ਟੋਰਾਂਟੋ— ਬੀਤੇ ਦਿਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕੈਨੇਡੀਅਨ ਸੰਸਦ ਭੰਗ ਕਰਨ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਹੈ। ਕੋਈ ਸਿਆਸੀ ਆਗੂ ਲੋਕਾਂ ਵਾਅਦੇ ਕਰ ਰਿਹਾ ਹੈ ਤੇ ਕੋਈ ਲੋਕਾਂ ਨੂੰ ਅੱਗੇ ਵਧਣ ਦਾ ਸੁਨੇਹਾ ਦੇ ਰਿਹਾ ਹੈ। ਅਜਿਹੇ 'ਚ ਨਿਊ ਡੈਮੇਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਚੋਣ ਪ੍ਰਚਾਰ ਦੌਰਾਨ ਉਮਰਤਰਾਜ਼ ਕੈਨੇਡੀਅਨਾਂ ਨਾਲ ਮੁਲਾਕਾਤ ਕੀਤੀ ਤੇ ਇਸ ਦੌਰਾਨ ਇਕ ਟਵੀਟ ਵੀ ਕੀਤਾ।
ਜਗਮੀਤ ਸਿੰਘ ਨੇ ਆਪਣੇ ਟਵੀਟ 'ਚ ਕਿਹਾ ਕਿ ਚੋਣ ਪ੍ਰਚਾਰ ਦਾ ਸਭ ਤੋਂ ਵਧੀਆ ਪਲ ਹੈ 'ਮਹਾਨ ਦਾੜ੍ਹੀਆਂ' ਵਾਲੇ ਲੋਕਾਂ ਨੂੰ ਮਿਲਣਾ।
ਚੀਨ ਨੂੰ ਨਵਾਂ ਝਟਕਾ ਦੇ ਰਹੇ ਨੇ ਹਾਂਗਕਾਂਗ ਦੇ ਅਮੀਰ ਲੋਕ
NEXT STORY