ਪਿਸ਼ਾਵਰ (ਏਜੰਸੀ) : ਪਾਕਿਸਤਾਨ ਦੀਆਂ ਸੁਰੱਖਿਆ ਫੋਰਸਾਂ ਨੇ ਸੋਮਵਾਰ ਨੂੰ ਦੇਸ਼ ਦੇ ਉੱਤਰ-ਪੱਛਮੀ ਹਿੱਸੇ ’ਚ ਇਕ ਸਾਂਝੀ ਮੁਹਿੰਮ ਦੌਰਾਨ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦੇ 6 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਹ ਮੁਹਿੰਮ ਪਾਕਿਸਤਾਨ ਫੌਜ, ਫਰੰਟੀਅਰ ਕੋਰ (ਐੱਫ.ਸੀ.) ਅਤੇ ਪੁਲਸ ਨੇ ਮਿਲ ਕੇ ਚਲਾਈ, ਜਿਸ ’ਚ ਨਿਸ਼ਾਨਾ ਟੀ.ਟੀ.ਪੀ. ਦੇ ਉਹ ਅੱਤਵਾਦੀ ਸਨ ਜਿਨ੍ਹਾਂ ਦੇ ਪਿਸ਼ਾਵਰ ਤੋਂ ਲਗਭਗ 30 ਕਿਲੋਮੀਟਰ ਦੱਖਣ-ਪੱਛਮ ’ਚ ਸਥਿਤ ਮੱਟਾਨੀ ਇਲਾਕੇ ’ਚ ਮੌਜੂਦ ਹੋਣ ਦੀ ਸੂਚਨਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੰਗਲ ਗ੍ਰਹਿ ਦੇ ਚੰਦ ਤੋਂ ਧਰਤੀ 'ਤੇ ਆਵੇਗੀ ਮਿੱਟੀ, ਜਾਪਾਨ ਨੇ ਲਾਂਚ ਕੀਤਾ 'MMX' ਮਿਸ਼ਨ
NEXT STORY