Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, SEP 23, 2026

    1:20:10 PM

  • new hope in treatment of gurmoh

    ਪੰਜਾਬੀ ਮੂਲ ਦੇ ਗੁਰਮੋਹ ਦੇ ਇਲਾਜ 'ਚ ਜਾਗੀ ਨਵੀਂ...

  • accident in tarntaran

    ਭਿਆਨਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ

  • medicine worth rs 2 700 being sold for rs 27 000 supreme court strict

    27,000 ਰੁਪਏ 'ਚ ਵਿਕ ਰਹੀ 2,700 ਰੁਪਏ ਦੀ ਦਵਾਈ ?...

  • youth  dispute  firing

    ਨਿੱਕੀ ਜਿਹੀ ਗੱਲ ਤੋਂ ਹੋਇਆ ਵਿਵਾਦ, ਸ਼ਰੇਆਮ ਨੌਜਵਾਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਪਿਆਰ ਦਾ ਅਜਿਹਾ ਪਾਗਲਪਨ, ਮਹਿਲਾ ਜਹਾਜ਼ ਨਾਲ ਰਚਾਏਗੀ ਵਿਆਹ

INTERNATIONAL News Punjabi(ਵਿਦੇਸ਼)

ਪਿਆਰ ਦਾ ਅਜਿਹਾ ਪਾਗਲਪਨ, ਮਹਿਲਾ ਜਹਾਜ਼ ਨਾਲ ਰਚਾਏਗੀ ਵਿਆਹ

  • Edited By Vandana,
  • Updated: 27 Jan, 2020 03:52 PM
International
germany michele köbke
  • Share
    • Facebook
    • Tumblr
    • Linkedin
    • Twitter
  • Comment

ਬਰਲਿਨ (ਬਿਊਰੋ): ਜਰਮਨੀ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਰਾਜਧਾਨੀ ਬਰਲਿਨ ਵਿਚ ਰਹਿਣ ਵਾਲੀ 30 ਸਾਲਾ ਮਹਿਲਾ ਬੋਇੰਗ 737-800 ਨਾਲ ਮਾਰਚ ਵਿਚ ਵਿਆਹ ਰਚਾਏਗੀ। ਇਹ ਵਿਆਹ ਐਮਸਟਰਡਮ ਵਿਚ ਹੋਵੇਗਾ। ਮਿਸ਼ੇਲ ਕੋਬਕੇ ਨੇ ਪਹਿਲੀ ਵਾਰ ਬੋਇੰਗ ਜਹਾਜ਼ ਨੂੰ ਟੇਗਲ ਹਵਾਈ ਅੱਡੇ 'ਤੇ ਮਾਰਚ 2014 ਵਿਚ ਦੇਖਿਆ ਸੀ। ਉਦੋਂ ਤੋਂ ਹੀ ਮਿਸ਼ੇਲ ਜਹਾਜ਼ ਨੂੰ ਪਸੰਦ ਕਰਨ ਲੱਗੀ ਸੀ। ਉਸ ਨੂੰ ਬੋਇੰਗ ਦੇ ਵਿੰਗ, ਵਿੰਗਲੇਟਸ ਅਤੇ ਥਰਸਟਰਜ਼ ਬਹੁਤ ਚੰਗੇ ਲੱਗਦੇ ਹਨ। ਮਿਸ਼ੇਲ ਦੇ ਮੁਤਾਬਕ ਇਹ ਉਸ ਦਾ ਲੌਂਗ ਡਿਸਟੈਂਸ ਪਿਆਰ ਹੈ। ਉਹ ਜਹਾਜ਼ ਨੂੰ ਪਿਆਰ ਨਾਲ 'ਸਾਤਸ' ਬੁਲਾਉਂਦੀ ਹੈ। ਜਰਮਨੀ ਭਾਸ਼ਾ ਵਿਚ ਇਹ ਸਬਤ ਪਿਆਰੇ ਲਈ ਵਰਤਿਆ ਜਾਂਦਾ ਹੈ। 

PunjabKesari

ਪੇਸ਼ੇ ਤੋਂ ਸੇਲਸਵੁਮਨ ਮਿਸ਼ੇਲ ਦਾ ਜਦੋਂ ਵੀ ਮਨ ਕਰਦਾ, ਉਹ ਬੋਇੰਗ ਜਹਾਜ਼ ਨੂੰ ਦੇਖਣ ਲਈ ਹਵਾਈ ਅੱਡੇ ਪਹੁੰਚ ਜਾਂਦੀ। ਪਿਛਲੇ ਸਾਲ ਸਤੰਬਰ ਵਿਚ ਮਿਸ਼ੇਲ ਨੇ ਜਹਾਜ਼ ਦੇ ਵਿੰਗਸ ਨੂੰ ਕਿੱਸ ਕਰਦੇ ਹੋਏ ਕੁਝ ਤਸਵੀਰਾਂ ਖਿੱਚਵਾਈਆਂ ਸਨ। ਮਿਸ਼ੇਲ ਦਾ ਸ਼ੌਂਕ ਏਅਰਕ੍ਰਾਫਟ ਦੇ ਹਿੱਸੇ ਇਕੱਠੇ ਕਰਨਾ ਹੈ। ਉਹ ਇਕ ਦਿਨ ਬੋਇੰਗ ਜਹਾਜ਼ਾਂ ਦੀ ਮਕੈਨਿਕ ਬਣਨਾ ਚਾਹੁੰਦੀ ਹੈ। ਜਹਾਜ਼ ਨਾਲੋਂ ਦੂਰੀ ਘੱਟ ਮਹਿਸੂਸ ਹੋਵੇ ਇਸ ਲਈ ਉਸ ਨੇ ਇਕ ਜਹਾਜ਼ ਦਾ ਖਿਡੌਣਾ ਮਾਡਲ ਵੀ ਖਰੀਦਿਆ ਹੋਇਆ ਹੈ। ਇਸ ਮਾਡਲ ਨੂੰ ਉਹ ਹਮੇਸ਼ਾ ਆਪਣੇ ਕਮਰੇ ਵਿਚ ਰੱਖਦੀ ਹੈ ਅਤੇ ਉਸੇ ਦੇ ਨਾਲ ਸੌਂਦੀ ਹੈ। 

PunjabKesari

ਮਿਸ਼ੇਲ ਦਾ ਕਹਿਣਾ ਹੈਕਿ ਸਾਡੇ ਇਸ ਅਨੋਖੇ ਰਿਸ਼ਤੇ 'ਤੇ ਪਰਿਵਾਰ ਨੇ ਕਦੇ ਇਤਰਾਜ਼ ਜ਼ਾਹਰ ਨਹੀਂ ਕੀਤਾ। ਭਾਵੇਂਕਿ ਕੁਝ ਦੋਸਤਾਂ ਦਾ ਕਹਿਣਾ ਹੈ ਕਿ ਉਸ ਨੂੰ ਜਹਾਜ਼ ਨਾਲ ਪਿਆਰ ਹੈ ਜੋ ਇਕ ਤਰ੍ਹਾਂ ਦਾ ਵਿਕਾਰ  (Disorder)ਹੈ, ਜਿਸ ਵਿਚ ਨਿਰਜੀਵ ਵਸਤਾਂ (non living object) ਨਾਲ ਪਿਆਰ ਹੋ ਜਾਂਦਾ ਹੈ। ਇਸ ਨੂੰ Objectophilia ਕਹਿੰਦੇ ਹਨ।

 

 
 
 
 
 
View this post on Instagram
 
 
 
 
 
 
 
 
 

Me and my lover #737 #boeing737lover #737lover #tegel #airport #aviation

A post shared by Michèle Köbke (@airlover737) on Jan 19, 2019 at 1:48am PST

ਮਿਸ਼ੇਲ ਦਾ ਕਹਿਣਾ ਹੈ,''2011 ਵਿਚ ਉਹ ਇਕ ਵਿਅਕਤੀ ਨਾਲ ਰਿਸ਼ਤੇ ਵਿਚ ਸੀ ਪਰ ਉਹਨਾਂ ਵਿਚ ਕਦੇ ਪਿਆਰ ਨਹੀਂ ਹੋ ਸਕਿਆ। ਇਸ ਘਟਨਾ ਨੇ ਮੈਨੂੰ ਤੋੜ ਦਿੱਤਾ ਸੀ। ਸਾਤਸ ਉਸ ਦਾ ਪਹਿਲਾ ਪਿਆਰ ਹੈ। ਹਰੇਕ ਏਅਰਕ੍ਰਾਫਟ ਵੱਖਰਾ ਦਿੱਸਦਾ ਹੈ ਪਰ ਮੇਰਾ ਬੋਇੰਗ 737-800 ਜਹਾਜ਼ ਸਾਰਿਆਂ ਨਾਲੋਂ ਵੱਖਰਾ ਹੈ। ਮੇਰੇ ਪਿਆਰ ਨੂੰ ਸਮਝਣਾ ਆਸਾਨ ਨਹੀਂ ਕਿਉਂਕਿ ਮੈਂ ਉਸ ਨੂੰ ਉਦੋਂ ਮਿਲਦੀ ਹਾਂ ਜਦੋਂ ਮੈਂ ਉਸ ਵਿਚ ਯਾਤਰਾ ਕਰਦੀ ਹਾਂ।''

 

 
 
 
 
 
View this post on Instagram
 
 
 
 
 
 
 
 
 

My 737-800 and me ♥️ #737lover #737800 #boeing #klm #avgeeks #aviation #737nglovers #737ng #avgeek

A post shared by Michèle Köbke (@airlover737) on Jan 26, 2020 at 12:40pm PST

  • Germany
  • Michele Köbke
  • Boeing 737-800
  • ਜਰਮਨੀ
  • ਮਿਸ਼ੇਲ ਕੋਬਕੇ
  • ਬੋਇੰਗ 737-800

ਚੀਨ ਕੋਰੋਨਾ ਵਾਇਰਸ : ਵੂਹਾਨ 'ਚ ਫਸੇ 100 ਆਸਟ੍ਰੇਲੀਆਈ ਨਾਗਰਿਕ

NEXT STORY

Stories You May Like

  • rule of law  chief justice  surya kant
    ਕਾਨੂੰਨ ਦੇ ਸ਼ਾਸਨ ਦਾ ਮਤਲਬ ਅਜਿਹਾ ਵਾਤਾਵਰਣ ਬਣਾਉਣਾ, ਜਿੱਥੇ ਚੀਜ਼ਾਂ ਸਹੀ ਤਰੀਕੇ ਨਾਲ ਹੋਣ: ਚੀਫ ਜਸਟਿਸ
  • australia a defeats india a women  s team by six wickets
    ਆਸਟ੍ਰੇਲੀਆ ਏ ਨੇ ਭਾਰਤ ਏ ਮਹਿਲਾ ਟੀਮ ਨੂੰ ਛੇ ਵਿਕਟਾਂ ਨਾਲ ਹਰਾਇਆ
  • trailer of the film  pahla pyaar doosri baar  released
    ਫਿਲਮ 'ਪਹਿਲਾ ਪਿਆਰ ਦੂਜੀ ਬਾਰ' ਦਾ ਟ੍ਰੇਲਰ ਰਿਲੀਜ਼
  • case registered against unidentified person for marrying minor girl
    ਨਾਬਾਲਗ ਕੁੜੀ ਨਾਲ ਵਿਆਹ ਕਰਵਾਉਣ ਵਾਲੇ ਇਕ ਅਣਪਛਾਤੇ ਵਿਅਕਤੀ 'ਤੇ ਮਾਮਲਾ ਦਰਜ
  • indian junior women  s hockey team reaches asia cup final
    ਸੁਪ੍ਰਿਆ ਦੀ ਹੈਟ੍ਰਿਕ ਨਾਲ ਭਾਰਤੀ ਜੂਨੀਅਰ ਮਹਿਲਾ ਟੀਮ ਏਸ਼ੀਆ ਕੱਪ ਹਾਕੀ ਫਾਈਨਲ ’ਚ
  • pakistani aircraft  indian navy  ministry of external affairs
    ਪਾਕਿਸਤਾਨੀ ਜਹਾਜ਼ ਨੇ Indian Navy ਦੇ ਜਹਾਜ਼ ਨੂੰ ਮਾਰੀ ਟੱਕਰ ! ਵਿਦੇਸ਼ ਮੰਤਰਾਲੇ ਨੇ ਪਾਕਿ ਦੂਤਘਰ ਇੰਚਾਰਜ ਨੂੰ ਕੀਤਾ...
  • the chairperson of the national commission for women will visit ferozepur
    ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ 24 ਸਤੰਬਰ ਨੂੰ ਕਰਨਗੇ ਫਿਰੋਜ਼ਪੁਰ ਦਾ ਦੌਰਾ
  • cargo ship incident
    ਚੀਨ : ਕਾਰਗੋ ਜਹਾਜ਼ ਨੂੰ ਲੱਗੀ ਅੱਗ,  20 ਲੋਕਾਂ ਦੀ ਮੌਤ
  • man caught trying to kidnap a child after entering mata gujri schoo
    ਜਲੰਧਰ ਵਿਖੇ ਮਾਤਾ ਗੁਜਰੀ ਸਕੂਲ 'ਚੋਂ ਬੱਚਾ ਚੋਰੀ ਕਰਦੇ ਵਿਅਕਤੀ ਗ੍ਰਿਫ਼ਤਾਰ, ਹੋਈ...
  • big stir in punjab politics before elections
    ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਸਰਵੇਖਣ 'ਚ ਹੈਰਾਨ ਕਰਦੇ...
  • major accident in jalandhar
    ਜਲੰਧਰ 'ਚ ਵੱਡਾ ਹਾਦਸਾ! ਘਰ ਦੇ ਬਾਹਰ ਖੇਡ ਰਹੀ ਜਵਾਕੜੀ ਨੂੰ ਕਾਰ ਨੇ ਕੁਚਲਿਆ,...
  • shri sidh baba sodhal mela
    ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਦੇ ਖੇਤਰ ਦਾ  DC ਤੇ CP ਨੇ ਲਿਆ ਜਾਇਜ਼ਾ, 20 ਲੱਖ...
  • man detained on suspicion of kidnapping turns out to be girl  s father
    ਅਗਵਾ ਦੇ ਸ਼ੱਕ 'ਚ ਫੜਿਆ ਵਿਅਕਤੀ ਨਿਕਲਿਆ ਬੱਚੀ ਦਾ ਪਿਓ, ਪੁਲਸ ਨੇ ਮਾਂ ਦੇ ਕੀਤਾ...
  • special on punjab s weather
    ਪੰਜਾਬ ਦੇ ਮੌਸਮ ਨੂੰ ਲੈ ਖਾਸ ਅਪਡੇਟ, ਆਉਣ ਵਾਲੇ ਦਿਨਾਂ 'ਚ ਮੌਸਮ ਰਹੇਗਾ ਸੁਹਾਵਣਾ
  • former sub postsentencedone and a half years in prison
    ਸਾਬਕਾ ਸਬ-ਪੋਸਟ ਮਾਸਟਰ ਨੂੰ ਲਾਂਡਰਿੰਗ ਮਾਮਲੇ ’ਚ ਡੇਢ ਸਾਲ ਦੀ ਕੈਦ, ਮਾਮਲਾ ਜਾਣ...
  • protest against police over failure to find child abducted
    ਭਗਤ ਸਿੰਘ ਕਾਲੋਨੀ ਤੋਂ ਅਗਵਾ ਹੋਏ ਬੱਚੇ ਦੇ ਨਾ ਮਿਲਣ ’ਤੇ ਪੁਲਸ ਖ਼ਿਲਾਫ਼...
Trending
Ek Nazar
aid for flood hit nepal

ਹੜ੍ਹ ਪ੍ਰਭਾਵਿਤ ਨੇਪਾਲ ਨੂੰ ਅਮਰੀਕਾ ਦੇਵੇਗਾ 3.1 ਕਰੋੜ ਡਾਲਰ

statement of army chief munir

ਪਾਕਿਸਤਾਨ ਦੀਆਂ ਹਥਿਆਰਬੰਦ ਫੌਜਾਂ ਅੱਤਵਾਦ ਨੂੰ ਹਰਾਉਣ ਲਈ ਦ੍ਰਿੜ : ਫੌਜ ਮੁਖੀ...

statement of iranian president

UN ਜਨਰਲ ਅਸੈਂਬਲੀ ਨੂੰ ਜੰਗ ਰੋਕਣ ਲਈ ਕਰਨਾ ਚਾਹੀਦਾ ਹੈ ਕੰਮ: ਪੇਜ਼ੇਸ਼ਕੀਅਨ

pakistani astronauts

ਪਾਕਿਸਤਾਨੀ ਪੁਲਾੜ ਯਾਤਰੀ ਜਲਦੀ ਹੀ ਚੀਨ ਦੇ ਪੁਲਾੜ ਸਟੇਸ਼ਨ ਦੇ ਮਿਸ਼ਨ 'ਚ ਹੋਣਗੇ...

russia ukraine tension

ਟਰੰਪ ਨਾਲ ਜ਼ੇਲੇਂਸਕੀ ਦੀ ਮੁਲਾਕਾਤ ਤੋਂ ਪਹਿਲਾਂ ਰੂਸ ਅਤੇ ਯੂਕਰੇਨ ਨੇ ਕੀਤੇ ਘਾਤਕ...

ethnic unity law

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅੱਗੇ 'ਏਥਨਿਕ ਯੂਨਿਟੀ ਲਾਅ' ਦਾ ਮੁੱਦਾ ਚੁੱਕਣ...

tejbir singh rana won bronze medal

ਕੈਨੇਡਾ 'ਚ ਹੋਏ ਕਾਮਨਵੈਲਥ ਪਾਵਰਲਿਫਟਿੰਗ ਮੁਕਾਬਲੇ, ਤੇਜ਼ਬੀਰ ਸਿੰਘ ਰਾਣਾ' ਨੇ...

school teachers action leave without permission

ਬਿਨਾਂ ਇਜਾਜ਼ਤ ਛੁੱਟੀ ਲੈਣ ਵਾਲੇ ਅਧਿਆਪਕ ਸਾਵਧਾਨ, ਹੋਵੇਗੀ ਕਾਰਵਾਈ, ਬੰਗਾਲ ਸਰਕਾਰ...

iran warns us

ਬਦਲ ਦੇਵਾਂਗੇ 'ਯੁੱਧ ਦਾ ਭੂਗੋਲ'", ਈਰਾਨ ਨੇ ਅਮਰੀਕਾ ਨੂੰ ਦੇ'ਤੀ ਚੇਤਾਵਨੀ

indian youth in canada

ਕੈਨੇਡਾ : ਗੱਡੀ 'ਚ ਬੈਠੇ ਭਾਰਤੀ ਨੌਜਵਾਨ ਨੂੰ ਮਾਰ'ਤੀ ਗੋਲੀ

singapore airlines

ਸਿੰਗਾਪੁਰ ਏਅਰਲਾਈਨਜ਼ ਦੁਨੀਆ ਦੀ ਸਰਵੋਤਮ ਹਵਾਈ ਕੰਪਨੀ, ਕਤਰ ਏਅਰਵੇਜ਼ ਦੂਜੇ ਸਥਾਨ...

moushumi chatterjee s advice to her daughter

'ਬੁਆਏਫ੍ਰੈਂਡ ਬਣਾਓ, ਪਰ ਵਿਆਹ ਕਰਵਾਉਣਾ ਜ਼ਰੂਰੀ ਨਹੀਂ'; ਦਿੱਗਜ ਬਾਲੀਵੁੱਡ...

sting video of mixing 12 kg water in 28 kg milk surfaced

ਹੈਂ! 28 ਕਿਲੋ ਦੁੱਧ ’ਚ 12 ਕਿਲੋ ਪਾਣੀ..., ਜਲੰਧਰ ਦੀ ਇਸ ਸਟਿੰਗ ਵੀਡੀਓ ਨੇ ਕੀਤਾ...

ice officer in usa

ਅਮਰੀਕਾ 'ਚ ICE ਅਧਿਕਾਰੀ ਨੇ ਵੈਨੇਜ਼ੁਏਲਾ ਦੇ ਨਾਗਰਿਕ ਨੂੰ ਮਾਰ'ਤੀ ਗੋਲੀ

british pm to meet trump

ਟਰੰਪ ਨਾਲ ਮੁਲਾਕਾਤ ਕਰਨਗੇ ਬ੍ਰਿਟਿਸ਼ PM; ਯੂਕਰੇਨ, ਪੱਛਮੀ ਏਸ਼ੀਆ ਸੰਕਟ 'ਤੇ...

parliamentary elections

ਰੂਸੀ ਸੰਸਦੀ ਚੋਣਾਂ : ਪੁਤਿਨ-ਪੱਖੀ ਪਾਰਟੀ ਦਾ ਦਬਦਬਾ ਬਰਕਰਾਰ

veteran actress loses battle with cancer

ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਕੈਂਸਰ ਤੋਂ ਜੰਗ ਹਾਰੀ ਦਿੱਗਜ ਅਦਾਕਾਰਾ

chinese president xi jinping visit us

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 23 ਤੋਂ 25 ਸਤੰਬਰ ਤੱਕ ਅਮਰੀਕਾ ਦੌਰੇ 'ਤੇ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • indian man in uae
      UAE 'ਚ ਭਾਰਤੀ ਵਿਅਕਤੀ ਦਾ ਬੇਰਹਿਮੀ ਨਾਲ ਕਤਲ ! 9 ਟੋਟੇ ਕਰ ਗੱਡੀ 'ਚ ਰੱਖੀ ਲਾਸ਼
    • north korea testing
      ਉੱਤਰੀ ਕੋਰੀਆ ਨੇ ਨਵੇਂ ਮਿਜ਼ਾਈਲ ਸਿਸਟਮ ਦੀ ਕੀਤੀ ਟੈਸਟਿੰਗ ! ਧੀ ਨਾਲ ਕਿਮ ਜੋਂਗ...
    • bangladesh high commissioner in india
      ਭਾਰਤ-ਬੰਗਲਾਦੇਸ਼ ਦੇ ਰਿਸ਼ਤਿਆਂ 'ਚ ਹੋਵਗਾ ਸੁਧਾਰ ! ਨਵੇਂ ਹਾਈਕਮਿਸ਼ਨਰ ਦੀ ਨਿਯੁਕਤੀ...
    • trump made big announcement
      ਹਜ਼ਾਰਾਂ ਸ਼ਰਨਾਰਥੀਆਂ ਨੂੰ ਅਮਰੀਕਾ 'ਚ ਮਿਲੇਗੀ ਐਂਟਰੀ ! ਟਰੰਪ ਨੇ ਕਰ'ਤਾ ਐਲਾਨ
    • trump greenland
      ਟਰੰਪ ਦੇ ਗ੍ਰੀਨਲੈਂਡ 'ਤੇ ਕਬਜ਼ੇ ਦੇ ਦਾਅਵਿਆਂ ਵਿਚਾਲੇ ਵੱਡੀ ਖ਼ਬਰ ! 3 ਦੇਸ਼ਾਂ ਨੇ...
    • vijay malya highcourt
      'ਸੋਸ਼ਲ ਮੀਡੀਆ ’ਤੇ ਨਾ ਪਾਓ ਅਦਾਲਤ ਦੇ ਦਸਤਾਵੇਜ਼..!' ਬੰਬੇ ਹਾਈ ਕੋਰਟ ਨੇ ਵਿਜੇ...
    • russia ukraine
      ਯੂਕ੍ਰੇਨ 'ਤੇ ਇਕ ਵਾਰ ਫ਼ਿਰ ਰੂਸ ਦਾ ਵੱਡਾ ਹਮਲਾ ! 4 ਲੋਕਾਂ ਦੀ ਮੌਤ
    • pak pm faces international humiliation upon arrival in us
      ਅਮਰੀਕਾ ਪੁੱਜੇ ਪਾਕਿ PM ਦੀ ‘ਅੰਤਰਰਾਸ਼ਟਰੀ ਬੇਇੱਜ਼ਤੀ’, ਸੜਕਾਂ ’ਤੇ ਲੱਗੇ ‘ਚੋਰ...
    • turkish president raises kashmir issue again at unga
      UNGA 'ਚ ਤੁਰਕੀ ਦੇ ਰਾਸ਼ਟਰਪਤੀ ਨੇ ਫਿਰ ਚੁੱਕਿਆ ਕਸ਼ਮੀਰ ਦਾ ਮੁੱਦਾ
    • pakistani pm shehbaz sharif big statement on terrorism at the unga
      UNGA 'ਚ ਪਾਕਿਸਤਾਨੀ PM ਸ਼ਹਿਬਾਜ਼ ਸ਼ਰੀਫ਼ ਨੇ ਅੱਤਵਾਦ ਨੂੰ ਲੈ ਕੇ ਦਿੱਤਾ ਵੱਡਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +