Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 12, 2026

    11:53:16 AM

  • big administrative reshuffle in punjab 4 ias and 30 pcs officers transferred

    ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! 4 IAS ਅਤੇ...

  • hangor class submarine

    ਪਾਕਿਸਤਾਨ ਦੀ ਵਧੀ ਸਮੁੰਦਰੀ ਤਾਕਤ! ਕਰਾਚੀ ਬੰਦਰਗਾਹ...

  • akali dal announces presidents of 83 assembly constituencies bc wing

    ਸਿਆਸੀ ਹਲਚਲ! ਅਕਾਲੀ ਦਲ ਨੇ ਐਲਾਨੇ ਬੀ. ਸੀ. ਵਿੰਗ...

  • summer vacations orders for schools

    ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਸਕੂਲਾਂ ਨੂੰ ਲੈ ਕੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • England
  • ਮਹਿਲਾ ਨੇ ਆਪਣੇ ਜਵਾਈ ਨਾਲ ਰਚਾਇਆ ਵਿਆਹ, ਧੀ ਨੇ ਸੁਣਾਈ ਹੱਡ ਬੀਤੀ

INTERNATIONAL News Punjabi(ਵਿਦੇਸ਼)

ਮਹਿਲਾ ਨੇ ਆਪਣੇ ਜਵਾਈ ਨਾਲ ਰਚਾਇਆ ਵਿਆਹ, ਧੀ ਨੇ ਸੁਣਾਈ ਹੱਡ ਬੀਤੀ

  • Edited By Vandana,
  • Updated: 19 Jan, 2020 03:39 PM
England
england lauren wall
  • Share
    • Facebook
    • Tumblr
    • Linkedin
    • Twitter
  • Comment

ਲੰਡਨ (ਬਿਊਰੋ): ਇੰਗਲੈਂਡ ਦੀ ਇਕ ਮਹਿਲਾ ਨੇ ਆਪਣੇ ਵਿਆਹ ਅਤੇ ਦਿਲ ਟੁੱਟਣ ਦੀ ਦਰਦਨਾਕ ਕਹਾਣੀ ਸ਼ੇਅਰ ਕੀਤੀ ਹੈ। ਲੌਰੇਨ ਵਾਲ ਨਾਮ ਦੀ ਮਹਿਲਾ ਨੇ ਦੱਸਿਆ ਹੈ ਕਿ ਕਿੰਝ ਉਹ ਆਪਣੀ ਮਾਂ ਨੂੰ ਹਨੀਮੂਨ 'ਤੇ ਨਾਲ ਲੈ ਗਈ ਅਤੇ ਫਿਰ ਕੁਝ ਦਿਨ ਬਾਅਦ ਜੋ ਹੋਇਆ ਉਹ ਭਿਆਨਕ ਸੀ। ਵਿਆਹ ਦੇ ਕੁਝ ਦਿਨ ਬਾਅਦ ਹੀ ਪਤੀ ਪੌਲ ਨੇ ਲੌਰੇਨ ਨੂੰ ਛੱਡ ਦਿੱਤਾ ਅਤੇ ਉਸ ਦੀ ਮਾਂ ਦੇ ਨਾਲ ਰਹਿਣ ਲੱਗਾ। 34 ਸਾਲਾ ਲੌਰੇਨ ਦਾ ਕਹਿਣਾ ਹੈ ਕਿ ਉਹ ਉਦੋਂ ਕਾਫੀ ਖੁਸ਼ ਸੀ ਜਦੋਂ ਉਸ ਦੀ ਮਾਂ ਨੇ ਵਿਆਹ 'ਤੇ ਕਰੀਬ 14 ਲੱਖ ਰੁਪਏ ਖਰਚ ਕੀਤੇ ਸਨ। ਵਿਆਹ ਤੋਂ ਪਹਿਲਾਂ ਹੀ ਲੌਰੇਨ ਆਪਣੇ ਪਾਰਟਨਰ ਪੌਲ ਨਾਲ ਰਹਿਣ ਲੱਗੀ ਸੀ ਅਤੇ ਉਹਨਾਂ ਦਾ ਇਕ ਬੱਚਾ ਵੀ ਸੀ। 

ਇਕ ਅੰਗਰੇਜ਼ੀ ਵੈਬਸਾਈਟ ਮਿਰਰ ਡਾਟ ਕਾਮ. ਯੂਕੇ ਦੀ ਰਿਪੋਰਟ ਮੁਤਾਬਕ ਲੰਡਨ ਦੇ ਟਵਿਕਹੇਨਮ ਦੀ ਰਹਿਣ ਵਾਲੀ ਲੌਰੇਨ ਵਿਆਹ ਦੇ ਬਾਅਦ ਇੰਨੀ ਖੁਸ਼ ਸੀ ਕਿ ਉਹ ਆਪਣੀ ਮਾਂ ਨੂੰ ਵੀ ਹਨੀਮੂਨ 'ਤੇ ਲੈ ਗਈ। ਇਸ ਦੌਰਾਨ ਮਾਂ ਅਤੇ ਉਸ ਦੇ ਪਤੀ ਵਿਚਾਲੇ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ। ਦੋਵੇਂ ਆਪਸ ਵਿਚ ਕਾਫੀ ਹੱਸਦੇ ਪਰ ਲੌਰੇਨ ਨੂੰ ਜਰਾ ਜਿੰਨਾ ਵੀ ਸ਼ੱਕ ਨਹੀਂ ਹੋਇਆ। ਫਿਰ ਵਿਆਹ ਦੇ ਸਿਰਫ 8 ਹਫਤੇ ਬਾਅਦ ਲੌਰੇਨ ਨੂੰ ਸੱਚਾਈ ਦਾ ਪਤਾ ਲੱਗ ਗਿਆ ਜਦੋਂ ਪਤੀ ਪੌਲ ਘਰੋਂ ਚਲਾ ਗਿਆ ਅਤੇ ਲੌਰੇਨ ਦੀ ਮਾਂ ਦੇ ਨਾਲ ਰਹਿਣ ਲੱਗਾ। ਫਿਰ 9 ਮਹੀਨੇ ਬਾਅਦ ਮਾਂ ਨੇ ਪੌਲ ਦੇ ਬੱਚੇ ਨੂੰ ਜਨਮ ਦਿੱਤਾ।ਸ਼ੁਰੂ ਵਿਚ ਮਾਂ ਨੇ ਜਵਾਈ ਨਾਲ ਰਿਸ਼ਤਾ ਮੰਨਣ ਤੋਂ ਇਨਕਾਰ ਕੀਤਾ ਸੀ ਪਰ ਬਾਅਦ ਵਿਚ ਸੱਚ ਸਾਹਮਣੇ ਆ ਗਿਆ। 

ਇਸ ਦੌਰਾਨ ਲੌਰੇਨ ਨੂੰ ਲੱਗਾ ਕਿ ਉਸ ਦੀ ਦੁਨੀਆ ਖਤਮ ਹੋ ਗਈ ਹੈ। ਜਿਹੜੇ 2 ਲੋਕਾਂ 'ਤੇ ਉਸ ਨੇ ਸਭ ਤੋਂ ਜ਼ਿਆਦਾ ਭਰੋਸਾ ਕੀਤਾ ਉਹਨਾਂ ਨੇ ਹੀ ਉਸ ਨੂੰ ਧੋਖਾ ਦਿੱਤਾ ਸੀ। ਲੌਰੇਨ ਨੇ ਕਿਹਾ ਕਿ ਇਹ ਸਭ ਤੋਂ ਖਰਾਬ ਚੀਜ਼ਾਂ ਵਿਚੋਂ ਇਕ ਸੀ ਜੋ ਇਕ ਮਾਂ ਆਪਣੀ ਧੀ ਨਾਲ ਕਰ ਸਕਦੀ ਸੀ। ਉਹ ਪੂਰੀ ਜ਼ਿੰਦਗੀ ਆਪਣੀ ਮਾਂ ਨੂੰ ਇਸ ਹਰਕਤ ਲਈ ਮੁਆਫ ਨਹੀਂ ਕਰ ਸਕੇਗੀ।

ਇੱਥੇ ਦੱਸ ਦਈਏ ਕਿ ਲੌਰੇਨ ਨੇ ਅਗਸਤ 2004 ਵਿਚ ਵਿਆਹ ਕੀਤਾ ਸੀ। ਉੱਥੇ 2005 ਵਿਚ ਹੀ ਲੌਰੇਨ ਦੀ ਮਾਂ ਜੂਲੀ ਪੌਲ ਦੇ ਬੱਚੇ ਦੀ ਮਾਂ ਬਣੀ ਸੀ ਪਰ ਜੂਲੀ ਅਤੇ ਪੌਲ ਨੇ ਵਿਆਹ 2009 ਵਿਚ ਕੀਤਾ। ਇਸ ਵਿਆਹ ਵਿਚ ਲੌਰੇਨ ਵੀ ਸ਼ਾਮਲ ਹੋਈ ਸੀ। ਉਦੋਂ ਉਸ ਨੇ ਉਸੇ ਸ਼ਖਸ ਨੂੰ ਮਾਂ ਦੇ ਨਾਲ ਵਿਆਹ ਦੇ ਵਾਅਦੇ ਕਰਦਿਆਂ ਦੇਖਦੇ ਹੋਏ ਜਿਸ ਨਾਲ ਉਹ ਖੁਦ ਵਿਆਹ ਕਰ ਚੁੱਕੀ ਸੀ। ਘਟਨਾ ਦੇ ਸਾਲਾਂ ਬਾਅਦ ਤੱਕ ਲੌਰੇਨ ਇਹ ਦਰਦ ਸਹਿਣ ਕਰਦੀ ਰਹੀ। ਉਸ ਨੂੰ ਇਸ 'ਤੇ ਖੁੱਲ੍ਹ ਕੇ ਗੱਲ ਕਰਨ ਵਿਚ ਕਰੀਬ 10 ਸਾਲ ਲੱਗ ਗਏ। ਹੁਣ ਉਹ ਦਾਰਸ਼ਨਿਕ ਅੰਦਾਜ਼ ਵਿਚ ਵਿਆਹ ਟੁੱਟਣ ਦੇ ਬਾਰੇ ਵਿਚ ਚਰਚਾ ਕਰਦੀ ਹੈ।

ਉੱਧਰ ਲੌਰੇਨ ਦੀ ਮਾਂ ਅੱਜ ਵੀ ਜਵਾਈ ਪੌਲ ਨਾਲ ਜ਼ਿੰਦਗੀ ਜੀਅ ਰਹੀ ਹੈ। ਇਸ ਦੌਰਾਨ ਲੌਰੇਨ ਨੂੰ ਨਵਾਂ ਪਾਰਟਨਰ ਮਿਲ ਚੁੱਕਾ ਹੈ। ਹੁਣ ਉਹ ਆਪਣੇ ਚੌਥੇ ਬੱਚੇ ਦੀ ਮਾਂ ਬਣਨ ਵਾਲੀ ਹੈ। ਉਹ ਕਹਿੰਦੀ ਹੈ,''ਮੇਰਾ ਰਸਤਾ ਆਸਾਨ ਨਹੀਂ ਰਿਹਾ। ਉਸ ਘਟਨਾ ਦਾ ਅਸਰ ਮੇਰੇ ਬਾਅਦ ਦੇ ਸਾਰੇ ਰਿਸ਼ਤਿਆਂ 'ਤੇ ਪੈਂਦਾ ਰਿਹਾ।'' ਲੌਰੇਨ ਦੇ ਦਾਅਵਿਆਂ ਮੁਤਾਬਕ ਜਦੋਂ ਉਸ ਨੇ ਪੌਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕੋਈ ਵੀ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ। ਉੱਥੇ ਮਾਂ ਜੂਲੀ ਨੇ ਕਿਹਾ,''ਅਸੀਂ ਦੋਵੇਂ ਵਿਆਹੁਤਾ ਹਾਂ। ਸਾਡਾ ਕਦੇ ਅਫੇਯਰ ਨਹੀਂ ਰਿਹਾ। ਇਹੀ ਸੱਚ ਹੈ।'' 

  • England
  • Lauren Wall
  • Tragic story
  • ਇੰਗਲੈਂਡ
  • ਲੌਰੇਨ ਵਾਲ
  • ਦਰਦਨਾਕ ਕਹਾਣੀ

LOC 'ਤੇ ਮੂੰਹ ਤੋੜ ਕਾਰਵਾਈ ਤੋਂ ਬੌਖਲਾਏ ਇਮਰਾਨ ਨੇ ਦਿੱਤੀ ਭਾਰਤ ਨੂੰ ਧਮਕੀ

NEXT STORY

Stories You May Like

  • son in law  mother in law  marriage  video  social media
    ਜਵਾਈ ਦਾ ਸੱਸ 'ਤੇ ਆਇਆ ਦਿਲ, ਚੁੱਪ-ਚਪੀਤੇ ਕਰਵਾ ਲਿਆ ਵਿਆਹ, ਫਿਰ ਵੀਡੀਓ ਜਾਰੀ ਕਰ ਮੰਗਿਆ ਆਸ਼ੀਰਵਾਦ
  • big news from jalandhar government female doctor commits suicide
    ਜਲੰਧਰ ਤੋਂ ਵੱਡੀ ਖ਼ਬਰ! ਸਰਕਾਰੀ ਮਹਿਲਾ ਡਾਕਟਰ ਨੇ ਕੀਤੀ ਖ਼ੁਦਕੁਸ਼ੀ, ਵਜ੍ਹਾ ਜਾਣ ਹੋਵੋਗੇ ਹੈਰਾਨ
  • father uncle shot daughter 10 times
    ਨਸ਼ੇੜੀ ਭਰਾ ਨਾਲ ਵਿਆਹ ਤੋਂ ਕੀਤਾ ਇਨਕਾਰ, ਪਿਓ-ਚਾਚੇ ਨੇ ਧੀ ਨੂੰ ਮਾਰੀਆਂ 10 ਗੋਲੀਆਂ ਫਿਰ ਵੱਢ 'ਤਾ ਸਿਰ
  • woman  abuse  beating  drunk migrant worker
    ਤਾਮਿਲਨਾਡੂ 'ਚ ਮਹਿਲਾ ਨਾਲ ਬਦਸਲੂਕੀ, ਗੁੱਸੇ 'ਚ ਭੀੜ ਨੇ ਕੁੱਟ-ਕੁੱਟ ਮਾਰ 'ਤਾ ਸ਼ਰਾਬੀ ਪ੍ਰਵਾਸੀ ਮਜ਼ਦੂਰ
  • nausheen scores two goals as india defeats malaysia
    ਅੰਡਰ-18 ਮਹਿਲਾ ਏਸ਼ੀਆ ਕੱਪ: ਨੌਸ਼ੀਨ ਦੇ ਦੋ ਗੋਲਾਂ ਨਾਲ ਭਾਰਤ ਨੇ ਮਲੇਸ਼ੀਆ ਨੂੰ ਹਰਾਇਆ
  • india beat singapore 25 0 in women  s u 18 asia cup hockey
    ਮਹਿਲਾ ਅੰਡਰ-18 ਏਸ਼ੀਆ ਕੱਪ ਹਾਕੀ ਵਿੱਚ ਭਾਰਤ ਨੇ ਸਿੰਗਾਪੁਰ ਨੂੰ 25-0 ਨਾਲ ਹਰਾਇਆ
  • saff women  s championship  india beat bhutan
    ਸੈਫ ਮਹਿਲਾ ਚੈਂਪੀਅਨਸ਼ਿਪ : ਭਾਰਤ ਨੇ ਭੂਟਾਨ ਨੂੰ 1-0 ਨਾਲ ਹਰਾ ਕੇ ਫਾਈਨਲ ਵਿੱਚ ਬਣਾਈ ਜਗ੍ਹਾ
  • high court  female sarpanch  bail cancelled
    ਹਾਈਕੋਰਟ ਨੇ ਮਹਿਲਾ ਸਰਪੰਚ ਦੀ ਅਗਾਊਂ ਜ਼ਮਾਨਤ ਅਰਜ਼ੀ ਕੀਤੀ ਰੱਦ
  • big administrative reshuffle in punjab 4 ias and 30 pcs officers transferred
    ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! 4 IAS ਅਤੇ 30 PCS ਅਧਿਕਾਰੀਆਂ ਦੇ ਤਬਾਦਲੇ
  • did the corporation bow its knees before the colonizers
    ਕਾਲੋਨਾਈਜ਼ਰਾਂ ਅੱਗੇ ਨਿਗਮ ਨੇ ਟੇਕੇ ਗੋਡੇ? ਕਰੋੜਾਂ ਦੀ ਵਸੂਲੀ ਦਾ ਮਾਮਲਾ ਠੰਡੇ...
  • eci director general paid obeisance at sri harmandir sahib
    ਭਾਰਤੀ ਚੋਣ ਕਮਿਸ਼ਨ ਦੀ ਡਾਇਰੈਕਟਰ ਜਨਰਲ ਡਾ. ਸੀਮਾ ਖੰਨਾ ਸ੍ਰੀ ਹਰਿਮੰਦਰ ਸਾਹਿਬ...
  • the weather has changed in punjab
    ਪੰਜਾਬ 'ਚ ਬਦਲ ਗਿਆ ਮੌਸਮ ਦਾ ਮਿਜ਼ਾਜ ! ਪੈਣ ਲੱਗੇ ਗੜ੍ਹੇ ਤੇ ਮੀਂਹ, ਚੱਲ ਪਈ...
  • new twist suicide case of a government female doctor in jalandhar
    ਜਲੰਧਰ: ਸਰਕਾਰੀ ਮਹਿਲਾ ਡਾਕਟਰ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ! ਪਤੀ ਦੀ...
  • big news from jalandhar government female doctor commits suicide
    ਜਲੰਧਰ ਤੋਂ ਵੱਡੀ ਖ਼ਬਰ! ਸਰਕਾਰੀ ਮਹਿਲਾ ਡਾਕਟਰ ਨੇ ਕੀਤੀ ਖ਼ੁਦਕੁਸ਼ੀ, ਵਜ੍ਹਾ ਜਾਣ...
  • rain and strong storm likely in punjab tomorrow
    ਪੰਜਾਬ 'ਚ ਭਲਕੇ ਤੇਜ਼ ਤੂਫਾਨ ਤੇ ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਵੱਲੋਂ ਚਿਤਾਵਨੀ...
  • former congress mla kushaldeep singh appeared ed in jalandhar
    ਜਲੰਧਰ ਵਿਖੇ ED ਸਾਹਮਣੇ ਪੇਸ਼ ਹੋਏ ਕਿੱਕੀ ਢਿੱਲੋਂ, 3 ਘੰਟੇ ਪੁੱਛਗਿੱਛ ਮਗਰੋਂ ਬਾਹਰ...
Trending
Ek Nazar
heavy rain expected in the next 24 hours

ਅਜੇ ਹੋਰ ਪਵੇਗਾ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕਰ 'ਤੀ...

the lottery that will happen to these 3 zodiac signs

ਇਨ੍ਹਾਂ 3 ਰਾਸ਼ੀਆਂ ਵਾਲਿਆਂ ਦੀ ਲੱਗਣ ਵਾਲੀ 'ਲਾਟਰੀ' ! ਹੋ ਜਾਵੇਗਾ ਪੈਸਾ ਹੀ...

uk defence secretary quits

ਯੂਕੇ ਦੇ ਰੱਖਿਆ ਮੰਤਰੀ ਨੇ ਦਿੱਤਾ ਅਸਤੀਫਾ, ਕੀਰ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ

fm jaishankar statement

ਇਹ ਯੁੱਧ ਦਾ ਯੁੱਗ ਨਹੀਂ, ਗੱਲਬਾਤ ਤੇ ਕੂਟਨੀਤੀ ਰਾਹੀਂ ਹੱਲ ਸੰਭਵ : ਵਿਦੇਸ਼ ਮੰਤਰੀ...

sidhu moosewala s father balkaur singh gets emotional on his birthday

'ਰੱਬ ਨੇ ਤੇਰੇ ਬਿਨਾਂ ਜੀਣਾ ਤਾਂ ਸਿਖਾ'ਤਾ, ਪਰ ਭੁੱਲਣਾ ਨਹੀਂ..!' ਸਿੱਧੂ ਦੇ...

badshah s wife isha rikhi shares first official husband wife pic

ਸਸਪੈਂਸ ਖ਼ਤਮ ! ਈਸ਼ਾ ਰਿੱਖੀ ਨੇ ਬਾਦਸ਼ਾਹ ਨੂੰ ਦੱਸਿਆ 'ਪਤੀ ਦੇਵ', ਪਹਿਲੀ ਵਾਰ...

4 day holiday in mandi fentanganj due to extreme heat

ਜਲੰਧਰ ਦੀ ਇਸ ਮਸ਼ਹੂਰ ਮੰਡੀ 'ਚ 4 ਦਿਨ ਛੁੱਟੀਆਂ ਦਾ ਐਲਾਨ, ਜਾਣੋ ਕਿਉਂ ਲਿਆ ਗਿਆ...

heavy rain alert 5 days 22 states imd

ਅਗਲੇ 5 ਦਿਨ ਅਹਿਮ! ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, 22 ਸੂਬਿਆਂ...

this actor had already predicted his own death

ਇਸ ਅਦਾਕਾਰ ਨੇ ਪਹਿਲਾਂ ਹੀ ਕਰ'ਤੀ ਸੀ ਆਪਣੀ ਮੌਤ ਦੀ ਭਵਿੱਖਬਾਣੀ ! ਫਿਰ 47 ਸਾਲ...

famous punjabi singer gets emotional after going live on social media

'ਨਾ ਕਰਿਆ ਕਰੋ ਐਦਾਂ...'; ਸੋਸ਼ਲ ਮੀਡੀਆ 'ਤੇ ਲਾਈਵ ਆ ਕੇ ਭਾਵੁਕ ਹੋਈ ਮਸ਼ਹੂਰ...

bill to ban social media

ਕੈਨੇਡਾ 'ਚ ਵੀ 16 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਲਈ ਸੋਸ਼ਲ ਮੀਡੀਆ ਹੋਵੇਗਾ ਬੈਨ!

weather may change in punjab this afternoon

ਪੰਜਾਬ 'ਚ ਅੱਜ ਦੁਪਹਿਰ ਬਾਅਦ ਬਦਲ ਸਕਦੈ ਮੌਸਮ, ‘ਲੂ’ ਨਾਲ ਜਨਜੀਵਨ ਪ੍ਰਭਾਵਿਤ

woman in live in relationship commits su icide

ਅੰਮ੍ਰਿਤਸਰ: ਲਿਵ-ਇਨ-ਰਿਲੇਸ਼ਨਸ਼ਿਪ 'ਚ ਰਹਿ ਰਹੀ ਮੁਟਿਆਰ ਨੇ ਕੀਤੀ ਖੁਦਕੁਸ਼ੀ,...

famous actress ran away from home with aamir khan s brother

18 ਦਿਨਾਂ ਦਾ ਪਿਆਰ ! ਫ਼ਿਰ ਆਮਿਰ ਖ਼ਾਨ ਦੇ ਭਰਾ ਨਾਲ ਘਰੋਂ ਭੱਜ ਗਈ ਮਸ਼ਹੂਰ ਅਦਾਕਾਰਾ

major restrictions imposed in bathinda strict orders issued till august 9

ਬਠਿੰਡਾ 'ਚ ਲੱਗੀਆਂ ਵੱਡੀਆਂ ਪਾਬੰਦੀਆਂ! 9 ਅਗਸਤ ਤੱਕ ਸਖ਼ਤ ਹੁਕਮ ਜਾਰੀ

russia ukraine conflict

ਰੂਸ ਨੇ ਇੱਕ ਰਾਤ 'ਚ ਡੇਗੇ 326 ਯੂਕਰੇਨੀ ਡਰੋਨ

indian american students

ਭਾਰਤੀ ਮੂਲ ਦੇ ਵਿਦਿਆਰਥੀ ਵ੍ਹਾਈਟ ਹਾਊਸ 'ਚ ਸਨਮਾਨਿਤ

9 month pregnant woman saree dangerous yoga pose

9 ਮਹੀਨੇ ਦੀ ਗਰਭਵਤੀ ਔਰਤ ਨੇ ਸਾੜੀ 'ਚ ਦਿੱਤੇ ਖ਼ਤਰਨਾਕ ਯੋਗਾ ਪੋਜ਼, 2 ਕਰੋੜ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • trump threatens iran
      ਅੱਜ ਰਾਤ ਹੋਣ ਵਾਲਾ ਕੁਝ ਵੱਡਾ ! ਟਰੰਪ ਨੇ ਈਰਾਨ ਨੂੰ ਦੇ 'ਤੀ ਧਮਕੀ, ਕਿਹਾ-'VERY...
    • uk defence secretary quits
      ਯੂਕੇ ਦੇ ਰੱਖਿਆ ਮੰਤਰੀ ਨੇ ਦਿੱਤਾ ਅਸਤੀਫਾ, ਕੀਰ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ
    • iran us conflict
      ਇਕੱਲਾ ਪੈਣ ਲੱਗਾ ਈਰਾਨ ! ਆਸਟ੍ਰੇਲੀਆ-UK ਸਣੇ 22 ਦੇਸ਼ਾਂ ਨੇ ਕੀਤੀ ਹਮਲਿਆਂ ਦੀ...
    • canadian pr
      ਕੈਨੇਡਾ 'ਚ ਪੱਕੇ ਹੋਣ ਦਾ ਸੁਪਨਾ ਹੋਵੇਗਾ ਪੂਰਾ! 'PEQ' ਪ੍ਰੋਗਰਾਮ 'ਚ ਕਰੋ ਅਪਲਾਈ
    • fm jaishankar statement
      ਇਹ ਯੁੱਧ ਦਾ ਯੁੱਗ ਨਹੀਂ, ਗੱਲਬਾਤ ਤੇ ਕੂਟਨੀਤੀ ਰਾਹੀਂ ਹੱਲ ਸੰਭਵ : ਵਿਦੇਸ਼ ਮੰਤਰੀ...
    • young man from nawanshahr died in italy
      ਮੰਦਭਾਗੀ ਖ਼ਬਰ: ਇਟਲੀ 'ਚ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ਦਾ ਸੀ ਇਕਲੌਤਾ ਸਹਾਰਾ
    • websites blocked
      13 ਵੈੱਬਸਾਈਟਾਂ ਕਰ'ਤੀਆਂ ਬਲਾਕ। FBI ਦੀ ਚੀਨ 'ਤੇ ਵੱਡੀ ਕਾਰਵਾਈ
    • elon musk to become world s first trillionaire
      Elon Musk ਬਣਨ ਵਾਲੇ ਦੁਨੀਆ ਦੇ ਪਹਿਲੇ ਖ਼ਰਬਪਤੀ, ਨੈੱਟਵਰਥ ਹੋਵੇਗੀ ਸੋਚ ਤੋਂ ਪਰੇ
    • us secret mission
      ਇਰਾਨ ਨਾਲ ਜੰਗ ਵਿਚਾਲੇ ਅਮਰੀਕਾ ਨੇ ਚੁੱਪ-ਚੁਪੀਤੇ ਕਰ'ਤਾ ਵੱਡਾ ਕਾਰਾ ! ਟਰੰਪ ਦੇ...
    • 3 indians in us strike
      ਵੱਡੀ ਖ਼ਬਰ ; ਅਮਰੀਕੀ ਹਮਲੇ 'ਚ 3 ਭਾਰਤੀਆਂ ਦੀ ਮੌਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +