭਾਰਤ ਅਤੇ ਸਾਊਦੀ ਅਰਬ ਵਿਚਾਲੇ ਹਵਾਈ ਆਵਾਜਾਈ ਨੂੰ ਲੈ ਕੇ ਅਹਿਮ ਖ਼ਬਰ

jaishankar met with his counterparts

ਜੈਸ਼ੰਕਰ ਨੇ ਰੂਸ, ਪੋਲੈਂਡ ਅਤੇ ਦੱਖਣੀ ਕੋਰੀਆ ਦੇ ਹਮਰੁਤਬਾ ਨਾਲ ਕੀਤੀ ਮੁਲਾਕਾਤ...

yo yo honey singh expresses grief over the death of his nephew  divit auluck

ਯੋ-ਯੋ ਹਨੀ ਸਿੰਘ ਨੇ ਭਤੀਜੇ ਦਿਵਿਤ ਓਲਕ ਦੀ ਮੌਤ 'ਤੇ ਜਤਾਇਆ ਦੁੱਖ ! ਦੱਸਿਆ...

canada visa processing

ਕੈਨੇਡਾ ਜਾਣ ਦੀ ਤਿਆਰੀ 'ਚ ਬੈਠੇ ਪੰਜਾਬੀ ਨੌਜਵਾਨਾਂ ਲਈ ਅਹਿਮ ਖ਼ਬਰ

famous fitness influencer

ਮਸ਼ਹੂਰ ਫਿਟਨੈੱਸ ਇਨਫਲੂਐਂਸਰ ਦੀ ਭਿਆਨਕ ਸੜਕ ਹਾਦਸੇ 'ਚ ਮੌਤ, 29 ਸਾਲ ਦੀ ਉਮਰ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • prime minister de wever submits resignatio
      ਬੈਲਜੀਅਮ ਦੇ ਪ੍ਰਧਾਨ ਮੰਤਰੀ ਡੀ ਵੇਵਰ ਨੇ ਦੇ'ਤਾ ਅਸਤੀਫ਼ਾ, ਕਿੰਗ ਨੂੰ ਸੌਂਪਿਆ
    • baghpat  aman kumar  unicef youth forum  national advisor
      ਬਾਗਪਤ ਦੇ ਅਮਨ ਬਣੇ ਯੂਨੀਸੈਫ ਯੂਥ ਮੰਚ ਦੇ ਕੌਮੀ ਸਲਾਹਕਾਰ
    • mr patlo s wedding ceremony
      ਸੋਸ਼ਲ ਮੀਡੀਆ ਇਨਫਲੂਐਂਸਰ  Mr Patlo ਦੇ ਵਿਆਹ ਸਮਾਗਮ ਦੌਰਾਨ ਮਚੀ ਭਜਦੌੜ ; 2...
    • cyberattacks on emergency apps
      ਯੂਕਰੇਨ ਅਤੇ ਰੂਸ ਨੇ  ਇੱਕ ਦੂਜੇ 'ਤੇ ਐਮਰਜੈਂਸੀ ਅਲਰਟ ਐਪ 'ਤੇ ਸਾਈਬਰ ਹਮਲੇ ਦਾ...
    • mossad aid bolsonaro
      ਮੋਸਾਦ ਦੇ ਸਾਬਕਾ ਏਜੰਟ ਨਾਲ ਬ੍ਰਾਜ਼ੀਲ ਤੋਂ ਫਰਾਰ ਹੋਇਆ ਸੰਸਦ ਮੈਂਬਰ ਦਾ ਬੇਟਾ
    • polio vaccination teams
      ਪਾਕਿਸਤਾਨ 'ਚ ਪੋਲੀਓ ਟੀਕਾਕਰਨ ਟੀਮਾਂ ਦੀ ਸੁਰੱਖਿਆ ਲਈ 8,000 ਤੋਂ ਵੱਧ ਪੁਲਸ...
    • violent demonstration by garment workers over salary increase in   bangladesh
      ਬੰਗਲਾਦੇਸ਼ ’ਚ ਤਨਖਾਹ ਵਧਾਉਣ ਨੂੰ ਲੈ ਕੇ ਕੱਪੜਾ ਮਜ਼ਦੂਰਾਂ ਵੱਲੋਂ ਹਿੰਸਕ ਪ੍ਰਦਰਸ਼ਨ
    • house prices fall
      ਆਸਟ੍ਰੇਲੀਆ 'ਚ ਸਸਤੇ ਹੋਏ ਘਰ ! 40 ਸਾਲਾਂ 'ਚ ਸਭ ਤੋਂ ਤੇਜ਼ੀ ਨਾਲ ਡਿੱਗੇ ਭਾਅ
    • incident in australia
      ਆਸਟ੍ਰੇਲੀਆ : ਸੜਕ ਹਾਦਸਿਆਂ 'ਚ 10 ਲੋਕਾਂ ਦੀ ਮੌਤ
    • iran us escalation
      ਨਾ ਕੋਈ Limit, ਨਾ ਕੋਈ ਰੋਕ-ਟੋਕ ! ਹੁਣ ਅਮਰੀਕਾ ਨਾਲ ਆਰ-ਪਾਰ ਦੀ ਜੰਗ ਦੇ ਮੂਡ 'ਚ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +