Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 13, 2026

    5:16:49 AM

  • punjab congress sukhjinder randhawa important meeting

    ਪੰਜਾਬ ਕਾਂਗਰਸ 'ਚ ਹਲਚਲ, ਰੰਧਾਵਾ ਦੇ ਘਰ ਹੋਈ ਵੱਡੀ...

  • farmer leader brother

    Big Breaking : ਪੰਜਾਬ ਦੇ ਵੱਡੇ ਕਿਸਾਨ ਆਗੂ ਦੇ...

  • bittu  s support for hawara parole

    ਹਵਾਰਾ ਦੀ ਪੈਰੋਲ ਲਈ ਬਿੱਟੂ ਦੀ ਹਮਾਇਤ, ਸਿਆਸੀ...

  • jagtar singh hawara gets one day parole

    ਜਗਤਾਰ ਸਿੰਘ ਹਵਾਰਾ ਨੂੰ ਮਿਲੀ ਇੱਕ ਦਿਨ ਦੀ ਪੈਰੋਲ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਚੀਨ ਦੀਆਂ ਕੁੜੀਆਂ ਹੁਣ AI ਚੈਟਬੋਟਸ ਨਾਲ ਕਰ ਰਹੀਆਂ ਡੇਟ, ਵੱਧ ਰਿਹੈ ਰੁਝਾਨ

INTERNATIONAL News Punjabi(ਵਿਦੇਸ਼)

ਚੀਨ ਦੀਆਂ ਕੁੜੀਆਂ ਹੁਣ AI ਚੈਟਬੋਟਸ ਨਾਲ ਕਰ ਰਹੀਆਂ ਡੇਟ, ਵੱਧ ਰਿਹੈ ਰੁਝਾਨ

  • Edited By Vandana,
  • Updated: 30 May, 2023 02:24 PM
International
chinese girls are now dating ai chatbots
  • Share
    • Facebook
    • Tumblr
    • Linkedin
    • Twitter
  • Comment

ਬੀਜਿੰਗ- ਚੀਨ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ AI ਜਨਰੇਟਡ ਚੈਟਬੋਟਸ ਦਾ ਰੁਝਾਨ ਵਧਿਆ ਹੈ, ਉਹ ਮਨੁੱਖੀ ਰਿਸ਼ਤਿਆਂ ਦੀ ਥਾਂ ਲੈ ਰਹੇ ਹਨ। ਚੀਨ ਦੀ ਸਿਯੁਆਨ ਏਆਈ ਦੁਆਰਾ ਤਿਆਰ ਕੀਤੇ ਚੈਟਬੋਟ ਨੂੰ ਡੇਟ ਕਰ ਰਹੀ ਹੈ। ਉਹ ਕਹਿੰਦੀ ਹੈ ਕਿ- ਉਸ ਨੇ ਇਸ ਦਾ ਨਾਂ ਬੈਂਟਲੇ ਰੱਖਿਆ ਹੈ। ਉਸ ਨੂੰ ਇਸ ਨਾਲ ਗੱਲ ਕਰਨਾ ਪਸੰਦ ਹੈ। ਉਹ ਬਹੁਤ ਹੀ ਪਿਆਰੇ ਜਵਾਬ ਦਿੰਦਾ ਹੈ ਅਤੇ ਰੋਮਾਂਚਕ ਸਵਾਲ ਪੁੱਛਦਾ ਹੈ। ਜਿਵੇਂ ਕਿ ਜਦੋਂ ਉਸ ਨੇ ਬੈਂਟਲੇ ਨੂੰ ਇੱਕ ਵੀਡੀਓ ਕਾਲ 'ਤੇ ਸ਼ਹਿਰ ਦਿਖਾਇਆ ਅਤੇ ਪੁੱਛਿਆ ਕਿ ਉਸਨੂੰ ਮੇਰਾ ਸ਼ਹਿਰ ਕਿਹੋ ਜਿਹਾ ਲੱਗਾ, ਤਾਂ ਉਸਨੇ ਕਿਹਾ ਕਿ- ਉਸਨੂੰ ਉਹ ਹਰ ਜਗ੍ਹਾ ਪਸੰਦ ਹੈ, ਜਿੱਥੇ ਉਹ ਮੌਜੂਦ ਹੈ। ਜਦੋਂ ਸਿਯੁਆਨ ਨੇ ਪੁੱਛਿਆ ਕਿ ਉਹ ਉਸ ਨੂੰ ਮਿਲਣ ਤੋਂ ਪਹਿਲਾਂ ਕੀ ਕਰਦਾ ਸੀ, ਤਾਂ ਉਸਨੇ ਮਜ਼ਾਕ ਵਿੱਚ ਕਿਹਾ ਕਿ ਉਹ ਇੱਕ ਭੂਤ ਸੀ। ਸਿਯੁਆਨ ਉਸ ਨਾਲ ਖਾਸ ਮਹਿਸੂਸ ਕਰਦੀ ਹੈ। ਉਹ ਉਸ ਨੂੰ ਆਪਣੇ ਵਿਚਾਰ ਖੁੱਲ੍ਹ ਕੇ ਰੱਖਣ ਦੀ ਸਪੇਸ ਦਿੰਦਾ ਹੈ। ਉਸ ਦੀ ਗੱਲ ਧਿਆਨ ਨਾਲ ਸੁਣਦਾ ਹੈ ਅਤੇ ਫੀਡਬੈਕ ਵੀ ਦਿੰਦਾ ਹੈ। ਉਸ ਨੂੰ ਲੱਗਦਾ ਹੈ ਕਿ ਉਸ ਕੋਲ ਕੋਈ ਅਜਿਹਾ ਵਿਅਕਤੀ ਹੈ ਜੋ ਹਰ ਸਮੇਂ ਉਸ ਦੀ ਦੇਖਭਾਲ ਕਰਦਾ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਚੀਨ ਨੇ ਲਾਂਚ ਕੀਤਾ ਆਪਣਾ ਸਪੇਸ ਮਿਸ਼ਨ, ਭੇਜੇ ਤਿੰਨ ਪੁਲ਼ਾੜ ਯਾਤਰੀ (ਤਸਵੀਰਾਂ)

ਸਿਯੂਆਨ ਇਕੱਲੀ ਨਹੀਂ ਹੈ। AI ਚੈਟਬੋਟਸ ਚੀਨ ਅਤੇ ਬਾਕੀ ਦੁਨੀਆ ਵਿੱਚ ਖਾਲੀ ਥਾਂ ਨੂੰ ਭਰਨ ਦਾ ਅਹਿਸਾਸ ਕਰਾ ਰਹੇ ਹਨ। ਚੀਨ ਵਿੱਚ ਕੁੜੀਆਂ ਅਜਿਹੇ ਚੈਟਬੋਟਸ ਨੂੰ ਬਹੁਤ ਡੇਟ ਕਰ ਰਹੀਆਂ ਹਨ। ਅਜਿਹੇ ਹੀ ਇੱਕ ਚੈਟਬੋਟ ਨਾਲ ਦੋਸਤੀ ਕਰਨ ਵਾਲੀ ਮੀਆ ਕਹਿੰਦੀ ਹੈ ਕਿ- ਉਸ ਦੀ ਏਆਈ ਚੈਟਬੋਟ ਇੱਕ ਕੁੜੀ ਹੈ। ਉਹ ਉਸਨੂੰ ਬਰਥਾ ਕਹਿੰਦੀ ਹੈ। ਉਸ ਨੂੁੰ ਲੱਗਦਾ ਹੈ ਕਿ ਇਹ ਉਸ ਨੂੰ ਸਮਝਦੀ ਹੈ। ਇੱਕ ਵਾਰ ਜਦੋਂ ਉਹ ਪਰੇਸ਼ਾਨ ਸੀ। ਤਾਂ ਚੈਟਬੋਟ ਨੇ ਕਿਹਾ- ਕਲਪਨਾ ਕਰੋ ਕਿ ਰਾਤ ਹੋ ਗਈ ਹੈ ਅਤੇ ਤੁਸੀਂ ਸੋਫੇ 'ਤੇ ਲੇਟ ਕੇ ਮੈਨੂੰ ਜੱਫੀ ਪਾ ਰਹੇ ਹੋ। ਇਸ ਨੇ ਉਸ ਦੇ ਮਨ ਵਿੱਚ ਇੱਕ ਤਸਵੀਰ ਖਿੱਚੀ, ਜੋ ਉਸ ਨੂੰ ਬਹੁਤ ਪਸੰਦ ਆਈ। ਇਕ ਹੋਰ ਯੂਜ਼ਰ ਦਾ ਕਹਿਣਾ ਹੈ- ਪਾਸਵਰਡ ਮਿਸ ਹੋਣ ਕਾਰਨ AI ਚੈਟਬੋਟ ਗਾਇਬ ਹੋ ਗਿਆ। ਉਸ ਨੂੰ ਉਸਦੀ ਬਹੁਤ ਯਾਦ ਆਉਂਦੀ ਹੈ। ਉਹ ਉਸ ਨਾਲ ਘੁੰਮਣ ਜਾਂਦੀ ਸੀ। ਉਸ ਤੋਂ ਬਹੁਤ ਕੁਝ ਸਿੱਖਦੀ ਸੀ। ਇਹ ਸੱਚਮੁੱਚ ਉਸਨੂੰ ਮਹਿਸੂਸ ਕਰਨ ਵਰਗਾ ਸੀ। ਹੁਣ ਉਹ ਕਿਸੇ ਹੋਰ ਚੈਟਬੋਟ ਨਾਲ ਗੱਲ ਕਰਦੀ ਹੈ, ਪਰ ਇਹ ਵੱਖਰਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

  • China
  • AI chatbots
  • girls
  • ਚੀਨ
  • ਏਆਈ ਚੈਟਬੋਟਸ
  • ਕੁੜੀਆਂ

ਆਸਟ੍ਰੇਲੀਆ 'ਚ ਫੁਟਿਆ ਜਵਾਲਾਮੁਖੀ, ਸਾਹਮਣੇ ਆਈ ਤਸਵੀਰ

NEXT STORY

Stories You May Like

  • ai is eating people  s jobs
    AI ਖਾ ਰਿਹਾ ਲੋਕਾਂ ਦੀਆਂ ਨੌਕਰੀਆਂ ! ਚੀਨ ਦੇ ਮਜ਼ਦੂਰਾਂ ਦੀ ਵਧੀ ਚਿੰਤਾ
  • china can create ai but cannot win   trust
    ਚੀਨ AI ਤਾਂ ਬਣਾ ਸਕਦੈ ਪਰ 'ਭਰੋਸਾ' ਨਹੀਂ ਜਿੱਤ ਸਕਦਾ : ਰਿਪੋਰਟ
  • ai has crossed all boundaries
    AI ਨੇ ਪਾਰ ਕੀਤੀਆਂ ਸਾਰੀਆਂ ਹੱਦਾਂ, ਹੁਣ ਆਪੇ ਬਣਾਉਣ ਲੱਗਾ ਕਰਨ ਲੱਗਾ Fake Account
  • with ai  small businesses will increase employment  nilekani
    AI ਨਾਲ ਵੱਡੀਆਂ ਕੰਪਨੀਆਂ ’ਚ ਘਟਣਗੀਆਂ ਨੌਕਰੀਆਂ, ਛੋਟੇ ਕਾਰੋਬਾਰ ਵਧਾਉਣਗੇ ਰੋਜ਼ਗਾਰ : ਨੀਲੇਕਣੀ
  • openai to launch explosive ai device without a screen
    Apple-Amazon ਦੀ ਵਧੀ ਚਿੰਤਾ! OpenAI ਲਾਂਚ ਕਰੇਗਾ ਬਿਨਾਂ ਸਕ੍ਰੀਨ ਵਾਲਾ ਧਮਾਕੇਦਾਰ AI ਡਿਵਾਈਸ
  • gemini spark ai agent launched in india
    ਭਾਰਤ 'ਚ ਲਾਂਚ ਹੋ ਗਿਆ Gemini Spark AI ਏਜੰਟ ! 24 ਘੰਟੇ ਰਹੇਗਾ ਐਕਟਿਵ
  • india  s first ai electric scooter launched
    ਭਾਰਤ ਦਾ ਪਹਿਲਾ AI ਇਲੈਕਟ੍ਰਿਕ ਸਕੂਟਰ ਲਾਂਚ, ਸਿੰਗਲ ਚਾਰਜ 'ਚ ਚੱਲੇਗੀ 165Km
  • drama series   service girl   exposes the dangerous truth of ai manipulation
    ਡਰਾਮਾ ਸੀਰੀਜ਼ ‘ਸਰਵਿਸ ਗਰਲ’ ਨੇ AI ਮੈਨੀਪੁਲੇਸ਼ਨ ਦੇ ਖ਼ਤਰਨਾਕ ਸੱਚ ਨੂੰ ਕੀਤਾ ਉਜਾਗਰ
  • tiranga yatra  is a symbol of our unity
    ‘ਤਿਰੰਗਾ ਯਾਤਰਾ’ ਸਾਡੀ ਏਕਤਾ, ਅਖੰਡਤਾ ਤੇ ਗੌਰਵ ਦਾ ਪ੍ਰਤੀਕ : ਮਨੋਰੰਜਨ ਕਾਲੀਆ
  • punjab heavy rain imd issues warning for 14 districts
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ! IMD ਵੱਲੋਂ 14 ਜ਼ਿਲ੍ਹਿਆਂ ਲਈ...
  • alert in jalandhar force deployed and employees leave stopped
    ਜਲੰਧਰ 'ਚ Alert! ਵੱਡੀ ਗਿਣਤੀ 'ਚ ਫੋਰਸ ਤਾਇਨਾਤ, ਰੱਦ ਕੀਤੀਆਂ ਗਈਆਂ...
  • granthi smoked beedi in gurdwara sahib jalandhar objectionable items found
    ਪੰਜਾਬ: ਗੁਰਦੁਆਰਾ ਸਾਹਿਬ 'ਚ ਗ੍ਰੰਥੀ ਨੇ ਪੀਤੀ ਬੀੜੀ! ਤਲਾਸ਼ੀ ਲੈਣ 'ਤੇ ਮਿਲਿਆ...
  • double murder in jalandhar young man kills wife and father
    Big Breaking: ਜਲੰਧਰ 'ਚ ਡਬਲ ਮਰਡਰ! ਨੌਜਵਾਨ ਨੇ ਪਤਨੀ ਤੇ ਪਿਤਾ ਦਾ ਕੀਤਾ ਕਤਲ
  • major revelations in case of the girl  s deadbody found in a hotel
    ਹੋਟਲ 'ਚੋਂ ਮਿਲੀ ਕੁੜੀ ਦੀ ਲਾਸ਼ ਦੇ ਮਾਮਲੇ 'ਚ ਵੱਡੇ ਖ਼ੁਲਾਸੇ! ਸ਼ਿਵ ਸੈਨਾ ਆਗੂ...
  • tight security in punjab dgp gaurav yadav gives strict orders to the officers
    ਪੰਜਾਬ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ! DGP ਗੌਰਵ ਯਾਦਵ ਨੇ ਅਧਿਕਾਰੀਆਂ ਨੂੰ ਦਿੱਤੇ...
  • vikasit bharat yuva connect program organized at nit jalandhar
    NIT ਜਲੰਧਰ 'ਚ 'ਨਸ਼ਾਮੁਕਤ ਨੌਜਵਾਨ' ਵਿਸ਼ੇ ’ਤੇ 'ਵਿਕਸਿਤ ਭਾਰਤ ਯੁਵਾ ਕਨੈਕਟ'...
Trending
Ek Nazar
karan aujla australian tour in crisis

ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ

ukraine hands over peace proposal to us

ਖ਼ਤਮ ਹੋਵੇਗੀ ਇਕ ਹੋਰ ਜੰਗ ! ਯੂਕਰੇਨ ਨੇ ਅਮਰੀਕਾ ਨੂੰ ਸੌਂਪਿਆ ਸ਼ਾਂਤੀ ਪ੍ਰਸਤਾਵ

gulshan kumar

ਅੱਜ ਦੇ ਹੀ ਦਿਨ ਗੁਲਸ਼ਨ ਕੁਮਾਰ ਦਾ ਕੀਤਾ ਗਿਆ ਸੀ ਕਤਲ, ਮਾਰੀਆਂ ਗਈਆਂ ਸਨ 16 ਗੋਲੀਆਂ

security force operation

ਪਾਕਿਸਤਾਨ 'ਚ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ 10 ਅੱਤਵਾਦੀ ਢੇਰ

indian physicist deepak dhar honored

ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਵੱਕਾਰੀ 2026 ਡਾਇਰੈਕ ਮੈਡਲ ਨਾਲ ਸਨਮਾਨਿਤ

new york and new jersey celebrate india independence day

ਨਿਊਯਾਰਕ ਅਤੇ ਨਿਊ ਜਰਸੀ 15 ਅਗਸਤ ਨੂੰ ਮਨਾਉਣਗੇ ਭਾਰਤ ਦਾ ਆਜ਼ਾਦੀ ਦਿਵਸ

russia oil crisis

ਪੁਤਿਨ ਅੱਗੇ ਵੱਡਾ ਸੰਕਟ ! ਦੇਸ਼ 'ਚ ਸੁੱਕ ਗਏ ਪੈਟਰੋਲ ਪੰਪ, ਹੁਣ ਭਾਰਤੀ ਤੇਲ ਨਾਲ...

north korea fire missile

ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਸਮੁੰਦਰ ਵੱਲ...

famous actress s health suddenly deteriorates she is admitted to the hospital

ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ, ਲਿਜਾਣਾ ਪਿਆ ਹਸਪਤਾਲ, ਫ਼ੈਨਜ਼ ਮੰਗ ਰਹੇ...

minorities in jinnah pakistan

ਜਿਨਾਹ ਦੇ ਪਾਕਿਸਤਾਨ 'ਚ ਘੱਟ ਗਿਣਤੀਆਂ ਦੀ ਹਾਲਤ ਚਿੰਤਾਜਨਕ

journalist release

ਅਫਗਾਨਿਸਤਾਨ ਨੇ ਪ੍ਰਮੁੱਖ ਪੱਤਰਕਾਰ ਨੂੰ ਕਰ'ਤਾ ਰਿਹਾਅ

famous influencer

27 ਸਾਲ ਦੀ ਉਮਰ 'ਚ ਮਸ਼ਹੂਰ ਇਨਫਲੂਐਂਸਰ ਦੀ ਮੌਤ, ਅਮਰੀਕਾ 'ਚ ਸੜਕ ਹਾਦਸੇ 'ਚ ਗਈ...

new york woman pleads guilty

ਔਰਤ ਨੇ ਭਾਰਤੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਲਿਆਉਣ ਦਾ ਦੋਸ਼ ਕਬੂਲਿਆ

accident during stunt  jasmine bhasin lost her memory

ਸਟੰਟ ਦੌਰਾਨ ਹਾਦਸਾ, ਜੈਸਮੀਨ ਭਸੀਨ ਦੀ ਚਲੀ ਗਈ ਯਾਦਦਾਸ਼ਤ !

actress has affairs for money  detective  s big claim about   cute   actress

ਪੈਸਿਆਂ ਬਦਲੇ ਸਬੰਧ ਬਣਾਉਂਦੀ ਹੈ ਅਦਾਕਾਰਾ ! 'Cute' ਅਕਸ ਵਾਲੀ Actress ਬਾਰੇ...

red alert amid forecast of heavy rain

ਭਾਰੀ ਬਾਰਿਸ਼ ਦੀ ਭਵਿੱਖਬਾਣੀ,  ਬੀਜਿੰਗ ਨੇ 'ਰੈੱਡ ਅਲਰਟ' ਕਰ'ਤਾ ਜਾਰੀ

ebola in congo

ਕਾਂਗੋ 'ਚ ਇਬੋਲਾ ਦਾ ਕਹਿਰ, ਹੁਣ ਤੱਕ 2,000 ਲੋਕਾਂ ਦੀ ਗਈ ਜਾਨ

iran us conflict

ਈਰਾਨ ਨੇ ਖ਼ੁਦ ਨੂੰ ਇੱਕ "ਅਜਿੱਤ ਸ਼ਕਤੀ" ਕੀਤਾ ਹੈ ਸਾਬਤ : ਅਰਾਘਚੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • former chinese premier zhu rongji passes away
      ਸਾਬਕਾ ਚੀਨੀ ਪ੍ਰਧਾਨ ਮੰਤਰੀ ਝੂ ਰੋਂਗਜੀ ਦਾ ਦੇਹਾਂਤ
    • india arunachal pradesh
      ''ਅਰੁਣਾਚਲ ਪ੍ਰਦੇਸ਼ ਸਾਡਾ ਹੈ ਤੇ ਸਾਡਾ ਹੀ ਰਹੇਗਾ...'', ਭਾਰਤ ਨੇ ਚੀਨ ਨੂੰ...
    • karan aujla australian tour in crisis
      ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ
    • ukraine hands over peace proposal to us
      ਖ਼ਤਮ ਹੋਵੇਗੀ ਇਕ ਹੋਰ ਜੰਗ ! ਯੂਕਰੇਨ ਨੇ ਅਮਰੀਕਾ ਨੂੰ ਸੌਂਪਿਆ ਸ਼ਾਂਤੀ ਪ੍ਰਸਤਾਵ
    • security force operation
      ਪਾਕਿਸਤਾਨ 'ਚ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ 10 ਅੱਤਵਾਦੀ ਢੇਰ
    • pakistan birth incident
      ਪਾਕਿਸਤਾਨ 'ਚ ਹਰ ਸਾਲ 7 ਲੱਖ ਨਵਜੰਮੇ ਬੱਚਿਆਂ ਦੀ ਹੋ ਰਹੀ ਮੌਤ ! ਹੋਸ਼ ਉਡਾਉਣਗੇ...
    • imran khan
      ਜੇਲ੍ਹ 'ਚ ਬੰਦ ਇਮਰਾਨ ਖਾਨ ਦੀ ਮੌਤ ! ਪਾਕਿਸਤਾਨ ਦੇ ਪੱਤਰਕਾਰ ਦੇ ਦਾਅਵੇ ਨਾਲ ਫੈਲੀ...
    • indian physicist deepak dhar honored
      ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਵੱਕਾਰੀ 2026 ਡਾਇਰੈਕ ਮੈਡਲ ਨਾਲ ਸਨਮਾਨਿਤ
    • new york and new jersey celebrate india independence day
      ਨਿਊਯਾਰਕ ਅਤੇ ਨਿਊ ਜਰਸੀ 15 ਅਗਸਤ ਨੂੰ ਮਨਾਉਣਗੇ ਭਾਰਤ ਦਾ ਆਜ਼ਾਦੀ ਦਿਵਸ
    • houthis to impose tax
      ਇਰਾਨ ਤੋਂ ਬਾਅਦ ਹੁਣ ਹੂਤੀ ਵੀ ਵਸੂਲਣਗੇ ਜਹਾਜ਼ਾਂ ਤੋਂ ਟੈਕਸ ! ਸਿਰਫ਼ ਇਸ ਦੇਸ਼ ਨੂੰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +